Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 6 - 2008

ਟੀਵੀ ਗਾਈਡ (15 ਜੂਨ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰੰਗੋਲੀ, 9.00 ਜਿਗਿਆਸਾ ਕਵਿਜ ਸ਼ੋ, 9.30 ਚੰਦਰਮੁਖੀ, 10.30 ਐਨੀਮੇਸ਼ਨ ਸੀਰਿਜ, 11.00 ਅਰਥ ਮੈਟਰਸ, 11.30 ਐਂਪਰਰ ਆਫ ਦ ਸੀ, ਦੁਪਹਿਰ 12.00 ਫਿਲਮ

Date:2008-06-16 Time:00:10:19

ਇਰਾਨ ਨੇ ਠੁਕਰਾਇਆ ਜੋਲਾਨਾ ਦਾ ਪ੍ਰਸਤਾਵ

ਯੂਰਪੀ ਸੰਘ ਦੇ ਵਿਦੇਸ਼ ਨੀਤੀ ਮੁਖੀ ਜੇਵੀਅਰ ਸੋਲਾਨਾ ਨੇ ਇਰਾਨ ਸਾਹਮਣੇ ਉਸ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਛੇ ਵਰ੍ਹਿਆਂ ਤੱਕ ਵੱਖ ਰਹਿਣ ਦੀ ਸਥਿੱਤੀ ਨੂੰ ਖਤਮ ਕਰਨ ਲਈ ਨਵਾਂ ਪ੍ਰਸਤਾਵ ਰੱਖਿਆ ਪਰ ਇਰਾਨ ਨੇ ਵਿਸ਼ਵ ਸ਼ਕਤੀਆਂ ਦੀ ਮੁੱਖ ਮੰਗ ਨੂੰ ਇੱਕ ਵਾਰ....

Date:2008-06-16 Time:00:10:17

ਮਹਾਰਾਨੀ ਦੀ ਸਨਮਾਨ ਸੂਚੀ 'ਚ 18 ਭਾਰਤੀ

ਇਸ ਸਾਲ ਮਹਾਰਾਨੀ ਦੇ ਜਨਮਦਿਨ ਦੀ ਸਨਮਾਨ ਸੂਚੀ ਵਿਚ 18 ਅਪ੍ਰਵਾਸੀ ਭਾਰਤੀਆਂ ਦੇ ਨਾਂ ਵੀ ਹਨ.ਇਹਨਾਂ ਵਿਚ ਵਿਧਵਾਵਾਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਉਣ ਵਾਲੇ ਐਨਆਰਆਈ ਉੱਦਮੀ ਰਾਜੂ ਲੂੰਬਾ ਅਤੇ ਪਰਮਾਰਥ ਸੇਵਾ ਕਰਨ

Date:2008-06-16 Time:00:10:17

ਡਾਇਨਾ ਨਾਲ ਜਿਸਮਾਨੀ ਸੰਬੰਧ ਸੀ : ਬਰੇਲ

ਇੱਕ ਹੈਰਤ ਵਿੱਚ ਪਾਉਣ ਵਾਲੇ ਪ੍ਰਗਟਾਵੇ ਦੇ ਤਹਿਤ ਸ਼ਾਹੀ ਖਾਨਸਾਮੇ ਪਾਲ ਬਰੇਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਵਾਰ ਗੁਪਤ ਤਰੀਕੇ ਨਾਲ ਰਾਜਕੁਮਾਰੀ ਡਾਇਨਾ ਦੇ ਨਾਲ ਜਿਸਮਾਨੀ ਸੰਬੰਧ ਸਥਾਪਿਤ ਕੀਤੇ ਸਨ. ਬ੍ਰਿਟੇਨ ਦੀ ਉੱਚ ਪੱਤ੍ਰਿਕਾ ਨਿਊਜ

Date:2008-06-16 Time:00:10:17

ਦਿੱਲੀ 'ਚ ਹੁੰਮ ਹੁੰਮਾ ਕੇ ਪੁੱਜਾ ਸਾਵਣ

ਦਿੱਲੀ ਵਿਚ ਲੋਕਾਂ ਲਈ ਐਤਵਾਰ ਦੀ ਛੁੱਟੀ ਕਾਫੀ ਸੁਹਾਵਨੀ ਰਹੀ.ਜੇਠ ਦੇ ਇਸ ਮਹੀਨੇ ਵਿਚ ਪਿਛਲੇ 108 ਵਰ੍ਹਿਆਂ ਵਿਚ ਪਹਿਲੀ ਵਾਰ ਸਵੇਰੇ ਅੱਖ ਖੋਲਣ ਮਗਰੋਂ ਖਿੜਕੀਆਂ ਦੇ ਸਾਵਨ ਦਾ ਨਜ਼ਾਰਾ ਵੇਖਣਾ ਉਹਨਾਂ ਲਈ ਕਾਫੀ ਅਦਭੁੱਤ

Date:2008-06-16 Time:00:10:16

ਕੈਦੀਆਂ ਦੀ ਖੋਜ 'ਚ 15 ਬਾਗੀ ਹਲਾਕ

ਕੰਧਾਰ ਦੇ ਦੱਖਣੀ ਰਾਜ ਵਿਚ ਅਫਗਾਨ ਸੈਨਾ ਅਤੇ ਗਠਬੰਧਨ ਬਲਾਂ ਵੱਲੋਂ ਚਲਾਈ ਗਈ ਭਗੌੜੇ ਕੈਦੀਆਂ ਦੀ ਖੋਜ ਮੁਹਿੰਮ ਵਿਚ 15 ਤੋਂ ਵੱਧ ਬਾਗੀ ਹਲਾਕ ਹੋ ਗਏ.ਅਫਗਾਨਿਸਤਾਨ ਵਿਚ ਅਮਰੀਕੀ ਅਗੁਵਾਈ ਵਾਲੇ ਗਠਬੰਧਨ

Date:2008-06-16 Time:00:10:16

ਚੋਪੜਾ ਸੰਯੁਕਤ 58ਵੇਂ ਸਥਾਨ 'ਤੇ

ਡੈਨੀਅਲ ਚੋਪੜਾ ਦੀ ਖਰਾਬ ਫਾਰਮ ਜਾਰੀ ਹੈ ਅਤੇ ਭਾਰਤੀ ਮੂਲ ਦਾ ਇਹ ਸਵੀਡਿਸ਼ ਖਿਡਾਰੀ ਅਮਰੀਕੀ ਓਪਨ ਵਿਚ ਲਗਾਤਾਰ ਦੂਜੀ ਵਾਰ ਚਾਰ ਓਵਰ 75 ਦੇ ਸਕੋਰ ਨਾਲ ਸੰਯੁਕਤ 58ਵੇਂ ਸਥਾਨ 'ਤੇ

Date:2008-06-16 Time:00:10:16

ਖ਼ਤਮ ਹੋ ਸਕਦਾ ਹੈ ਵਨਡੇ ਕ੍ਰਿਕਟ : ਪੀਟਰਸਨ

ਇੰਗਲੈਂਡ ਦੇ ਬੱਲੇਬਾਜ ਕੈਵਿਨ ਪੀਟਰਸਨ ਨੂੰ ਡਰ ਹੈ ਕਿ ਟਵੈਂਟੀ 20 ਦਾ ਤੂਫਾਨ ਅਗਲੇ ਕੁੱਝ ਵਰ੍ਹਿਆਂ ਵਿੱਚ ਇੱਕਦਿਨਾ ਕ੍ਰਿਕਟ ਦਾ ਅੰਤ ਕਰ ਸਕਦਾ ਹੈ. ਪੀਟਰਸਨ ਨੇ ਬੀਬੀਸੀ ਸਪੋਰਟ ਨੂੰ ਕਿਹਾ ਕਿ ਮੈਂ ਨਿਸ਼ਚਿਤ ਤੌਰ 'ਤੇ ਸੋਚਦਾ ਹਾਂ ਕਿ ਇੱਕਦਿਨਾ

Date:2008-06-16 Time:00:10:16

ਧਰਤੀ 'ਤੇ ਪਰਤਿਆ ਡਿਸਕਵਰੀ

ਅਮਰੀਕੀ ਪੁਲਾੜ ਯਾਨ ਡਿਸਕਵਰੀ ਅਤੇ ਉਸ ਦਾ ਸੱਤ ਮੈਂਬਰੀ ਚਾਲਕ ਦਲ ਅੰਤਰ ਰਾਸ਼ਟਰੀ ਪੁਲਾੜ ਕੇਂਦਰ (ਆਈਐਸਐਸ) 'ਤੇ ਮੁਹਿੰਮ ਸਫਲਤਾ ਨਾਲ ਪੂਰੀ ਕਰਨ ਮਗਰੋਂ ਧਰਤੀ ਉੱਪਰ ਸਹੀ ਸਲਾਮਤ ਵਾਪਸ ਆ ਗਿਆ.ਯਾਨ ਕਮਾਂਡਰ ਮਾਰਕ ਕੈਲੀ....

Date:2008-06-16 Time:00:10:15

ਜਪਾਨ 'ਚ ਭੁਚਾਲ 'ਚ 6 ਮਰੇ

ਜਪਾਨ ਵਿਚ ਕੱਲ੍ਹ ਆਏ ਸ਼ਕਤੀਸ਼ਾਲੀ ਭੁਚਾਲ ਕਾਰਣ ਹੁਣ ਤੱਕ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਦੀ ਗਿਣਤੀ ਵੱਧ ਕੇ 200 ਹੋ ਗਈ.ਭੁਚਾਲ ਕਾਰਣ ਰੇਲ ਅਤੇ ਸੜ੍ਹਕ ਆਵਾਜਾਈ ਅਤੇ ਘੱਟ ਤੋਂ

Date:2008-06-16 Time:00:10:15

ਵਿੱਦਿਆ ਦੇ 'ਨੌ ਅਵਤਾਰ'

ਜੇਕਰ ਤੁਸੀਂ ਸੋਚ ਰਹੇ ਹੋ ਕਿ 'ਨੌ ਅਵਤਾਰ' ਵਿੱਦਿਆ ਬਾਲਣ ਦੀ ਕਿਸੇ ਨਵੀਂ ਫਿਲਮ ਦਾ ਨਾਮ ਹੈ, ਤਾਂ ਅਜਿਹਾ ਨਹੀਂ ਹੈ. ਇਸਦੇ ਪਿੱਛੇ ਕੋਈ ਹੋਰ ਕਾਰਣ ਹੈ. ਦਰਅਸਲ, ਵਿੱਦਿਆ ਨੇ ਪਿਛਲੇ ਦਿਨੀਂ ਇੱਕ ਮਸ਼ਹੂਰੀ ਫਿਲਮ ਦੇ ਲਈ ਆਵਾਜ ਦਿੱਤੀ

Date:2008-06-16 Time:00:10:15

ਸੀਬੀਆਈ ਹਿਰਾਸਤ 'ਚ ਭੇਜਿਆ ਕਿਸ਼ਨਾ

ਆਰੂਸ਼ੀ ਹੇਮਰਾਜ ਹੱਤਿਆਕਾਂਡ ਵਿੱਚ ਕਥਿਤ ਤੌਰ 'ਤੇ ਸ਼ਾਮਲ ਰਹਿਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਡਾ. ਰਾਜੇਸ਼ ਤਲਵਾਰ ਦੇ ਕੰਪਾਊਂਡਰ ਕ੍ਰਿਸ਼ਨਾ ਨੂੰ ਕੱਲ੍ਹ ਤਿੰਨ ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ. ਇਸ ਦੌਰਾਨ ਜਾਂਚ ਏਜੰਸੀ ਨੇ

Date:2008-06-16 Time:00:10:15

ਧੋਨੀ ਦੇ ਸ਼ੇਰ ਫਾਇਨਲ 'ਚ ਢੇਰ

ਮਹਿੰਦਰ ਸਿੰਘ ਧੋਨੀ ਐਂਡ ਕੰਪਨੀ ਪਾਕਿਸਤਾਨ ਵੱਲੋਂ ਮਿੱਥੇ ਗਏ 316 ਦੌੜਾਂ ਦੇ ਟੀਚੇ ਦਾ ਪਿੱਛਾ ਨਾ ਕਰ ਸਕੀ ਅਤੇ ਫਾਇਨਲ ਵਿਚ 25 ਦੌੜਾਂ ਨਾਲ ਪਾਕਿਸਤਾਨ ਨੇ ਜਿੱਤ ਦਰਜ ਕੇ ਤਿਕੋਣੀ ਇੱਕ ਦਿਨਾ ਲੜ੍ਹੀ ਆਪਣੇ ਨਾਂ ਕੀਤੀ. ਟੂਰਨਾਮੈਂਟ....

Date:2008-06-16 Time:00:10:15

ਸ਼ੋਏਬ ਦੀ ਰੋਕ ਘਟੀ

ਵਿਵਾਦਤ ਤੇਜ਼ ਗੇਂਦਬਾਜ ਸ਼ੋਏਬ ਅਖਤਰ ਨੂੰ ਉਸ ਵੇਲ੍ਹੇ ਕੁੱਝ ਰਾਹਤ ਮਿਲੀ ਜਦੋਂ ਪੀਸੀਬੀ ਵੱਲੋਂ ਉਸ ਉੱਪਰ ਲਗਾਈ ਗਈ 5 ਸਾਲ ਦੀ ਰੋਕ ਅਪੀਲ ਪੰਚਾਟ ਨੇ ਘਟਾ ਕੇ ਡੇੜ ਸਾਲ ਕਰ ਦਿੱਤੀ ਹਾਲਾਂਕਿ ਉਸ ਨੂੰ 70 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਵੇਗਾ.ਸ਼ੋਏਬ ਉੱਪਰ....

Date:2008-06-16 Time:00:10:15

ਕਰੰਟ ਲੱਗਣ ਨਾਲ ਤਿੰਨ ਦੀ ਮੌਤ

ਪੱਛਮੀ ਬੰਗਾਲ ਵਿੱਚ ਹਾਵੜਾ ਜਿਲ੍ਹੇ ਦੇ ਪਿਲਖਾਨਾ ਵਿੱਚ ਬਿਜਲੀ ਦੀ ਕਰੰਟ ਲੱਗਣ ਨਾਲ ਛੱਤ ਉੱਤੇ ਖੇਡ ਰਹੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਫੱਟੜ ਹੋ ਗਿਆ. ਲਿਸ ਨੇ ਦੱਸਿਆ ਕਿ ਛੇ ਤੋਂ ਦਸ ਸਾਲ ਦੀ ਉਮਰ ਵਾਲੇ ਬੱਚੇ

Date:2008-06-16 Time:00:10:15

ਮਾਲਦੀਵ ਬਣਿਆ ਸੈਫ ਫੁੱਟਬਾਲ ਚੈਂਪੀਅਨ

ਮੁਖਤਾਰ ਨਸੀਰ ਦੇ ਗੋਲ ਸਦਕਾ ਮਾਲਦੀਵ ਨੇ ਸਾਬਕਾ ਜੇਤੂ ਭਾਰਤ ਨੂੰ 1-0 ਨਾਲ ਹਰਾਕੇ ਪਹਿਲੀ ਵਾਰ ਸੈਫ ਫੁੱਟਬਾਲ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ.ਰਾਸ਼ਟਰਪਤੀ ਮੌਮੂਨ ਅਬਦੁੱਲ ਕਯੂਮ ਦੀ ਮੌਜੂਦਗੀ

Date:2008-06-16 Time:00:10:15

ਅਸਾਮ 'ਚ ਬ੍ਰਹਿਮ ਪੁੱਤਰ ਦਾ ਕਹਿਰ

ਅਸਾਮ ਦੇ ਮੋਰੀਗਾਂਵ ਜਿਲ੍ਹੇ ਵਿਚ ਇੱਕ ਪਿੰਡ ਬ੍ਰਹਿਮ ਪੁੱਤਰ ਨਦੀ ਦੀ ਭੇਂਟ ਚੜ੍ਹ ਗਿਆ ਕਿਉਂ ਜੋ ਨਦੀ ਆਪਣੇ ਵੇਗ ਵਿਚ ਪੂਰੇ ਪਿੰਡ ਨੂੰ ਵਹਾਅ ਕੇ ਲੈ ਗਈ.ਗੁਆਂਢੀ ਰਾਜ ਅਰੁਣਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਕਾਰਣ ਬ੍ਰਹਿਮ ਪੁੱਤਰ

Date:2008-06-16 Time:00:10:15

ਆਜਮੀ ਸਾਰਕ ਦੀ ਸਦਭਾਵਨਾ ਰਾਜਦੂਤ

ਪ੍ਰਸਿੱਧ ਅਭਿਨੇਤਰੀ ਅਤੇ ਸਮਾਜਿਕ ਵਰਕਰ ਸ਼ਬਾਨਾ ਆਜਮੀ ਨੂੰ ਐੱਚਆਈਵੀ ਏਡਜ਼ ਪ੍ਰੋਗ੍ਰਾਮ ਦੇ ਲਈ ਦੱਖਣੀ ਏਸ਼ੀਆਈ ਖੇਤਰੀ ਸੰਗਠਨ ਦੀ ਸਦਭਾਵਨਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ. ਇੱਕ ਸਰਕਾਰੀ ਪ੍ਰੈੱਸ ਨੋਟ ਵਿੱਚ ਕੱਲ੍ਹ ਇੱਥੇ

Date:2008-06-16 Time:00:10:15

ਡਾਇਨਾ ਨਾਲ ਜਿਸਮਾਨੀ ਸੰਬੰਧ ਸੀ : ਬਰੇਲ

ਇੱਕ ਹੈਰਤ ਵਿੱਚ ਪਾਉਣ ਵਾਲੇ ਪ੍ਰਗਟਾਵੇ ਦੇ ਤਹਿਤ ਸ਼ਾਹੀ ਖਾਨਸਾਮੇ ਪਾਲ ਬਰੇਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਵਾਰ ਗੁਪਤ ਤਰੀਕੇ ਨਾਲ ਰਾਜਕੁਮਾਰੀ ਡਾਇਨਾ ਦੇ ਨਾਲ ਜਿਸਮਾਨੀ ਸੰਬੰਧ ਸਥਾਪਿਤ ਕੀਤੇ ਸਨ. ਬ੍ਰਿਟੇਨ ਦੀ ਉੱਚ ਪੱਤ੍ਰਿਕਾ ਨਿਊਜ

Date:2008-06-16 Time:00:10:15


1  

page no.1

Select news date :

30 - 6 - 2008
29 - 6 - 2008
28 - 6 - 2008
27 - 6 - 2008
26 - 6 - 2008
25 - 6 - 2008
24 - 6 - 2008
23 - 6 - 2008
22 - 6 - 2008
21 - 6 - 2008
20 - 6 - 2008
19 - 6 - 2008
18 - 6 - 2008
17 - 6 - 2008
16 - 6 - 2008
15 - 6 - 2008
14 - 6 - 2008
13 - 6 - 2008
12 - 6 - 2008
11 - 6 - 2008
10 - 6 - 2008
9 - 6 - 2008
8 - 6 - 2008
7 - 6 - 2008
6 - 6 - 2008
5 - 6 - 2008
4 - 6 - 2008
3 - 6 - 2008
2 - 6 - 2008
1 - 6 - 2008