Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 5 - 2008
ਦੂਰਦਰਸ਼ਨ(ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੁਏ ਨ ਹਮਾਰੇ,11.00 ਪ੍ਰਸ਼ਨਕਾਲ ਕਾ ਪ੍ਰਸਾਰਣ,ਦੁਪਿਹਰੇ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ Date:2008-05-03 Time:00:17:58
ਚੀਨ ਵਿਚ ਪੱਛਮ ਵਿਰੋਧੀ ਪ੍ਰਦਰਸ਼ਨ ਦੇ ਨਵੇਂ ਦੌਰ ਵਿਚ ਫ੍ਰਾਂਸ ਦੀ ਖੁਦਰਾ ਕੰਪਨੀ ਅਤੇ ਅਮਰੀਕੀ ਪ੍ਰਸਾਰਨ ਕਰਤਾ ਸੀਐਨਐਨ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ.ਵਿਰੋਧ ਪ੍ਰਦਰਸ਼ਨ ਦੇ ਇਸ ਦੌਰ ਵਿਚ ਵੱਡੀ ਗਿਣਤੀ ਵਿਚ ਲੋਕ ਸੜ੍ਹਕਾਂ ਉੱਪਰ Date:2008-05-03 Time:00:17:56
ਸੋਮਾਲੀਆ ਵਿਚ ਅਲਕਾਇਦਾ ਦੇ ਮੁਖੀ ਸਮੇਤ 11 ਲੋਕ ਅਮਰੀਕੀ ਹਵਾਈ ਹਮਲੇ ਵਿਚ ਹਲਾਕ ਹੋ ਗਏ.ਸੋਮਾਲੀਆ ਸਰਕਾਰ ਨੇ ਕਿਹਾ ਕਿ ਮ੍ਰਿਤਕਾਂ ਵਿਚ ਇੱਕ ਅਲਕਾਇਦਾ ਦਾ ਸਥਾਨਕ ਮੁਖੀ ਹੈ.ਵਾਸ਼ਿੰਗਟਨ Date:2008-05-03 Time:00:17:56
ਉੱਤਰੀ ਟੈਕਸਾਸ ਦੇ ਸ਼ੈਫਰਡ ਹਵਾਈ ਸੈਨਾ ਅੱਡੇ ਉੱਪਰ ਇੱਕ ਜੈਟ ਜਹਾਜ ਦੇ ਹਾਦਸਾ ਗ੍ਰਸਤ ਹੋਣ ਨਾਲ ਦੋ ਪਾਇਲਟ ਹਲਾਕ ਹੋ ਗਏ.ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਕੱਲ੍ਹ 7.45 ਵਜੇ ਸੁਪਰ Date:2008-05-03 Time:00:17:56
ਇਰਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਸੁਰੱਖਿਆ ਪਰੀਸ਼ਦ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਸੰਭਾਵਿਤ ਉਮੀਦਵਾਰ ਹਿਲੇਰੀ ਦੀ ਸ਼ਿਕਾਇਤ ਕੀਤੀ ਹੈ.ਹਿਲੇਰੀ ਨੇ 22 ਅਪ੍ਰੈਲ ਨੂੰ ਏਬੀਸੀ ਟੀਵੀ Date:2008-05-03 Time:00:17:56
ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨੇ ਵਿਵਾਦਤ ਜਮੀਨ ਉੱਪਰ ਯਹੂਦੀ ਬਸਤੀਆਂ ਦੇ ਵਿਸਥਾਰ ਉੱਪਰ ਜਾਰੀ ਬਹਿਸ ਨੂੰ ਖਤਮ ਕਰਦੇ ਹੋਏ ਕਿਹਾ ਹੈ ਕਿ ਇਸਰਾਇਲ ਅਤੇ ਫਿਲਸਤੀਨੀ ਸਮਝੌਤਾਕਾਰਾਂ Date:2008-05-03 Time:00:17:56
ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਤੇਜ਼ੀ ਨਾਲ ਵੱਧਦੀਆਂ ਖਾਧ ਅੰਨ ਕੀਮਤਾਂ ਕਾਰਣ ਵੱਧ ਰਹੀ ਭੁੱਖਮਰੀ ਅਤੇ ਸਮਾਜਕ ਅਸੰਤੋਖ ਦੇ ਖਤਰੇ ਨੂੰ ਘਟਾਉਣ ਲਈ ਅਮਰੀਕੀ ਸੰਸਦ ਨੂੰ 77 ਕਰੋੜ Date:2008-05-03 Time:00:17:56
ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਡੈਵਿਡ ਸੀ ਮਲਫੋਰਡ ਨੇ ਰਾਜ ਸਭਾ ਮੈਂਬਰ ਨਿਰਮਲਾ ਦੇਸ਼ਪਾਂਡੇ ਦੇ ਨਿਧਨ ਉੱਤੇ ਗਹਿਰਾ ਸੋਗ ਪ੍ਰਗਟ ਕਰਦਿਆਂ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ. ਮਲਫੋਰਡ ਨੇ ਆਪਣੇ ਸ਼ੋਕ ਸੰਦੇਸ਼ Date:2008-05-03 Time:00:17:55
ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ ਵਿੱਚ ਭਾਜਪਾ ਦੁਆਰਾ ਆਯੋਜਿਤ ਅੱਜ ਦੇ ਬੰਦ ਦਾ ਮਣੀਪੁਰ ਦੇ ਜਨਜੀਵਨ ਉੱਤੇ ਪ੍ਰਭਾਵ ਵੇਖਣ ਨੂੰ ਮਿਲਿਆ. ਇੱਥੇ ਦੁਕਾਨਾਂ, ਬਾਜ਼ਾਰ ਅਤੇ ਕਾਰੋਬਾਰਿਕ ਸੰਸਥਾਨ ਬੰਦ ਰਹੇ. ਅਧਿਕਾਰਕ ਸੂਤਰਾਂ Date:2008-05-03 Time:00:17:55
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੇਟ ਲੀ ਭਾਰਤ ਤੋਂ ਅਮੀਰ ਕ੍ਰਿਕਟਰ ਹੋਕੇ ਘਰ ਪਰਤੇ ਕਿਉਂਕਿ ਇਹ ਕ੍ਰਿਕਟਰ ਇੰਡੀਅਨ ਪ੍ਰੀਮੀਅਰ ਲੀਗ ਦੇ ਚਾਰ ਮੈਚਾਂ ਦੌਰਾਨ ਚਾਰ ਵਿਕਟਾਂ ਹਾਸਿਲ ਕਰਕੇ ਹਰੇਕ ਮੁਕਾਬਲੇ ਦੇ ਹਿਸਾਬ ਨਾਲ 80000 ਡਾਲਰ ਦੀ Date:2008-05-03 Time:00:17:55
ਆਮਦਨ ਵਿਭਾਗ ਨੇ ਅੱਜ ਵਾਅਦਾ ਕਾਰੋਬਾਰ ਦੇ ਨਾਲ ਜੁੜ੍ਹੀ ਸੰਸਥਾ ਨੈਸ਼ਨਲ ਬੋਰਡ ਆਫ ਟਰੇਡ (ਐਨਬੋਟ) ਨਾਲ ਜੁੜ੍ਹੇ ਘੱਟ ਤੋਂ ਘੱਟ ਪੰਜ ਕਾਰੋਬਾਰੀਆਂ ਦੇ ਇੰਦੌਰ ਸਥਿਤ ਸੰਸਥਾਨਾਂ ਉੱਤੇ ਇੱਕੋ ਵੇਲੇ ਛਾਪੇ ਮਾਰੇ. ਸੂਤਰਾਂ ਦੇ ਅਨੁਸਾਰ ਐਨਬੋਟ Date:2008-05-03 Time:00:17:55
ਵਿਜੈਵਾੜਾ ਦੇ ਨਜਦੀਕੀ ਆਂਧਰਾ ਪ੍ਰਦੇਸ਼ ਰਾਜ ਟਰਾਂਸਪੋਰਟ ਦੀ ਇੱਕ ਬੱਸ ਅੱਜ ਇੱਕ ਪੁਲ ਦੀ ਦੀਵਾਰ ਨੂੰ ਤੋੜ੍ਹਦੇ ਹੋਏ ਨਹਿਰ ਵਿੱਚ ਡਿੱਗ ਗਈ, ਜਿਸ ਨਾਲ ਘੱਟ ਤੋਂ ਘੱਟ 23 ਲੋਕ ਫੱਟੜ ਹੋ ਗਏ. ਪੁਲਿਸ ਦੇ ਮੁਤਾਬਕ ਕ੍ਰਿਸ਼ਨਾ ਜਿਲ੍ਹੇ ਤੋਂ ਲੱਗਭਗ 15 ਕਿਲੋਮੀਟਰ Date:2008-05-03 Time:00:17:55
ਪਰਿਵਾਰ ਵਾਲਿਆਂ ਦੁਆਰਾ ਵਿਆਹ ਦਾ ਵਿਰੋਧ ਕਰਨ ਤੋਂ ਦੁੱਖੀ ਇੱਕ ਪ੍ਰੇਮੀ ਜੋੜ੍ਹੇ ਨੇ ਅੱਜ ਜ਼ਹਿਰ ਖਾਕੇ ਆਤਮਹੱਤਿਆ ਕਰ ਲਈ, ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਸੀ. ਬਿਹੌਰ ਦੇ ਸਰਕਲ ਅਧਿਕਾਰੀ ਸੀਪੀ ਸਿੰਘ ਨੇ ਭਾਸ਼ਾ ਨੂੰ ਦੱਸਿਆ ਕਿ ਬਰੌਲੀ ਪਿੰਡ Date:2008-05-03 Time:00:17:55
ਜੰਮੂ ਵਿਚ ਸ਼ਿਵਸੈਨਾ ਦੇ ਇੱਕ ਨੇਤਾ ਦੀ ਮਾਰਕੁੱਟ ਕਰਨ ਦੇ ਆਰੋਪ ਵਿਚ ਡੀਆਈਜੀ ਨੇ ਇੱਕ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ.ਸ਼ਿਵਸੈਨਾ ਨੇਤਾ ਅਮਿਤ ਚੌਹਾਨ ਨੇ ਜੰਮੂ ਕਠੂਆ ਦੇ ਪੁਲਿਸ Date:2008-05-03 Time:00:17:55
ਮਹਿੰਗਾਈ ਨੂੰ ਲੈਕੇ ਸੰਪ੍ਰਗ ਸਰਕਾਰ ਦੇ ਵਿਰੁੱਧ ਭਾਜਪਾ ਦੁਆਰਾ ਆਯੋਜਿਤ ਬੰਦ ਦੇ ਸਮਰੱਥਨ ਵਿੱਚ ਸਥਾਨਕ ਵਪਾਰੀਆਂ ਨੇ ਅੱਜ ਕਾਰੋਬਾਰਿਕ ਸੰਸਥਾਨਾਂ ਨੂੰ ਬੰਦ ਰੱਖਿਆ. ਭਾਜਪਾ ਸ਼ਹਿਰ ਇਕਾਈ ਦੇ ਪ੍ਰਧਾਨ ਨਿਤੀਜ ਭਾਰਦਵਾਜ ਨੇ ਦੱਸਿਆ ਕਿ ਅੱਧੇ ਦਿਨ Date:2008-05-03 Time:00:17:55
ਪਾਕਿਸਤਾਨ ਦੇ ਖੈਬਰ ਏਜੰਸੀ ਖੇਤਰ ਵਿਚ ਹੋਏ ਆਤਮਘਾਤੀ ਹਮਲੇ ਵਿਚ 15 ਲੋਕ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਪੰਜ ਦੀ ਹਾਲਤ ਗੰਭੀਰ ਹੈ.ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਏਜੰਸੀ ਖੇਤਰ ਵਿਚ ਹਾਜੀ Date:2008-05-03 Time:00:17:54
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਹੁਣ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰਹਿਮਾਨ ਦੇ ਕਿਰਦਾਰ ਵਿੱਚ ਨਜਰ ਆਉਣਗੇ. ਬੰਗਲਾਦੇਸ਼ ਦੇ ਮੀਡੀਆ ਮੁਤਾਬਕ ਅਮਿਤਾਭ ਅਤੇ ਉਹਨਾਂ ਦੇ ਪਰਿਵਾਰ ਨੇ ਸ਼ੇਖ ਮੁਜੀਬ ਦੇ ਜੀਵਨ Date:2008-05-03 Time:00:17:54
ਟਾਈਮ ਪੱਤ੍ਰਿਕਾ ਦੇ ਇੱਕ ਤਾਜਾ ਸਰਵੇ ਅਨੁਸਾਰ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾ ਕੇਵਲ ਆਪਣੇ ਅਮਰੀਕੀ ਹਮਰੁਤਬਾ ਜਾਰਜ ਡਬਲਿਊ ਬੁਸ਼ ਤੋਂ ਜਿਆਦਾ ਪ੍ਰਭਾਵਸ਼ਾਲੀ ਹੈ ਬਲਕਿ ਅਮਰੀਕੀ ਆਹੁਦੇ ਦੇ ਸੰਭਾਵਿਤ ਉਮੀਦਵਾਰ ਹਿਲੇਰੀ Date:2008-05-03 Time:00:17:54
ਪਾਕਿਸਤਾਨ ਦੇ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ ਨੇ ਕਿਹਾ ਕਿ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਉਹ ਸਮਰਥਨ ਦਿੰਦੇ ਰਹਿਣਗੇ ਜਿਸ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਸਜ਼ਾ ਸੁਣਾਈ ਗਈ ਹੈ.ਉਹਨਾਂ Date:2008-05-03 Time:00:17:54
ਕਿੰਗਸ ਇਲੈਵਨ ਪੰਜਾਬ ਹੱਥੀਂ 7 ਵਿਕਟਾਂ ਦੀ ਹਾਰ ਮਗਰੋਂ ਡੇਕੱਨ ਚਾਰਜ਼ਰਸ ਦੇ ਕਪਤਾਨ ਵੀਵੀਐਸ ਲੱਛਮਣ ਨੇ ਕਿਹਾ ਕਿ ਆਖਰੀ ਪੰਜ ਓਵਰਾਂ ਵਿਚ ਲਗਾਤਾਰ ਵਿਕਟਾਂ ਗੁਆਉਣ ਕਾਰਣ ਉਹਨਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ.ਮੇਜ਼ਬਾਨ ਟੀਮ.... Date:2008-05-03 Time:00:17:54
ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਸੌਰਵ ਗਾਂਗੁਲੀ ਨੇ ਰਾਜਸਥਾਨ ਰਾਇਲਜ਼ ਦੇ ਆਪਣੇ ਹਮਰੁਤਬਾ ਸ਼ੇਨ ਵਾਰਨ ਉੱਤੇ ਉਲਟਵਾਰ ਕਰਦਿਆਂ ਇਸ ਆਸਟ੍ਰੇਲੀਆਈ ਦੇ ਇਹਨਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਕਿ ਉਹਨਾਂ ਨੇ ਸਮੇਂ ਬਰਬਾਦ ਕਰਨ Date:2008-05-03 Time:00:17:54
ਉਡੀਸਾ ਦੇ ਕੋਰਾਪੁਟ ਜਿਲ੍ਹੇ ਵਿੱਚ ਮਾਓਵਾਦੀਆਂ ਨੇ ਇੱਕ ਸ਼ਰਾਬ ਵਪਾਰੀ ਦੀ ਹੱਤਿਆ ਕਰ ਦਿੱਤੀ. ਦੋ ਮਹੀਨਿਆਂ ਦੇ ਅੰਦਰ ਰਾਜ ਵਿੱਚ ਇਹ ਅਜਿਹੀ ਤੀਜੀ ਘਟਨਾ ਹੈ, ਜਦੋਂ ਮਾਓਵਾਦੀਆਂ ਨੇ ਕਿਸੇ ਸ਼ਰਾਬ ਵਪਾਰੀ ਦੀ ਹੱਤਿਆ ਕਰ ਦਿੱਤੀ ਹੈ. ਪੁਲਿਸ ਸੂਤਰਾਂ Date:2008-05-03 Time:00:17:54
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕਿਹਾ ਹੈ ਕਿ ਘੱਟ ਤੋਂ ਘੱਟ 2020 ਤੱਕ ਤਮਿਲਨਾਡੂ ਵਿਚ ਸਾਖਰਤਾ ਦੀ ਵਰਤਮਾਨ ਦਰ 73.3 ਫੀਸਦੀ ਤੋਂ ਵੱਧ ਕੇ 100 ਫੀਸਦੀ ਤੱਕ ਪੁੱਜ ਜਾਣੀ ਚਾਹੀਦੀ ਹੈ. Date:2008-05-03 Time:00:17:54
ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਮਹਿੰਗਾਈ ਉੱਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ ਅਤੇ ਖਾਣ ਯੋਗ ਸਮੱਗਰੀ ਦੀਆਂ ਕੀਮਤਾਂ ਜਲਦ ਹੀ ਥੱਲੇ ਆ ਜਾਣਗੀਆਂ. ਜ਼ਿਕਰਯੋਗ ਹੈ ਕਿ 19 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਮਹਿੰਗਾਈ Date:2008-05-03 Time:00:17:54
ਪਾਕਿਸਤਾਨ ਵਿੱਚ ਤਾਲੀਬਾਨ ਦੇ ਇੱਕ ਸੀਨੀਅਰ ਨੇਤਾ ਨੇ ਸਥਾਨਕ ਰੋਜ਼ਾਨਾ ਨਿਕਲਣ ਵਾਲੇ ਅਖ਼ਬਾਰਾਂ ਨੂੰ ਔਰਤਾਂ ਦੇ ਇਤਰਾਜਜਨਕ ਚਿੱਤਰ ਪ੍ਰਕਾਸ਼ਿਤ ਕਰਨ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ. ਪ੍ਰਸਿੱਧ ਉਰਦੂ ਦੈਨਿਕ ਅੱਜ ਕੱਲ੍ਹ ਅਤੇ ਐਕਸਪ੍ਰੈਸ Date:2008-05-03 Time:00:17:54
page no.1 |
Select news date : 31 - 5 - 2008 30 - 5 - 2008 29 - 5 - 2008 28 - 5 - 2008 27 - 5 - 2008 26 - 5 - 2008 25 - 5 - 2008 24 - 5 - 2008 23 - 5 - 2008 22 - 5 - 2008 21 - 5 - 2008 20 - 5 - 2008 19 - 5 - 2008 18 - 5 - 2008 17 - 5 - 2008 16 - 5 - 2008 15 - 5 - 2008 14 - 5 - 2008 13 - 5 - 2008 12 - 5 - 2008 11 - 5 - 2008 10 - 5 - 2008 9 - 5 - 2008 8 - 5 - 2008 7 - 5 - 2008 6 - 5 - 2008 5 - 5 - 2008 4 - 5 - 2008 3 - 5 - 2008 2 - 5 - 2008 1 - 5 - 2008 |