Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 5 - 2008

ਟੀਵੀ ਗਾਇਡ(27 ਮਈ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ,ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼

Date:2008-05-28 Time:00:22:54

ਯੇਦੀਯੁਰੱਪਾ ਵੱਲੋਂ ਸਰਕਾਰ ਬਨਾਉਣ ਦਾ ਦਾਅਵਾ

ਕਰਨਾਟਕ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਬੀਤੀ ਰਾਤ ਪੰਜ ਅਜ਼ਾਦ ਵਿਧਾਇਕਾਂ ਨਾਲ ਰਾਜ ਦੇ ਰਾਜਪਾਲ ਰਾਮੇਸ਼ਵਰ ਠਾਕੁਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ

Date:2008-05-28 Time:00:22:52

ਦੌਸਾ ਗੋਲੀਬਾਰੀ ਦੀ ਜਾਂਚ ਦੇ ਆਦੇਸ਼

ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ(ਐਨਐਚਆਰਸੀ) ਨੇ ਰਾਜਸਥਾਨ ਵਿਚ ਗੁੱਜਰ ਅੰਦੋਲਨਕਾਰੀਆਂ ਉੱਪਰ ਪੁਲਿਸ ਦੀ ਗੋਲੀਬਾਰੀ ਵਿਚ 35 ਤੋਂ ਵੱਧ ਲੋਕਾਂ ਦੇ ਹਲਾਕ ਹੋਣ ਦੀ ਸੁਤੰਤਰ ਜਾਂਚ ਦੇ ਆਦੇਸ਼

Date:2008-05-28 Time:00:22:52

ਰਾਜ ਖਿਲਾਫ ਹੋਵੇਗੀ ਸਖਤ ਕਾਰਵਾਈ:ਪਾਟਿਲ

ਲੋੜੀਂਦੀ ਇਜ਼ਾਜ਼ਤ ਹਾਸਲ ਕੀਤੇ ਬਿਨਾਂ ਐਮਐਮਐਸ ਮੁਖੀ ਰਾਜ ਠਾਕਰੇ ਦੇ ਪੁਣੇ ਵਿਚ ਰੈਲੀ ਆਯੋਜਿਤ ਕਰਨ ਦੇ ਇੱਕ ਦਿਨ ਮਗਰੋਂ ਮਹਾਂਰਾਸ਼ਟਰ ਦੇ ਉੱਪ ਮੁੱਖ ਮੰਤਰੀ ਆਰ.ਆਰ.ਪਾਟਿਲ ਨੇ

Date:2008-05-28 Time:00:22:52

ਹਿਲੇਰੀ ਦੇ ਜਿੱਤਣ ਦੀ ਸੰਭਾਵਨਾ ਜ਼ਿਆਦਾ :ਬਿਲ

ਰਿਪਬਲਿਕਨ ਉਮੀਦਵਾਰ ਜਾਨ ਮੈਕਕੇਨ ਖਿਲਾਫ਼ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਜੰਗ 'ਚ ਉਨ੍ਹਾਂ ਦੀ ਪਤਨੀ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ।ਇਹ ਸ਼ਬਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ

Date:2008-05-28 Time:00:22:52

ਪਿਤਾ 'ਤੇ ਬਣੇਗੀ ਫ਼ਿਲਮ,ਗੁਏਵਾਰਾ ਨੂੰ ਉਮੀਦ

ਚੇ ਗੁਏਵਾਰਾ 'ਤੇ ਅਧਾਰਤ ਅਮਰੀਕੀ ਫ਼ਿਲਮ ਚੇ ਨੂੰ ਕਾਨ ਫ਼ਿਲਮ ਉੱਤਸਵ 'ਚ ਪੁਰਸਕਾਰ ਮਿਲਣ ਬਾਅਦ ਗੁਏਵਾਰਾ ਦੇ ਪੁੱਤਰ ਕੈਮਿਲੋ ਨੇ ਆਸ਼ਾ ਜਤਾਈ ਹੈ ਕਿ ਇੱਕ ਨਾ ਇੱਕ ਦਿਨ ਕਿਊਬਾ ਦਾ ਕੋਈ ਨਿਰਦੇਸ਼ਕ ਉਸ ਦੇ ਪਿਤਾ 'ਤੇ ਫ਼ਿਲਮ

Date:2008-05-28 Time:00:22:51

ਆਸਕਰ ਵਿਜੇਤਾ ਨਿਰਦੇਸ਼ਕ ਦੀ ਮੌਤ

ਆਸਕਰ ਪੁਰਸਕਾਰ ਵਿਜੇਤਾ ਫ਼ਿਲਮ ਨਿਰਦੇਸ਼ਕ ਸਿਡਨੀ ਪੋਲਕ (73) ਦੀ ਕੱਲ੍ਹ ਕੈਂਸਰ ਨਾਲ ਮੌਤ

Date:2008-05-28 Time:00:22:51

ਫੀਨੀਕਸ ਨੇ ਸ਼ੁਰੂ ਕੀਤੀ ਖੁਦਾਈ

ਨਾਸਾ ਦੇ ਫੀਨੀਕਸ ਪੁਲਾੜ ਯਾਨ ਨੇ ਅਪਣਾ ਪਹਿਲਾ ਪੂਰਾ ਦਿਨ ਮੰਗਲ ਗ੍ਰਹਿ ਦੀ ਆਰਕਟਿਕ ਸਤ੍ਹਾ 'ਤੇ ਉਸ ਮਹੱਤਵਪੂਰਣ ਮਿਸ਼ਨ ਦੀ ਤਿਆਰੀ 'ਚ ਬਿਤਾਇਆ,ਜਿਸ ਵਿੱਚ ਇਹ ਅਧਿਐਨ ਕੀਤਾ ਜਾਵੇਗਾ ਕਿ ਕੀ ਮੰਗਲ ਮਾਨਵ ਜੀਵਣ ਲਈ ਲਾਇਕ

Date:2008-05-28 Time:00:22:51

ਸਰ ਐਡਮੰਡ ਹਿਲੇਰੀ ਨੂੰ ਮਰਣ ਉਪਰੰਤ ਪਦਮ ਵਿਭੂਸ਼ਣ

ਮਸ਼ਹੂਰ ਪਰਬਤਰੋਹੀ ਰਹੇ ਅਤੇ ਮਾਊਂਟ ਐਵਰੇਸਟ ਵਿਜੇਤਾ ਸਵਰਗਵਾਸੀ ਸਰ ਐਡਮੰਡ ਹਿਲੇਰੀ ਨੂੰ ਭਾਰਤ ਦੇ ਪੁਰਸਕਾਰ ਪਦਮ ਵਿਭੂਸ਼ਨ ਨਾਲ ਸਨਮਾਨਤ

Date:2008-05-28 Time:00:22:51

ਹਸਪਤਾਲ ਨਿਰਮਾਣ ਲਈ ਰਾਸ਼ੀ ਜ਼ਾਰੀ

ਫੈਜ਼ਾਬਾਦ ਜਿਲ੍ਹੇ ਦੇ ਦਰਸ਼ਨ ਨਗਰ 'ਚ 300 ਬਿਸਤਰ ਵਾਲੇ ਬਹੁਪ੍ਰਤੀਸ਼ਤ ਹਸਪਤਾਲ ਦਾ ਨਿਰਮਾਣ ਕਰੋੜ ਰੁੱਪਏ ਦੀ ਰਾਸ਼ੀ ਜ਼ਾਰੀ ਕੀਤੀ ਜਾ ਚੁੱਕੀ

Date:2008-05-28 Time:00:22:51

ਜੀਪ-ਟ੍ਰਾਲਾ ਟੱਕਰ 'ਚ ਦਸ ਮਰੇ,ਤਿੰਨ ਜ਼ਖਮੀ

ਰਾਜਸਥਾਨ ਦੇ ਪਾਲੀ ਜਿਲ੍ਹੇ ਦੇ ਸੋਜਤ ਸਿਟੀ ਥਾਣਾ ਖੇਤਰ 'ਚ ਜੈਪੁਰ-ਅਹਿਮਦਾਬਾਦ ਰਾਸ਼ਟਰੀ ਰਾਜ ਮਾਰਗ ਨੰਬਰ ਚੌਦਾਂ 'ਤੇ ਅੱਜ ਜੀਪ ਅਤੇ ਟ੍ਰਾਲੇ 'ਚ ਹੋਈ ਟੱਕਰ 'ਚ ਸੱਤ ਔਰਤਾਂ ਸਮੇਤ ਦਸ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ

Date:2008-05-28 Time:00:22:51

ਰਾਸ਼ਟਰਪਤੀ ਨੇ ਵੈਸ਼ਨੂੰ ਦੇਵੀ ਮੰਦਰ 'ਚ ਪੂਜਾ ਕੀਤੀ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੀ ਜੰਮੂ-ਕਸ਼ਮੀਰ ਯਾਤਰਾ ਦੇ ਅੰਤਿਮ ਪੜਾਅ 'ਚ ਅੱਜ ਤ੍ਰਿਕੁਟ ਪਹਾੜੀ ਆਂ 'ਤੇ ਸਥਿੱਤ ਮਾਤਾ ਵੈਸ਼ਨੂੰ ਦੇਵੀ ਦੇ ਪਵਿੱਤਰ ਮੰਦਰ 'ਚ ਪੂਜਾ

Date:2008-05-28 Time:00:22:51

ਫਾਂਸੀ 'ਤੇ ਲਟਕਾਏ ਜਾਣ ਬਾਅਦ 86 ਸਾਲ ਬਾਅਦ ਮੁਆਫ਼ੀ

ਆਸਟ੍ਰੇਲੀਆ 'ਚ ਇੱਕ ਵਿਅਕਤੀ ਨੂੰ ਇੱਕ ਲੜਕੀ ਦੇ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਜ਼ੁਰਮ 'ਚ ਫਾਂਸੀ 'ਤੇ ਚੜਾਏ ਜਾਣ ਬਾਅਦ 86 ਸਾਲ ਬਾਅਦ ਗਵਰਨਰ ਨੇ ਮੁਆਫ਼

Date:2008-05-28 Time:00:22:51

ਵਾਡੀਆ ਖਿਲਾਫ਼ ਦਰਜ਼ ਸ਼ਿਕਾਇਤ 'ਤੇ ਜਾਂਚ ਕਰਾਂਗੇ:ਭੰਡਾਰੀ

ਮੋਹਾਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਰਾਹੁਲ ਭੰਡਾਰੀ ਨੇ ਅੱਜ ਕਿਹਾ ਕਿ ਉਹ ਕਿੰਗਜ਼ ਇਲੈਵਨ ਪੰਜਾਬ ਦੇ ਮਾਲਕਾਂ 'ਚੋਂ ਇੱਕ ਨੈਸ ਵਾਡੀਆ ਦੇ ਖਿਲਾਫ਼ ਸੀਨੀਅਰ ਅਧਿਕਾਰੀ ਦੁਆਰਾ ਦਰਜ਼ ਕਰਵਾਈ ਗਈ ਸ਼ਿਕਾਇਤ ਦੀ ਜਾਂਚ

Date:2008-05-28 Time:00:22:51

ਯੂਨਾਈਟਡ ਬੈਂਕ 'ਚ ਲੁੱਟ

ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਅੱਜ ਨਜ਼ਦੀਕੀ ਬੇਤਾਨਾਤੀ 'ਚ ਯੂਨਾਈਟਦ ਬੈਂਕ ਆਫ਼ ਇੰਡੀਆ ਦੀ ਸ਼ਾਖਾ ਤੋਂ 9.89 ਲੱਖ ਰੁੱਪਏ ਲੁੱਟ

Date:2008-05-28 Time:00:22:51

ਕਲਾਰਕ ਸਦਕਾ ਆਸਟ੍ਰੇਲੀਆ ਦੀ ਜਿੱਤ

ਸਟੂਅਰਟ ਕਲਾਰਕ ਦੀ ਸ਼ਾਨਦਾਰ ਗੇਂਦਬਾਜੀ ਸਦਕਾ ਆਸਟ੍ਰੇਲੀਆ ਨੇ ਅੱਜ ਇੱਥੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਵੈਸਟ ਇੰਡੀਜ਼ ਨੂੰ 95 ਦੌੜਾਂ ਨਾਲ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ.ਕਲਾਰਕ ਨੇ 32 ਦੌੜਾਂ ਦੇ ਕੇ ਪੰਜ ਵਿਕਟਾਂ....

Date:2008-05-28 Time:00:22:50

ਵਾਰਨ ਦੀ ਟੀਮ ਨੇ ਮੁੰਬਈ ਨੂੰ ਹਰਾਇਆ

ਰਾਜਸਥਾਨ ਰਾਇਲਸ ਨੇ ਤੇਜ਼ ਗੇਂਦਬਾਜ ਸੋਹੇਲ ਤਨਵੀਰ ਦੀ ਤੁਫਾਨੀ ਗੇਂਦਬਾਜੀ ਮਗਰੋਂ ਨੀਰਜ਼ ਪਟੇਲ ਅਤੇ ਰਵਿੰਦਰ ਜਡੇਜ਼ਾ ਵਿਚਕਾਰ ਨਾਬਾਦ ਭਾਈਵਾਲੀ ਸਦਕਾ ਆਈਪੀਐਲ ਮੁਕਾਬਲੇ ਵਿਚ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਉਸ ਦੀ ਸੈਮੀਫਾਇਨਲ....

Date:2008-05-28 Time:00:22:49

ਮੁਸ਼ਰੱਫ ਨੇ ਰਚੀ ਸੀ ਸਾਜਿਸ਼:ਨਵਾਜ਼

ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ ਨੇ ਅੱਜ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਉੱਪਰ ਉਹਨਾਂ ਨੂੰ ਸੰਸਦ ਤੋਂ ਦੂਰ ਰੱਖਣ ਲਈ ਸਾਜਿਸ਼ ਰਚਣ ਦਾ ਆਰੋਪ ਲਗਾਇਆ.ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ

Date:2008-05-28 Time:00:22:49

ਮਿਲਕੇ ਕੰਮ ਕਰਨਗੇ ਭਾਰਤ-ਪਾਕਿ:ਮੁਖਰਜੀ

ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੀ ਯਾਤਰਾ ਤੋਂ ਪਰਤਣ ਮਗਰੋਂ ਅੱਜ ਇੱਥੇ ਕਿਹਾ ਕਿ ਉੱਥੇ ਹੋਏ ਵਿਚਾਰ ਵਟਾਂਦਰੇ ਦੌਰਾਨ ਕਸ਼ਮੀਰ ਸਮੇਤ ਅਨੇਕ ਮਾਮਲਿਆਂ ਉੱਪਰ ਅਨੇਕਾਂ ਨਵੇਂ ਵਿਚਾਰ ਸਾਹਮਣੇ ਆਏ ਹਨ.ਉਹਨਾਂ ਆਸ ਜਾਹਰ ਕੀਤੀ ਕਿ ਇਹਨਾਂ ਵਿਚੋਂ ਅਨੇਕ ਪ੍ਰਸਤਾਵ....

Date:2008-05-28 Time:00:22:49

ਪੰਜਾਬ ਪੰਚਾਇਤ ਚੌਣਾਂ,ਹਿੰਸਾ 'ਚ 41 ਜ਼ਖਮੀ

ਪੰਜਾਬ ਵਿਚ ਪਿੰਡ ਪੰਚਾਇਤ ਚੌਣਾਂ ਦੌਰਾਨ ਹੋਈ ਹਿੰਸਾ ਵਿਚਕਾਰ 85 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ.ਇਸ ਦੌਰਾਨ ਹੋਈ ਹਿੰਸਾ ਵਿਚ 41 ਲੋਕ ਜ਼ਖਮੀ ਹੋ ਗਏ.ਮੁਕਬਾਲੇਬਾਜ਼ ਸਮੂਹਾਂ ਵਿਚਕਾਰ ਝੜਪਾਂ ਵਿਚ 41 ਲੋਕ ਜ਼ਖਮੀ ਹੋ ਗਏ.ਇਸ ਕਾਰਣ

Date:2008-05-28 Time:00:22:49

ਨਹਿਰੂ ਨੂੰ ਸ਼ਰਧਾਂਜਲੀ ਦਿੱਤੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਅੱਜ ਉਨ੍ਹਾਂ ਦੀ 44ਵੀਂ ਬਰਸੀ ਮੌਕੇ 'ਤੇ ਯਾਦ

Date:2008-05-28 Time:00:22:49

ਮਿਆਮਾਂ ਲੰਘ ਰਿਹਾ ਮੁਸ਼ਕਿਲਾਂ 'ਚੋਂ

ਮਿੰਟ ਹਿੰਗਜ਼ ਦੇ ਪਰਿਵਾਰ ਦੇ ਲੋਕ ਇਸ਼ਨਾਨ ਅਤੇ ਖਾਣਾ ਬਨਾਉਣ ਲਈ ਉਸ ਪਾਣੀ ਦਾ ਇਸਤੇਮਾਲ ਕਰ ਸਕਦੇ ਹਨ,ਜਿਸ ਵਿੱਚ ਮਨੁੱਖ ਦੇ ਮਲਮੂਤਰ ਅਤੇ ਮਰੇ ਹੋਏ ਜਾਨਵਰਾਂ

Date:2008-05-28 Time:00:22:49

ਬੱਚਨ ਪਰਿਵਾਰ ਪੁੱਜਾ ਸਿੱਧੀ ਵਿਨਾਇਕ

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਨੇ ਆਪਣੇ ਪਰਿਵਾਰ ਨਾਲ ਅੱਜ ਸਵੇਰੇ ਪ੍ਰਭਾਦੇਵੀ ਵਿਖੇ ਸਥਿੱਤ ਸਿੱਧੀ ਵਿਨਾਇਕ ਮੰਦਰ ਵਿਚ ਪੂਜਾ ਕੀਤੀ.ਸੂਤਰਾਂ ਨੇ ਦੱਸਿਆ ਕਿ ਬੱਚਨ ਨੇ ਆਪਣੇ ਪੁੱਤਰ ਅਭਿਸ਼ੇਕ ਅਤੇ

Date:2008-05-28 Time:00:22:49

ਬੈਂਸਲਾ ਖਿਲਾਫ ਅਦਾਲਤ ਦਾ ਨੋਟਿਸ

ਰਾਜਸਥਾਨ ਹਾਈਕੋਰਟ ਨੇ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਖਿਲਾਫ ਸਮਾਜ ਦੇ ਲੀਡਰਾਂ ਨੂੰ ਕਨੂੰਨ ਆਪਣੇ ਹੱਥਾਂ ਵਿਚ ਲੈਣ ਤੋਂ ਨਾ ਰੋਕ ਕੇ ਆਪਣੇ ਆਦੇਸ਼ ਦੀ ਉਲੰਘਨਾਂ ਕਰਨ ਦੀ ਆਰੋਪ ਵਿਚ ਅਦਾਲਤ ਦੀ ਬੇਅਦਬੀ ਦਾ ਨੋਟਿਸ ਜਾਰੀ

Date:2008-05-28 Time:00:22:49

ਚੰਦਰਮਾ ਸਦਕਾ ਹੋਵੇਗਾ ਰਾਹੁਲ ਦਾ ਭਾਗ ਉਦੈ

ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਪੁੱਤਰ ਰਾਹੁਲ ਗਾਂਧੀ ਦਾ ਜਨਮ ਦਿੱਲੀ ਵਿਚ ਹੋਇਆ.ਜਿਸ ਵੇਲ੍ਹੇ ਉਹਨਾਂ ਦਾ ਜਨਮ ਹੋਇਆ ਉਸ ਵੇਲ੍ਹੇ ਮਿਥੁਨ ਰਾਸ਼ੀ ਉੱਪਰ ਸੂਰਜ ਵਿਰਾਜਮਾਨ ਸਨ.ਸੂਰਜ ਪਿਤਾ ਦਾ ਕਾਰਕ ਗ੍ਰਹਿ ਹੁੰਦਾ ਹੈ.ਰਾਹੁਲ ਦੀ ਕੁੰਡਲੀ ਮੁਤਾਬਕ....

Date:2008-05-28 Time:00:22:49


1   2  

page no.1

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008