Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 21 - 5 - 2008

ਟੀਵੀ ਗਾਇਡ(20 ਮਈ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ,ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30

Date:2008-05-21 Time:00:12:15

ਸੜ੍ਹਕ ਹਾਦਸੇ 'ਚ 5 ਹਲਾਕ

ਤੇਜ਼ ਰਫਤਾਰ ਨਾਲ ਆ ਰਹੇ ਇੱਕ ਟਰੱਕ ਦੀ ਇੱਥੇ ਇੱਕ ਸਥਾਨਕ ਬੱਸ ਸਟੈਂਡ ਨੇੜ੍ਹੇ ਦੋ ਤਿਪਹੀਆ ਵਾਹਨਾਂ ਨਾਲ ਟੱਕਰ ਹੋਣ ਨਾਲ ਇੱਕ ਮਹਿਲਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ

Date:2008-05-21 Time:00:12:13

ਜੰਮੂ-ਕਸ਼ਮੀਰ 'ਚ 17 ਕਿਲੋ ਪੋਸਤ ਬਰਾਮਦ

ਜੰਮੂ ਰੇਲਵੇ ਸਟੇਸ਼ਨ ਤੋਂ ਪੁਲਿਸ ਨੇ ਅੱਜ 17 ਕਿਲੋ ਪੋਸਤ ਬਰਾਮਦ ਕੀਤਾ ਹੈ.ਇਹ ਇੱਕ ਥੈਲੇ ਵਿਚ ਰੱਖਿਆ ਹੋਇਆ ਸੀ.ਪੁਲਿਸ ਨੇ ਦੱਸਿਆ ਕਿ ਜੰਮੂ ਰੇਲਵੇ ਸਟੇਸ਼ਨ ਉੱਪਰ ਰੋਜ਼ਾਨਾ ਤਲਾਸ਼ੀ ਮੁਹਿੰਮ

Date:2008-05-21 Time:00:12:13

ਡੰਬਰ,ਜੀਪ ਟੱਕਰ 'ਚ 5 ਮਰੇ

ਲਟੇਰੀ ਤੋਂ 11 ਕਿਲੋਮੀਟਰ ਦੂਰ ਮਦਾਗਨ ਦੇ ਨਜ਼ਦੀਕ ਡੰਫਰ ਅਤੇ ਜੀਪ ਦੀ ਟੱਕਰ 'ਚ ਪੰਜ ਵਿਅਕਤੀਆਂ ਦੀ ਮੌਤ

Date:2008-05-21 Time:00:12:12

ਮੇਨਨ ਇਸਲਾਮਾਬਾਦ ਪੁੱਜੇ

ਵਿਦੇਸ਼ ਸਕਤੱਰ ਸ਼ਿਵ ਸ਼ੰਕਰ ਮੇਨਨ ਬੀਤੀ ਰਾਤ ਇੱਥੇ ਪੁੱਜ ਗਏ.ਇਸਲਾਮਾਬਾਦ ਵਿਚ ਉਹ ਆਪਣੇ ਪਾਕਿਸਤਾਨੀ ਹਮਰੁੱਤਬਾ ਸਲਮਾਨ ਬਸ਼ੀਰ ਨਾਲ ਰੁੱਕੀ ਹੋਈ ਭਾਰਤ-ਪਾਕਿਸਤਾਨ ਵਾਰਤਾ ਬਹਾਲ ਕਰਨਗੇ.ਉੱਚ ਪੱਧਰੀ ਪ੍ਰਤੀਨਿੱਧੀ ਮੰਡਲ ਦੀ ਅਗੁਵਾਈ....

Date:2008-05-21 Time:00:12:12

ਕਾਂਗਰਸ ਦੀ ਦੋਹਰੀ ਨੀਤੀ ਉਜਾਗਰ:ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਦੇ ਮਾਮਲੇ ਨੂੰ ਪਾਰਟੀ ਦੋਹਰੀ ਨੀਤੀ ਵਾਲੀ ਰਾਜਨੀਤੀ ਕਰਾਰ ਦਿੱਤਾ.ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕਾਂ ਦੇ ਰਾਜਪਾਲ ਅਤੇ ਵਿਧਾਨਸਭਾ ਪ੍ਰਧਾਨ ਨੂੰ ਦਿੱਤੇ ਗਏ....

Date:2008-05-21 Time:00:12:12

ਰਾਮਦਾਸ ਦੇ ਸਮਰਥਨ 'ਚ ਪੀਐਮਕੇ ਨੇਤਾ

ਆਪਣੇ ਪੁੱਤਰ ਅਤੇ ਕੇਂਦਰੀ ਸਿਹਤ ਮੰਤਰੀ ਅੰਬੂਮਣੀ ਰਾਮਦਾਸ ਦੇ ਪੱਖ ਵਿਚ ਉੱਤਰਦੇ ਹੋਏ ਪੀਐਮਕੇ ਦੇ ਸੰਸਥਾਪਕ ਐਸ.ਰਾਮਦਾਸ ਨੇ ਆਰੋਪ ਲਗਾਇਆ ਕਿ ਉਹਨਾਂ ਖਿਲਾਫ ਅੰਦੋਲਨ ਉੱਤਰ ਭਾਰਤੀ ਸ਼ਰਾਬ ਅਤੇ ਤੰਬਾਕੂ

Date:2008-05-21 Time:00:12:12

ਫ੍ਰੈਂਚ ਓਪਨ ਨਾ ਖੇਡਣ ਤੇ ਨਿਰਾਸ਼:ਸਾਨੀਆ

ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇਸ ਗੱਲ ਉੱਪਰ ਅਫਸੋਸ ਜਾਹਰ ਕੀਤਾ ਕਿ ਉਹ ਕਲਾਈ ਦੀ ਸੱਟ ਕਾਰਣ ਇਸ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਵਿਚ ਨਹੀਂ ਖੇਡ ਸਕੇਗੀ.ਸੰਨ 2005 ਦੇ ਆਸਟ੍ਰੇਲੀਅਨ

Date:2008-05-21 Time:00:12:11

ਅਗਸਤ 'ਚ ਭਾਰਤ ਪਰਤੇਗੀ ਤਸਲੀਮਾ

ਨਿਰਵਾਸਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਅੱਜ ਕਿਹਾ ਕਿ ਉਹਨਾਂ ਨੇ ਅਗਸਤ ਤੱਕ ਭਾਰਤ ਪਰਤਣ ਦੀ ਯੋਜਨਾ ਬਣਾਈ ਹੈ.ਤਸਲੀਮਾ ਇਸਲਾਮੀ ਕੱਟੜਪੰਥੀਆਂ ਦੀ ਜਾਨੋਂ ਮਾਰਨ ਦੀ ਧਮਕੀ ਮਗਰੋਂ ਕੁੱਝ ਮਹੀਨੇ ਪਹਿਲਾਂ ਹੀ ਭਾਰਤ ਛੱਡ ਕੇ ਗਈ ਸੀ.ਕਰੀਬ

Date:2008-05-21 Time:00:12:11

ਭਾਰਤੀ ਨਾਲ ਮੁਕਾਬਲਾ ਨਹੀਂ:ਖਲੀ

ਡਬਲਿਊਡਬਲਿਊਐਫ ਦੇ ਪਹਿਲਾ 'ਦ ਗ੍ਰੇਟ ਖਲੀ' ਉਰਫ ਦਲੀਪ ਸਿੰਘ ਨੇ ਅੱਜ ਕਿਹਾ ਕਿ ਕਿਸੇ ਭਾਰਤੀ ਨੂੰ ਲੜ੍ਹਾਈ ਲਈ ਚੁਣੌਤੀ ਦੇਣ ਦੀ ਉਸਦੀ ਕੋਈ ਇੱਛਾ ਨਹੀਂ ਹੈ.ਖਲੀ ਨੇ ਉਸ ਖਬਰ ਨੂੰ ਵੀ ਖਾਰਜ ਕੀਤਾ ਜਿਸ ਵਿਚ ਦੱਸਿਆ ਗਿਆ ਹੈ ਕਿ ਕਲਾਕਾਰ ਅਤੇ ਪਹਿਲਵਾਨ....

Date:2008-05-21 Time:00:12:11

ਯਿੰਗ ਤਾਈਵਾਨ ਦੇ ਨਵੇਂ ਰਾਸ਼ਟਰਪਤੀ

ਹਾਰਵਰਡ ਜਿਹੀ ਪ੍ਰਸਿੱਧ ਸਿੱਖਿਅਕ ਸੰਸਥਾ ਤੋਂ ਗ੍ਰੈਜੂਏਟ ਮਿੱਠ ਬੋਲੜੇ ਅਤੇ ਵਿਰੋਧੀ ਚੀਨ ਨਾਲ ਬਿਹਤਰ ਆਰਥਿਕ ਸਹਿਯੋਗ ਰੱਖਣ ਅਤੇ ਬੀਤੇ ਛੇ ਦਹਾਕਿਆਂ ਤੋਂ ਜ਼ਾਰੀ ਤਣਾਅ ਨੂੰ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਮਾ ਯਿੰਗ ਜੀਓਯੂ ਤਾਈਵਾਨ ਦੇ ਨਵੇਂ....

Date:2008-05-21 Time:00:12:11

ਰੇਲਵੇ ਰਾਹਤ ਕਾਰਜ ਨਿੱਜੀ ਕੰਪਨੀਆਂ ਨੂੰ

ਭਾਰਤੀ ਰੇਲਵੇ ਨੇ ਆਪਣੀਆਂ ਅਮਰਜੈਂਸੀ ਸੇਵਾਵਾਂ ਅਤੇ ਖਾਸ ਕਰਕੇ ਰੇਲ ਹਾਦਸਿਆਂ ਮਗਰੋਂ ਰਾਹਤ ਅਤੇ ਬਚਾਅ ਕਾਰਜਾਂ ਨੂੰ ਬਿਹਤਰ ਬਨਾਉਣ ਲਈ ਹੁਣ ਅੰਤਰ ਰਾਸ਼ਟਰੀ ਪੱਧਰ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ.ਰੇਲ ਮੰਤਰਾਲੇ

Date:2008-05-21 Time:00:12:11

ਐਸਬੀਆਈ ਦੇ ਫੈਸਲੇ ਦੀ ਰਾਜਨਾਥ ਵੱਲੋਂ ਆਲੋਚਨਾ

ਭਾਰਤੀ ਜਨਤਾ ਪਾਰਟੀ ਨੇ ਖੇਤੀ ਉਪਕਰਨਾਂ ਦੇ ਵਿੱਤੀ ਪੋਸ਼ਣ ਉੱਪਰ ਰੋਕ ਲਗਾਉਣ ਕਾਰਣ ਭਾਰਤੀ ਸਟੇਟ ਬੈਂਕ(ਐਸਬੀਆਈ) ਦੇ ਫੈਸਲੇ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਇੱਕ ਵਾਰ ਮੁੜ ਤੋਂ ਕਾਂਗਰਸ ਦੀ ਅਗੁਵਾਈ

Date:2008-05-21 Time:00:12:11

ਭਾਰਤ ਦੇਵੇਗਾ ਚੀਨ ਨੂੰ ਹੋਰ ਸਹਾਇਤਾ

ਭੁਚਾਲ ਪ੍ਰਭਾਵਿਤ ਚੀਨ ਦੇ ਸਿਚੁਆਨ ਰਾਜ ਲਈ ਆਪਣਾ ਸਹਿਯੋਗ ਵਧਾਉਂਦੇ ਹੋਏ ਭਾਰਤ ਦਵਾਈਆਂ, ਤੰਬੂਆਂ ਅਤੇ ਅਸਥਾਈ ਨਿਵਾਸ ਵਿਵਸਥਾ ਸਮੇਤ ਹੋਰਨਾਂ ਰਾਹਤ ਸਮੱਗਰੀਆਂ ਨਾਲ ਲੱਦੇ ਤਿੰਨ ਜਹਾਜ

Date:2008-05-21 Time:00:12:11

ਡਬਲਿਊਟੀਓ ਪ੍ਰਸਤਾਵ ਤੋਂ ਭਾਰਤ ਨਿਰਾਸ਼

ਵਿਸ਼ਵ ਵਪਾਰ ਸੰਗਠਨ ਨੇ ਅੱਜ ਖੇਤੀ ਅਤੇ ਉਦਯੋਗਿਕ ਉਤਪਾਦ ਸੰਬੰਧੀ ਵਾਰਤਾ ਦਸਤਾਵੇਜ ਜਾਰੀ ਕੀਤਾ ਪਰ ਦੋਹਾ ਵਪਾਰ ਸਮਝੌਤੇ ਵਿਚ ਆਪਣੇ ਕਿਸਾਨਾਂ ਅਤੇ ਨਵੇਂ ਉਦਯੋਗਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਮਾਮਲੇ

Date:2008-05-21 Time:00:12:11

ਕੱਲ੍ਹ ਮਨਾਇਆ ਜਾਵੇਗਾ ਅੱਤਵਾਦ ਵਿਰੋਧੀ ਦਿਹਾੜਾ

ਦੇਸ਼ ਭਰ ਵਿਚ ਹਰ ਸਾਲ ਵਾਂਗ ਕੱਲ੍ਹ ਅੱਤਵਾਦ ਵਿਰੋਧੀ ਦਿਹਾੜਾ ਮਨਾਇਆ ਜਾਵੇਗਾ ਅਤੇ ਇਸ ਮੌਕੇ ਸਕੂਲਾਂ ਅਤੇ ਕਾਲਜਾਂ ਵਿਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ.ਇਸ ਦਿਹਾੜੇ ਨੂੰ ਮਨਾਉਣ ਦਾ ਟੀਚਾ ਨੌਜਵਾਨਾਂ

Date:2008-05-21 Time:00:12:11

ਆਈਸੀਸੀ ਅਧਿਕਾਰੀਆਂ ਦਾ ਕਰਾਚੀ ਦੌਰਾ

ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਦੇ ਚਾਰ ਮੈਂਬਰੀ ਸੁਰੱਖਿਆ ਆਕਲਨ ਦਲ ਨੇ ਚੈਂਪੀਅਨਸ ਟ੍ਰਾਫੀ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਕਰਾਚੀ ਦਾ ਆਪਣਾ ਦੌਰਾ ਪੂਰ ਕਰ ਲਿਆ ਹੈ.ਸਤੰਬਰ ਵਿਚ

Date:2008-05-21 Time:00:12:11


Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008