Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 8 - 4 - 2008

ਇੱਕੋ ਵੇਲੇ ਇੱਕੋ ਕੰਮ

ਜਿੱਥੇ ਸ਼ਾਹਰੁਖ਼ ਖਾਨ ਇੱਕੋ ਵੇਲੇ ਅਨੇਕ ਕੰਮ ਕਰਦੇ ਰਹਿੰਦੇ ਹਨ, ਉੱਥੇ ਹੀ ਆਮਿਰ ਖ਼ਾਨ ਇੱਕ ਵੇਲੇ ਵਿੱਚ ਇੱਕ ਕੰਮ ਕਰਨਾ ਪਸੰਦ ਕਰਦੇ ਹਨ. ਅੱਜਕੱਲ੍ਹ ਫਿਲਮ ਅਭਿਨੇਤਾ ਆਪਣੀ ਆਪਣੀ ਕ੍ਰਿਕਟ ਟੀਮ ਬਣਾ ਰਹੇ ਹਨ. ਸ਼ਾਹਰੁਖ਼, ਪ੍ਰੀਤੀ ਅਤੇ ਮਿਥੁਨ

Date:2008-04-08 Time:00:07:46

ਸਾਜਿਦ ਦੀ ਫਿਲਮ 'ਚ ਜਿਆ

'ਹੇ ਬੇਬੀ' ਦੇ ਸਫ਼ਲ ਹੋਣ ਦੇ ਬਾਅਦ ਸਾਜਿਦ ਖ਼ਾਨ ਅੱਜਕੱਲ੍ਹ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ. ਉਹਨਾਂ ਦੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁੱਖ ਨਜ਼ਰ ਆਉਣਗੇ. ਨਾਇਕਾ ਦੇ ਰੂਪ ਵਿੱਚ ਉਹਨਾਂ

Date:2008-04-08 Time:00:07:46

ਟੀਵੀ ਗਾਇਡ(7 ਅਪ੍ਰੈਲ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05 ਨਰਗਿਸ,2

Date:2008-04-08 Time:00:07:46

ਥੱਕ ਗਏ ਭੰਸਾਲੀ

ਸੰਜੇ ਲੀਲਾ ਭੰਸਾਲੀ ਜਦੋਂ ਦੇ ਪੈਰਿਸ ਤੋਂ ਪਰਤੇ ਹਨ, ਕਈ ਲੋਕ ਉਹਨਾਂ ਕੋਲੋਂ ਪੁੱਛ ਚੁੱਕੇ ਹਨ ਕਿ ਆਖ਼ਰ ਉਹ ਹੁਣ ਕਿਹੜੇ ਨਵੇਂ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ. ਇਸਦੇ ਜਵਾਬ ਵਿੱਚ ਸੰਜੇ ਕਹਿੰਦੇ ਹਨ ਕਿ ਉਹ ਥੱਕ ਚੁੱਕੇ ਹਨ ਅਤੇ ਉਹ ਆਰਾਮ

Date:2008-04-08 Time:00:07:46

ਤਨੁਸ਼੍ਰੀ ਨੇ ਰੋਇਆ ਦੁੱਖੜਾ

ਤਨੁਸ਼੍ਰੀ ਦੱਤਾ ਦੇ ਬੁਰੇ ਦਿਨ ਚੱਲ ਰਹੇ ਹਨ. ਪਿਛਲੇ ਦਿਨੀਂ ਨਾਨਾ ਪਾਟੇਕਰ ਦੇ ਨਾਲ ਅਣਬਣ ਅਤੇ ਉਸਦੇ ਬਾਅਦ ਫਿਲਮ ਨਿਰਮਾਤਾ ਦੁਆਰਾ ਕੱਢੇ ਜਾਣ ਕਰਕੇ ਤਨੁਸ਼੍ਰੀ ਦੱਤਾ ਕਾਫੀ ਦੁੱਖੀ ਅਤੇ ਪਰੇਸ਼ਾਨ ਹੋ ਗਈ ਹੈ. ਇਸ ਘਟਨਾਕ੍ਰਮ ਦੇ

Date:2008-04-08 Time:00:07:46

ਡੀਨੋ ਦਾ ਬਾਈਕ ਮੋਹ

ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਮਹਿੰਗੀ ਬਾਈਕ ਖਰੀਦਣ ਦੇ ਸ਼ੌਕੀਨ ਹਨ. ਅਭਿਸ਼ੇਕ ਬੱਚਨ ਤੋਂ ਲੈਕੇ ਰਿਤਿਕ ਰੋਸ਼ਨ ਅਤੇ ਜੋਹਨ ਅਬ੍ਰਾਹਿਮ ਆਪਣੀ ਮਹਿੰਗੀ ਬਾਈਕ ਦੇ ਲਈ ਜਾਣੇ ਜਾਂਦੇ ਹਨ. ਹੁਣ ਇਹਨਾਂ ਸਿਤਾਰਿਆਂ ਦੀ ਲਿਸਟ

Date:2008-04-08 Time:00:07:46

ਭੂਤਨਾਥ ਵੇਖ ਖੁਸ਼ ਹੋਏ ਬਿਗ ਬੀ

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਫਿਲਮ ਭੂਤਨਾਥ ਦੇ ਲਈ ਕਾਫੀ ਮਿਹਨਤ ਕੀਤੀ ਹੈ. ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਦੇ ਬਾਅਦ ਅਮਿਤਾਭ ਬੱਚਨ ਨੇ ਫਿਲਮ ਪੂਰੀ ਵੇਖੀ. ਉਹਨਾਂ ਨੂੰ ਫਿਲਮ ਏਨੀ ਵਧੀਆ ਲੱਗੀ ਕਿ

Date:2008-04-08 Time:00:07:46

ਕੋਰਟ ਮਾਰਸ਼ਲ ਡਰਾਮਾ 'ਸ਼ੌਰਯ'

'ਏ ਫਿਊ ਗੁਡ ਮੈਨ' ਤੋਂ ਪ੍ਰੇਰਿਤ ਸਮਰ ਖ਼ਾਨ ਦੀ ਫਿਲਮ 'ਸ਼ੌਰਯ' ਵਿੱਚ ਧਰਮ ਨੂੰ ਲੈਕੇ ਫੌਜ ਦੇ ਭੇਦਭਾਵ ਨੂੰ ਵਿਖਾਇਆ ਗਿਆ ਹੈ. ਕਿਸੇ ਇੱਕ ਵਿਅਕਤੀ ਦੇ ਅਪਰਾਧੀ ਹੋਣ ਨਾਲ ਉਸਦੀ ਪੂਰੀ ਕੌਮ ਨੂੰ ਗੁਨਾਹਗਾਰ ਮੰਨਣਾ ਗਲਤ ਹੈ, ਇਸ ਗੱਲ ਨੂੰ ਫਿਲਮ

Date:2008-04-08 Time:00:07:46

ਕਰਾਰ 'ਤੇ ਮਤਭੇਦ ਸੁਲਝਣ ਦੀ ਆਸ:ਮਨਮੋਹਨ

ਭਾਰਤ ਅਮਰੀਕਾ ਪਰਮਾਣੂ ਕਰਾਰ ਉੱਪਰ ਵਾਮਦਲਾਂ ਦੇ ਸਖਤ ਰੁੱਖ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਸ ਜਾਹਰ ਕੀਤੀ ਕਿ ਸਹਿਯੋਗੀ ਦਲਾਂ ਨਾਲ ਇਸ ਮੁੱਦੇ ਉੱਪਰ ਮਤਭੇਦ ਜਲਦੀ ਹੀ ਸੁਲਝਾਏ ਜਾਣਗੇ.ਕਰਾਰ ਦੇ ਲਾਗੂ ਹੋਣ ਦੀ ਸੰਭਾਵਨਾ ਬਾਰੇ ਪੱਤਰਕਾਰਾਂ....

Date:2008-04-08 Time:00:07:43

ਹੈਦਰਾਬਾਦ ਹੀਰੋਜ਼ ਦੀ ਆਈਸੀਐਲ 20-20 'ਚ ਜਿੱਤ

ਹੈਦਰਾਬਾਦ ਹੀਰੋਜ਼ ਨੇ 20-20 ਵਿਸ਼ਵ ਕੱਪ ਮੈਚ ਵਿਚ ਯਾਦ ਤਾਜ਼ਾ ਕਰਨ ਵਾਲੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਬੀਤੀ ਰਾਤ ਇੱਥੇ ਪਾਕਿਸਤਾਨ ਦੀ ਲਾਹੌਰ ਬਾਦਸ਼ਾਹ ਨੂੰ ਬਾਲ ਆਉਟ ਵਿਚ 3-0

Date:2008-04-08 Time:00:07:43

ਮਨਮੋਹਨ ਮੰਤਰੀ ਮੰਡਲ ਦਾ ਮੁੜ ਤੋਂ ਗਠਨ

ਚੌਣਾਂ ਤੋਂ ਪਹਿਲਾਂ ਕੈਬਿਨੇਟ ਨੂੰ ਨੌਜਵਾਨ ਰੂਪ ਦੇਣ ਦੀ ਕੋਸ਼ਿਸ਼ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਿੰਦੂ ਨਵੇਂ ਵਰ੍ਹੇ ਵਿਕ੍ਰਮੀ ਸੰਵਤ ਦੇ ਦਿਨ ਕਾਂਗਰਸ ਦੇ ਜਯੋਤਿਰ ਆਦਿੱਤਿਆ ਸਿੰਧੀਆ ਅਤੇ ਜਿਤਿਨ ਪ੍ਰਸਾਦ ਸਮੇਤ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ.ਇਹਨਾਂ

Date:2008-04-08 Time:00:07:43

ਚੇਤਨ ਆਨੰਦ ਦੀ ਫਾਇਨਲ 'ਚ ਹਾਰ

ਚੇਤਨ ਆਨੰਦ ਦਾ ਪਹਿਲਾ ਗ੍ਰਾਂ ਪ੍ਰੀ ਖਿਤਾਬ ਜਿੱਤਣ ਦਾ ਸੁਫਨਾ ਅੱਜ ਇੱਥੇ ਯੋਨੈਕਸ ਸਨਰਾਇਜ਼ ਇੰਡੀਆ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਫਾਇਨਲ ਵਿਚ ਥਾਈਲੈਂਡ ਦੇ ਬੂਨਸਾਕ ਪੋਨਸਾਨਾ ਹੱਥੀਂ ਹਾਰ ਨਾਲ ਹੀ ਟੁੱਟ ਗਿਆ.ਸਾਬਕਾ

Date:2008-04-08 Time:00:07:43

ਐਮਐਸ ਗਿੱਲ ਬਣੇ ਨਵੇਂ ਖੇਡ ਮੰਤਰੀ

ਭਾਰਤੀ ਓਲੰਪਿਕ ਸੰਘ ਦੇ ਮਹਾਂਸਕੱਤਰ ਰਣਧੀਰ ਸਿੰਘ ਨੇ ਅੱਜ ਐਮਐਸ ਗਿੱਲ ਨੂੰ ਨਵਾਂ ਖੇਡ ਮੰਤਰੀ ਬਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਈਓਏ ਨੂੰ ਓਲੰਪਿਕ ਵਰ੍ਹੇ ਵਿਚ ਉਹਨਾਂ ਦੇ ਕਾਰਜਕਾਲ ਤੋਂ ਕਾਫੀ ਆਸਾਂ ਹਨ.ਰਣਧੀਰ ਨੇ ਭਾਸ਼ਾ ਨੂੰ ਕਿਹਾ ਕਿ ਗਿੱਲ ਓਲੰਪਿਕ

Date:2008-04-08 Time:00:07:43

ਵਿਦਰਭ ਖੇਤਰ 'ਚ 9 ਕਿਸਾਨਾਂ ਵੱਲੋਂ ਖੁਦਕੁਸ਼ੀ

ਮਹਾਂਰਾਸ਼ਟਰ ਦੇ ਵਿਦਰਭ ਖੇਤਰ ਵਿਚ ਅਪ੍ਰੈਲ ਦੇ ਪਹਿਲੇ ਹਫਤੇ ਵਿਚ 9 ਹੋਰ ਕਿਸਾਨਾਂ ਨੇ ਕਥਿੱਤ ਤੌਰ ਉੱਪਰ ਖੁਦਕੁਸ਼ੀ ਕੀਤੀ ਜਿਸ ਨਾਲ ਇਸ ਵਰ੍ਹੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀ ਗਿਣਤੀ ਵੱਧ ਕੇ 255 ਹੋ ਗਈ

Date:2008-04-08 Time:00:07:43

ਪ੍ਰਤਿਭਾ,ਮਨਮੋਹਨ ਨੇ ਦਿੱਤੀ ਨਵੇਂ ਵਰ੍ਹੇ ਦੀ ਵਧਾਈ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਸਮੀ ਨਵੇਂ ਵਰ੍ਹੇ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ.ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਸਨੇਹੇ ਵਿਚ ਕਿਹਾ ਕਿ ਇਹ ਤਿਉਹਾਰ ਵਿਕ੍ਰਮੀ ਸੰਵਤ ਚੇਤ ਸ਼ੁਕਲ

Date:2008-04-08 Time:00:07:43

ਹੋਰ ਕਦਮ ਚੁੱਕੇਗੀ ਸਰਕਾਰ:ਪੀਐਮ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਵੱਧਦੀ ਮਹਿੰਗਾਈ ਤੋਂ ਚਿੰਤਤ ਹੈ.ਉਹਨਾਂ ਕਿਹਾ ਕਿ ਮੁੱਦਰਾ ਸਫੀਤੀ ਕਾਬੂ ਕਰਨ ਲਈ ਸਰਕਾਰ ਵੱਲੋਂ ਹੋਰ ਕਦਮ ਚੁੱਕੇ ਜਾ ਸਕਦੇ ਹਨ ਅਤੇ ਇਸਦਾ ਪ੍ਰਭਾਵ ਆਗਾਮੀ ਹਫਤਿਆਂ ਵਿਚ

Date:2008-04-08 Time:00:07:43

ਵੈਸ਼ਨੂੰਦੇਵੀ ਮੰਦਿਰ ਪਹੁੰਚੇ ਲਾਲੂ

ਕੇਂਦਰੀ ਮੰਤਰੀ ਲਾਲੂ ਪ੍ਰਸਾਦ ਨੇ ਅੱਜ ਆਪਣੇ ਪਰਿਵਾਰ ਦੇ ਨਾਲ ਪ੍ਰਸਿੱਧ ਵੈਸ਼ਨੂੰ ਦੇਵੀ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ. ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਲਾਲੂ ਨੇ ਕੱਲ੍ਹ ਜੰਮੂ ਰੇਲਵੇ ਸਟੇਸ਼ਨ ਤੋਂ ਗਰੀਬ ਰੱਥ ਐਕਸਪ੍ਰੈਸ ਨੂੰ ਹਰੀ

Date:2008-04-08 Time:00:07:43

ਬਾਦਲ ਵੱਲੋਂ ਗਿਰਦਾਉਰੀ ਦੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਵਿਚ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰ ਨਾਲ ਫਸਲਿਆਂ ਨੂੰ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਇੱਕ ਵਿਸ਼ੇਸ਼ ਗਿਰਦਾਉਰੀ ਕਰਨ ਦਾ ਆਦੇਸ਼ ਦਿੱਤਾ.ਬਾਦਲ ਰਾਜ ਵਿਚ ਕਿਸਾਨਾਂ ਲਈ

Date:2008-04-08 Time:00:07:43

ਪੁਲਿਸ ਨਾਲ ਝੜਪ ਵਿਚ 35 ਜ਼ਖਮੀ

ਰਾਜਸਥਾਨ ਦੇ ਚੁਰੂ ਸ਼ਹਿਰ ਵਿਚ ਭੀੜ ਨਾਲ ਪੁਲਿਸ ਦੀ ਝੜਪ ਵਿਚ 35 ਲੋਕ ਜ਼ਖਮੀ ਹੋ ਗਏ ਜਿਸ ਵਿਚ 20 ਪੁਲਿਸ ਜਵਾਨ ਹਨ.ਛੇੜਛਾੜ ਦੇ ਆਰੋਪ ਵਿਚ ਦੋ ਲੋਕਾਂ ਨੂੰ ਕਾਬੂ ਕਰਨ ਤੋਂ ਨਾਰਾਜ਼ ਭੀੜ ਨੇ ਇੱਥੇ ਕੋਤਵਾਲੀ ਥਾਣਾ ਘੇਰ ਲਿਆ ਜਿਸ ਤੋਂ ਮਗਰੋਂ

Date:2008-04-08 Time:00:07:43

ਪੰਜ ਕਿਲੋ ਚਰਸ ਬਰਾਮਦ

ਜੰਮੂ ਕਸ਼ਮੀਰ ਦੇ ਉਧਮਪੁਰ ਜਿਲ੍ਹੇ ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਇੱਕ ਸਮਗਲਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕੋਲੋਂ ਸਾਢੇ ਪੰਜ ਕਿਲੋ ਚਰਸ ਬਰਾਮਦ ਕੀਤਾ. ਸਰਕਾਰੀ ਸੂਤਰਾਂ ਦੇ ਅਨੁਸਾਰ ਪੁਲਿਸ ਨੇ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ

Date:2008-04-08 Time:00:07:43

ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ

ਦੇਸ਼ ਵਿਚ ਸਿਹਤ ਖੇਤਰ ਦੀ ਸਥਿੱਤੀ ਨੂੰ ਮਾੜਾ ਦੱਸਦੇ ਹੋਏ ਯੋਜਨਾ ਆਯੋਗ ਨੇ ਡਾਕਟਰਾਂ ਦੀ ਕਮੀ ਨੂੰ ਕਾਰਣ ਦੱਸਿਆ ਅਤੇ ਕਿਹਾ ਕਿ ਘੱਟ ਤੋਂ ਘੱਟ 6 ਲੱਖ ਹੋਰ ਡਾਕਟਰਾਂ ਦੀ ਲੋੜ ਹੈ.ਆਯੋਗ ਦੇ ਇਕ ਉੱਚ ਪੱਧਰੀ ਸਮੂਹ ਨੇ ਬੀਤੇ

Date:2008-04-08 Time:00:07:43

ਦੱਖਣੀ ਦਿੱਲੀ 'ਚ ਵਪਾਰੀ ਦੀ ਹੱਤਿਆ

ਰਾਸ਼ਟਰੀ ਰਾਜਧਾਨੀ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਦੱਖਣੀ ਦਿੱਲੀ ਦੇ ਇੱਕ ਵਪਾਰੀ ਦੀ ਦਿਨ ਦਿਹਾੜੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ. ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਰੁਣ ਗੁਪਤਾ ਇਲੈਕਟ੍ਰੋਨਿਕ

Date:2008-04-08 Time:00:07:43

ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ

ਪ੍ਰਸਿੱਧ ਸਮਾਜਿਕ ਵਰਕਰ ਵੀਰਭਦਰ ਮਿਸ਼ਰ ਨੇ ਕਿਹਾ ਹੈ ਕਿ ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ ਹੈ ਪਰੰਤੂ ਇਸ ਵਿੱਚ ਗੰਦਗੀ ਸੁੱਟਣਾ ਸ਼ਰਮ ਦੀ ਗੱਲ ਹੈ. ਗੰਗਾ ਦੀ ਸਫ਼ਾਈ ਦੇ ਲਈ ਸਮਰਪਿਤ ਸੰਕਟ ਮੋਚਨ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਮਿਸ਼ਰ

Date:2008-04-08 Time:00:07:43

ਅਕਸ਼ੈ ਦੀ ਮੰਗ ਵੱਧੀ

ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਨਾਂਅ ਉਹਨਾਂ ਅਭਿਨੇਤਾਵਾਂ ਵਿੱਚ ਸ਼ਾਮਲ ਹੋ ਗਿਆ, ਜਿਹਨਾਂ ਦੇ ਕੋਲ ਅੱਜਕੱਲ੍ਹ ਗੱਲ ਕਰਨ ਦਾ ਵੀ ਸਮਾਂ ਨਹੀਂ. ਪਿਛਲੇ ਦਿਨੀਂ ਅਕਸ਼ੈ ਕੁਮਾਰ ਬੈਂਕਾਕ ਤੋਂ ਘਰ ਪਰਤੇ ਤਾਂ ਨਿਰਮਾਤਾਵਾਂ ਦਾ ਉਹਨਾਂ ਦੇ ਘਰ

Date:2008-04-08 Time:00:07:42

ਕਸ਼ਮੀਰ ਭਾਰਤ ਦਾ ਹਿੱਸਾ:ਲਾਲੂ

ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਇੱਕ ਸਪਸ਼ਟ ਸੁਨੇਹਾ ਦਿੰਦੇ ਹੋਏ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਨਾਲ ਭਾਰਤ ਦਾ ਹਿੱਸਾ ਹੈ ਅਤੇ ਇਸ ਅੰਦਰੂਨੀ ਮੁੱਦੇ ਵਿਚ ਕਿਸੇ ਨੂੰ ਵੀ ਦਖਲ ਅੰਦਾਜੀ ਦੀ ਇਜ਼ਾਜ਼ਤ ਨਹੀਂ ਦਿੱਤੀ....

Date:2008-04-08 Time:00:07:42

ਪ੍ਰਾਕਟਰ,ਬਕਨਰ ਦੀ ਮੌਜੂਦਗੀ ਤੋਂ ਨਾਖੁਸ਼ ਪੀਸੀਬੀ

ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਬੰਗਲਾਦੇਸ਼ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰ੍ਹਈ ਇੱਕ ਦਿਨਾ ਲੜ੍ਹੀ ਦੇ ਅਧਿਕਾਰੀਆਂ ਵਜੋਂ ਮਾਇਕ ਪ੍ਰਾਕਟਰ ਅਤੇ ਸਟੀਵ ਬਕਨਰ ਦੀ ਨਿਯੁਕਤੀ ਤੋਂ ਨਾਖੁਸ਼ ਹੈ.ਪੀਸੀਬੀ ਪ੍ਰਧਾਨ ਨਸੀਮ ਅਸ਼ਰਫ ਨੇ ਕਿਹਾ ਕਿ ਬੋਰਡ....

Date:2008-04-08 Time:00:07:42

ਗੋਲੀ ਚੱਲਣ ਨਾਲ ਜਵਾਨ ਦੀ ਮੌਤ

ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿੱਚ ਇੱਕ ਕੈਂਪ ਵਿੱਚ ਡਿਊਟੀ ਉੱਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨ ਦੀ ਆਪਣੀ ਰਾਈਫਲ ਤੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ. ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ

Date:2008-04-08 Time:00:07:42

ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ

ਪਿਛਲੇ 17 ਵਰ੍ਹਿਆਂ ਤੋਂ ਜੇਲ੍ਹ ਵਿੱਚ ਰਹਿ ਰਹੇ ਮੌਤ ਦੀ ਸਜਾ ਪਾ ਚੁੱਕੇ ਸਰਬਜੀਤ ਸਿੰਘ ਦੇ ਸਾਥੀ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਅਣਜਾਣੇ ਵਿੱਚ ਰਾਹ ਭੁੱਲਣ ਦੇ ਕਾਰਣ ਪਾਕਿਸਤਾਨ ਆਇਆ ਸੀ. ਸੰਨ 1996 ਵਿੱਚ ਰਿਹਾਅ ਕੀਤੇ ਜਾ ਚੁੱਕੇ

Date:2008-04-08 Time:00:07:42

ਦੇਸ਼ ਵਿਚ ਵੱਧ ਰਿਹਾ ਹੈ ਅੱਤਵਾਦ:ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਇੱਥੇ ਕਿਹਾ ਕਿ ਪ੍ਰਤੀਬੰਧਤ ਸੰਗਠਨ ਸਿੱਮੀ ਦੇ ਨੇਤਾਵਾਂ ਦੀ ਮੱਧ ਪ੍ਰਦੇਸ਼ ਵਿਚ ਗ੍ਰਿਫਤਾਰੀ ਤੋਂ ਸੰਕੇਤ ਮਿਲਦਾ ਹੈ ਕਿ ਦੇਸ਼ ਵਿਚ ਅੱਤਵਾਦ ਵੱਧ ਰਿਹਾ ਹੈ.ਅਡਵਾਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ....

Date:2008-04-08 Time:00:07:42

ਸਰਵਨ ਸਦਕਾ ਵੈਸਟ ਇੰਡੀਜ਼ ਦੀ ਜਿੱਤ

ਵੈਸਟ ਇੰਡੀਜ਼ ਦੀ ਟੀਮ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਕੇ ਦੋ ਮੈਚਾਂ ਦੀ ਲੜ੍ਹੀ 1-1 ਨਾਲ ਬਰਾਬਰ ਕੀਤੀ.ਜਿੱਤ ਲਈ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਵੈਸਟਇੰਡੀਜ਼ ਟੀਮ ਨੇ ਚਾਹ ਦੇ ਅੱਧੇ ਘੰਟੇ ਮਗਰੋਂ ਹੀ ਜਿੱਤ ਦਰਜ....

Date:2008-04-08 Time:00:07:42

ਵਿਸ਼ਵ ਕੱਪ ਖੇਡਣਾ ਚਾਹੁੰਦੇ ਹਨ ਸਚਿਨ

ਦੋ ਦਹਾਕਿਆਂ ਤੋਂ ਕੌਮਾਂਤਰੀ ਕ੍ਰਿਕਟ ਖੇਡਣ ਦਾ ਪ੍ਰਭਾਵ ਭਲੇ ਹੀ ਸਚਿਨ ਤੈਂਦੁਲਕਰ ਦੇ ਸਰੀਰ ਉੱਤੇ ਪਿਆ ਹੋਵੇ ਪਰੰਤੂ ਇਸ ਮਾਸਟਰ ਬੱਲੇਬਾਜ਼ ਦੀ ਖਾਹਸ਼ 2011 ਵਿਸ਼ਵ ਕੱਪ ਖੇਡਣ ਦੀ ਹੈ ਤਾਂਕਿ ਦੇਸ਼ ਦੇ ਲਈ ਇਹ ਟਰਾਫੀ ਜਿੱਤਣ ਦਾ ਆਪਣਾ ਅਧੂਰਾ

Date:2008-04-08 Time:00:07:41

ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ

ਸ਼ਿਵਸੈਨਾ ਦੇ ਮੁੱਖ ਅਖ਼ਬਾਰ ਵਿੱਚ ਮੈਗਾ ਸਟਾਰ ਅਮਿਤਾਭ ਬੱਚਨ ਦੇ ਵਿਰੁੱਧ ਇੱਕ ਲੇਖ ਪ੍ਰਕਾਸ਼ਿਤ ਹੋਣ ਦੇ ਦੋ ਦਿਨ ਬਾਅਦ ਪਾਰਟੀ ਪ੍ਰਮੁੱਖ ਬਾਲ ਠਾਕਰੇ ਨੇ ਵੱਖਰੇ ਸੁਰ ਅਲਾਪਦਿਆਂ ਕਿਹਾ ਕਿ ਅਮਿਤਾਭ ਬੱਚਨ ਪੂਰੇ ਦੇਸ਼ ਦੇ ਸੁਪਰ ਸਟਾਰ

Date:2008-04-08 Time:00:07:41

ਇੱਕ ਹੋਰ ਸਿਮੀ ਵਰਕਰ ਗ੍ਰਿਫ਼ਤਾਰ

ਪ੍ਰਤੀਬੰਧਿਤ ਸੰਗਠਨ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਪੁਲਿਸ ਨੇ ਅੱਜ ਇੰਦੌਰ ਤੋਂ ਇਸਦੇ ਇੱਕ ਸਰਗਰਮ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ. ਪੁਲਿਸ ਸੂਤਰਾਂ ਨੇ

Date:2008-04-08 Time:00:07:41

ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ

ਪ੍ਰਸਿੱਧ ਸਮਾਜਿਕ ਵਰਕਰ ਵੀਰਭਦਰ ਮਿਸ਼ਰ ਨੇ ਕਿਹਾ ਹੈ ਕਿ ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ ਹੈ ਪਰੰਤੂ ਇਸ ਵਿੱਚ ਗੰਦਗੀ ਸੁੱਟਣਾ ਸ਼ਰਮ ਦੀ ਗੱਲ ਹੈ. ਗੰਗਾ ਦੀ ਸਫ਼ਾਈ ਦੇ ਲਈ ਸਮਰਪਿਤ ਸੰਕਟ ਮੋਚਨ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਮਿਸ਼ਰ

Date:2008-04-08 Time:00:07:41


Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008