Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 6 - 2008

ਟੀਵੀ ਗਾਇਡ(10 ਜੂਨ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ,ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼

Date:2008-06-11 Time:00:01:18

ਵਾਦੀ 'ਚ ਰੇਲ ਸੰਪਰਕ ਜਲਦੀ

ਲੰਮੀ ਉਡੀਕ ਮਗਰੋਂ ਜਲਦੀ ਹੀ ਕਸ਼ਮੀਰ ਵਾਦੀ ਦਾ ਰੇਲ ਸੰਪਰਕ ਦੇਸ਼ ਦੇ ਬਾਕੀ ਹਿੱਸੇ ਨਾਲ ਸਥਾਪਤ ਹੋ ਜਾਵੇਗਾ.ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਨੰਤ ਨਾਗ-ਬੜਗਾਮ ਸੈਕਸ਼ਨ ਉੱਪਰ ਰੇਲ ਸੇਵਾ ਦੇ ਉਦਘਾਟਨ

Date:2008-06-11 Time:00:01:15

ਜਲਸੈਨਾ ਵਧਾਵੇਗੀ ਹਵਾਈ ਤਾਕਤ

ਭਾਰਤੀ ਜਲਸੈਨਾ ਨੇ ਆਪਣੀ ਹਵਾਈ ਤਾਕਤ ਵਧਾਉਣ ਲਈ ਮੁੱਢਲੀ ਪੰਗਤ ਦੇ ਜਹਾਜ ਅਤੇ ਹੈਲੀਕਾਪਟਰ ਖਰੀਦਣ ਦੀ ਯੋਜਨਾ ਤਿਆਰ ਕੀਤੀ ਹੈ. ਜਲਸੈਨਾ ਦੀ ਤਾਕਤ ਸਮੁੰਦਰ ਵਿਚ ਹਾਦਸਿਆਂ ਤੋਂ ਕਾਫੀ ਪ੍ਰਭਾਵਿਤ ਹੋਈ

Date:2008-06-11 Time:00:01:15

ਨਹੀਂ ਚੱਲੇਗੀ ਵਰਦੀ 'ਚ ਲਾਪਰਵਾਹੀ:ਐਸਸੀ

ਸੁਪਰੀਮ ਕੋਰਟ ਨੇ ਇੱਕ ਪੁਲਿਸ ਸਬ ਇੰਸਪੈਕਟਰ ਦੀ ਬਰਖਾਸਤਗੀ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਅਨੁਸ਼ਾਸਤ ਬਲ ਦੀ ਲਾਪਰਵਾਹੀ ਨਾਲ ਸਖਤੀ ਨਾਲ ਨਜਿੱਠਿਆ ਜਾਵੇ.ਜੱਜ ਅਲਤਮਸ਼ ਕਬੀਰ ਅਤੇ ਜੱਜ ਜੇਐਮ ਪੰਚਾਲ ਨੇ

Date:2008-06-11 Time:00:01:15

ਸੀਬੀਆਈ ਨੇ ਮੰਗੀ ਅਖਬਾਰਾਂ ਤੋਂ ਮਦੱਦ

ਆਰੂਸ਼ੀ ਕਤਲਕਾਂਡ ਦੀਆਂ ਗੁੱਥੀਆਂ ਸੁਲਝਾਉਣ ਵਿਚ ਜੁਟੀ ਸੀਬੀਆਈ ਨੇ ਹੁਣ ਇਸ ਦੂਹਰੇ ਕਤਲਕਾਂਡ ਨਾਲ ਸੰਬੰਧਤ ਸਾਰੀਆਂ ਫੋਟੋਆਂ ਹਾਸਲ ਕਰਨ ਲਈ ਅਖਬਾਰਾਂ ਅਤੇ ਖਬਰ ਸੰਮਤੀਆਂ ਤੋਂ ਮਦੱਦ ਮੰਗੀ ਹੈ ਜਦੋਂ ਕਿ ਮਾਮਲੇ ਦੇ

Date:2008-06-11 Time:00:01:15

ਮੇਰੀ ਧੀ 'ਤੇ ਫਿਲਮ ਨਾ ਬਣਾਓ

ਨੋਇਡਾ ਦੀ ਮ੍ਰਿਤ ਸਕੂਲੀ ਬੱਚੀ ਆਰੂਸ਼ੀ ਦੀ ਮਾਂ ਨੁਪੁਰ ਤਲਵਾਰ ਨੇ ਰਾਸ਼ਟਰੀ ਬਾਲ ਅਧਿਕਾਰ ਅਤੇ ਸੰਰੱਖਿਅਕ ਆਯੋਗ ਤੋਂ ਆਪਣੀ ਬੱਚੀ ਦੀ ਹੱਤਿਆ ਮਾਮਲੇ ਉੱਤੇ ਫਿਲਮ ਜਾਂ ਟੈਲੀਵਿਜਨ ਲੜੀਵਾਰ ਬਣਾਉਣ ਦੇ ਸੰਬੰਧ ਵਿੱਚ ਫਿਲਮਕਾਰਾਂ ਉੱਤੇ ਰੋਕ

Date:2008-06-11 Time:00:01:15

ਬੱਸ ਨਾਲੇ 'ਚ ਡਿੱਗੀ, 17 ਮਰੇ

ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਦੀ ਇੱਕ ਬੱਸ ਦੇ ਕੋਲ੍ਹਾਪੁਰ ਤੋਂ ਕਰੀਬ 45 ਕਿਲੋਮੀਟਰ ਦੂਰ ਇੱਕ ਪਿੰਡ ਦੇ ਕੋਲ ਨਾਲੇ ਵਿੱਚ ਡਿੱਗ ਜਾਣ ਨਾਲ 17 ਯਾਤਰੀਆਂ ਦੀ ਮੌਤ ਹੋ ਗਈ ਜਦੋਂਕਿ 25 ਹੋਰ ਫੱਟੜ ਹੋ ਗਏ. ਪੁਲਿਸ ਦੇ ਅਨੁਸਾਰ

Date:2008-06-11 Time:00:01:15

ਅੱਜ ਨਹੀਂ ਹੋਵੇਗਾ ਭਾਰਤ ਬੰਦ

ਰਾਜਸਥਾਨ ਵਿੱਚ ਅਠਾਰ੍ਹਾਂ ਦਿਨਾਂ ਤੋਂ ਜਾਰੀ ਗੁੱਜਰ ਅੰਦੋਲਨ ਦੇ ਹੱਲ ਦੇ ਲਈ ਰਾਜਸਥਾਨ ਸਰਕਾਰ ਅਤੇ ਗੁੱਜਰ ਅੰਦੋਲਨ ਦੇ ਪ੍ਰਤੀਨਿਧੀਆਂ ਦੇ ਦਰਮਿਆਨ ਬਿਆਨਾ ਵਿੱਚ ਕੱਲ੍ਹ ਪਹਿਲੇ ਦੌਰ ਦੀ ਗੱਲਬਾਤ ਸ਼ਾਂਤੀਮਈ ਮਾਹੌਲ ਵਿੱਚ ਸਮਾਪਤ ਹੋ ਗਈ. ਗੁੱਜਰ ਅੰਦੋਲਨਕਾਰੀਆਂ

Date:2008-06-11 Time:00:01:15

ਮਾਇਆ ਸਰਕਾਰ 'ਚ 22 ਮੰਤਰੀ ਅਪਰਾਧੀ:ਮੁਲਾਇਮ

ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਮਾਇਆਵਤੀ ਸਰਕਾਰ ਵਿਚ 22 ਮੰਤਰੇ ਅਪਰਾਧੀ ਬਿਰਤੀ ਦੇ ਹਨ ਅਤੇ ਜਦੋਂ ਤੱਕ ਇਹਨਾਂ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਨਹੀਂ ਕੀਤਾ

Date:2008-06-11 Time:00:01:15

ਸਿਪਾਹੀ ਹੱਤਿਆਕਾਂਡ, ਸਾਬਕਾ ਮੰਤਰੀ ਗ੍ਰਿਫ਼ਤਾਰ

ਮਹਾਰਾਜਗੰਜ ਜਿਲ੍ਹੇ ਵਿੱਚ ਪਿਛਲੇ ਇੱਕ ਸਿਪਾਹੀ ਦੀ ਥਾਣੇ ਵਿੱਚ ਹੱਤਿਆ ਦੇ ਮਾਮਲੇ ਵਿੱਚ ਬਰਖ਼ਾਸਤ ਮੰਤਰੀ ਜਮੁਨਾ ਪ੍ਰਸਾਦ ਨਿਸ਼ਾਦ ਨੂੰ ਪ੍ਰਦੇਸ਼ ਸਰਕਾਰ ਦੁਆਰਾ ਬਚਾਉਣ ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਦੇ ਆਰੋਪ ਦੇ ਦੂਜੇ ਹੀ ਦਿਨ

Date:2008-06-11 Time:00:01:15

ਅਡਵਾਨੀ ਵੱਲੋਂ ਅਫਸੋਸ ਜਾਹਰ

ਪਾਕਿਸਤਾਨ ਪੀਪੁਲਸ ਪਾਰਟੀ ਦੇ ਇਤਰਾਜ ਮਗਰੋਂ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਉੱਪਰ ਇਤਰਾਜ ਯੋਗ ਕਿਤਾਬ ਦੀ ਘੁੰਡ ਚੁਕਾਈ ਕਰਨ ਉੱਪਰ ਇਹ ਕਹਿੰਦਿਆਂ ਅਫਸੋਸ ਜਾਹਰ

Date:2008-06-11 Time:00:01:15

ਕਸ਼ਮੀਰ ਉਤਸਵ ਅਗਸਤ 'ਚ

ਜੰਮੂ-ਕਸ਼ਮੀਰ ਸਰਕਾਰ ਅਗਸਤ ਮਹੀਨੇ ਵਿਚ ਲੰਦਨ ਅਤੇ ਨਿਊਯਾਰਕ ਵਿਚ ਕਸ਼ਮੀਰ ਉਤਸਵ ਦਾ ਆਯੋਜਨ ਕਰੇਗੀ.ਰਾਜ ਦੇ ਉਦਯੋਗ ਅਤੇ ਵਣਜ ਮੰਤਰੀ ਨਾਵੰਗ ਰਿਗਜਿਨ ਜੋਰਾ ਨੇ ਦੱਸਿਆ ਕਿ ਇਸ ਉਤਸਵ

Date:2008-06-11 Time:00:01:15

ਆਸਿਫ ਮਾਮਲੇ 'ਚ ਪਾਕਿ ਸਰਕਾਰ ਦੀ ਸਫ਼ਾਈ

ਪਾਕਿਸਤਾਨ ਸਰਕਾਰ ਨੇ ਉਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਹਨਾਂ ਦੇ ਮੁਤਾਬਕ ਉਹ ਡੱਰਗਸ ਰੱਖਣ ਦੇ ਆਰੋਪ ਵਿੱਚ ਹਿਰਾਸਤ ਵਿੱਚ ਲਏ ਗਏ ਤੇਜ ਗੇਂਦਬਾਜ ਮੁਹੰਮਦ ਆਸਿਫ ਨੂੰ ਛੁਡਾਉਣ ਦਾ ਯਤਨ ਕਰ ਰਹੀ ਹੈ. ਪ੍ਰਧਾਨਮੰਤਰੀ ਦੇ ਅੰਦਰੂਨੀ

Date:2008-06-11 Time:00:01:15

ਅਸਾਮ 'ਚ ਬੰਬ ਫੈਕਟਰੀ ਫੜੀ,ਦੋ ਕਾਬੂ

ਅਸਾਮ ਦੇ ਧੁਬਰੀ ਜਿਲ੍ਹੇ ਤੋਂ ਬੰਬ ਬਨਾਉਣ ਦੀ ਇੱਕ ਗੈਰ ਕਨੂੰਨੀ ਫੈਕਟਰੀ ਫੜੀ ਗਈ ਅਤੇ ਇੱਕ ਹੋਰ ਘਟਨਾ ਵਿਚ 10 ਕਿਲੋ ਆਈਈਡੀ ਬਰਾਮਦ ਕੀਤਾ ਗਿਆ. ਅਧਿਕਾਰਕ ਸੂਤਰਾਂ ਨੇ

Date:2008-06-11 Time:00:01:15

ਕਬੂਤਰ ਦੇ ਕੱਟਣ ਨਾਲ ਮਾਲਕ ਦੀ ਮੌਤ

ਨਾਗਪੁਰ ਵਿੱਚ ਇੱਕ ਪਾਲਤੂ ਕਬੂਤਰ ਦੇ ਕੱਟਣ ਨਾਲ ਉਸਦੇ 40 ਸਾਲਾ ਮਾਲਿਕ ਦੀ ਮੌਤ ਹੋ ਗਈ. ਪੁਲਿਸ ਨੇ ਦੱਸਿਆ ਕਿ ਵੈਸ਼ਾਲੀ ਨਗਰ ਨਿਵਾਸੀ ਤੁਕਾਰਾਮ ਸੰਭਾਜੀ ਚੌਧਰੀ ਕੱਲ੍ਹ ਆਪਣੇ ਵੇਹੜੇ ਵਿੱਚ ਸੱਪ ਮਾਰਣ ਗਿਆ ਸੀ ਪਰੰਤੂ ਅਚਾਨਕ ਉਸਨੂੰ ਉਸਦੇ

Date:2008-06-11 Time:00:01:15

ਚੀਨ ਲਾਮਾ ਦੀ ਵਾਰਤਾ ਦਾ ਸਵਾਗਤ ਕਰੇਗਾ ਅਮਰੀਕਾ

ਅਮਰੀਕਾ ਅਤੇ ਯੂਰੋਪੀ ਸੰਘ ਅੱਜ ਚੀਨ ਨੂੰ ਅਪੀਲ ਕਰਨਗੇ ਕਿ ਉਹ ਦਲਾਈ ਲਾਮਾ ਦੇ ਪ੍ਰਤੀਨਿਧੀਆਂ ਨਾਲ ਤਿੱਬਤ ਮੁੱਦੇ ਉੱਤੇ ਪਰਿਣਾਮ ਜਨਕ ਗੱਲਬਾਤ ਕਰਨ. ਅਮਰੀਕਾ ਅਤੇ ਯੂਰੋਪੀ ਸੰਘ ਦੇ ਸੰਯੁਕਤ ਘੋਸ਼ਣਾ ਮਸੌਦੇ ਦੇ ਅਨੁਸਾਰ ਅਸੀਂ ਦਲਾਈ ਲਾਮਾ

Date:2008-06-11 Time:00:01:15

ਡੀਜੀਬੀ ਦੇ ਨਾਲ ਦਿਲਖਿੱਚਵੀਂ ਯੋਜਨਾ

ਸਰਕਾਰੀ ਮਾਲਕੀ ਵਾਲੀ ਦੂਰ ਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਡ (ਬੀਐੱਸਐੱਨਐੱਲ) ਨੇ ਡੀਜੀਬੀ ਮੋਬਾਈਲ ਦੇ ਨਾਲ ਹੈਂਡਸੈਟ ਬੰਡਲਿੰਗ ਸਕੀਮ ਸ਼ੁਰੂ ਕੀਤੀ ਹੈ. ਇਸਦੇ ਤਹਿਤ 1000 ਰੁਪਏ ਦੇ ਹੈਂਡਸੈੱਟ ਉੱਤੇ 1500 ਰੁਪਏ ਦਾ

Date:2008-06-11 Time:00:01:15

ਅਬਏਈ ਸਮਝੌਤੇ ਦੀ ਪ੍ਰਸ਼ੰਸਾ ਕੀਤੀ

ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਨੇ ਸੂਡਾਨ ਅਤੇ ਦੱਖਣੀ ਦੇ ਸਾਬਕਾ ਵਿਦਰੋਹੀਆਂ ਦੇ ਵਿਚਕਾਰ ਚੱਲੇ ਆ ਰਹੇ ਵਿਵਾਦ ਨੂੰ ਖ਼ਤਮ ਕਰਨ ਦੇ ਲਈ ਹੋਏ ਸਮਝੌਤੇ ਦੀ ਪ੍ਰਸ਼ੰਸਾ ਕੀਤੀ. ਸੂਡਾਨ ਅਤੇ ਵਿਦਰੋਹੀਆਂ ਵਿੱਚ ਤੇਲ ਪ੍ਰਚੂਰ

Date:2008-06-11 Time:00:01:15

ਸਰਕਾਰ ਚੁੱਕ ਰਹੀ ਹੈ ਕਦਮ:ਮਨਮੋਹਨ

ਬੀਤੇ ਮਹੀਨੇ ਜੈਪੁਰ ਵਿਚ ਹੋਏ ਧਮਾਕਿਅਂ ਮਗਰੋਂ ਬੰਗਲਾਦੇਸ਼ ਤੋਂ ਹੋਣ ਵਾਲੀ ਘੁਸਪੈਠ 'ਤੇ ਚਿੰਤਾ ਜਾਹਰ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਘੁਸਪੈਠ ਨੂੰ ਕਾਬੂ ਕਰਨ ਲਈ ਕਦਮ ਚੁੱਕ ਰਹੀ ਹੈ.ਸਿੰਘ ਨੇ

Date:2008-06-11 Time:00:01:13

ਵੀਪੀ ਸਿੰਘ ਦੀ ਹਾਲਤ 'ਚ ਸੁਧਾਰ

ਸਾਬਕਾ ਪ੍ਰਧਾਨ ਮੰਤਰੀ ਵਿਸ਼ਵ ਨਾਥ ਪ੍ਰਤਾਪ ਸਿੰਘ ਦੀ ਸਥਿੱਤੀ ਵਿਚ ਸੁਧਾਰ ਹੋਣ ਮਗਰੋਂ ਉਹਨਾਂ ਨੂੰ ਆਈਸੀਯੂ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ.ਹਸਪਤਾਲ ਸੂਤਰਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ

Date:2008-06-11 Time:00:01:13

ਚੰਗੀਆਂ ਫਿਲਮਾਂ ਕਰਦੀ ਹਾਂ : ਟਾਕੀਆ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਆਇਸ਼ਾ ਟਾਕੀਆ ਨੇ ਕਿਹਾ ਕਿ ਉਹ ਫਿਲਮ ਵਿੱਚ ਉਹੀ ਰੋਲ ਕਰਦੀ ਹੈ, ਜੋ ਉਹਨਾਂ ਨੂੰ ਸੰਤੁਸ਼ਟੀ ਦਿੰਦਾ ਹੈ ਅਤੇ ਪੁਰਸ਼ ਪ੍ਰਧਾਨ ਭਾਰਤੀ ਫਿਲਮ ਉਦਯੋਗ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ. ਆਈਫਾ ਸਮਾਗਮ

Date:2008-06-11 Time:00:01:13

ਹਨੂੰਮਾਨ ਦੀ ਸ਼ਰਨ 'ਚ ਓਬਾਮਾ

ਇਹ ਗੱਲ ਪਹਿਲੀ ਵਾਰ ਸੁਣਨ ਵਿੱਚ ਸੱਚ ਨਹੀਂ ਜਾਪਦੀ ਪਰੰਤੂ ਇਹ ਬਿਲਕੁਲ ਸੱਚ ਹੈ ਕਿ ਅਮਰੀਕੀ ਰਾਸ਼ਟਰਪਤੀ ਆਹੁਦੇ ਦੀ ਜੰਗ ਵਿੱਚ ਰਿਪਬਲਿਕਨ ਜਾਨ ਮੈੱਕੇਨ ਨੂੰ ਹਾਰ ਦੇਣ ਦੀ ਮਨੋਕਾਮਨਾ ਪੂਰੀ ਕਰਨ ਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਬਰਾਕ

Date:2008-06-11 Time:00:01:13

ਵੋਡਾਫੋਨ ਬ੍ਰਿਟੇਨ ਦੀ ਛੇਵੀਂ ਵੱਡੀ ਕੰਪਨੀ

ਬ੍ਰਿਟੇਨ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਵੋਡਾਫੋਨ ਸਰਕਾਰੀ ਅੰਕੜੇ ਦੇ ਮੁਤਾਬਕ ਦੇਸ਼ ਦੀ ਛੇਵੀਂ ਸਭ ਤੋਂ ਵੱਡੀ ਸੰਪੱਤੀ ਬਣਾਉਣ ਵਾਲੀ ਕੰਪਨੀ ਬਣਕੇ ਉਭਰੀ ਹੈ ਜੋਕਿ ਬਾਰਕਲੇਜ ਬੀਟੀ ਅਤੇ ਟੈਸਕੋ ਵਰਗੀ ਵਿਸ਼ਾਲ ਕੰਪਨੀਆਂ ਤੋਂ ਅੱਗੇ ਹੈ. ਕੰਪਨੀ

Date:2008-06-11 Time:00:01:13

ਗੁਰੂ ਦੀ ਟਿੱਪਣੀ 'ਤੇ ਭੜ੍ਹਕੀ ਭਾਜਪਾ

ਸੰਸਦ ਉੱਤੇ ਹਮਲੇ ਦੇ ਲਈ ਫਾਂਸੀ ਦੀ ਸਜਾ ਪਾ ਚੁੱਕੇ ਅਫ਼ਜਲ ਗੁਰੂ ਦੀ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਸੰਬੰਧ ਵਿੱਚ ਕੀਤੀ ਗਈ ਕਥਿਤ ਟਿੱਪਣੀ ਦੇ ਬਾਅਦ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਅੱਤਵਾਦੀ ਦੇ ਬਾਰੇ ਵਿੱਚ ਉੱਚਤਮ ਅਦਾਲਤ

Date:2008-06-11 Time:00:01:13

ਪਾਕਿ ਦਾ ਤਾਲੀਬਾਨ ਨਾਲ ਕਰਾਰ ਰੱਦ

ਲਗਾਤਾਰ ਹੋ ਰਹੇ ਆਤਮਘਾਤੀ ਹਮਲਿਆਂ ਤੋਂ ਤੰਗ ਆ ਚੁੱਕੀ ਪਾਕਿਸਤਾਨ ਸਰਕਾਰ ਨੇ ਤਾਲਿਬਾਨ ਨਾਲ ਬੀਤੇ ਮਹੀਨੇ ਤੈਅ ਕੀਤੇ ਗਏ ਸ਼ਾਂਤੀ ਸਮਝੌਤੇ ਨੂੰ ਰੱਦ ਕਰ ਦਿੱਤਾ ਪਰ ਕੱਟੜਪੰਥੀ ਸੰਗਠਨ ਨੇ ਦਾਅਵਾ ਕੀਤਾ ਕਿ ਸਮਝੌਤਾ ਅਜੇ ਵੀ

Date:2008-06-11 Time:00:01:13


1   2  

page no.1

Select news date :

30 - 6 - 2008
29 - 6 - 2008
28 - 6 - 2008
27 - 6 - 2008
26 - 6 - 2008
25 - 6 - 2008
24 - 6 - 2008
23 - 6 - 2008
22 - 6 - 2008
21 - 6 - 2008
20 - 6 - 2008
19 - 6 - 2008
18 - 6 - 2008
17 - 6 - 2008
16 - 6 - 2008
15 - 6 - 2008
14 - 6 - 2008
13 - 6 - 2008
12 - 6 - 2008
11 - 6 - 2008
10 - 6 - 2008
9 - 6 - 2008
8 - 6 - 2008
7 - 6 - 2008
6 - 6 - 2008
5 - 6 - 2008
4 - 6 - 2008
3 - 6 - 2008
2 - 6 - 2008
1 - 6 - 2008