Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 5 - 2008

ਸੰਜੇ ਦੀ ਨਵੀਂ ਫਰਾਰੀ

ਅਭਿਨੇਤਾ ਸੰਜੇ ਦੱਤ ਅੱਜਕੱਲ੍ਹ ਆਪਣੀ ਨਵੀਂ ਫਰਾਰੀ ਨੂੰ ਲੈਕੇ ਕਾਫੀ ਖੁਸ਼ ਹਨ. ਦਰਅਸਲ ਸੰਜੇ ਦੇ ਕੋਲ ਫਰਾਰੀ ਕਾਫੀ ਪਹਿਲਾਂ ਤੋਂ ਸੀ, ਪਰੰਤੂ ਹਾਲ ਹੀ ਵਿੱਚ ਉਹਨਾਂ ਨੂੰ ਫਰਾਰੀ ਦਾ ਨਵਾਂ ਮਾਡਲ ਪਸੰਦ ਆਇਆ. ਉਹਨਾਂ ਨੇ ਆਪਣੀ ਪੁਰਾਣੀ ਫਰਾਰੀ ਵੇਚ

Date:2008-05-16 Time:00:06:31

ਵਾਲ ਕੱਟਣਾ ਸਿੱਖਣਗੇ ਇਰਫਾਨ

ਇਰਫਾਨ ਖ਼ਾਨ ਆਪਣੀ ਅਗਲੀ ਫਿਲਮ 'ਬਿੱਲੋ ਬਾਰਬਰ' ਦੇ ਲਈ ਕਾਫੀ ਤਿਆਰੀ ਕਰ ਰਹੇ ਹਨ. ਇਸ ਫਿਲਮ ਦੇ ਲਈ ਇਰਫਾਨ ਨੂੰ ਵਾਲ ਕੱਟਣਾ ਵੀ ਸਿੱਖਣਾ ਪਵੇਗਾ. ਇਰਫਾਨ ਦੇ ਅਨੁਸਾਰ ਉਹ ਹੇਅਰ ਸਟਾਈਲਿੰਗ ਕਰਨਾ ਜਾਣਦੇ ਹਨ, ਪਰੰਤੂ ਹੱਥ

Date:2008-05-16 Time:00:06:31

ਰਣਬੀਰ ਬਣਨਗੇ ਸਰਦਾਰ

ਇਹ ਮੰਨਿਆ ਜਾ ਰਿਹਾ ਸੀ ਕਿ 'ਚੱਕਦੇ ਇੰਡੀਆ' ਦੀ ਸਫ਼ਲਤਾ ਦੇ ਬਾਅਦ ਸ਼ੀਮਿਤ ਦੀ ਅਗਲੀ ਫਿਲਮ ਵਿੱਚ ਵੀ ਸ਼ਾਹਰੁਖ਼ ਖਾਨ ਨਜ਼ਰ ਆਉਣਗੇ, ਪਰੰਤੂ ਸ਼ੀਮਿਤ ਨੇ ਨੌਜਵਾਨ ਰਣਬੀਰ ਕਪੂਰ ਨੂੰ ਚੁਣਕੇ ਸਭ ਨੂੰ ਹੈਰਾਨ ਕਰ ਦਿੱਤਾ. 'ਚੱਕਦੇ

Date:2008-05-16 Time:00:06:31

ਮਿਥੁਨ-ਰਣਜੀਤਾ ਵੱਡੇ ਪਰਦੇ 'ਤੇ

22 ਸਾਲ ਬਾਅਦ 80 ਦੇ ਦਹਾਕੇ ਦੀ ਸੁਪਰ ਹਿੱਟ ਜੋੜੀ ਮਿਥੁਨ ਅਤੇ ਰਣਜੀਤਾ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ. ਇਹ ਹਿੱਟ ਜੋੜੀ ਫਿਲਮ 'ਜਿੰਦਗੀ ਤੇਰੇ ਨਾਮ' ਵਿੱਚ ਕੰਮ ਕਰ ਰਹੀ ਹੈ. ਇਸ ਸੰਬੰਧ ਵਿੱਚ ਰਣਜੀਤਾ ਦਾ ਮੰਨਣਾ ਹੈ

Date:2008-05-16 Time:00:06:31

ਕਾਨ ਸਮਾਰੋਹ 'ਚ ਪਹੁੰਚਿਆ ਬੱਚਨ ਪਰਿਵਾਰ

ਭਾਵਨਾਤਮਕ ਫਿਲਮ ਬਲਾਇੰਡਨੈੱਸ ਦੇ ਪ੍ਰਦਰਸ਼ਨ ਦੇ ਨਾਲ ਕੱਲ੍ਹ 61ਵੇਂ ਕਾਨ ਫਿਲਮ ਸਮਾਗਮ ਦੀ ਸ਼ੁਰੂਆਤ ਹੋਈ. ਇਸ ਵਿੱਚ ਬੱਚਨ ਪਰਿਵਾਰ ਭਾਰਤੀ ਦਲ ਦੀ ਅਗਵਾਈ ਕਰ ਰਿਹਾ ਹੈ. ਇਸ ਵਾਰ ਦੇ ਫਿਲਮ ਸਮਾਗਮ ਵਿੱਚ ਅਮਿਤਾਭ ਬੱਚਨ ਪਰਿਵਾਰ

Date:2008-05-16 Time:00:06:30

ਆਮਿਰ ਦੇ ਘਰ ਦੀ ਰਾਖੀ ਕਰਦਾ ਹੈ ਸ਼ਾਹਰੁਖ਼

ਬਾਲੀਵੁੱਡ ਅਭਿਨੇਤਾ ਆਮਿਰ ਦੇ ਪੰਚਗਨੀ ਸਥਿਤ ਘਰ ਵਿੱਚ ਇੱਕ ਕੁੱਤਾ ਹੈ, ਜਿਸਦਾ ਨਾਮ ਸ਼ਾਹਰੁਖ਼ ਹੈ. ਫਿਲਮ 'ਗਜਨੀ' ਦੀ ਸ਼ੂਟਿੰਗ ਦੇ ਦੌਰਾਨ ਮਾਸਪੇਸ਼ੀਆਂ ਵਿੱਚ ਖਿੱਚ ਪੈ ਜਾਣ ਕਰਕੇ ਆਰਾਮ ਫਰਮਾ ਰਹੇ ਆਮਿਰ ਨੇ ਕਿਹਾ ਕਿ ਉਹਨਾਂ ਦਾ ਇਸ

Date:2008-05-16 Time:00:06:30

ਟੀਵੀ ਗਾਇਡ(15 ਮਈ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ,ਦੁਪਿਹਰੇ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼

Date:2008-05-16 Time:00:06:30

ਅਰੁਣ ਗਾਵਲੀ ਦੀ ਪੁਲਿਸ ਹਿਰਾਸਤ ਵਧੀ

ਮਕੋਕਾ ਵਿਸ਼ੇਸ਼ ਅਦਾਲਤ ਨੇ ਜ਼ਬਰੀ ਧਨ ਵਸੂਲੀ ਦੇ ਮਾਮਲੇ ਵਿਚ ਅਪਰਾਧ ਜਗਤ ਸਰਗਨਾ ਤੋਂ ਨੇਤਾ ਬਣੇ ਅਰੁਣ ਗਾਵਲੀ ਦੀ ਪੁਲਿਸ ਹਿਰਾਸਤ ਨੂੰ ਅੱਜ 20 ਮਈ ਤੱਕ ਵਧਾ ਦਿੱਤਾ.ਪੁਲਿਸ ਨੇ ਗ੍ਰਿਫਤਾਰੀ ਮਗਰੋਂ ਗਾਵਲੀ ਅਤੇ

Date:2008-05-16 Time:00:06:30

ਕਾਫੀ ਸਰਗਰਮ ਨਜ਼ਰ ਆਏ ਐਸ਼-ਅਭੀ

ਆਪਣੇ ਵਿਆਹ ਦੇ ਬਾਅਦ ਪਹਿਲੀ ਵਾਰ ਰਾਮਗੋਪਾਲ ਵਰਮਾ ਦੀ ਫਿਲਮ 'ਸਰਕਾਰ ਰਾਜ' ਦੇ ਸੈੱਟ ਉੱਤੇ ਅਭਿਸ਼ੇਕ ਅਤੇ ਐਸ਼ਵਰਿਆ ਪਤੀ ਪਤਨੀ ਪੂਰੀ ਯੂਨਿਟ ਦੇ ਸਾਹਮਣੇ ਕਾਫੀ ਸਰਗਰਮ ਵਿਖਾਈ ਦਿੱਤੇ. ਫਿਲਮ ਦੇ ਨਿਰਦੇਸ਼ਕ ਵਰਮਾ ਨੇ ਦੋਵਾਂ ਦੀ ਸਰਗਰਮੀ ਨੂੰ ਆਪਣੇ ਕੈਮਰੇ

Date:2008-05-16 Time:00:06:30

ਡੋਡਾ 'ਚ 10 ਕਿਲੋ ਆਰਡੀਐਕਸ ਜ਼ਬਤ

ਜੰਮੂ-ਕਸ਼ਮੀਰ ਦੇ ਡੋਡਾ ਜਿਲ੍ਹੇ ਵਿਚ ਅੱਤਵਾਦੀਆਂ ਦੇ ਇੱਕ ਅੱਡੇ ਤੋਂ ਕਰੀਬ 10 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਹੈ. ਸਰਕਾਰੀ ਸੂਤਰਾਂ ਨੇ

Date:2008-05-16 Time:00:06:30

ਸੋਨੀਆ ਦੇ ਦੌਰੇ ਦੇ ਮੱਦੇਨਜ਼ਰ ਸਖਤ ਸੁਰੱਖਿਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਹੋ ਰਹੇ ਦੌਰੇ ਦੇ ਮੱਦੇਨਜ਼ਰ ਹਸਪਤਾਲ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ.ਉੱਧਰ

Date:2008-05-16 Time:00:06:30

ਦੇਵਿਦੇਂਕੋ ਨੇ ਲੁਬਿਕਿਚ ਨੂੰ ਹਰਾਇਆ

ਚੌਥੇ ਰੈਂਕਿੰਗ ਨਿਕੋਲਯ ਦੇਵਿਦੇਂਕੋ ਨੇ ਹੈਮਬਰਗ ਮਾਸਟਰਜ਼ ਟੈਨਿਸ ਚੈਂਪਿਅਨਸ਼ਿਪ ਦੇ ਦੂਸਰੇ ਦੌਰ 'ਚ ਇਵਾਨ ਲੁਬਿਕਿਚ ਨੂੰ ਸਿੱਧੇ ਸੇਟਾਂ 'ਚ 6-4,6-1 ਨਾਲ ਹਰਾ

Date:2008-05-16 Time:00:06:28

ਹਰਭਜਨ 'ਤੇ ਪੰਜ ਵਨਡੇ ਖੇਡਣ 'ਤੇ ਰੋਕ

ਬੀਸੀਸੀਆਈ ਨੇ ਹਰਭਜਨ ਸਿੰਘ 'ਤੇ ਆਪਣੇ ਸਾਥੀ ਐਸ.ਸ਼੍ਰੀਸੰਥ ਨੂੰ ਥੱਪੜ ਮਾਰਨ ਦੀ ਸਜ਼ਾ ਦੇ ਰੂਪ ਪੰਜ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਦਾ ਪ੍ਰਤਿਬੰਧ

Date:2008-05-16 Time:00:06:28

ਮੋਦੀ ਵੱਲੋਂ ਕੇਂਦਰੀ ਖੂਫੀਆਂ ਏਜੰਸੀਆਂ ਦੀ ਨਿੰਦਿਆ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿੱਖ ਕੇ ਖੂਫੀਆ ਏਜੰਸੀਆਂ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਚਿਤਾਵਨੀ ਮੌਸਮ ਵਿਭਾਗ ਦੀ ਰਿਪੋਰਟ ਵਾਂਗ ਹੁੰਦੀ ਹੈ.ਉਹਨਾਂ

Date:2008-05-16 Time:00:06:28

ਜੈਸੂਰੀਆ ਸਦਕਾ ਮੁੰਬਈ ਦੀ ਜਿੱਤ

ਬੱਲੇਬਾਜ ਸਨਤ ਜੈਸੂਰੀਆ ਦੀ 114 ਦੌੜਾਂ ਦੀ ਨਾਬਾਦ ਪਾਰੀ ਸਦਕਾ ਮੁੰਬਈ ਇੰਡੀਅਨਸ ਇੱਥੇ ਵਾਨਖੇੜ੍ਹੇ ਸਟੇਡੀਅਮ ਵਿਚ ਆਈਪੀਐਲ ਪ੍ਰੀਮੀਅਰ ਲੀਗ ਦੇ 20-20 ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਸ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ....

Date:2008-05-16 Time:00:06:28

ਕਸ਼ਮੀਰ 'ਤੇ ਰੁੱਖ ਬਦਲਿਆ ਨਹੀਂ:ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਕਸ਼ਮੀਰ ਉੱਪਰ ਉਸਦੇ ਰੁੱਖ ਵਿਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਇਸ ਮੁੱਦੇ ਦਾ ਹੱਲ ਭਾਰਤ-ਪਾਕਿਸਤਾਨ ਨੂੰ ਗੱਲਬਾਤ ਰਾਹੀਂ ਕੱਢਣਾ ਚਾਹੀਦਾ ਹੈ. ਅਮਰੀਕੀ

Date:2008-05-16 Time:00:06:28

ਬੰਦ ਹੋਵੇ ਪਾਕਿ ਨਾਲ ਗੱਲਬਾਤ:ਵਿਹਿਪ

ਵਿਸ਼ਵ ਹਿੰਦੂ ਪਰੀਸ਼ਦ(ਵਿਹਿਪ) ਨੇ ਜੈਪੁਰ ਵਿਚ ਲੜ੍ਹੀਬੱਧ ਬੰਬ ਧਮਾਕਿਆਂ ਮਗਰੋਂ ਪਾਕਿਸਤਾਨ ਨਾਲ ਗੱਲਬਾਤ ਖਤਮ ਕਰਨ ਦੀ ਮੰਗ ਕੀਤੀ.ਸਿੰਘਲ ਨੇ ਅੱਜ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਇੱਕ ਪੱਤਰ ਲਿੱਖ ਕੇ ਕਿਹਾ

Date:2008-05-16 Time:00:06:28

ਹਨ੍ਹੇਰੀ ਤੁਫਾਨ ਨਾਲ ਉੱਤਰ ਭਾਰਤ 'ਚ 31 ਮਰੇ

ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਧੂੜ ਭਰੀ ਹਨ੍ਹੇਰੀ ਅਤੇ ਭਾਰੀ ਬਾਰਿਸ਼ ਦੀ ਚਪੇਟ ਵਿਚ ਆ ਕੇ 31 ਲੋਕ ਹਲਾਕ ਹੋ ਗਏ ਅਤੇ 50 ਤੋਂ ਵੱਧ ਜ਼ਖਮੀ ਹੋ ਗਏ.ਤੁਫਾਨ ਕਾਰਣ ਕਈ ਸਥਾਨਾਂ ਉੱਪਰ ਘਰਾਂ ਦੀਆਂ ਛੱਤਾਂ ਅਤੇ ਦਰਖੱਤ

Date:2008-05-16 Time:00:06:28

ਚੀਨ ਭੁਚਾਲ, ਮ੍ਰਿਤਕਾਂ ਦੀ ਸੰਖਿਆ 15 ਹਜਾਰ

ਚੀਨ ਦੇ ਭੁਚਾਲ ਪ੍ਰਭਾਵਿਤ ਖੇਤਰ ਵਿੱਚ ਹਜਾਰਾਂ ਸੈਨਿਕਾਂ ਅਤੇ ਪੁਲਿਸ ਬਲਾਂ ਦੇ ਸਿਚੁਆਨ ਪ੍ਰਾਂਤ ਵਿੱਚ ਪਹੁੰਚਣ ਅਤੇ ਰਾਹਤ ਕਾਰਜ ਵਿੱਚ ਤੇਜੀ ਆਉਣ ਦੇ ਦੌਰਾਨ ਭੁਚਾਲ ਵਿੱਚ ਮਰਨ ਵਾਲਿਆਂ ਲੋਕਾਂ ਦੀ ਸੰਖਿਆ 15 ਹਜਾਰ ਦੇ ਕਰੀਬ ਪਹੁੰਚ ਗਈ

Date:2008-05-16 Time:00:06:28

ਮਯਾਂਮਾਰ 'ਚ ਮ੍ਰਿਤਕ ਗਿਣਤੀ ਵਧੀ

ਨਰਗਿਸ ਚੱਕਰਵਾਤੀ ਤੁਫਾਨ ਕਾਰਣ ਮਯਾਂਮਾਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 38491 ਹੋ ਗਈ ਹੈ ਜਦੋਂ ਕਿ 27838 ਲੋਕ ਅਜੇ ਵੀ ਲਾਪਤਾ ਹਨ.ਸਰਕਾਰੀ ਰੇਡਿਉ ਮੁਤਾਬਕ ਕੱਲ੍ਹ ਮ੍ਰਿਤਕਾਂ ਦੀ ਗਿਣਤੀ 34273

Date:2008-05-16 Time:00:06:28

ਸਿੱਖ ਵਿਰੋਧੀ ਦੰਗਿਆਂ 'ਚ ਗਵਾਹਾਂ ਦੀ ਜਾਂਚ

ਸੀਬੀਆਈ ਨੇ ਕੱਲ੍ਹ ਇੱਕ ਸਥਾਨਕ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਉਸਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਪੰਜ ਗਵਾਹਾਂ ਅਤੇ ਕੁੱਝ ਦਸਤਾਵੇਜਾਂ ਦੀ ਜਾਂਚ ਪੜਤਾਲ ਕੀਤੀ ਹੈ. ਇਸ ਮਾਮਲੇ ਵਿੱਚ ਸਾਬਕਾ

Date:2008-05-16 Time:00:06:28

ਬੰਬੇ ਦੇ ਬਾਅਦ ਪੂਨਾ ਨੂੰ ਲੈਕੇ ਵਿਵਾਦ

ਮੁੰਬਈ ਦੇ ਕੁੱਝ ਸਾਈਨ ਬੋਰਡ ਤੋਂ ਬੰਬੇ ਨਾਮ ਹਟਾਉਣ ਦੇ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦੇ ਇੱਕ ਦਿਨ ਬਾਅਦ ਸ਼ਿਵ ਸੈਨਾ ਨੇ ਹੁਣ ਪੁਣੇ ਦਾ ਮੁੱਦਾ ਉਠਾਇਆ ਹੈ ਕਿਉਂਕਿ ਕੁੱਝ ਸਥਾਨਾਂ ਉੱਤੇ ਉਸਦਾ ਨਾਮ ਹੁਣ ਵੀ ਪੂਨਾ ਲਿਖਿਆ ਜਾ ਰਿਹਾ ਹੈ. ਸ਼ਿਵ ਸੈਨਾ

Date:2008-05-16 Time:00:06:28

ਚੀਨ,ਰੂਸ ਵੱਲੋਂ ਜੈਪੁਰ ਧਮਾਕਿਆਂ ਦੀ ਨਿੰਦਿਆ

ਰੂਸ ਅਤੇ ਚੀਨ ਨੇ ਗੁਲਾਬੀ ਸ਼ਹਿਰ ਜੈਪੁਰ ਵਿਚ ਅੱਤਵਾਦੀ ਹਮਲਿਆਂ ਦੀ ਅੱਜ ਨਿੰਦਿਆ ਕੀਤੀ.ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀ ਨੇ ਕੱਲ੍ਹ ਇੱਥੇ ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ

Date:2008-05-16 Time:00:06:28

ਮਿਸਾਇਲ ਹਮਲੇ 'ਚ ਦਰਜਨਾਂ ਅੱਤਵਾਦੀ ਹਲਾਕ

ਪਾਕਿਸਤਾਨ 'ਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜ਼ਾਰ ਏਜੰਸੀ ਇਲਾਕੇ ਵਿਚ ਤਾਲਿਬਾਨ ਕਮਾਂਡਰ ਦੇ ਠਿਕਾਣੇ ਉੱਪਰ ਕੀਤੇ ਗਏ ਮਿਸਾਇਲ ਹਮਲੇ ਵਿਚ ਵਿਦੇਸ਼ੀਆਂ ਸਮੇਤ ਘੱਟ ਤੋਂ ਘੱਟ ਇੱਕ ਦਰਜ਼ਨ ਅੱਤਵਾਦੀ

Date:2008-05-16 Time:00:06:28

ਸ਼੍ਰੀਲੰਕਾਈ ਜਲਸੈਨਾ ਵੱਲੋਂ 19 ਭਾਰਤੀ ਮਛੇਰੇ ਕਾਬੂ

ਸ਼੍ਰੀਲੰਕਾਈ ਜਲਸੈਨਾ ਨੇ 19 ਭਾਰਤੀ ਮਛੇਰਿਆਂ ਨੂੰ ਕਾਬੂ ਕਰ ਲਿਆ ਹੈ.ਇਹ ਸਾਰੇ ਬੀਤੀ 5 ਮਈ ਤੋਂ ਲਾਪਤਾ ਦੱਸੇ ਜਾ ਰਹੇ ਸਨ.ਕੋਸਟ ਗਾਰਡ ਅਧਿਕਾਰੀਆਂ ਨੇ ਭਾਸ਼ਾ ਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਜਲ ਸੈਨਿਕਾਂ ਨੇ ਉਹਨਾਂ

Date:2008-05-16 Time:00:06:28


1   2  

page no.1

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008