Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 16 - 5 - 2008

ਸਰਹੱਦ 'ਤੇ ਗੋਲੀਬਾਰੀ ਚਿੰਤਾਜਨਕ : ਪੀਐੱਮ

ਪਾਕਿਸਤਾਨੀ ਸੈਨਾ ਨੇ ਇੱਕ ਹਫ਼ਤੇ ਦੇ ਅੰਦਰ ਹੀ ਦੂਜੀ ਵਾਰ ਜੰਮੂ ਕਸ਼ਮੀਰ ਵਿੱਚ ਤੰਗਧਾਰ ਸੀਮਾ ਚੌਕੀ ਉੱਤੇ ਬਿਨ੍ਹਾਂ ਕਿਸੀ ਕਾਰਣ ਗੋਲੀਬਾਰੀ ਕੀਤੀ, ਜਿਸਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 'ਚਿੰਤਾਜਨਕ' ਕਰਾਰ ਦਿੱਤਾ ਹੈ. ਪ੍ਰਧਾਨ ਮੰਤਰੀ

Date:2008-05-16 Time:00:06:28

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ ਤੇਜ਼ੀ

ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਦੇ ਸ਼ੁਰੂਆਤੀ ਕਾਰੋਬਾਰ ਵਿਚ 175 ਅੰਕਾਂ ਦੀ ਤੇਜ਼ੀ ਵੇਖੀ ਗਈ.ਤੀਹ ਸ਼ੇਅਰਾਂ ਉੱਪਰ ਅਧਾਰਤ ਬੀਐਸਈ ਸੈਂਸੈਕਸ ਵਿਚ ਕੱਲ੍ਹ 225.49 ਅੰਕਾਂ ਦੀ ਤੇਜ਼ੀ ਆਈ ਸੀ.ਅੱਜ ਇਹ 175.10 ਅੰਕਾਂ ਦੀ ਤੇਜ਼ੀ

Date:2008-05-16 Time:00:06:28

ਮਿਆਂਮਾਰ ਵੱਲ ਵੱਧ ਰਿਹਾ ਹੈ ਤੂਫ਼ਾਨ

ਹਾਲੇ ਮਿਆਂਮਾਰ ਵਿਨਾਸ਼ਕਾਰੀ ਚੱਕਰਵਤੀ ਤੂਫ਼ਾਨ ਨਰਗਿਸ ਦੇ ਕਹਿਰ ਤੋਂ ਉਭਰ ਵੀ ਨਹੀਂ ਪਾਇਆ ਕਿ ਇੱਕ ਹੋਰ ਤੂਫਾਨ ਨੇ ਮਿਆਂਮਾਰ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ. ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕੱਲ੍ਹ ਇਸਦੇ ਲਈ ਸਲਾਹ

Date:2008-05-16 Time:00:06:28

ਯਮਾਹਾ ਨੇ ਜੀ 5 ਬਾਈਕ ਕੀਤੀ ਪੇਸ਼

ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ

Date:2008-05-16 Time:00:06:27

ਨਾਇਟ ਰਾਇਡਰਸ ਨਾਲ ਜੁੜਨ ਲਈ ਤਿਆਰ ਹਾਜ

ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਬ੍ਰੈਡ ਹਾਜ ਆਈਪੀਐਲ ਵਿਚ ਕੋਲਕਾਤਾ ਨਾਇਟ ਰਾਇਡਰਸ ਟੀਮ ਨਾਲ ਜੁੜਨ ਲਈ ਤਿਆਰ ਹਨ.ਹਾਜ ਬੀਤੇ ਹਫਤੇ ਰਾਸ਼ਟਰੀ ਟੀਮ ਵਿਚ ਮਾਇਕਲ ਕਲਾਰਕ ਦਾ ਸਥਾਨ ਲੈਣ ਲਈ ਆਸਟ੍ਰੇਲੀਆ ਗਏ ਸਨ.ਉਹਨਾਂ ਦੇ ਅਗਲੇ ਦੋ ਦਿਨਾਂ....

Date:2008-05-16 Time:00:06:27

ਅਕਾਲੀ-ਭਾਜਪਾ ਨੇ ਮਾਰੀ ਬਾਜ਼ੀ

ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ ਦੀਆਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਾਰੇ ਵੀਹ ਜਿਲ੍ਹਿਆਂ ਵਿੱਚ ਕਾਂਗਰਸ ਦਾ ਲਗਭਗ ਪੱਤਾ ਹੀ ਸਾਫ਼ ਕਰ ਦਿੱਤਾ ਹੈ. ਖ਼ਬਰਾਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ

Date:2008-05-16 Time:00:06:27

ਉਮਾ ਨੇ ਕੰਨ ਪਕੜ੍ਹ ਮੰਗੀ ਮੁਆਫੀ

ਭਾਰਤੀ ਜਨਸ਼ਕਤੀ ਪਾਰਟੀ ਦੀ ਪ੍ਰਮੁੱਖ ਉਮਾ ਭਾਰਤੀ ਨੇ ਪੁਰੀ ਦੇ ਸ਼੍ਰੀ ਜਗਨਨਾਥ ਮੰਦਿਰ ਵਿੱਚ ਸਿਰਾਣਾ ਲੈਕੇ ਜਾਣ ਦੀ ਗਲਤੀ ਸਵੀਕਾਰਦੇ ਹੋਏ ਮੰਦਿਰ ਵਿੱਚ ਕੰਨ ਪਕੜ੍ਹਕੇ ਮੁਆਫੀ ਮੰਗੀ. ਮੰਦਿਰ ਚਾਰਦੀਵਾਰੀ ਤੋਂ ਬਾਹਰ ਨਿਕਲਕੇ ਉਮਾ ਨੇ

Date:2008-05-16 Time:00:06:27

ਬੰਬ ਧਮਾਕੇ ਦੇ ਸ਼ੱਕੀ ਦਾ ਸਕੈਚ ਜਾਰੀ

ਰਾਜਸਥਾਨ ਪੁਲਿਸ ਨੇ ਜੈਪੁਰ ਵਿੱਚ ਪਰਸੋਂ ਹੋਏ ਸਿਲਸਿਲੇਵਾਰ ਬੰਬ ਧਮਾਕੇ ਵਿੱਚ ਸ਼ਾਮਲ ਸ਼ੱਕੀ ਇੱਕ ਵਿਅਕਤੀ ਦਾ ਕੱਲ੍ਹ ਸਕੈਚ ਜਾਰੀ ਕੀਤਾ ਹੈ. ਪੁਲਿਸ ਨੇ ਬੰਬ ਧਮਾਕੇ ਦੇ ਆਰੋਪੀਆਂ ਨੂੰ ਪਕੜ੍ਹਣ ਦੇ ਲਈ ਇੱਕ ਵਿਸ਼ੇਸ਼ ਦਲ ਵੀ ਗਠਿਤ ਕੀਤਾ ਹੈ. ਜੈਪੁਰ ਪੁਲਿਸ

Date:2008-05-16 Time:00:06:27

ਹੈਨਿਨ ਨੇ ਕੀਤੀ ਸੰਨਿਆਸ ਦੀ ਘੋਸ਼ਣਾ

ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰਨ ਜਸਟਿਨ ਹੈਨਿਨ ਨੇ ਕੱਲ੍ਹ ਮੁਕਾਬਲੇਬਾਜ਼ੀ ਟੈਨਿਸ ਤੋਂ ਸੰਨਿਆਸ ਦੀ ਘੋਸ਼ਣਾ ਕਰਕੇ ਵਿਸ਼ਵ ਟੈਨਿਸ ਨੂੰ ਹੈਰਤ ਵਿੱਚ ਪਾ ਦਿੱਤਾ. ਹੈਨਿਨ ਨੇ ਆਪਣੇ ਦੇਸ਼ ਬੈਲਜੀਅਮ ਵਿੱਚ ਇੱਕ ਪ੍ਰੈੱਸ ਕਾਨਫਰੰਸ

Date:2008-05-16 Time:00:06:27

ਬਾਦਲ ਮਾਮਲੇ 'ਚ ਸੁਣਵਾਈ ਸਥਗਿਤ

ਉੱਚਤਮ ਅਦਾਲਤ ਨੇ ਕੱਲ੍ਹ ਪੰਜਾਬ ਦੀ ਇੱਕ ਸੀਬੀਆਈ ਅਦਾਲਤ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਸੰਬੰਧੀ ਸੁਣਵਾਈ ਤਦ ਤੱਕ ਸਥਗਿਤ ਰੱਖੇ, ਜਦੋਂ

Date:2008-05-16 Time:00:06:27

41 ਦੀ ਹੋਈ ਮਾਧੁਰੀ

ਵੱਡੇ ਪਰਦੇ ਉੱਤੇ ਕਦੇ ਦੇਵਦਾਸ ਦੀ ਚੰਦਰਮੁੱਖੀ ਬਣੀ ਤਾਂ ਕਦੇ ਲਖਨ ਦੀ ਮਹਿਬੂਬ ਬਣਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਪਾਉਣ ਵਾਲੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਅੱਜ 41 ਵਰ੍ਹਿਆਂ ਦੀ ਹੋ ਗਈ ਹੈ. ਮਾਧੁਰੀ ਦੀਕਸ਼ਿਤ ਨੇ ਆਪਣੇ ਡੇਢ ਦਹਾਕੇ

Date:2008-05-16 Time:00:06:27

ਅੱਤਵਾਦੀਆਂ ਨੇ 12 ਲੋਕਾਂ ਨੂੰ ਮਾਰ ਸੁੱਟਿਆ

ਅਸਾਮ ਦੇ ਉੱਤਰੀ ਕਛਾਰ ਪਰਬਤੀ ਜਿਲ੍ਹੇ ਵਿੱਚ ਅੱਜ ਦਿਮਾ ਹਾਲੂਮ ਦਾਓਗਾ ਦੇ ਅੱਤਵਾਦੀਆਂ ਨੇ ਦੋ ਰੇਲ ਕਰਮਚਾਰੀਆਂ ਸਮੇਤ ਘੱਟ ਤੋਂ ਘੱਟ 12 ਲੋਕਾਂ ਦੀ ਹੱਤਿਆ ਕਰ ਦਿੱਤੀ. ਅਧਿਕਾਰਕ ਸੂਤਰਾਂ ਦੇ ਅਨੁਸਾਰ ਬਲੈਕ ਵਿਡੋ ਨਾਮ ਨਾਲ

Date:2008-05-16 Time:00:06:26

ਅਣਪਛਾਤੇ ਗੁੱਟ ਨੇ ਲਿਆ ਧਮਾਕਿਆਂ ਦੀ ਜਿੰਮਾ

ਇੱਕ ਅਣਪਛਾਤੇ ਸੰਗਠਨ ਇੰਡੀਅਨ ਮੁਜਾਹਿਦੀਨ ਨੇ ਸ਼ੱਕੀ ਈ-ਮੇਲ ਦੇ ਰਾਹੀਂ ਜੈਪੁਰ ਵਿੱਚ ਮੰਗਲਵਾਰ ਵਿੱਚ ਹੋਏ ਬੰਬ ਧਮਾਕਿਆਂ ਦੀ ਜਿੰਮੇਦਾਰੀ ਲਈ ਹੈ ਜਦੋਂਕਿ ਪੁਲਿਸ ਨੇ ਉਸ ਸਾਈਬਰ ਕੈਫੇ ਦੇ ਮਾਲਕ ਅਤੇ ਕਰਮਚਾਰੀਆਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ

Date:2008-05-16 Time:00:06:26

ਲੀਗ ਤੋਂ ਨਹੀਂ ਹੱਟ ਰਹੇ ਵਾਰਨ : ਮੋਦੀ

ਆਈਪੀਐੱਲ ਦੇ ਪ੍ਰਮੁੱਖ ਲਲਿਤ ਮੋਦੀ ਨੇ ਅੱਜ ਇਹਨਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਰਾਜਸਥਾਨ ਰਾਇਲਸ ਦੇ ਕਪਤਾਨ ਸ਼ੇਨ ਵਾਰਨ ਉਹਨਾਂ ਦੇ ਸਾਥੀ ਸ਼ੇਨ ਵਾਟਸਨ ਅਤੇ ਗ੍ਰੀਮ ਸਮਿਥ ਜੈਪੁਰ ਵਿੱਚ ਹੋਏ ਵਿਸਫੋਟਾਂ ਦੇ ਕਾਰਣ ਟੂਰਨਾਮੈਂਟ ਛੱਡ ਰਹੇ

Date:2008-05-16 Time:00:06:26

ਪੀਐੱਮ ਦੀ ਭੂਟਾਨ ਯਾਤਰਾ ਕੱਲ ਤੋਂ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੱਲ੍ਹ ਭੂਟਾਨ ਜਾਣਗੇ. ਵਿਸ਼ਵ ਦੇ ਇਸ ਸਭ ਤੋਂ ਨਵੇਂ ਲੋਕਤੰਤਰ ਦੀ ਯਾਤਰਾ ਕਰਨ ਵਾਲੇ ਉਹ ਪਹਿਲੇ ਕੌਮਾਂਤਰੀ ਨੇਤਾ ਹੋਣਗੇ. ਆਪਣੀ ਦੋ ਦਿਨ ਦੀ ਯਾਤਰਾ ਦੇ ਦੌਰਾਨ ਸਿੰਘ 1020 ਮੈਗਾਵਾਟ ਤਾਲਾ ਪਣਬਿਜਲੀ ਪ੍ਰੋਜੈਕਟ

Date:2008-05-16 Time:00:06:26


1   2  

page no.2

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008