Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 31 - 5 - 2008

ਟੀਵੀ ਗਾਇਡ(30 ਮਈ 2008)

ਦੂਰਦਰਸ਼ਨ(ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੁਏ ਨ ਹਮਾਰੇ,11.00 ਪ੍ਰਸ਼ਨਕਾਲ ਕਾ ਪ੍ਰਸਾਰਣ,ਦੁਪਿਹਰੇ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30

Date:2008-05-31 Time:00:17:24

ਪਾਗਲ ਹਾਥੀ ਨੇ ਚਾਰ ਨੂੰ ਕੁੱਚਲਕੇ ਮਾਰ ਸੁੱਟਿਆ

ਹਰਿਦੁਆਰ ਜਿਲ੍ਹੇ ਦੇ ਬਹਾਦਰਾਬਾਦ ਖੇਤਰ 'ਚ ਅੱਜ ਸਵੇਰੇ ਇੱਕ ਪਾਗਲ ਹਾਥੀ ਨੇ ਚਾਰ ਲੋਕਾਂ ਨੂੰ ਕੁੱਚਲਕੇ ਮਾਰ ਸੁੱਟਿਆ ਅਤੇ ਅੱਧਾ ਦਰਜ਼ਨ ਤੋਂ ਜ਼ਿਆਦਾ ਨੂੰ ਜ਼ਖਮੀ

Date:2008-05-31 Time:00:17:21

ਹਾਸਨ ਨੇੜ੍ਹੇ ਹਾਦਸੇ 'ਚ 40 ਹਲਾਕ

ਕਰਨਾਟਕ ਵਿਚ ਹਾਸਨ ਤੋਂ 35 ਕਿਲੋਮੀਟਰ ਦੂਰ ਅਰਕਾਲਗੁਡ ਨੇੜ੍ਹੇ ਲਾਰੀ ਦੇ ਫਿਸਲ ਕੇ ਇੱਕ ਤਲਾਬ ਵਿਚ ਡਿੱਗਣ ਨਾਲ 40 ਲੋਕ ਹਲਾਕ ਹੋ ਗਏ ਅਤੇ 60 ਹੋਰ ਜ਼ਖਮੀ ਹੋ ਗਏ.ਪੁਲਿਸ ਨੇ

Date:2008-05-31 Time:00:17:21

ਦਿੱਲੀ 'ਚ 200 ਗੁੱਜਰ ਹਿਰਾਸਤ 'ਚ

ਰਾਜਸਥਾਨ ਵਿਚ ਗੁੱਜਰਾਂ ਨੂੰ ਅਨੁਸੂਚਿਤ ਜਨਜਾਤੀ ਵਿਚ ਰਿਜ਼ਰਵੇਸ਼ਨ ਦੇਣ ਦੀ ਮੰਗ ਦੇ ਸਮਰਥਨ ਵਿਚ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਇਸ ਸਮਾਜ ਦੇ ਰਾਸਤਾ ਰੋਕੋ ਪ੍ਰਦਰਸ਼ਨ ਦੌਰਾਨ ਲਗਭੱਗ 200 ਲੋਕਾਂ

Date:2008-05-31 Time:00:17:21

ਇਰਾਕ 'ਚ ਵਿਭਿੰਨ ਹਿੰਸਕ ਘਟਨਾਵਾਂ,35 ਮਰੇ

ਇਰਾਕ 'ਚ ਅੱਜ ਵਿਭਿੰਨ ਹਿੰਸਕ ਘਟਨਾਵਾਂ 'ਚ 35 ਲੋਕ ਮਾਰੇ

Date:2008-05-31 Time:00:17:21

ਇਟਲੀ 'ਚ ਭਾਰੀ ਬਰਸਾਤ,ਦੋ ਮਰੇ

ਉੱਤਰ ਪੂਰਬੀ ਇਟਲੀ 'ਚ ਭਾਰੀ ਬਰਸਾਤ ਕਾਰਣ ਅਲਪਾਈਨ ਘਾਟੀ 'ਚ ਧਰਤੀ ਧੱਸਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਦੋ ਹੋਰ ਲੋਕ ਲਾਪਤਾ

Date:2008-05-31 Time:00:17:21

ਪੱਛਮੀ ਕਰਾਰ ਨਾਲ ਹਾਲਾਤ ਹੋਰ ਖਰਾਬ ਹੋਣਗੇ:ਸ਼੍ਰੀਲੰਕਾ

ਸ਼੍ਰੀਲੰਕਾ ਨੇ ਪੱਛਮੀ ਸ਼ਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਸਦੇ ਖਿਲਾਫ਼ ਲਾਗੂ ਕੀਤੇ ਜਾਣ ਵਾਲੇ ਪ੍ਰਤਿਬੰਧਾਂ ਨੂੰ ਦੇਸ਼ 'ਚ ਲੰਬੇ ਸਮੇਂ ਤੋਂ ਜ਼ਾਰੀ ਜਾਤੀ ਸਮੱਸਿਆ ਹੋਰ ਵੱਧ ਸਕਦੀ ਹੈ ਅਤੇ ਹਾਲਾਤ ਹੋਰ ਖਰਾਬ ਹੋ ਸਕਦੇ

Date:2008-05-31 Time:00:17:21

ਝਾਰਖੰਡ 'ਚ ਜ਼ਹਿਰੀਲੀ ਗੈਸ ਨਾਲ 7 ਮਰੇ

ਝਾਰਖੰਡ ਦੇ ਪੱਛਮੀ ਸਿੰਘ ਭੂਮ ਜਿਲ੍ਹੇ ਵਿਚ ਇੱਕ ਖੂਹ ਦੀ ਸਫਾਈ ਕਰ ਰਹੇ ਸੱਤ ਲੋਕਾਂ ਦੇ ਜ਼ਹਿਰੀਲੀ ਗੈਸ ਨਾਲ ਮਰਨ ਦੀ ਆਸ਼ੰਕਾ ਹੈ.ਪੁਲਿਸ ਅਧਿਕਾਰੀ ਸੁਧੀਰ ਕੁਮਾਰ ਝਾ ਨੇ ਕਿਹਾ ਕਿ ਇੱਕ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ

Date:2008-05-31 Time:00:17:21

ਹੈਲੀਕਾਪਟਰ ਦੁਰਘਟਨਾਗ੍ਰਸਤ,11 ਮਰੇ

ਪਨਾਮਾ ਸਰਕਾਰ ਦੇ ਇੱਕ ਹੈਲੀਕਾਪਟਰ ਦੇ ਪਨਾਮਾ ਸਿਟੀ 'ਚ ਇੱਕ ਤਿੰਨ ਮੰਜ਼ਲਾ ਇਮਾਰਤ ਨਾਲ ਟਕਰਾਕੇ ਦੁਰਘਟਨਾਗ੍ਰਸਤ ਹੋ ਜਾਣ ਨਾਲ ਚਿੱਲੀ ਦੀ ਰਾਸ਼ਟਰੀ ਪੁਲਿਸ ਦੇ ਪ੍ਰਮੁਖ ਸਮੇਤ 11 ਲੋਕਾਂ ਦੀ ਮੌਤ

Date:2008-05-31 Time:00:17:21

ਫੀਨੀਕਸ ਦੀ ਰੋਬੋਟਕ ਬਾਂਹ ਮੰਗਲ 'ਤੇ ਖੁਦਾਈ ਲਈ ਤਿਆਰ

ਜੀਵਨ ਦੇ ਸਬੂਤਾਂ ਦੀ ਤਲਾਸ਼ 'ਚ ਮੰਗਲ 'ਤੇ ਉਤਰੇ ਨਾਸਾ ਦੇ ਫੀਨੀਕਸ ਯਾਨ ਦੀ ਰੋਬੋਟਕ ਬਾਂਹ ਲਾਲ ਗ੍ਰਹਿ ਦੀ ਮਿੱਟੀ ਦੀ ਖੁਦਾਈ ਦੇ ਲਈ ਤਿਆਰ

Date:2008-05-31 Time:00:17:21

ਹਿਲੇਰੀ ਹੱਟ ਜਾਵੇਗੀ ਉਮੀਦਵਾਰੀ ਦੀ ਦੌੜ ਤੋਂ:ਓਬਾਮਾ

ਬਰਾਕ ਓਬਾਮਾ ਦਾ ਵਿਸ਼ਵਾਸ ਹੈ ਕਿ ਉਹ ਪ੍ਰਾਇਮਰੀ ਚੌਣਾਂ 'ਚ ਆਪਣੇ ਪ੍ਰਦਰਸ਼ਨ ਤੋਂ ਅਗਲੇ ਹਫ਼ਤੇ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਜੰਗ ਤੋਂ ਬਾਹਰ

Date:2008-05-31 Time:00:17:21

ਭੱਠਲ ਸਮੇਤ ਕਈ ਕਾਂਗਰਸੀ ਗ੍ਰਿਫਤਾਰ,ਰਿਹਾਅ

ਪੰਜਾਬ ਦੀ ਰਾਜ ਕਾਂਗਰਸ ਇਕਾਈ ਦੀ ਮੁਖੀ ਅਤੇ ਵਿਰੋਧੀ ਨੇਤਾ ਰਜਿੰਦਰ ਕੌਰ ਭੱਠਲ ਦੀ ਅਗੁਵਾਈ ਵਿਚ ਕਾਂਗਰਸ ਦੇ 40 ਵਿਧਾਇਕਾਂ ਅਤੇ ਹੋਰ ਵਰਕਰਾਂ ਨੂੰ ਚੰਡੀਗੜ੍ਹ ਦੇ ਸੈਕਟਰ 15 ਵਿਖੇ ਸਥਿੱਤ ਪਾਰਟੀ ਦਫਤਰ

Date:2008-05-31 Time:00:17:21

ਕਾਂਗਰਸ ਦੀ ਰਾਜੇ ਨੂੰ ਸਲਾਹ

ਗੁੱਜਰ ਸਮਾਜ ਨੂੰ ਅਨੂਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦੇ ਸੰਬੰਧ ਵਿਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਵੱਲੋਂ ਕੇਂਦਰ ਨੂੰ ਭੇਜੀ ਸਿਫਾਰਸ਼ ਦੇ ਮੁੱਦੇ ਉੱਪਰ ਸੱਤਾਧਾਰੀ ਕਾਂਗਰਸ ਨੇ ਰਾਜੇ ਨੂੰ ਸਲਾਹ

Date:2008-05-31 Time:00:17:21

ਪੂਰਬ ਉੱਤਰ 'ਚ ਭੁਚਾਲ ਦੇ ਝਟਕੇ

ਪੂਰਬ ਉੱਤਰ ਦੇ ਇਲਾਕਿਆਂ ਵਿਚ ਘੱਟ ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ.ਭੁਚਾਲ ਪਰੀਖਣ ਕੇਂਦਰ ਮੁਖੀ ਐਂਡ੍ਰਿਉ ਲਿੰਗਦੋਹ ਨੇ ਭਾਸ਼ਾ ਨੂੰ

Date:2008-05-31 Time:00:17:21

ਨੇਪਾਲ ਨਰੇਸ਼ ਦੀ ਜਲਦ ਦੇਸ਼ ਛੱਡਣ ਦੀ ਯੋਜਨਾ

ਨੇਪਾਲ ਦੀ ਰਾਜਧਾਨੀ ਕਾਠਮੰਢੂ 'ਚ ਅੱਜ ਅਜਿਹੇ ਕਿਆਸ ਲਗਾਏ ਗਏ ਕਿ ਹਟਾਏ ਗਏ ਨਰੇਸ਼ ਗਿਆਨੇਂਦਰ ਅੱਧੀ ਰਾਤ ਨੂੰ ਨਰਾਇਣਹਿਤੀ ਪੈਲੇਸ ਛੱਡ ਕੇ ਚੱਲੇ ਗਏ,ਲੇਕਿਨ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਕਿ ਗਿਆਨੇਂਦਰ ਦੀ ਤੁਰੰਤ ਦੇਸ਼ ਛੱਡਣ ਦੀ ਕੋਈ ਯੋਜਨਾ

Date:2008-05-31 Time:00:17:21

ਗੰਗਾ ਨਹਾਉਣ ਤੋਂ ਬਾਅਦ ਪੰਡਾ ਤੋਂ ਪੁੱਛਗਿਛ

ਆਰੁਸ਼ੀ ਦੇ ਪਿਤਾ ਨੂੰ ਲੈ ਕੇ ਹਰਿਦੁਆਰ ਪਹੁੰਚੀ ਨੋਇਡਾ ਪੁਲਿਸ ਨੇ ਅੱਜ ਰਾਜੇਸ਼ ਤਲਵਾਰ ਸਮੇਤ ਪਹਿਲਾਂ ਗੰਗਾ ਇਸ਼ਨਾਨ ਕੀਤਾ ਅਤੇ ਫ਼ਿਰ ਪੰਡਾ ਤੋਂ ਪੁੱਛਗਿਛ

Date:2008-05-31 Time:00:17:21

ਲੜਾਕੂ ਜਹਾਜ਼ ਦਾ ਗਰਮ ਮੌਸਮ 'ਚ ਪ੍ਰੇਖਣ ਸਫ਼ਲ

ਹਲਕੇ ਲੜਾਕੂ ਜਹਾਜ਼ ਤੇਜਸ ਦਾ ਗਰਮ ਮੌਸਮ 'ਚ ਉਡਾਨ ਦੀ ਪ੍ਰਕ੍ਰਿਆ ਦਾ ਸਫ਼ਲਤਾ ਪੂਰਬਕ ਪ੍ਰੇਖਣ ਕਰ ਲਿਆ ਗਿਆ ਹੈ।ਰੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਦਾ ਪ੍ਰੇਖਣ ਬੈਂਗਲੌਰ ਅਤੇ ਨਾਗਪੁਰ ਵਿੱਚ ਕੀਤਾ

Date:2008-05-31 Time:00:17:21

ਫਾਇਨਲ ਲਈ ਰਣਨੀਤੀ ਤਿਆਰ:ਸਹਿਵਾਗ

ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਦੇ ਥਿੰਕ ਟੈਂਕ ਨੇ ਰਾਜਸਥਾਨ ਰਾਇਲਸ ਖਿਲਾਫ ਅੱਜ ਇੱਥੇ ਹੋਣ ਵਾਲੇ ਆਈਪੀਐਲ ਸੈਮੀਫਾਇਨਲ ਮੁਕਾਬਲੇ ਦੀ ਰਣਨੀਤੀ ਤਿਆਰ ਕੀਤੀ ਹੈ ਅਤੇ ਇਸ ਨੂੰ ਅਮਲੀ ਰੂਪ ਦੇਣ.....

Date:2008-05-31 Time:00:17:20

ਮੁਸ਼ਰੱਫ ਦੇ ਵਫਾਦਾਰ ਕਮਾਂਡਰ ਨੂੰ ਹਟਾਇਆ

ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਦੇ ਅਹੁਦੇ ਤੋਂ ਹੱਟਣ ਦੀਆਂ ਖਬਰਾਂ ਵਿਚਕਾਰ ਪਾਕਿਸਤਾਨੀ ਸੈਨਾ ਦੇ ਸੀਨੀਅਰ ਕਮਾਂਡਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ.ਫੌਜੀ ਤਖਤਾ ਪਲਟ ਵਿਚ ਮਹਤੱਵ ਪੂਰਨ ਭੂਮਿਕਾ ਨਿਭਾਉਣ ਵਾਲੀ ਸੈਨਾ ਦੀ....

Date:2008-05-31 Time:00:17:20

ਅਪਣਾ ਸਮਾਨ ਸਮੇਟ ਰਹੇ ਹਨ ਗਿਆਨੇਂਦਰ:ਸੰਪਾਦਕ

ਗਿਆਨੇਂਦਰ ਅਪਣਾ ਸਮਾਨ ਸਮੇਟ ਰਹੇ ਹਨ ਅਤੇ ਉਨ੍ਹਾਂ ਦੀ ਯੋਜਨਾ ਕੱਲ੍ਹ ਤੱਕ ਅਪਣਾ ਮਹੱਲ ਛੱਡ ਦੇਣ ਦੀ ਹੈ।ਇਹ ਸ਼ਬਦ ਨੇਪਾਲ ਦੇ ਇੱਕ ਪ੍ਰਮੁੱਖ ਸਮਾਚਾਰ ਪੱਤਰ ਦੇ ਸੰਪਾਦਕ ਨੇ ਏਐਫ਼ਪੀ ਨੂੰ ਕਹੇ।ਨੇਪਾਲੀ ਭਾਸ਼ਾ 'ਚ ਪ੍ਰਕਾਸ਼ਤ ਹਫ਼ਤੇਵਾਰੀ ਸਮਾਚਾਰ ਪੱਤਰ ਜਨ....

Date:2008-05-31 Time:00:17:20

ਬੰਗਲਾਦੇਸ਼ ਲੜ੍ਹੀ 'ਚ ਨਹੀਂ ਖੇਡਣਗੇ ਸਚਿਨ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਗ੍ਰੋਇਨ ਦੀ ਸੱਟ ਤੋਂ ਨਹੀਂ ਉੱਬਰ ਸਕੇ ਹਨ ਜਿਸ ਕਾਰਣ ਉਹ ਬੰਗਲਾਦੇਸ਼ ਵਿਚ ਹੋਣ ਵਾਲੀ ਆਗਾਮੀ ਤਿਕੋਣੀ ਲੜ੍ਹੀ ਅਤੇ ਏਸ਼ੀਆ ਕੱਪ ਵਿਚ ਨਹੀਂ ਖੇਡਣਗੇ.ਸੱਟ ਕਾਰਣ ਆਈਪੀਐਲ ਦੇ ਪਹਿਲੇ ਸੱਤ ਮੈਚ ਨਾ ਖੇਡਣ ਵਾਲੇ....

Date:2008-05-31 Time:00:17:20

ਰਾਸ਼ਟਰਪਤੀ ਨੇ ਕੀਤੇ ਦਸਤਖਤ

ਕਰਨਾਟਕ 'ਚ ਰਾਸ਼ਟਰਪਤੀ ਸ਼ਾਸਨ ਰੱਦ ਕ ਰਨ ਦੀ ਘੋਸ਼ਣਾ 'ਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਦਸਤਖਤ

Date:2008-05-31 Time:00:17:20

ਪੰਜਾਬ 'ਚ ਟੋਯੋਟਾ ਇਨੋਵਾ ਦੀ ਵਿੱਕਰੀ ਵਧੀ

ਟੋਯੋਟਾ ਮੋਟਰ ਕਾਰਪੋਰੇਸ਼ਨ ਅਤੇ ਕਿਰਲੋਸਕਰ ਸਮੂਹ ਵਾਲੇ ਸੰਯੁਕਤ ਉੱਦਮ ਟੋਯੋਟਾ ਕਿਰਲੋਸਕਰ ਮੋਟਰ ਨੇ ਕਿਹਾ ਕਿ ਪੰਜਾਬ ਵਿਚ ਅਪ੍ਰੈਲ ਦੌਰਾਨ ਉਸ ਦੇ ਇਨੋਵਾ ਮਾਡਲ ਨੇ ਵਿੱਕਰੀ ਵਿਚ 51 ਫੀਸਦੀ ਦਾ ਵਾਧਾ ਦਰਜ ਕੀਤਾ

Date:2008-05-31 Time:00:17:20

ਕਰਨਾਟਕ 'ਚ ਭਾਜਪਾ ਰਾਜ ਸ਼ੁਰੂ

ਕਰਨਾਟਕ ਦੇ ਰਾਜਨੀਤਿਕ ਇਤਿਹਾਸ 'ਚ ਨਵੇਂ ਅਧਿਆਏ ਦਾ ਅਗਾਜ਼ ਕਰਦੇ ਹੋਏ ਅੱਜ ਮੁੱਖਮੰਤਰੀ ਬੀ.ਐਸ.ਯੇਦੁਰਪਾ ਦੇ ਨੇਤਰਤੱਵ 'ਚ 30 ਮੈਂਬਰੀ ਮੰਤਰੀ ਮੰਡਲ ਨੇ ਇੱਥੇ ਸੌਂਹ ਲਈ,ਜਿਸ ਦੇ ਨਾਲ ਵਿੰਧਯ ਪਰਬਤ ਦੇ ਦੱਖਣ 'ਚ ਪਹਿਲੀ ਵਾਰ ਆਪਣੇ ਬੂਤੇ 'ਤੇ ਭਗਵਾ ਪਾਰਟੀ ਦੀ ਸਰਕਾਰ

Date:2008-05-31 Time:00:17:20

ਪ੍ਰਸ਼ਾਸਨਿਕ 13 ਅਧਿਕਾਰੀਆਂ ਦਾ ਤਬਾਦਲਾ

ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਰਾਜ ਪ੍ਰਸ਼ਾਸਨਕ ਸੇਵਾ ਦੇ ਤੇਰ੍ਹਾਂ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ।ਤਬਾਦਲਾ ਆਦੇਸ਼ ਤਹਿਤ ਕਟਨੀ,ਰੀਵਾ,ਖਰਗੌਨ,ਸ਼ਾਜਾਪੁਰ ਆਦਿ ਜਿਲ੍ਹਿਆਂ ਦੇ ਡਿਪਟੀ ਕਲੈਕਟਰਾਂ ਦਾ ਸਥਾਨਾਂਤਰਣ

Date:2008-05-31 Time:00:17:20


1   2  

page no.1

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008