Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 22 - 5 - 2008

ਟੀਵੀ ਗਾਈਡ (21 ਮਈ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਲੜੀਵਾਰ, ਦੁਪਹਿਰ 12.00 ਸੌਤੇਲਾ, 12.30 ਸ੍ਤ੍ਰੀ...ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼

Date:2008-05-22 Time:00:11:07

ਸੈਮੀਫਾਈਨਲ 'ਚ ਜਰੂਰ ਪਹੁੰਚਾਂਗੇ:ਸਹਿਵਾਗ

ਬੈਂਗਲੁਰੂ ਰਾਇਲ ਚੈਲੇਂਜਰਜ਼ ਨੂੰ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਦਾਅਵੇਦਾਰੀ ਬਰਕਰਾਰ ਰੱਖਣ ਵਾਲੇ ਦਿੱਲੀ ਡੇਅਰਵਿਲਜ਼ ਦੇ ਕਪਤਾਨ ਵੀਰੇਂਦਰ ਸਹਿਵਾਗ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਇਹੀ ਫਾਰਮ ਕਾਇਮ ਰਿਹਾ ਤਾਂ ਅੰਤਮ ਚਾਰ

Date:2008-05-22 Time:00:10:48

ਆਈਸੀਸੀ ਅਧਿਕਾਰੀਆਂ ਦਾ ਕਰਾਚੀ ਦੌਰਾ

ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਦੇ ਚਾਰ ਮੈਂਬਰੀ ਸੁਰੱਖਿਆ ਆਕਲਨ ਦਲ ਨੇ ਚੈਂਪੀਅਨਸ ਟ੍ਰਾਫੀ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਕਰਾਚੀ ਦਾ ਆਪਣਾ ਦੌਰਾ ਪੂਰ ਕਰ ਲਿਆ ਹੈ.ਸਤੰਬਰ ਵਿਚ

Date:2008-05-22 Time:00:10:48

ਯੂਸੁਫ਼ ਨੇ ਲਗਾਈ ਪੀਸੀਬੀ ਤੋਂ ਮਦਦ ਦੀ ਗੁਹਾਰ

ਇੰਡੀਅਨ ਪ੍ਰੀਮੀਅਰ ਲੀਗ 'ਚ ਨਹੀਂ ਖੇਡ ਸਕਣ ਤੋਂ ਨਿਰਾਸ਼ ਪਾਕਿਸਤਾਨ ਬੱਲੇਬਾਜ਼ ਮੁਹੰਮਦ ਯੂਸੁਫ਼ ਨੇ ਕ੍ਰਿਕੇਟ ਬੋਰਡ (ਪੀਸੀਬੀ) ਤੋਂ ਉਨ੍ਹਾਂ ਦੇ ਹੋਰ ਇੰਡੀਅਨ ਕ੍ਰਿਕਟ ਲੀਗ ਵਿੱਚ ਕਾਨੂੰਨੀ ਵਿ ਵਾਦ ਦਾ ਨਿਪਟਾਰਾ ਕਰਨ ਦੀ ਅਪੀਲ

Date:2008-05-22 Time:00:10:48

ਭਦਰਵਾਹ 'ਚ ਭੂਚਾਲ ਦਾ ਹਲਕਾ ਝੱਟਕਾ

ਡੋਡਾ ਜਿਲ੍ਹੇ ਦੇ ਭਦਰਵਾਹ ਖੇਤਰ 'ਚ ਅੱਜ ਸਵੇਰੇ ਭੂਚਾਲ ਦਾ ਹਲਕਾ ਝੱਟਕਾ ਮਹਿਸੂਸ ਕੀਤਾ

Date:2008-05-22 Time:00:10:48

ਬੱਸ ਖੱਡ 'ਚ ਡਿੱਗੀ,15 ਮਰੇ

ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ 'ਚ ਅੱਜ ਸਵੇਰੇ ਇੱਕ ਬੱਸ ਦੇ ਖੱਡ 'ਚ ਡਿੱਗ ਜਾਣ ਦੀ ਘਟਨਾ 'ਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ

Date:2008-05-22 Time:00:10:48

ਹਿਮਾਚਲ ਸਰਕਾਰ ਵੱਲੋਂ ਖਲੀ ਦਾ ਸਨਮਾਨ

ਦੁਨੀਆਂ ਭਰ ਵਿਚ ਦੇਸ਼ ਅਤੇ ਰਾਜ ਦਾ ਨਾਂ ਰੌਸ਼ਨ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਦੇ ਵਸਨੀਕ ਦਲੀਪ ਸਿੰਘ ਉਰਫ 'ਗ੍ਰੇਟ ਖਲੀ' ਦਾ ਕੱਲ੍ਹ ਸਨਮਾਨ ਕੀਤਾ.ਇੱਥੇ ਚੌਗਾਨ ਮੈਦਾਨ ਵਿਚ

Date:2008-05-22 Time:00:10:48

ਭਾਰਤ-ਪਾਕਿ ਦੀ ਫਲੈਗ ਬੈਠਕ ਅੱਜ

ਹਾਲ ਹੀ ਵਿਚ ਬਿਨਾਂ ਉਕਸਾਹਟ ਪਾਕਿਸਤਾਨੀ ਗੋਲੀਬਾਰੀ ਦੇ ਪਿਛੋਕੜ ਵਿਚ ਭਾਰਤੀ ਅਤੇ ਪਾਕਿਸਤਾਨੀ ਸੈਨਾ ਪੁੰਛ ਸੈਕਟਰ ਵਿਚ ਐਲਓਸੀ ਲਾਗੇ ਇੱਕ ਫਲੈਗ ਬੈਠਕ ਕਰਨਗੇ.ਬੈਠਕ ਦੌਰਾਨ

Date:2008-05-22 Time:00:10:48

ਬਾਨ ਮਿਆਮਾਂ ਰਵਾਨਾ,ਹਾਲਾਤ ਚਿੰਤਾਜਨਕ

ਸੰਯੁਕਤ ਰਾਸ਼ਟਰ ਮਹਾਸਕੱਤਰ ਵਾਨ ਕੀ ਮੂਨ ਮੰਗਲਵਾਰ ਰਾਤ ਮਿਆਮਾਂ ਰਵਾਨਾ ਹੋ ਗਏ ਅਤੇ ਉੱਥੋਂ ਦੇ ਹਾਲਾਤ ਨੂੰ ਉਨ੍ਹਾਂ ਨੇ ਚਿੰਤਾਜਨਕ ਦੱਸਿਆ।ਉਨ੍ਹਾਂ ਦਾ ਕਹਿਣਾ ਹੈ ਕਿ ਭੇਜੀ ਜਾ ਰਹੀ ਰਾਹਤ ਸਾਰੀਆਂ ਜਰੂਰਤਮੰਦਾਂ ਤੱਕ ਨਹੀਂ ਪਹੁੰਚ

Date:2008-05-22 Time:00:10:48

ਅੱਤਵਾਦੀ ਵਰਤਦੇ ਹਨ ਵੱਖਰੇ ਨਾਂ:ਗੁਜਰਾਤ

ਗੁਜਰਾਤ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨ ਅਨੇਕਾਂ ਅੱਤਵਾਦੀ ਹਮਲਿਆਂ ਦੀ ਜੁੰਮੇਵਾਰੀ ਲੈਂਦੇ ਹੋਏ ਵੱਖਰੇ ਨਾਵਾਂ ਦੀ ਵਰਤੋਂ ਕਰ ਰਹੇ ਹਨ.ਉਹਨਾਂ ਕਿਹਾ ਕਿ ਆਮ ਤੌਰ

Date:2008-05-22 Time:00:10:48

ਖਰਾਬ ਬੱਲੇਬਾਜ਼ੀ ਨਾਲ ਮੈਚ ਗੁਆਇਆ:ਗਾਂਗੁਲੀ

ਰਾਜਸਥਾਨ ਰਾਇਲਜ਼ ਦੇ ਹੱਥੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਛੇ ਵਿਕੇਟ ਨਾਲ ਮਿਲੀ ਹਾਰ ਲਈ ਕਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਨੇ ਖਰਾਬ ਬੱਲੇਬਾਜ਼ੀ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ....

Date:2008-05-22 Time:00:10:47

ਆਈਸੀਸੀ ਰੈਕਿੰਗ 'ਚ ਕੁੰਬਲੇ ਇੱਕ ਰੈਂਕ ਥੱਲੇ

ਅਨਿਲ ਕੁੰਬਲੇ ਆਈਸੀਸੀ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ 'ਚ ਇੱਕ ਰੈਂਕਿੰਗ 'ਤੇ ਖਿਸਕ ਗਏ ਹਨ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰਿਆਨ ਸਾਈਟਬਾਟਮ ਨਿਊਜ਼ੀਲੈਂਡ ਖਿਲਾਫ਼ ਪਹਿਲੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਛੇਵੇਂ ਸਥਾਨ 'ਤੇ ਪਹੁੰਚ

Date:2008-05-22 Time:00:10:47

ਹਰਿਆਣਾ,ਪੰਜਾਬ 'ਚ ਮੁਸਲਾਧਾਰ ਬਰਸਾਤ

ਹਰਿਆਣਾ ਅਤੇ ਪੰਜਾਬ 'ਚ ਕਈ ਸਥਾਨਾਂ 'ਤੇ ਕੱਲ੍ਹ ਤੋਂ ਹੋ ਰਹੀ ਭਾਰੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

Date:2008-05-22 Time:00:10:47

ਰੈਡੀ ਨੂੰ ਚੌਣ ਆਯੋਗ ਦੀ ਕਲੀਨ ਚਿੱਟ

ਚੌਣ ਆਯੋਗ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਰਾਜਸ਼ੇਖਰ ਰੈਡੀ ਨੂੰ ਰਾਜ ਵਿਚ 29 ਮਈ ਨੂੰ ਹੋਣ ਵਾਲੀਆਂ ਉੱਪ ਚੌਣਾਂ ਤੋਂ ਪਹਿਲਾਂ ਆਦਰਸ਼ ਵਿਹਾਰ ਜ਼ਾਬਤੇ ਦੀ ਉਲੰਘਨਾਂ ਦੇ ਆਰੋਪਾਂ ਵਿਚ ਕਲੀਨ ਚਿੱਟ ਦੇ

Date:2008-05-22 Time:00:10:45

ਨਹੀਂ ਬਦਲੇਗਾ ਹਵਾਈ ਅੱਡੇ ਦਾ ਸਥਾਨ:ਪ੍ਰਫੁੱਲ

ਕੇਂਦਰੀ ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਅੱਜ ਕਿਹਾ ਕਿ ਪ੍ਰਸਤਾਵ ਨਵੀਂ ਮੁੰਬਈ ਹਵਾਈ ਅੱਦਾ ਆਪਣੇ ਵਰਤਮਾਨ ਸਥਾਨ ਉੱਪਰ ਹੀ ਬਣੇਗਾ ਅਤੇ ਇਸ ਨੂੰ ਕਿਸੇ ਹੋਰ ਥਾਂ ਲਿਜਾਣ ਦਾ ਸਵਾਲ ਹੀ

Date:2008-05-22 Time:00:10:45

ਤੁਫਾਨ 'ਚ ਇੱਕ ਦੀ ਮੌਤ,14 ਜ਼ਖਮੀ

ਪੱਛਮੀ ਬੰਗਾਲ ਦੇ ਮਿਦਨਾਪੁਰ ਜਿਲ੍ਹੇ ਦੇ ਰਾਮਪੁਰਾ ਵਿਚ ਬੀਤੀ ਸ਼ਾਮ ਆਏ ਤੁਫਾਨ ਦੀ ਚਪੇਟ ਵਿਚ ਆਉਣ ਕਾਰਣ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ.ਅਧਿਕਾਰਕ ਸੂਤਰਾਂ ਨੇ ਦੱਸਿਆ

Date:2008-05-22 Time:00:10:45

ਬੈਂਸਲਾ ਸਮੇਤ 5 ਖਿਲਾਫ ਗ੍ਰਿਫਤਾਰੀ ਵਾਰੰਟ

ਰਾਜਸਥਾਨ ਦੇ ਸਵਾਈ ਮਾਧੋਪੁਰ ਜਿਲ੍ਹੇ ਦੇ ਹਿੰਡੌਨ ਦੇ ਉੱਪ ਜਿਲ੍ਹਾ ਕੁਲੈਕਟਰ ਜਗਦੀਸ਼ ਆਰਿਆ ਨੇ 23 ਮਈ ਨੂੰ ਰੇਲ ਰੋਕੋ ਦੇ ਐਲਾਨ ਨਾਲ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਵੇਖਦੇ ਹੋਏ ਰਾਜਸਥਾਨ ਗੁੱਜਰ

Date:2008-05-22 Time:00:10:45

ਧਮਾਕਿਆਂ 'ਚ ਆਰਡੀਐਕਸ ਦੀ ਵਰਤੋਂ ਨਹੀਂ:ਐਨਐਸਜੀ

ਜੈਪੁਰ ਵਿਚ ਲੜ੍ਹੀਵਾਰ ਬੰਬ ਧਮਾਕਿਆਂ ਦੀ ਜਾਂਚ ਵਿਚ ਉਸ ਵੇਲ੍ਹੇ ਨਵਾਂ ਮੋੜ ਆ ਗਿਆ ਜਦੋਂ ਰਾਜਸਥਾਨ ਫੋਰੈਂਸਿਕ ਲੈਬ ਅਤੇ ਰਾਸ਼ਟਰੀ ਸੁਰੱਖਿਆ ਗਾਰਡ(ਐਨਐਸਜੀ) ਨੇ ਆਪਣੀ ਰਿਪੋਰਟ ਵਿਚ ਬੰਬ

Date:2008-05-22 Time:00:10:45

ਦੇਸ਼ ਨੇ ਕੀਤਾ ਰਾਜੀਵ ਗਾਂਧੀ ਨੂੰ ਯਾਦ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੰਪ੍ਰਗ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਕਈ ਨੇਤਾਵਾਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ 17ਵੀਂ ਬਰਸੀ ਮੌਕੇ

Date:2008-05-22 Time:00:10:45

ਸੈਫ ਹੈ ਖੁਸ਼

ਫ਼ਿਲਮ ਟਸ਼ਨ ਦੇ ਫਲਾਪ ਹੋਣ ਬਾਅਦ ਤੋਂ ਹੀ ਸੈਫ ਅਲੀ ਖਾਨ ਕਾਫ਼ੀ ਖਰਾਬ ਮੂੜ 'ਚ ਨਜ਼ਰ ਆ ਰਹੇ ਸਨ।ਕੁੱਝ ਦਿਨ ਪਹਿਲਾਂ ਜਦੋਂ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਕੁਣਾਲ ਕੋਹਲੀ ਨਾਲ ਹੋਈ ਤਾਂ ਉਨ੍ਹਾਂ ਨੇ ਵੀ ਦੇਖਿਆ ਕਿ ਸੈਫ ਆਪਣੀ ਫ਼ਿਲਮ ਦੇ ਫਲਾਪ ਹੋਣ ਨਾਲ ਖਰਾਬ

Date:2008-05-22 Time:00:10:45

ਹਿਲੇਰੀ ਨੇ ਓਬਾਮਾ ਨੂੰ ਹਰਾਇਆ

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਵਿਚ ਡੈਮੋਕ੍ਰੇਟਿਕ ਸੀਨੇਟਰ ਹਿਲੇਰੀ ਕਲਿੰਟਨ ਅਤੇ ਬਰਾਕ ਓਬਾਮਾ ਵਿਚਕਾਰ ਸ਼ਹਿ ਮਾਤ ਦੀ ਖੇਡ ਜਾਰੀ ਹੈ.ਹਿਲੇਰੀ ਨੇ ਆਪਣੇ ਰਸਮੀ ਮੁਕਾਬਲੇਬਾਜ਼ ਓਬਾਮਾ ਨੂੰ ਕੇਂਟੁਕੀ ਪ੍ਰਾਇਮਰੀ ਵਿਚ ਕਰਾਰੀ ਮਾਤ ਦਿੱਤੀ....

Date:2008-05-22 Time:00:10:45

ਲੋਕਾਂ ਨੂੰ ਅਜੇ ਵੀ ਸਹਾਇਤਾ ਦੀ ਲੋੜ:ਸੰਰਾ

ਸੰਯੁਕਤ ਰਾਸ਼ਟਰ(ਸੰਰਾ) ਨੇ ਕਿਹਾ ਕਿ ਉਹ ਮਯਾਂਮਾਰ ਵਿਚ ਚੱਕਰਵਾਤ ਨਰਗਿਸ ਪ੍ਰਭਾਵਿਤ ਲੋਕਾਂ ਲਈ ਆਪਦਾ ਰਾਹਤ ਕਾਰਜ ਜਾਰੀ ਰੱਖੇਗਾ.ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਰਾ ਦਫਤਰ ਦੀ ਐਲਿਜਾਬੇਥ ਬਾਇਰਸ ਨੇ ਕਿਹਾ ਕਿ ਚੱਕਰਵਾਤ ਪ੍ਰਭਾਵਿਤ 24....

Date:2008-05-22 Time:00:10:45

ਜਿੱਤ ਦੀ ਲੈਅ ਨੂੰ ਜ਼ਾਰੀ ਰੱਖਣਗੇ:ਵਾਰਨ

ਕਲਕੱਤਾ ਨਾਈਟ ਰਾਈਡਰਜ਼ 'ਤੇ ਛੇ ਵਿਕੇਟ ਨਾਲ ਜਿੱਤ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਸੈਮੀਫਾਈਨਲ 'ਚ ਪਹੁੰਚੀ ਰਾਜਸਥ ਨ ਰਾਇਲਜ਼ ਦੇ ਕਪਤਾਨ ਸ਼ੇਨ ਵਾਰਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਜਿੱਤ ਦੀ ਲੈਅ ਨੂੰ ਅੰਤ ਤੱਕ ਬਰਕਰਾਰ ਰੱਖਣਾ....

Date:2008-05-22 Time:00:10:45

ਖਰਾਬ ਬੱਲੇਬਾਜ਼ੀ ਨਾਲ ਮੈਚ ਗੁਆਇਆ:ਗਾਂਗੁਲੀ

ਰਾਜਸਥਾਨ ਰਾਇਲਜ਼ ਦੇ ਹੱਥੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਛੇ ਵਿਕੇਟ ਨਾਲ ਮਿਲੀ ਹਾਰ ਲਈ ਕਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਨੇ ਖਰਾਬ ਬੱਲੇਬਾਜ਼ੀ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ....

Date:2008-05-22 Time:00:10:43


Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008