Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 6 - 2008
ਦੂਰਦਰਸ਼ਨ (ਮੁੱਖ ਚੈਨਲ):ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੂਏ ਨਾ ਹਮਾਰੇ,11.00 ਰਾਜ ਕੀ ਏਕ ਬਾਤ,ਦੁਪਹਿਰ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਣੀ, 1.00 ਕਿਸੀ ਕੀ ਨਜਰ ਨਾ ਲਗੇ Date:2008-06-14 Time:00:07:10
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਤਿਕੋਣੀ ਲੜ੍ਹੀ ਵਿਚ ਲਗਾਤਾਰ ਦੋ ਜਿੱਤਾਂ ਦਰਜ ਕਰਨ ਵਾਲੀ ਆਪਣੀ ਟੀਮ ਦੇ ਪ੍ਰਦਰਸ਼ਨ 'ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਹਰ ਖਿਡਾਰੀ ਨੇ ਆਪਣੀ ਭੂਮਿਕਾ ਬਖੂਬੀ ਨਿਭਾਈ Date:2008-06-14 Time:00:07:07
ਦੇਸ਼ ਭਰ ਵਿਚ ਦੱਖਣੀ ਪੱਛਮੀ ਮਾਨਸੂਨ ਬੀਤੇ ਵਰ੍ਹੇ ਮੁਕਾਬਲੇ ਸਹਿਜੇ ਅਤੇ ਤੇਜ਼ ਗਤੀ ਨਾਲ ਵੱਧ ਰਿਹਾ ਹੈ ਅਤੇ ਇਹ ਦਿੱਲੀ ਸਮੇਤ ਦੱਖਣੀ ਅੰਡੇਮਾਨ ਸਮੁੰਦਰ ਵਿਚ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਪੰਜ ਦਿਨ ਪਹਿਲਾਂ 10 ਮਈ Date:2008-06-14 Time:00:07:07
ਅਨੁਸੂਚਿਤ ਜਨਜਾਤੀ 'ਚ ਰਾਖਵਾਂਕਰਨ ਦੀ ਸਿਫ਼ਾਰਸ਼ ਦਾ ਪੱਤਰ ਕੇਂਦਰ ਸਰਕਾਰ ਨੂੰ ਭੇਜੇ ਜਾਣ ਦੀ ਮੰਗ ਨੂੰ ਲੈ ਕੇ ਰਾਜਸਥਾਨ 'ਚ 22 ਦਿਨਾਂ ਤੋਂ ਚੱਲ ਰਹੇ ਗੁੱਜਰ ਅੰਦੋਲਨ ਦਾ ਹੱਲ ਕੱਢਣ ਲਈ ਗੁੱਜਰ ਨੇਤਾਵਾਂ ਅਤੇ ਸਰਕਾਰ ਵਿੱਚ ਦੂਸਰੇ ਦੌਰ ਦੀ ਵਾਰਤਾ ਅੱਜ ਜੈਪੁਰ 'ਚ ਹੋਵੇਗੀ। Date:2008-06-14 Time:00:07:07
ਚੰਡੀਗੜ੍ਹ ਸਥਿੱਤ ਸੈਂਟ੍ਰਲ ਫੋਰੇਂਸਿਕ ਸਾਇੰਸ ਲੈਬੋਰੇਟਰੀ ਸਮੁੱਚੇ ਭਾਰਤ 'ਚ ਸਾਰੇ ਪ੍ਰਕਾਰ ਦੀਆਂ ਬੰਦੂਕਾਂ ਦੇ ਜ਼ਰੀਏ ਹੋਏ ਅਪਰਾਧਾਂ ਦਾ ਇੱਕ ਡਾਟਾਬੇਸ ਤਿਆਰ ਕਰ ਰਹੀ ਹੈ।ਫੋਰੇਂਸਿੰਕ ਸਾਇੰਸ ਨਿਦੇਸ਼ਾਲਯ ਦੀ ਇਸ ਯੋਜਨਾ ਅਪਰਾਧ 'ਚ ਇਸਤੇਮਾਲ ਹੋ ਚੁੱਕੀਆਂ ਤਮਾਮ ਬੰਦੂਕਾਂ..... Date:2008-06-14 Time:00:07:07
ਰਾਜਸਥਾਨ ਦੇ ਸੀਕਰ ਜਿਲ੍ਹੇ ਦੇ ਰਘੂਨਾਥ ਗੜ੍ਹ ਥਾਣਾ ਖੇਤਰ ਵਿਚ ਬੇਰੀ ਪਿੰਡ ਨੇੜ੍ਹੇ ਰਾਜ ਟ੍ਰਾਂਸਪੋਰਟ ਨਿਗਮ ਦੀ ਬੱਸ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਹੋਈ ਟੱਕਰ ਵਿਚ 8 ਯਾਤਰੀ ਹਲਾਕ ਹੋ ਗਏ ਅਤੇ 30 ਹੋਰ ਜ਼ਖਮੀ Date:2008-06-14 Time:00:07:07
ਕਰਨਾਟਕ ਜਿੱਤ ਤੋਂ ਉਤਸ਼ਾਹਤ ਭਾਜਪਾ ਨੂੰ ਆਸ ਹੈ ਕਿ ਕੇਰਲ ਵਿਚ ਖਾਤਾ ਖੋਲਣ ਦਾ ਲੰਮੇਂ ਸਮੇਂ ਤੋਂ ਚੱਲਿਆ ਆ ਰਿਹਾ ਉਸਦਾ ਸੁਫਨਾ ਆਗਾਮੀ ਲੋਕਸਭਾ ਅਤੇ ਉੱਥੋਂ ਦੀਆਂ ਵਿਧਾਨਸਭਾ ਚੌਣਾਂ ਵਿਚ ਜਰੂਰ ਸਾਕਾਰ ਹੋਵੇਗਾ.ਕਰਨਾਟਕ Date:2008-06-14 Time:00:07:07
ਪੀਰਖੇੜਾ ਜਿਲ੍ਹੇ ਦੇ ਇੱਕ ਪਿੰਡ ਤੋਂ ਜਿਲ੍ਹਾ ਪ੍ਰਸ਼ਾਸਨ ਨੇ ਇੱਕ ਗੈਰ ਸਰਕਾਰੀ ਸੰਸਥਾਨ ਦੀ ਸਹਾਇਤਾ ਨਾਲ ਇੱਕ ਜਮੀਂਦਾਰ ਦੀ ਗ੍ਰਿਫਤ 'ਚੋਂ ਇੱਕ ਬੰਧਕ ਮਜ਼ਦੂਰ ਨੂੰ ਰਿਹਾਅ ਕਰਾਇਆ ਹੈ.ਪੀੜ੍ਹਤ ਰਾਮ ਕੁਮਾਰ ਨੇ ਉਧਾਰ Date:2008-06-14 Time:00:07:07
ਗੁਰਦੇ ਅਤੇ ਦਿਲ ਦੀਆਂ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। Date:2008-06-14 Time:00:07:07
ਵੈਸ਼ਵੀਕਰਨ ਅਤੇ ਤੇਜ਼ ਆਰਥਿਕ ਤਰੱਕੀ ਦੇ ਇਸ ਦੌਰ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਹੈ ਕਿ ਪੰਚਾਇਤਾਂ ਦੀ ਅਵਾਜ਼ ਨੂੰ ਸੁਣਿਆ ਜਾਣਾ ਬਹੁਤ ਜਰੂਰੀ ਹੈ। Date:2008-06-14 Time:00:07:07
ਰਾਜਸਥਾਨ ਦੇ ਵਾਂਸਵਾੜਾ ਜਿਲ੍ਹੇ ਦੇ ਭੀਮਪੁਰਾ ਅਤੇ ਮੋਯਾਵਾਸ ਵਿੱਚ ਕੱਲ੍ਹ ਇੱਕ ਮਾਰੂਤੀ ਵੈਨ ਦੇ ਦਰੱਖਤ ਨਾਲ ਟਕਰਾ ਜਾਣ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। Date:2008-06-14 Time:00:07:07
ਦੇਸ਼ ਦੀ ਆਰਥਿਕ ਰਾਜਧਾਨੀ ਅਤੇ ਉਸ ਦੇ ਉਪਨਗਰੀ ਇਲਾਕੇ ਵਿਚ ਅੱਜ ਹਲਕੀ ਬਾਰਿਸ਼ ਹੋਈ.ਦੱਖਣੀ ਮੁੰਬਈ ਵਿਖੇ ਸਥਿੱਤ ਮੌਸਮ ਵਿਭਾਗ ਦੇ ਕੋਲਾਬਾ ਸਟੇਸ਼ਨ ਨੇ11.6 ਮਿਮੀ ਬਾਰਿਸ਼ ਰਿਕਾਰਡ ਕੀਤੀ ਜਦੋਂ ਕਿ ਉਪਨਗਰੀ Date:2008-06-14 Time:00:07:07
ਚੀਨ ਅਤੇ ਤਾਇਵਾਨ ਇੱਕ ਦੂਜੇ ਦੇ ਖੇਤਰਾਂ ਵਿਚ ਪ੍ਰਤੀਨਿੱਧੀ ਦਫਤਰ ਖੋਲਣ ਦੇ ਮੁੱਦੇ ਉੱਪਰ ਸਹਿਮਤ ਹੋ ਗਏ ਹਨ. ਬੀਤੇ ਇੱਕ ਦਹਾਕੇ ਵਿਚ ਦੋਵਾਂ ਪੱਖਾਂ Date:2008-06-14 Time:00:07:04
ਕਾਂਗਰਸ ਨੇ ਪੰਜਾਬ ਵਿਚ ਸੱਤਾਧਾਰੀ ਸ਼ਿਰੋਮਣੀ ਅਕਾਲੀ ਦਲ ਉੱਪਰ ਹਿੰਦੂਆਂ ਅਤੇ ਹੋਰਨਾਂ ਘੱਟ ਗਿਣਤੀਆਂ ਖਿਲਾਫ ਆਤੰਕ ਦਾ ਰਾਜ ਚਲਾਉਣ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਕਨੂੰਨ ਵਿਵਸਥਾ ਵਿਚ ਹੋਰ ਗਿਰਾਵਟ ਹੋਣ Date:2008-06-14 Time:00:07:04
ਭਾਰਤ ਨੂੰ ਅਗਲੇ ਮਹੀਨੇ ਦੀ ਸ਼ੁਰੂਆਤ ਤੱਕ ਇੰਫ੍ਰਾ ਰੈਡ ਕਾਉਂਟਰ ਮੈਜ਼ਰਸ(ਆਈਆਰਸੀਐਮ) ਦੀ ਅਤਿਆਧੁਨਿਕ ਸੁਰੱਖਿਆ ਨਾਲ ਲੈਸ ਤਿੰਨ ਵੀਵੀਆਈਪੀ ਬੋਇੰਗ ਬਿਜਨਸ ਜੈਟ ਦੀ ਡਿਲਵਰੀ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਇਹਨਾਂ ਅਟਕਲਾਂ Date:2008-06-14 Time:00:07:04
ਲੇਹ ਵਿਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਤਿੰਨ ਦਿਨਾ ਲੱਦਾਖ ਸਿੰਧੂ ਉਤਸਵ ਦਾ ਉਦਘਾਟਨ ਕੀਤਾ.ਇਸ ਵਿਚ ਉਹਨਾਂ ਨੇ ਸਿੰਧੂ ਨਦੀ ਦੇ ਸੰਸਕ੍ਰਿਤਕ ਅਤੇ ਸੱਭਿਅਤਾ ਨਾਲ ਜੁੜੇ ਮਹਤੱਵ ਉੱਪਰ ਚਾਨਣਾ ਪਾਇਆ Date:2008-06-14 Time:00:07:04
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਾਇਕਲ ਯਾਤਰਾ ਨੂੰ ਨੌਟੰਕੀ ਕਰਾਰ ਦਿੰਦਿਆਂ ਭਾਰਤੀ ਜਨਸ਼ਕਤੀ(ਭਾਜਸ਼) ਪਾਰਟੀ ਮੁਖੀ ਊਮਾ ਭਾਰਤੀ ਨੇ ਇੱਥੇ ਕਿਹਾ ਕਿ ਸਾਇਕਲ ਦੇ ਸਥਾਨ ਉੱਪਰ ਉਹ ਡੰਪਰ ਦੀ ਸਵਾਰੀ Date:2008-06-14 Time:00:07:04
ਦਾਇਚੀ ਸਾਂਕਯੋ ਵੱਲੋਂ ਰੈਨਬੈਕਸੀ ਦਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਬਜ਼ਾ ਕਰਨ ਦੇ ਕਰਾਰ ਉੱਪਰ ਆਮਦਨ ਕਰ ਵਿਭਾਗ ਦੀ ਨਜ਼ਰ ਹੈ.ਵਿਭਾਗ ਇਹ ਯਕੀਨੀ ਬਨਾਉਣ ਵਿਚ ਜੁੱਟਿਆ ਹੈ ਕਿ ਕੀ ਭਾਰਤੀ ਪ੍ਰੋਮੋਟਰਾਂ ਨੂੰ 10 ਹਜ਼ਾਰ ਕਰੋੜ ਰੁਪਏ Date:2008-06-14 Time:00:07:04
page no.1 |
Select news date : 30 - 6 - 2008 29 - 6 - 2008 28 - 6 - 2008 27 - 6 - 2008 26 - 6 - 2008 25 - 6 - 2008 24 - 6 - 2008 23 - 6 - 2008 22 - 6 - 2008 21 - 6 - 2008 20 - 6 - 2008 19 - 6 - 2008 18 - 6 - 2008 17 - 6 - 2008 16 - 6 - 2008 15 - 6 - 2008 14 - 6 - 2008 13 - 6 - 2008 12 - 6 - 2008 11 - 6 - 2008 10 - 6 - 2008 9 - 6 - 2008 8 - 6 - 2008 7 - 6 - 2008 6 - 6 - 2008 5 - 6 - 2008 4 - 6 - 2008 3 - 6 - 2008 2 - 6 - 2008 1 - 6 - 2008 |