Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 4 - 2008

ਸੱਲੂ ਨਾਲ ਯਾਤਰਾ ਨਹੀਂ : ਐਸ਼

ਐਸ਼ਵਰਿਆ ਰਾਏ ਦੇ ਦਿਲ ਵਿੱਚ ਹੁਣ ਵੀ ਸਲਮਾਨ ਦੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ. ਬੱਚਨ ਪਰਿਵਾਰ ਦੇ ਵਰਲਡ ਟੂਰ ਅਨਫਰਗੇਟੇਬਲ ਦੇ ਲਈ ਜਦੋਂ ਆਯੋਜਕ ਕੰਪਨੀ ਵਿਜਕ੍ਰਾਫ਼ਟ ਨੇ ਸਲਮਾਨ ਖ਼ਾਨ ਦਾ ਨਾਮ ਸਾਹਮਣੇ ਰੱਖਿਆ ਤਾਂ ਐਸ਼ਵਰਿਆ

Date:2008-04-09 Time:01:09:47

ਪ੍ਰਕਾਸ਼ ਦੀ ਰਾਜਨੀਤੀ

ਪ੍ਰਕਾਸ਼ ਝਾਅ ਕੁੱਝ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ. ਇਸ ਕਾਰਣ ਉਹਨਾਂ ਦੇ ਕਲਾਕਾਰਾਂ ਦੀ ਚੌਣ ਦਾ ਤਰੀਕਾ ਵੀ ਕੁੱਝ ਅਲੱਗ ਤਰ੍ਹਾਂ ਦਾ ਹੀ ਹੁੰਦਾ ਹੈ. ਪ੍ਰਕਾਸ਼ ਮਹਾਭਾਰਤ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਉਹ ਚਾਹੁੰਦੇ

Date:2008-04-09 Time:01:09:47

ਬੱਚਨ ਨੇ ਨਿਭਾਈ ਦੋਸਤੀ

ਬਾਲੀਵੁੱਡ ਦੀ ਸੁੰਦਰੀ ਅਤੇ ਬੱਚਨ ਪਰਿਵਾਰ ਦੀ ਬਹੂ ਐਸ਼ਵਰਿਆ ਰਾਏ ਨੇ ਫਿਲਮ 'ਰੋਬੋਟ' ਦੇ ਲਈ ਫਿਲਮ ਨਿਰਮਾਤਾ ਤੋਂ ਛੇ ਕਰੋੜ ਰੁਪਏ ਦੀ ਮੰਗ ਕੀਤੀ. ਜਿਸਦੇ ਚੱਲਦੇ ਫਿਲਮ ਨਿਰਮਾਤਾ ਦੇ ਸਾਹਾਂ ਸੁੱਕ ਗਏ ਕਿਉਂਕਿ ਫਿਲਮ ਨਿਰਮਾਤਾ ਨੂੰ

Date:2008-04-09 Time:01:09:47

ਸੰਜੇ ਅਤੇ ਮਾਨਿਅਤਾ ਨੂੰ ਰਾਹਤ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਅਤੇ ਉਹਨਾਂ ਦੀ ਪਤਨੀ ਮਾਨਿਅਤਾ ਨੂੰ ਰਾਹਤ ਦਿੰਦੇ ਹੋਏ ਸਥਾਨਕ ਸ਼ੈਸਨ ਅਦਾਲਤ ਨੇ ਉਹਨਾਂ ਦੇ ਵਿਆਹ ਨੂੰ ਚੁਨੌਤੀ ਦੇਣ ਵਾਲੀ ਅਪੀਲ ਉੱਤੇ ਬਾਂਦਰਾ ਮੈਜਿਸਟ੍ਰੇਟ ਵੱਲੋਂ ਪਿਛਲੇ ਮਹੀਨੇ ਜਾਰੀ ਸੰਮਨ ਉੱਤੇ ਰੋਕ

Date:2008-04-09 Time:01:09:47

ਟੀਵੀ ਗਾਇਡ(8 ਅਪ੍ਰੈਲ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਰਾਜ ਕੀ ਬਾਤ,ਦੁਪਿਹਰੇ 12.00 ਸੌਤੇਲਾ,12.30ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2

Date:2008-04-09 Time:01:09:47

ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ

ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸਮੇਂ ਤੋਂ ਪਹਿਲਾਂ ਲੋਕਸਭਾ ਚੌਣਾਂ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਹਿੰਗਾਈ ਕਾਬੂ ਕਰਨ 'ਚ ਨਾਕਾਮ ਰਹੀ ਸੰਪ੍ਰਗ ਸਰਕਾਰ ਸਮੇਂ ਤੋਂ ਪਹਿਲਾਂ ਚੌਣਾਂ ਕਰਾਉਣ ਦੀ ਹਿੰਮਤ ਨਹੀਂ ਜੁਟਾ ਸਕਦੀ

Date:2008-04-09 Time:01:09:44

ਕਮਲਨਾਥ ਦਾ ਬਿਆਨ ਮੰਦਭਾਗਾ:ਭਾਜਪਾ

ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਮੱਧ ਪ੍ਰਦੇਸ਼ ਤੋਂ ਚੁਣੇ ਗਏ ਰਾਜਸਭਾ ਦੇ ਸੰਸਦ ਮੈਂਬਰ ਪ੍ਰਭਾਤ ਝਾ ਨੇ ਇੱਥੇ ਕਿਹਾ ਕਿ ਕਮਲਨਾਥ ਦਾ ਬਿਆਨ ਮੰਦਭਾਗਾ ਅਤੇ ਮਨੁੱਖੀ ਸਨਮਾਣ ਦੇ ਖਿਲਾਫ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਦੇਸ਼ ਦੇ 1.5

Date:2008-04-09 Time:01:09:44

ਦਿੱਲੀ 'ਚ ਦੋ ਗੁੱਟਾਂ ਵਿਚਕਾਰ ਗੋਲੀਬਾਰੀ

ਰਾਜਧਾਨੀ ਦਿੱਲੀ ਵਿਚ ਦੋ ਗੁੱਟਾਂ ਵਿਚਕਾਰ ਹੋਈ ਗੋਲੀਬਾਰੀ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦਾ ਕਾਰਣ ਆਪਸੀ ਦੁਸ਼ਮਣੀ ਜਾਪਦਾ ਹੈ.ਦਿੱਲੀ ਦੇ ਅਸ਼ੋਕ ਵਿਹਾਰ ਇਲਾਕੇ ਵਿਚ ਰਾਤ ਕਰੀਬ 10

Date:2008-04-09 Time:01:09:44

ਦੋ ਵਾਰਦਾਤਾਂ 'ਚ 45 ਲੱਖ ਦੀ ਲੁੱਟ

ਲੁੱਟ ਖਸੁੱਟ ਦੀਆਂ ਦੋ ਘਟਨਾਵਾਂ ਵਿਚ ਅੱਜ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਦੋਂ ਕਿ ਲੁਟੇਰੇ 45 ਲੱਖ ਰੁਪਏ ਲੁੱਟਣ ਵਿਚ ਕਾਮਯਾਬ ਰਹੇ.ਪੁਲਿਸ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਕਮਲੇਸ਼

Date:2008-04-09 Time:01:09:44

ਸੀਡੀ ਤੋਂ ਲੱਗੇਗਾ ਮੌਸਮ ਦਾ ਪਤਾ

ਸਰਕਾਰ ਨੇ ਅੱਜ ਇੱਕ ਅਜਿਹੀ ਕੰਪੈਕਟ ਡਿਸਕ(ਸੀਡੀ)ਜਾਰੀ ਕੀਤੀ ਜਿਸ ਨਾਲ ਮੌਸਮ ਦਾ ਮਿਜ਼ਾਜ਼ ਪਤਾ ਲਗਾਉਣਾ ਸੌਖਾ ਰਹੇਗਾ.ਇਹ ਸੀਡੀ ਹਰ ਉਸ ਆਮ ਕੰਪਿਉਟਰ ਉੱਪਰ ਚੱਲੇਗੀ ਜਿਸ ਵਿਚ ਮਾਇਕ੍ਰੋਸਾਫਟ ਓਪ੍ਰੇਟਿੰਗ ਸਿਸਟਮ

Date:2008-04-09 Time:01:09:44

140 ਲੋਕਾਂ ਨੇ ਪਾਰ ਕੀਤੀ ਐਲਓਸੀ

ਵਿਸ਼ਵਾਸ ਬਹਾਲੀ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦੇ ਹੋਏ ਜੰਮੂ-ਕਸ਼ਮੀਰ ਦੇ ਦੋਵੇਂ ਪਾਸੇ ਰਹਿਣ ਵਾਲੇ ਘੱਟ ਤੋਂ ਘੱਟ 140 ਵਿਅਕਤੀਆਂ ਨੇ ਕੱਲ੍ਹ ਪੁੰਛ ਜਿਲ੍ਹੇ ਵਿਚ ਲਾਇਨ ਆਫ ਕੰਟਰੋਲ(ਐਲਓਸੀ) ਪਾਰ ਕੀਤੀ.28

Date:2008-04-09 Time:01:09:44

ਭਾਜਪਾ ਜੋਰ ਸ਼ੋਰ ਨਾਲ ਮਨਾਵੇਗੀ 150ਵੀਂ ਵਰ੍ਹੇਗੰਢ

ਸਰਕਾਰ ਨੇ ਜਿੱਥੇ 1857 ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੇ 150 ਸਾਲ ਪੂਰੇ ਹੋਣ ਉੱਪਰ ਇਸਨੂੰ ਮਨਾਉਣ ਲਈ ਇੱਕ ਵਿਆਪਕ ਯੋਜਨਾ ਬਣਾਈ ਹੈ ਉੱਥੇ ਵਿਰੋਧੀ ਭਾਜਪਾ ਨੇ ਇਸ ਮੌਕੇ ਅਨੇਕਾਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ.ਭਾਜਪਾ ਨੇ

Date:2008-04-09 Time:01:09:44

ਰਾਜਬੀਰ ਮਾਮਲੇ ਦੀ ਹੋਵੇਗੀ ਸੀਬੀਆਈ ਜਾਂਚ

ਸਰਕਾਰ ਨੇ ਦਿੱਲੀ ਪੁਲਿਸ ਦੇ ਸ਼ਹਾਇਕ ਕਮਿਸ਼ਨਰ ਰਾਜਬੀਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਸੀਬੀਆਈ ਜਾਂਚ ਲਈ ਅਧਿਕਾਰਕ ਸੂਚਨਾ ਜਾਰੀ ਕੀਤੀ ਹੈ.ਸੂਤਰਾਂ ਮੁਤਾਬਕ ਕਰਮੀ ਮਾਮਲਿਆਂ ਦੇ ਵਿਭਾਗ ਨੇ ਇਹ ਸੂਚਨਾ ਹਰਿਆਣਾ

Date:2008-04-09 Time:01:09:44

ਮਰਾਠੀ 'ਚ ਬੋਲੇ ਅਮਿਤਾਭ

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਮਹਾਰਾਸ਼ਟਰ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਲੈਕੇ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਕੱਲ੍ਹ ਅਭਿਨੇਤਾ ਰਜਨੀਕਾਂਤ ਦੀ ਰਾਹ ਫੜ੍ਹੀ. ਉਹਨਾਂ ਨੇ ਇਸ ਵਿਵਾਦ ਨੂੰ ਸ਼ਾਂਤ ਕਰਨ

Date:2008-04-09 Time:01:09:44

ਸਲੇਮ ਮਾਮਲਾ,ਜੇਲ ਅਧਿਕਾਰੀ ਨੂੰ ਨੋਟਿਸ

ਦਿੱਲੀ ਦੀ ਇੱਕ ਅਦਾਲਤ ਨੇ 6 ਸਾਲ ਪੁਰਾਣੇ ਜ਼ਬਰੀ ਵਸੂਲੀ ਮਾਮਲੇ ਵਿਚ ਮਾਫੀਆ ਸਰਗਨਾ ਅਬੂ ਸਲੇਮ ਨੂੰ ਪੇਸ਼ ਨਾ ਕਰਨ ਲਈ ਮੁੰਬਈ ਦੇ ਜੇਲ੍ਹ ਸੁਪਰਡੈਂਟ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ.ਵਧੀਕ ਸੈਸ਼ਨ ਜੱਜ

Date:2008-04-09 Time:01:09:44

ਭਾਜਪਾ ਨੇ ਚੁੱਕਿਆ ਸਵਾਲ

ਕੇਂਦਰੀ ਮੰਤਰੀ ਮੰਡਲ ਵਿਚ ਐਮਐਸ ਗਿੱਲ ਨੂੰ ਸ਼ਾਮਲ ਕਰਨ ਦੀ ਉਚਿਤਤਾ ਉੱਪਰ ਸਵਾਲ ਚੁੱਕਦੇ ਹੋਏ ਭਾਜਪਾ ਨੇ ਅੱਜ ਕਿਹਾ ਕਿ ਸੰਵਿਧਾਨਕ ਅਹੁਦੇ ਉੱਪਰ ਰਹਿ ਚੁੱਕੇ ਕਿਸੇ ਵਿਅਕਤੀ ਨੂੰ ਮੰਤਰੀ ਬਨਾਉਣ ਦਾ ਅਰਥ ਇਹ ਵੀ ਕੱਢਿਆ ਜਾ ਸਕਦਾ

Date:2008-04-09 Time:01:09:44

ਆਈਪੀਐਲ ਕਰੇਗੀ ਸਮੀਖਿਆ

ਇੰਡੀਅਨ ਪ੍ਰੀਮੀਅਰ ਲੀਗ ਦੇ ਅਧਿਕਾਰੀਆਂ ਨੇ ਮੀਡੀਆ ਸੰਗਠਨਾਂ ਦੇ ਦਬਾਅ ਅੱਗੇ ਝੁੱਕਦੇ ਹੋਏ ਅੱਜ ਕਿਹਾ ਕਿ ਮੀਡੀਆ ਐਕ੍ਰੀਡੀਟੇਸ਼ਨ ਦੀਆਂ ਵਿਵਾਦਤ ਸ਼ਰਤਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ 20-20

Date:2008-04-09 Time:01:09:44

ਸਿੱਖਾਂ ਨੂੰ ਨਹੀਂ ਮਿਲ ਰਿਹਾ ਮੁਆਵਜਾ:ਜਾਇਸਵਾਲ

ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਅੱਜ ਆਰੋਪ ਲਗਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਲਾਪਰਵਾਹੀ ਕਾਰਣ 1984 ਦੇ ਸਿੱਖ ਦੰਗਾ ਪੀੜ੍ਹਤਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜਾ ਸਹੀ ਤਰੀਕੇ ਨਾਲ ਪ੍ਰਦਾਨ ਨਹੀਂ

Date:2008-04-09 Time:01:09:44

ਆਮਿਰ ਸਮੇਤ ਪੰਜ ਨੂੰ ਵਾਰੰਟ

'ਲਗਾਨ' ਫਿਲਮ ਵਿੱਚ ਬਗੈਰ ਆਗਿਆ ਦੇ ਚਿੰਕਾਰਾ ਦੀ ਸ਼ੂਟਿੰਗ ਕੀਤੇ ਜਾਣ ਦੇ ਕਾਰਣ ਆਮਿਰ ਖ਼ਾਨ ਅਤੇ ਫਿਲਮ ਨਾਲ ਜੁੜ੍ਹੇ ਚਾਰ ਹੋਰਨਾਂ ਲੋਕਾਂ ਦੇ ਵਿਰੁੱਧ ਗੁਜਰਾਤ ਦੀ ਪੁਲਿਸ ਨੇ ਜਮਾਨਤੀ ਵਾਰੰਟ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ. ਭੁਜ ਦੀ

Date:2008-04-09 Time:01:09:44

ਸ਼ਾਹੀ ਮਸਜਿਦ 'ਚ ਕਰੋੜਾਂ ਦੀ ਚੋਰੀ

166 ਵਰ੍ਹੇ ਪੁਰਾਣੀ ਅਤੇ ਇਤਿਹਾਸਕ ਸਥਾਨਕ ਟੀਪੂ ਸ਼ਾਹੀ ਮਸਜਿਦ ਦੇ 14 ਗੁੰਬਦਾਂ ਤੋਂ ਤਾਂਬੇ ਦੀਆਂ ਪਲੇਟਾਂ ਚੋਰੀ ਹੋ ਗਈਆਂ ਹਨ. ਪੁਲਿਸ ਨੂੰ ਸ਼ੱਕ ਹੈ ਕਿ ਇਸ ਚੋਰੀ ਵਿੱਚ ਕਿਸੇ ਸੰਗਠਿਤ ਗਿਰੋਹ ਦਾ ਹੱਥ ਹੈ. ਪੁਲਿਸ ਉਪ ਕਮਿਸ਼ਨਰ ਜਾਵੇਦ

Date:2008-04-09 Time:01:09:44

ਗੇਲ ਨੇ ਮਹਿਸੂਸ ਕੀਤੀ ਰਾਹਤ

ਵੈਸਟ ਇੰਡੀਜ਼ ਦੇ ਕਪਤਾਨ ਕ੍ਰਿਸ ਗੇਲ ਨੇ ਰਾਹਤ ਮਹਿਸੂਸ ਕੀਤੀ ਹੈ ਕਿ ਉਹਨਾਂ ਦੀ ਟੀਮ ਨੇ ਸ਼੍ਰੀਲੰਕਾ ਨੂੰ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਵਿਚ ਛੇ ਵਿਕਟਾਂ ਨਾਲ ਹਰਾਕੇ ਪਹਿਲੀ ਵਾਰ ਆਪਣੀ ਧਰਤੀ ਉੱਪਰ ਸੂਪੜਾ ਸਾਫ ਹੋਣ ਤੋਂ

Date:2008-04-09 Time:01:09:44

ਸੈਂਸੈਕਸ 'ਚ 153 ਅੰਕਾਂ ਦੀ ਗਿਰਾਵਟ

ਮੁੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 152 ਅੰਕ ਹੇਠਾਂ ਡਿੱਗ ਗਿਆ.ਤੀਹ ਸ਼ੇਅਰਾਂ ਉੱਪਰ ਅਧਾਰਤ ਬੀਐਸਈ ਸੈਂਸੈਕਸ ਵਿਚ ਕੱਲ੍ਹ 424 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਸੀ.ਅੱਜ ਕਾਰੋਬਾਰ

Date:2008-04-09 Time:01:09:44

ਸਾਨੀਆ ਸ਼ਾਹਿਦ 'ਚ ਨਜ਼ਦੀਕੀ

ਜਦੋਂ ਦੇ ਸ਼ਾਹਿਦ ਕਪੂਰ ਕਰੀਨਾ ਤੋਂ ਵੱਖ ਹੋਏ ਹਨ, ਉਹਨਾਂ ਦਾ ਨਾਮ ਕਈ ਨਾਇਕਾਵਾਂ ਅਤੇ ਖਿਡਾਰਨਾਂ ਦੇ ਨਾਲ ਜੋੜ੍ਹਿਆ ਜਾ ਰਿਹਾ ਹੈ. ਜੇਕਰ ਪਿਛਲੇ ਦਿਨਾਂ ਉੱਤੇ ਪੰਛੀ ਝਾਤ ਮਾਰੀ ਜਾਵੇ ਤਾਂ ਸ਼ਾਹਿਦ ਕਪੂਰ ਅਤੇ ਸਾਨੀਆ ਮਿਰਜ਼ਾ ਦੀ ਦੋਸਤੀ ਅੱਗੇ ਵੱਧਦੀ

Date:2008-04-09 Time:01:09:42

ਭਾਰਤ-ਜਰਮਨ ਯੁੱਧ ਅਭਿਆਸ ਸ਼ੁਰੂ

ਭਾਰਤ ਅਤੇ ਜਰਮਨੀ ਦਾ ਸਾਂਝਾ ਯੁੱਧ ਅਭਿਆਸ ਅੱਜ ਸਵੇਰੇ ਸ਼ੁਰੂ ਹੋਇਆ, ਜਿਸ ਵਿੱਚ ਤਿੰਨ ਜਰਮਨ ਅਤੇ ਦੋ ਭਾਰਤੀ ਜਲ ਸੈਨਿਕ ਸਮੁੰਦਰੀ ਜਹਾਜ ਹਿੱਸਾ ਲੈ ਰਹੇ ਹਨ. ਦੱਖਣੀ ਜਲ ਸੈਨਾ ਕਮਾਨ ਦੇ ਸੂਤਰਾਂ ਨੇ ਦੱਸਿਆ ਕਿ ਯੁੱਧ ਅਭਿਆਸ

Date:2008-04-09 Time:01:09:42

ਆਤੰਕੀ ਹਮਲੇ ਦੀ ਧਮਕੀ, ਸੁਰੱਖਿਆ ਵੱਧੀ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਦੇ ਰੇਲਵੇ ਸਟੇਸ਼ਨ ਉੱਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ ਦੀ ਧਮਕੀ ਦੇ ਬਾਅਦ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ. ਸੂਤਰਾਂ ਦੇ ਮੁਤਾਬਕ ਜੰਮੂ ਕਸ਼ਮੀਰ ਤੋਂ ਭੇਜੇ ਗਏ ਪੱਤਰ ਵਿੱਚ ਗਾਜਿਆਬਾਦ

Date:2008-04-09 Time:01:09:42


1   2  

page no.1

Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008