Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 5 - 2008

ਅਮਰਨਾਥ ਯਾਤਰਾ ਦੇ ਲਈ ਪੰਜੀਕਰਨ ਸ਼ੁਰੂ

ਅਮਰਨਾਥ ਯਾਤਰਾ ਦੇ ਲਈ ਪੂਰੇ ਦੇਸ਼ ਵਿੱਚ ਸ਼ਰਧਾਲੂਆਂ ਦਾ ਪੰਜੀਕਰਨ ਅੱਜ ਤੋਂ ਸ਼ੁਰੂ ਹੋ ਗਿਆ ਹੈ. ਇਹ ਯਾਤਰਾ 18 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ. ਜੰਮੂ ਅਤੇ ਕਸ਼ਮੀਰ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਉਹਨਾਂ

Date:2008-05-04 Time:00:09:21

ਭਾਜਪਾ ਰਾਸ਼ਟਰੀ ਕਾਰਜ ਸੰਮਤੀ ਬੈਠਕ ਜੈਪੁਰ 'ਚ

ਰਾਜਸਥਾਨ ਵਿਚ ਚੌਣਾਂ ਨੂੰ ਵੇਖਦੇ ਹੋਏ ਆਪਣੇ ਵਰਕਰਾਂ ਵਿਚ ਨਵਾਂ ਉਤਸ਼ਾਹ ਭਰਨ ਲਈ ਭਾਜਪਾ ਨੇ ਰਾਸ਼ਟਰੀ ਕਾਰਜ ਸੰਮਤੀ ਦੀ ਤਿੰਨ ਦਿਨਾ ਬੈਠਕ ਜੈਪੁਰ ਵਿਚ ਆਯੋਜਿਤ ਕਰਨ ਦਾ ਫੈਸਲਾ ਕੀਤਾ

Date:2008-05-04 Time:00:09:21

ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ

ਏਵਨ ਟੀਮ ਇੰਡੀਆ ਦੇ ਨਾਰਾਇਣ ਕਾਰਤੀਕੇਅਨ ਨੇ ਸੈਸ਼ਨ ਦੀ ਆਖਰੀ ਰੇਸ ਵਿਚ ਅੱਜ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅਭਿਆਸ ਸੈਸ਼ਨ ਵਿਚ ਛੇਵਾਂ ਸਥਾਨ ਹਾਸਲ ਕੀਤਾ.ਨਾਰਾਇਣ ਨੇ ਇੱਕ ਮਿੰਟ 15

Date:2008-05-04 Time:00:09:21

ਫਾਂਸੀ 'ਤੇ ਰੋਕ ਦੀ ਪੁਸ਼ਟੀ ਦੀ ਉਡੀਕ:ਆਨੰਦ

ਪਾਕਿਸਤਾਨ ਸਰਕਾਰ ਵੱਲੋਂ ਸਰਬਜੀਤ ਸਿੰਘ ਦੀ ਫਾਂਸੀ ਉੱਪਰ ਅਣਮਿੱਥੇ ਸਮੇਂ ਲਈ ਲੱਗੀ ਰੋਕ ਸੰਬੰਧੀ ਇਸਲਾਮਾਬਾਦ ਤੋਂ ਆ ਰਹੀਆਂ ਮੀਡੀਆ ਖਬਰਾਂ ਨੂੰ ਲੈ ਕੇ ਭਾਰਤ ਨੇ ਚੌਕਸੀ ਪੂਰਨ ਪ੍ਰਤੀਕ੍ਰਿਆ ਦਿੱਤੀ

Date:2008-05-04 Time:00:09:21

ਚੱਕਰਵਾਤ ਤੋਂ ਮਯਾਂਮਾਰ ਹੋ ਸਕਦਾ ਹੈ ਪ੍ਰਭਾਵਿਤ

ਬੰਗਾਲ ਦੀ ਖਾੜੀ ਵਿਚ ਉੱਠੇ ਭਿਆਨਕ ਚੱਕਰਵਾਤ ਦੇ ਜਲਦੀ ਹੀ ਮਯਾਂਮਾਰ ਦੇ ਮੁੱਖ ਸ਼ਹਿਰ ਯੰਗੂਨ ਤੱਕ ਪੁੱਜ ਜਾਣ ਦੀ ਆਸ਼ੰਕਾ ਹੈ.ਮੌਸਮ ਵਿਭਾਗ ਮੁਤਾਬਕ ਚੱਕਰਵਾਤ ਨਰਗਿਸ ਦੀ ਰਫਤਾਰ 120 ਤੋਂ 150

Date:2008-05-04 Time:00:09:21

ਸਹਿਵਾਗ ਸਦਕਾ ਦਿੱਲੀ ਦੀ ਜਿੱਤ

ਕਪਤਾਨ ਵਰ੍ਹਿਦਰ ਸਹਿਵਾਗ ਦੇ ਤੁਫਾਨੀ ਅਰਧ ਸੈਂਕੜੇ ਅਤੇ ਗੌਤਮ ਗੰਭੀਰ ਨਾਲ ਉਹਨਾਂ ਦੀ ਪਹਿਲੇ ਵਿਕਟ ਲਈ ਸ਼ਾਨਦਾਰ ਭਾਈਵਾਲੀ ਸਦਕਾ ਦਿੱਲੀ ਡੇਅਰ ਡੇਵਿਲਸ ਨੇ ਇੱਥੇ ਆਈਪੀਐਲ ਮੈਚ ਵਿਚ ਚੇਨੱਈ

Date:2008-05-04 Time:00:09:21

'ਮਹਿਕ' ਬਣੀ ਸਰਬ ਸ਼੍ਰੇਸ਼ਠ ਫਿਲਮ

ਭਾਰਤੀ ਫਿਲਮ 'ਮਹਿਕ' ਜਿਸ ਨੂੰ ਅੰਤਰ ਰਾਸ਼ਟਰੀ ਪੱਧਰ ਉੱਪਰ ਬਹੁਤ ਸ਼ਲਾਘਾ ਮਿਲੀ, ਨੂੰ ਨਿਊਯਾਰਕ ਵਿਚ ਚੱਲ ਰਹੇ ਪੰਜਵੇਂ ਸਾਇਰੇਕਿਉਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਸਰਬਸ਼੍ਰੇਸ਼ਠ ਫੀਚਰ ਫਿਲਮ ਦੇ ਪੁਰਸਕਾਰ

Date:2008-05-04 Time:00:09:21

ਸਾਡੇ ਲਈ ਮੈਚ ਜਿੱਤਣਾ ਜਰੂਰੀ:ਦ੍ਰਵਿੜ

ਬੰਗਲੌਰ ਰਾਇਲ ਚੈਲੇਂਜ਼ਰਸ ਦੇ ਕਪਤਾਨ ਰਾਹੁਲ ਦ੍ਰਵਿੜ ਨੇ ਕਿਹਾ ਕਿ ਉਹਨਾਂ ਦੀ ਟੀਮ ਲਈ ਅੱਜ ਡੇਕੱਨ ਚਾਰਜ਼ਰਸ ਖਿਲਾਫ ਹੋਣ ਵਾਲਾ ਮੁਕਾਬਲਾ ਜਿੱਤਣਾ ਜਰੂਰੀ ਹੈ ਤਾਂ ਜੋ ਉਹਨਾਂ ਦੀ ਟੀਮ ਆਈਪੀਐਲ ਵਿਚ ਵਾਪਸੀ

Date:2008-05-04 Time:00:09:21

ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ

ਕਪਤਾਨ ਮਿਤਾਲੀ ਰਾਜ ਦੀ ਧਮਕੇਦਾਰ ਬੱਲੇਬਾਜ਼ੀ (109) ਅਤੇ ਆਫ ਸਪਿਨਰ ਪੁਜਾਰੀ ਸੀਮਾ ਦੀਆਂ ਪੰਜ ਵਿਕਟਾਂ ਦੇ ਸਦਕੇ ਭਾਰਤ ਨੇ ਕੱਲ੍ਹ ਸ਼੍ਰੀਲੰਕਾ ਵਿੱਚ ਖੇਡੇ ਜਾ ਰਹੇ ਮਹਿਲਾ ਕ੍ਰਿਕਟ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਬੰਗਲਾਦੇਸ਼ ਨੂੰ 182 ਦੌੜਾਂ ਨਾਲ

Date:2008-05-04 Time:00:09:21

ਯਮਨ ਦੀ ਮਸੀਤ 'ਚ ਧਮਾਕਾ,13 ਹਲਾਕ

ਯਮਨ ਵਿਚ ਸ਼ੀਆ ਬਾਗੀਆਂ ਦੇ ਇਲਾਕੇ ਸਾਦਾ ਵਿਚ ਅੱਜ ਇੱਕ ਮਸੀਤ ਵਿਚ ਹੋਏ ਧਮਾਕੇ ਵਿਚ 13 ਲੋਕ ਹਲਾਕ ਹੋ ਗਏ ਅਤੇ 45 ਹੋਰਨਾਂ ਜ਼ਖਮੀ ਹੋ ਗਏ.ਮ੍ਰਿਤਕਾਂ ਵਿਚ ਵਧੇਰੇ ਫੌਜੀ ਹਨ.ਸੈਨਾ ਸੂਤਰਾਂ ਅਤੇ

Date:2008-05-04 Time:00:09:21

ਤੇਂਦੁਲਕਰ ਨੇ ਅਭਿਆਸ ਮੈਚ ਖੇਡਿਆ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਲਗਭੱਗ ਇੱਕ ਮਹੀਨੇ ਤੱਕ ਕ੍ਰਿਕਟ ਤੋਂ ਦੂਰ ਰਹਿਣ ਮਗਰੋਂ ਕੱਲ੍ਹ ਮੁੰਬਈ ਕ੍ਰਿਕਟ ਸੰਘ ਦੇ ਬਾਂਦਰਾ ਕੁਰਲਾ ਮੈਦਾਨ ਵਿਚ ਮੁੰਬਈ ਇੰਡੀਅਨਸ ਦੇ ਆਪਣੇ

Date:2008-05-04 Time:00:09:21

ਜਲਦ ਘੱਟ ਹੋਵੇਗੀ ਮਹਿੰਗਾਈ : ਸਿੰਘਵੀ

ਮੁਦਰਾਸਫ਼ੀਤੀ ਅਤੇ ਮਹਿੰਗਾਈ ਨੂੰ ਜਲਦੀ ਹੀ ਘੱਟ ਕਰਨ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਕੱਲ੍ਹ ਫਿਰ ਦੁਹਰਾਇਆ ਕਿ ਸਰਕਾਰ ਪਾਸ ਕੋਈ ਜਾਦੂਈ ਛੜ ਨਹੀਂ, ਜਿਸਨੂੰ ਘੁੰਮਾਉਂਦਿਆਂ ਹੀ ਮੁਦਰਾਸਫੀਤੀ ਜਾਂ ਮਹਿੰਗਾਈ ਇੱਕਦਮ ਘੱਟ ਹੋ ਜਾਵੇ. ਪਾਰਟੀ

Date:2008-05-04 Time:00:09:21

ਜਹਾਜ ਹਾਦਸੇ 'ਚ ਸੁਡਾਨੀ ਰੱਖਿਆ ਮੰਤਰੀ ਹਲਾਕ

ਸਾਉਥ ਸੂਡਾਨ ਦੇ ਰੱਖਿਆ ਮੰਤਰੀ ਇੱਕ ਜਹਾਜ ਹਾਦਸੇ ਵਿਚ ਹਲਾਕ ਹੋ ਗਏ.ਇਸ ਹਾਦਸੇ ਵਿਚ ਰੱਖਿਆ ਮੰਤਰੀ ਤੋਂ ਅਲਾਵਾ 23 ਹੋਰ ਲੋਕ ਵੀ ਹਲਾਕ ਹੋ ਗਏ.ਉੱਪ ਰਾਸ਼ਟਰਪਤੀ ਰਿਏਕ ਮਸ਼ਰ ਨੇ ਕਿਹਾ

Date:2008-05-04 Time:00:09:21

12 ਤੱਕ ਹੋ ਸਕਦੇ ਹਨ ਜੱਜ ਬਹਾਲ:ਸ਼ਰੀਫ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਹਿਲਾਂ ਹੀ ਮੁਸੀਬਤ ਵਿਚ ਪਏ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਲਈ ਇੱਕ ਨਵੀਂ ਚੁਣੌਤੀ ਪੇਸ਼ ਕਰਦੇ ਹੋਏ ਕਿਹਾ ਕਿ ਬੀਤੇ

Date:2008-05-04 Time:00:09:21

ਨੇਪਾਲ 'ਚ 100 ਤਿੱਬਤੀ ਪ੍ਰਦਰਸ਼ਾਨਕਾਰੀ ਕਾਬੂ

ਨੇਪਾਲ ਦੀ ਰਾਜਧਾਨੀ ਵਿਚ ਚੀਨੀ ਦੂਤਘਰ ਦੀ ਇਮਾਰਤ ਸਾਹਮਣੇ ਚੀਨ ਖਿਲਾਫ ਪ੍ਰਦਰਸ਼ਨ ਕਰ ਰਹੇ 100 ਤੋਂ ਵੱਧ ਨਿਰਵਾਸਤ ਤਿੱਬਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ.ਕਾਬੂ ਕੀਤੇ ਗਏ

Date:2008-05-04 Time:00:09:21

ਨਲਿਨੀ ਨਾਲ ਨਹੀਂ ਪ੍ਰਿਅੰਕਾ : ਜੇਲ੍ਹਰ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਕੱਟ ਰਹੀ ਨਲਿਨੀ ਮੁਰੂਗਨ ਦੇ ਨਾਲ ਪ੍ਰਿਅੰਕਾ ਗਾਂਧੀ ਦੀ ਕਥਿਤ ਮੁਲਾਕਾਤ ਨੂੰ ਲੈਕੇ ਵਿਵਾਦ ਪੈਦਾ ਹੋ ਗਿਆ ਹੈ. ਵੈੱਲੂਰ ਜੇਲ੍ਹ ਦੇ ਮੁੱਖੀ ਨੇ ਅਜਿਹੀ ਕਿਸੇ ਵੀ ਮੁਲਾਕਾਤ

Date:2008-05-04 Time:00:09:21

ਟਾਟਾ ਨੂੰ ਐੱਸਸੀ ਤੋਂ ਮਿਲੀ ਹਰੀ ਝੰਡੀ

ਉੱਚਤਮ ਅਦਾਲਤ ਨੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ਜਿਲ੍ਹੇ ਵਿੱਚ ਸਥਿਤ ਟਾਟਾ ਸਟੀਲ ਦੇ ਇਸਪਾਤ ਕਾਰਖ਼ਾਨੇ ਦੇ ਲਈ ਰਾਜ ਦੇ ਬੈਲਾਡੀਲਾ ਵਿੱਚ ਖੁਦਾਈ ਸੰਬੰਧੀ ਕੰਪਨੀ ਦੇ ਸੰਭਾਵਿਤ ਲਾਇਸੰਸ ਨੂੰ ਮੰਜ਼ੂਰੀ ਦੇ ਦਿੱਤੀ. ਮੁੱਖ ਜੱਜ ਕੇਜੀ ਬਾਲਕ੍ਰਿਸ਼ਨਣ

Date:2008-05-04 Time:00:09:21

ਚੀਨ ਨੇ ਛੱਡਿਆ ਭਾਰਤ ਨੂੰ ਪਿੱਛੇ

ਅਰਥ ਵਿਵਸਥਾ ਵਿੱਚ ਵਿਕਾਸ ਦੇ ਨਾਲ ਹੀ ਮੋਬਾਇਲ ਸੇਵਾਵਾਂ ਦੀ ਮੰਗ ਵੱਧ ਰਹੀ ਹੈ. ਭਾਰਤ ਅਤੇ ਚੀਨ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੇ ਮੋਬਾਇਲ ਬਾਜ਼ਾਰ ਹਨ. ਵਿਸ਼ਵ ਵਿੱਚ ਸਭ ਤੋਂ ਜਿਆਦਾ ਨਵੇਂ ਗ੍ਰਾਹਕ ਇਹਨਾਂ ਦੋਵਾਂ ਦੇਸ਼ਾਂ ਦੇ ਹਨ. ਵਿਸ਼ਵ ਦੇ ਸਭ ਤੋਂ

Date:2008-05-04 Time:00:09:21

ਸਰਬਜੀਤ ਨੂੰ ਰਾਹਤ,ਫਾਂਸੀ ਟਲੀ

ਪਾਕਿਸਤਾਨ ਸਰਕਾਰ ਨੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਰਾਹਤ ਦਿੰਦੇ ਹੋਏ ਉਸ ਦੀ ਫਾਂਸੀ ਨੂੰ ਅਗਲੇ ਆਦੇਸ਼ ਤੱਕ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ.ਸਰਬਜੀਤ ਦੇ ਵਕੀਲ ਰਾਣਾ ਅਬਦੁੱਲ ਹਮੀਦ ਨੇ ਬੀਤੀ ਰਾਤ ਇੱਥੇ ਇਹ ਜਾਣਕਾਰੀ ਦਿੱਤੀ.ਵਕੀਲ....

Date:2008-05-04 Time:00:09:20

ਅਜੈ ਹੋਏ ਬਹੁਤ ਬਿਜ਼ੀ

ਅਜੈ ਦੇਵਗਨ ਇਹਨਾਂ ਦਿਨਾਂ ਕਾਫੀ ਰੁੱਝੇ ਹੋਏ ਹਨ. ਵਰਤਮਾਨ ਵਿੱਚ ਉਹ ਰੋਹਿਤ ਸ਼ੈੱਟੀ ਦੀ ਫਿਲਮ 'ਗੋਲਮਾਲ ਰਿਟਰਨਸ' ਦੀ ਸ਼ੂਟਿੰਗ ਗੋਆ ਵਿੱਚ ਕਰ ਰਹੇ ਹਨ. ਫਿਲਮ ਦੇ ਇਲਾਵਾ ਉਹਨਾਂ ਨੂੰ ਡਾਂਸ ਰਿਆਲਿਟੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਵੀ ਨਿਭਾਉਣੀ

Date:2008-05-04 Time:00:09:20

ਵਾਰਨ-ਗਾਂਗੁਲੀ ਵਿਵਾਦ ਟੀਮ ਮੁੱਦਾ ਨਹੀਂ:ਬੁਕਾਨਨ

ਕੋਲਕਾਤਾ ਨਾਇਟ ਰਾਇਡਰਸ ਦੇ ਕੋਚ ਜਾਨ ਬੁਕਾਨਨ ਨੇ ਸੌਰਵ ਗਾਂਗੁਲੀ ਅਤੇ ਸ਼ੇਨ ਵਾਰਨ ਵਿਚਕਾਰ ਹੋਏ ਵਿਵਾਦ ਨੂੰ ਜਿਆਦਾ ਅਹਿਮੀਅਤ ਨਾ ਦਿੰਦੇ ਹੋਏ ਕਿਹਾ ਕਿ ਦੋਵੇਂ ਕਪਤਾਨਾਂ ਦੇ ਆਈਪੀਐਲ

Date:2008-05-04 Time:00:09:20

ਨਵੇਂ ਚੌਣ ਪੈਨਲ 'ਤੇ ਗਿੱਲ ਦਾ ਨਿਸ਼ਾਨਾ

ਭਾਰਤੀ ਹਾਕੀ ਫਾਊਂਡੇਸ਼ਨ ਦੇ ਸਾਬਕਾ ਪ੍ਰਧਾਨ ਕੇਪੀਐੱਸ ਗਿੱਲ ਨੇ ਨਵ-ਨਿਯੁਕਤ ਚੌਣਕਰਤਾਵਾਂ ਉੱਤੇ ਨਿਸ਼ਾਨਾ ਸਾਧਦਿਆਂ ਕੱਲ੍ਹ ਦਾਅਵਾ ਕੀਤਾ ਕਿ ਉਹਨਾਂ ਨੇ ਮਲੇਸ਼ੀਆ ਵਿੱਚ ਅੱਠ ਮਈ ਤੋਂ ਸ਼ੁਰੂ ਹੋ ਰਹੇ ਅਜਲਨ ਸ਼ਾਹ ਟੂਰਨਾਮੈਂਟ ਦੇ ਲਈ ਚੁਣੀ ਗਈ ਉਹਨਾਂ ਦੀ

Date:2008-05-04 Time:00:09:20

ਮੁਕੇਸ਼ ਅੰਬਾਨੀ ਨੂੰ ਅਸਥਾਈ ਰਾਹਤ

ਮੁਕੇਸ਼ ਅੰਬਾਨੀ ਨੂੰ ਆਪਣੇ ਸਪਨਿਆਂ ਦੇ ਮਹਿਲ ਦੇ ਮਾਮਲੇ ਵਿੱਚ ਅਸਥਾਈ ਰਾਹਤ ਮਿਲ ਗਈ ਹੈ. ਉੱਚਤਮ ਅਦਾਲਤ ਨੇ ਕੱਲ੍ਹ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਦੇ ਨਿਰਮਾਣ ਕਾਰਜ ਨੂੰ ਰੋਕਣ ਦੀ ਬੇਨਤੀ ਕੀਤੀ

Date:2008-05-04 Time:00:09:20

ਮੋਚੀ-ਲੁਹਾਰਾਂ ਲਈ ਖੁਸ਼ਖ਼ਬਰੀ

ਮੋਚੀ ਅਤੇ ਲੁਹਾਰ ਵਰਗੇ ਮਿਹਨਤਕਸ਼ ਲੋਕਾਂ ਨੂੰ ਸਰਕਾਰੀ ਬੈਂਕਾਂ ਤੋਂ ਜਲਦ ਹੀ ਸਸਤਾ ਕਰਜ ਮਿਲਣ ਲੱਗੇਗਾ. ਵਿੱਤ ਮੰਤਰੀ ਪੀ.ਚਿਦੰਬਰਮ ਨੇ ਸਰਵਜਨਕ ਖੇਤਰ ਦੀਆਂ ਬੈਂਕਾਂ ਨੂੰ ਮੋਚੀ ਅਤੇ ਲੁਹਾਰ ਵਰਗੇ ਕਿੱਤਾਕਾਰਾਂ ਨੂੰ ਸਸਤਾ ਕਰਜ ਮੁਹੱਈਆ ਕਰਵਾਉਣ

Date:2008-05-04 Time:00:09:20

ਪਾਕਿ ਨੂੰ ਬਲੈਕ ਲਿਸਟ 'ਚ ਪਾਉਣ ਦੀ ਮੰਗ

ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਉੱਤੇ ਨਿਗਾਹ ਰੱਖਣ ਵਾਲੇ ਇੱਕ ਸੰਗਠਨ ਨੇ ਵਿਦੇਸ਼ ਵਿਭਾਗ ਨੂੰ ਕਿਹਾ ਹੈ ਕਿ ਵਿਅਤਨਾਮ ਪਾਕਿਸਤਾਨ ਅਤੇ ਤੁਰਕਮੈਨੀਸਤਾਨ ਧਾਰਮਿਕ ਆਜ਼ਾਦੀ ਦੇ ਉਲੰਘਣ ਦੇ ਲਈ ਬਲੈਕ ਲਿਸਟ ਵਿੱਚ ਪਾਇਆ ਜਾਵੇ ਅਤੇ ਸਭ ਤੋਂ

Date:2008-05-04 Time:00:09:20


1   2  

page no.1

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008