Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 5 - 2008

ਟੀਵੀ ਗਾਈਡ (30 ਅਪ੍ਰੈਲ 08)

ਦੂਰਦਰਸ਼ਨ (ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਸ੍ਤ੍ਰੀ... ਤੇਰੀ ਕਹਾਨੀ,1.00 ਪਾਪ ਪੁਨਯ

Date:2008-05-01 Time:00:13:35

ਭਾਰਤ ਪਰਤਿਆ ਸਰਬਜੀਤ ਦਾ ਪਰਿਵਾਰ

ਪਾਕਿ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਪਰਿਵਾਰ ਕੱਲ੍ਹ ਪਾਕਿਸਤਾਨ ਤੋਂ ਇਸ ਉਮੀਦ ਦੇ ਨਾਲ ਪਰਤ ਆਇਆ ਕਿ ਸਰਬਜੀਤ ਨੂੰ ਮੁਆਫੀ ਦੇ ਦਿੱਤੀ ਜਾਵੇਗੀ. ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਅਤੇ ਪੁੱਤਰੀਆਂ ਦੇ ਨਾਲ ਪਰਤਣ

Date:2008-05-01 Time:00:13:33

ਪੰਡਿਤ ਜਸਰਾਜ ਨੇ ਲੁੱਟੀ ਵਾਹ ਵਾਹ

ਭਾਰਤੀ ਸ਼ਾਸਤਰੀ ਗਾਇਨ ਦੀ ਪਹਿਚਾਣ ਪੰਡਿਤ ਜਸਰਾਜ ਨੇ ਕੱਲ੍ਹ ਸਵੇਰੇ ਤੁਲਸੀ ਦਾਸ ਦੁਆਰਾ ਸਥਾਪਿਤ ਇਤਿਹਾਸਕ ਸੰਕਟਮੋਚਨ ਮੰਦਿਰ ਵਿੱਚ ਸੁਰਾਂ ਦੀ ਗੰਗਾ ਵਹਾਈ, ਜਿਸ ਵਿੱਚ ਸਾਰੇ ਧੰਨ ਹੋ ਉੱਠੇ. ਮੌਕਾ ਸੀ ਪੰਜ ਦਿਨਾ ਸੰਕਟਮੋਚਨ ਸੰਗੀਤ ਸਮਾਗਮ

Date:2008-05-01 Time:00:13:33

ਤਿੰਨ ਹੱਤਿਆਵਾਂ ਦੇ ਮਾਮਲੇ ਪੰਜ ਕਾਬੂ

ਉੱਤਰੀ ਪੱਛਮੀ ਦਿੱਲੀ ਵਿੱਚ ਇੱਕ ਹਫ਼ਤੇ ਪਹਿਲਾਂ ਦੋ ਵਪਾਰੀਆਂ ਅਤੇ ਉਹਨਾਂ ਦੇ ਕਾਰ ਡਰਾਈਵਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ. ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ

Date:2008-05-01 Time:00:13:33

ਸਲੇਮ ਦੀ ਜਾਨ ਨੂੰ ਖ਼ਤਰਾ : ਪੁਲਿਸ

ਮੁੰਬਈ ਪੁਲਿਸ ਨੂੰ ਡਰ ਹੈ ਕਿ ਫਰਾਰ ਗੈਂਗਸਟਰ ਅਤੇ ਦਾਊਦ ਅਬ੍ਰਾਹਿਮ ਦਾ ਭਰਾ ਅਨੀਸ ਅਬ੍ਰਾਹਿਮ ਅਬੂ ਸਲੇਮ ਨੂੰ ਮਾਰ ਸਕਦਾ ਹੈ. ਬੰਬਈ ਉੱਚ ਅਦਾਲਤ ਦੇ ਸਾਹਮਣੇ ਇੱਕ ਹਲਫਨਾਮਾ ਦਾਇਰ ਕਰਕੇ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਅਨੀਸ ਦੇ

Date:2008-05-01 Time:00:13:33

ਅੰਪਾਇਰ ਸਾਹੇਬਾ ਦੋ ਮੈਚਾਂ ਲਈ ਮੁਅੱਤਲ

ਤੁਨਕ ਮਿਜ਼ਾਜ਼ ਆਫ ਸਪਿੰਨਰ ਹਰਭਜਨ ਸਿੰਘ ਉੱਪਰ ਘੱਟ ਤੋਂ ਘੱਟ 11 ਮੈਚਾਂ ਦੀ ਰੋਕ ਲਗਾਉਣ ਦੇ ਇੱਕ ਦਿਨ ਮਗਰੋਂ ਆਈਪੀਐਲ ਨੇ ਤੇਜ਼ ਗੇਂਦਬਾਜ ਐਸ ਸ਼੍ਰੀਸੰਤ ਖਿਲਾਫ ਟਿੱਪਣੀ ਕਰਨ ਵਾਲੇ ਅੰਪਾਇਰ ਅਮੀਸ਼ ਸਾਹੇਬਾ ਨੂੰ ਦੋ ਮੈਚਾਂ

Date:2008-05-01 Time:00:13:33

ਅੱਤਵਾਦ ਖਿਲਾਫ ਸਖਤ ਕਨੂੰਨ ਦੀ ਲੋੜ:ਸੁਸ਼ਮਾ

ਅੱਤਵਾਦ ਨੂੰ ਖਤਮ ਕਰਨ ਲਈ ਨਵੇਂ ਅਤੇ ਸਖਤ ਕਨੂੰਨ ਦੀ ਲੋੜ ਉੱਪਰ ਜ਼ੋਰ ਦਿੰਦਿਆ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਅੱਤਵਾਦ ਨਾਲ ਲੜਾਈ ਲਈ ਸਰਕਾਰ ਦੀ ਜਾਗਰੂਕਤਾ, ਨਵੇਂ ਕਨੂੰਨ ਅਤੇ ਨਵੇਂ ਹਥਿਆਰਾਂ ਦੇ

Date:2008-05-01 Time:00:13:33

ਪ੍ਰਸਾਰ ਭਾਰਤੀ ਲਈ ਕ੍ਰਿਕਟ ਰਿਹਾ ਲਾਹੇਵੰਦ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੀ ਗਈ ਟੈਸਟ ਕ੍ਰਿਕਟ ਲੜ੍ਹੀ ਅਤੇ ਤਿੰਨ ਦੇਸ਼ਾਂ ਦੇ ਕ੍ਰਿਕਟ ਟੂਰਨਾਮੈਂਟ ਤੋਂ ਆਕਾਸ਼ਬਾਣੀ ਨੂੰ ਕਰੀਬ 3.89 ਕਰੋੜ ਰੁਪਏ ਦੀ ਕਮਾਈ ਹੋਈ ਜਦੋਂ ਕਿ ਇਸੇ ਦੌਰਾਨ

Date:2008-05-01 Time:00:13:33

ਚਾਰਾ ਘੁਟਾਲਾ ਮਾਮਲਾ,11 ਨੂੰ ਜ਼ੇਲ੍ਹ

ਵਿਸ਼ੇਸ਼ ਸੀਬੀਆਈ ਅਦਾਲਤ ਨੇ ਚਾਰਾ ਘੁਟਾਲਾ ਮਾਮਲੇ ਵਿਚ 23 ਅਪ੍ਰੈਲ ਨੂੰ ਦੋਸ਼ੀ ਕਰਾਰ ਦਿੱਤੇ ਗਏ 35 ਲੋਕਾਂ ਵਿਚੋਂ 11 ਲੋਕਾਂ ਨੂੰ ਜੇਲ੍ਹ ਦੀ ਸਜਾ ਸੁਣਾਈ.ਸੀਬੀਆਈ ਦੇ ਜੱਜ ਮਨੋਰੰਜਨ ਕਵੀ ਨੇ ਇਹਨਾਂ

Date:2008-05-01 Time:00:13:33

ਹਰ ਭਾਰਤੀ 'ਤੇ 151 ਡਾਲਰ ਦਾ ਵਿਦੇਸ਼ੀ ਕਰਜ਼ਾ

ਸਰਕਾਰ ਨੇ ਕਿਹਾ ਕਿ ਬੀਤੇ ਵਰ੍ਹੇ ਭਾਰਤ ਉੱਪਰ ਕੁੱਲ ਵਿਦੇਸ਼ੀ ਕਰਜ਼ੇ ਦੀ ਮਾਤਰਾ 794017 ਕਰੋੜ ਰੁਪਏ(201.45 ਅਰਬ ਡਾਲਰ) ਸੀ ਅਤੇ ਹਰੇਕ ਭਾਰਤੀ ਉੱਪਰ ਵਿਦੇਸ਼ੀ ਕਰਜ਼ੇ ਦੀ ਮਾਤਰਾ 151 ਡਾਲਰ ਸੀ.ਕਾਂਗਰਸ

Date:2008-05-01 Time:00:13:33

ਲਾਲੂ ਦੇ ਹੇਅਰਸਟਾਈਲ 'ਤੇ ਲੱਟੂ ਹਬੀਬ

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਸ਼ੱਕ ਸਲਮਾਨ, ਸ਼ਾਹਰੁਖ਼ ਅਤੇ ਅਕਸ਼ੈ ਕੁਮਾਰ ਦਾ ਹੇਅਰ ਸਟਾਈਲ ਮਨਭਾਉਂਦਾ ਹੋਵੇ, ਪਰੰਤੂ ਦੇਸ਼ ਦੇ ਮਸ਼ਹੂਰ ਅਤੇ ਵਿਸ਼ਵ ਪ੍ਰਸਿੱਧ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੂੰ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਹੇਅਰ

Date:2008-05-01 Time:00:13:33

ਸੇਤੁ ਸਮੁਦਰਮ ਉੱਤੇ ਸੁਣਵਾਈ ਸਥਗਿਤ

ਉੱਚਤਮ ਅਦਾਲਤ ਨੇ ਵਿਵਾਦਿਤ ਸੇਤੁ ਸਮੁਦਰਮ ਪ੍ਰੋਜੈਕਟ ਉੱਤੇ ਸੁਣਵਾਈ ਵੀਰਵਾਰ ਤੱਕ ਦੇ ਲਈ ਸਥਗਿਤ ਕਰ ਦਿੱਤੀ. ਜਨਤਾ ਪਾਰਟੀ ਦੇ ਪ੍ਰਧਾਨ ਸੁਬਰਮਣਿਅਮ ਸੁਆਮੀ ਅਤੇ ਹੋਰ ਅਪੀਲਕਰਤਾਵਾਂ ਦੇ ਵਕੀਲਾਂ ਦੁਆਰਾ ਇਹ ਗੱਲ ਨੋਟਿਸ ਵਿੱਚ ਲਿਆਂਦੇ

Date:2008-05-01 Time:00:13:33

ਫੂਲਣ ਦੇਵੀ ਦਾ ਪਤੀ ਕਾਂਗਰਸ 'ਚ

ਫੂਲਣ ਦੇਵੀ ਦੇ ਪਤੀ ਅਤੇ ਪੱਛੜੇ ਵਰਗ ਦੇ ਨੇਤਾ ਉਮੇਦ ਕਸ਼ਯੱਪ ਨੇ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ.ਕਸ਼ਯੱਪ ਨੇ ਇਸ ਮੌਕੇ ਕਿਹਾ ਕਿ ਪਾਰਟੀ ਨੂੰ ਉਹਨਾਂ ਦੀ ਸੇਵਾ ਦੀ ਲੋੜ

Date:2008-05-01 Time:00:13:33

ਭੱਜੀ ਮਾਮਲਾ,ਦ੍ਰਵਿੜ ਦਾ ਟਿੱਪਣੀ ਤੋਂ ਇਨਕਾਰ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੇ ਐਸ ਸ਼੍ਰੀਸੰਤ ਨੂੰ ਥੱਪੜ ਠੋਕਣ ਕਾਰਣ ਹਰਭਜਨ ਸਿੰਘ ਉੱਪਰ ਲਗਾਏ ਗਈ 11 ਮੈਚਾਂ ਦੀ ਰੋਕ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ.ਆਈਪੀਐਲ

Date:2008-05-01 Time:00:13:33

ਮੋਨਿਕਾ ਨੇ ਖੋਲਿਆ ਭਾਰਤ ਦਾ ਖਾਤਾ

ਲੈਸ਼ਰਾਮ ਮੋਨਿਕਾ ਦੇਵੀ ਨੇ ਜਪਾਨ ਦੇ ਕਨਾਜਵਾ ਵਿਚ ਚੱਲ ਰਹੀ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨ ਸ਼ਿਪ ਵਿਚ ਭਾਰਤ ਦਾ ਖਾਤਾ ਖੋਲਦੇ ਹੋਏ ਮਹਿਲਾਵਾਂ ਦੇ 69 ਕਿਲੋ ਵਰਗ ਵਿਚ ਤੀਜ਼ਾ ਸਥਾਨ ਹਾਸਲ ਕੀਤਾ

Date:2008-05-01 Time:00:13:33

ਚਾਰਾਂ ਦੇਸ਼ਾਂ ਖੁੱਲ੍ਹਣਗੇ ਦੂਤਾਵਾਸ

ਸਰਕਾਰ ਨੇ ਅੱਜ ਕਿਹਾ ਕਿ ਚਾਰ ਅਤੇ ਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਖੋਲ੍ਹੇ ਜਾਣਗੇ. ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਲੋਕਸਭਾ ਨੂੰ ਦੱਸਿਆ ਕਿ ਸਰਕਾਰ ਨੇ ਬਮਾਕੋ, ਨਿਯਾਮੇਯ, ਗੁਆਟੇਮਾਲਾ ਸਿਟੀ ਅਤੇ ਰਿਕਜਾਵਿਕ ਵਿੱਚ ਭਾਰਤੀ

Date:2008-05-01 Time:00:13:33

60 ਸ਼੍ਰੀਲੰਕਾਈ ਮਛੇਰੇ ਕਾਬੂ

ਭਾਰਤੀ ਕੋਸਟ ਗਾਰਡਾਂ ਨੇ 12 ਕਿਸ਼ਤੀਆਂ ਨੂੰ ਕਬਜ਼ੇ ਵਿਚ ਲੈ ਕੇ 60 ਸ਼੍ਰੀਲੰਕਾਈ ਮਛੇਰਿਆਂ ਨੂੰ ਕਾਬੂ ਕੀਤਾ ਹੈ.ਅਧਿਕਾਰਕ ਸੂਤਰਾਂ ਮੁਤਾਬਕ ਇਹ ਮਛੇਰੇ ਕਿਸ਼ਤੀਆਂ ਵਿਚ ਸਮੁੰਦਰੀ ਤੱਟ ਰਾਹੀਂ ਭਾਰਤ

Date:2008-05-01 Time:00:13:33

ਆਮ ਸਹਿਮਤੀ ਲਈ ਕੋਸ਼ਿਸ਼ ਜਾਰੀ ਰੱਖਾਂਗੇ:ਪ੍ਰਣਬ

ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਸੰਪ੍ਰਗ ਵਾਮ ਸੰਮਤੀ ਦੀ ਅਹਿਮ ਬੈਠਕ ਤੋਂ ਪਹਿਲਾਂ ਸਰਕਾਰ ਨੇ ਕਿਹਾ ਕਿ ਉਹ ਇਸ ਮੁੱਦੇ ਉੱਪਰ ਆਮ ਸਹਿਮਤੀ ਬਨਾਉਣ ਲਈ ਕੋਸ਼ਿਸ਼ ਜਾਰੀ ਰੱਖੇਗੀ.ਪਰਮਾਣੂ

Date:2008-05-01 Time:00:13:33

ਅਰਜੁਨ ਪਰੀਯੋਜਨਾ ਰੋਕਣ ਦੀ ਯੋਜਨਾ ਨਹੀਂ:ਕੇਂਦਰ

ਮੁੱਖ ਲੜਾਕੂ ਟੈਂਕ ਅਰਜੁਨ ਦੇ ਅਭਿਆਸ ਦੌਰਾਨ ਇਸ ਵਿਚ ਅੰਦਰੂਨੀ ਤੋੜ-ਫੋੜ ਦੀਆਂ ਸੰਭਾਵਨਾਵਾਂ ਉੱਪਰ ਵੱਧਦੇ ਵਿਵਾਦ ਵਿਚਕਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਟੈਂਕ ਵਿਚ ਸਾਰੀਆਂ ਕਮੀਆਂ ਨੂੰ

Date:2008-05-01 Time:00:13:33

ਪੀਸੀਏ ਨੇ ਘਟਾਈਆਂ ਟਿਕਟ ਕੀਮਤਾਂ

ਪੰਜਾਬ ਕ੍ਰਿਕਟ ਸੰਘ(ਪੀਸੀਏ) ਨੇ ਦਰਸ਼ਕਾਂ ਨੂੰ ਸਟੇਡੀਅਮ ਵੱਲ ਖਿੱਚਣ ਦੀ ਮੁਹਿੰਮ ਅਧੀਨ ਇੰਡੀਅਨ ਪ੍ਰੀਮੀਅਰ ਲੀਗ ਦੇ ਬਚੇ ਹੋਏ ਮੈਚਾਂ ਦੀਆਂ ਟਿਕਟਾਂ ਦੀ ਕੀਮਤ ਘਟਾ ਦਿੱਤੀ.ਪੀਸੀਏ ਪ੍ਰਧਾਨ

Date:2008-05-01 Time:00:13:32

ਰਾਹੁਲ ਦੇ ਦੌਰੇ ਕਾਰਣ ਭਾਜਪਾ ਦੀ ਨੀਂਦ ਹਰਾਮ

ਛੱਤੀਸਗੜ੍ਹ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਭਾਂਵੇਂ ਰਾਹੁਲ ਗਾਂਧੀ ਦੀ ਭਾਰਤ ਖੋਜ ਯਾਤਰਾ ਨੂੰ ਨਜ਼ਰ ਅੰਦਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਗੱਲ ਤਾਂ ਯਕੀਨੀ ਹੈ ਕਿ ਰਾਹੁਲ ਦੀ ਆਦੀਵਾਸੀ ਖੇਤਰਾਂ ਦੀ

Date:2008-05-01 Time:00:13:32

ਵੋਡਾਫੋਨ ਨੇ ਮਾਈਕ੍ਰੋਸਾਫਟ ਨਾਲ ਮਿਲਿਆ ਹੱਥ

ਮੋਬਾਇਲ ਸੇਵਾ ਪ੍ਰਦਾਨ ਕਰਨ ਵਾਲੀ ਵੋਡਾਫੋਨ ਨੇ ਆਪਣੇ ਗ੍ਰਾਹਕਾਂ ਨੂੰ ਐੱਸਐੱਮਐੱਸ ਸਰਚ ਸੇਵਾ ਮੁਹੱਈਆ ਕਰਵਾਉਣ ਦੇ ਲਈ ਮਾਈਕ੍ਰੋਸਾਫਟ ਇੰਡੀਆ ਦੇ ਨਾਲ ਹੱਥ ਮਿਲਾਇਆ ਹੈ. ਸੰਯੁਕਤ ਬਿਆਨ ਦੇ ਅਨੁਸਾਰ ਇਸ ਐੱਸਐੱਮਐੱਸ ਸਰਚ ਸੇਵਾ ਦੇ ਲਈ ਗ੍ਰਾਹਕ

Date:2008-05-01 Time:00:13:32

ਸੈਮਸੰਗ ਇੰਡੀਆ ਖੋਲੇਗੀ ਨਵੇਂ ਵਿੱਕਰੀ ਕੇਂਦਰ

ਉਪਭੋਗਤਾ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਸੈਮਸੰਗ ਚਾਲੂ ਵਰ੍ਹੇ ਦੇ ਆਖਰ ਤੱਕ ਬਜਾਰ ਹਿੱਸੇਦਾਰੀ ਨੂੰ ਦੁੱਗਣਾ ਕਰਨ ਦੀ ਆਪਣੀ ਯੋਜਨਾ ਅਧੀਨ ਭਾਰਤ ਵਿਚ ਮੁਬਾਇਲ ਫੋਨਾਂ ਦੀ ਵਿੱਕਰੀ ਲਈ 300

Date:2008-05-01 Time:00:13:32

ਖ਼ਰਾਬ ਬੱਲੇਬਾਜ਼ੀ ਕਰਕੇ ਹਾਰੇ : ਗਾਂਗੁਲੀ

ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਨਿਰਾਸ਼ ਕਪਤਾਨ ਸੌਰਵ ਗਾਂਗੁਲੀ ਨੇ ਕੱਲ੍ਹ ਇੱਥੇ ਮੁੰਬਈ ਇੰਡੀਅੰਸ ਦੇ ਹੱਥੋਂ ਮਿਲੀ ਸੱਤ ਵਿਕਟਾਂ ਦੀ ਹਾਰ ਦੇ ਲਈ ਖ਼ਰਾਬ ਬੱਲੇਬਾਜ਼ੀ ਨੂੰ ਜਿੰਮੇਦਾਰ ਠਹਿਰਾਇਆ. ਗਾਂਗੁਲੀ ਨੇ ਆਈਪੀਐੱਲ ਵਿੱਚ ਮਿਲੀ ਲਗਾਤਾਰ

Date:2008-05-01 Time:00:13:31

ਭਾਰਤ ਨੂੰ ਉਮੀਦ ਛੁੱਟੇਗਾ ਸਰਬਜੀਤ

ਭਾਰਤ ਨੇ ਕੱਲ੍ਹ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਵਿੱਚ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਪਾਕਿਸਤਾਨ ਮੁਆਫੀਦਾਨ ਦੇ ਦੇਵੇਗਾ. ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਉਮੀਦ

Date:2008-05-01 Time:00:13:31


1   2  

page no.1

Select news date :

31 - 5 - 2008
30 - 5 - 2008
29 - 5 - 2008
28 - 5 - 2008
27 - 5 - 2008
26 - 5 - 2008
25 - 5 - 2008
24 - 5 - 2008
23 - 5 - 2008
22 - 5 - 2008
21 - 5 - 2008
20 - 5 - 2008
19 - 5 - 2008
18 - 5 - 2008
17 - 5 - 2008
16 - 5 - 2008
15 - 5 - 2008
14 - 5 - 2008
13 - 5 - 2008
12 - 5 - 2008
11 - 5 - 2008
10 - 5 - 2008
9 - 5 - 2008
8 - 5 - 2008
7 - 5 - 2008
6 - 5 - 2008
5 - 5 - 2008
4 - 5 - 2008
3 - 5 - 2008
2 - 5 - 2008
1 - 5 - 2008