Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 4 - 2008

ਟੀਵੀ ਗਾਇਡ(6 ਅਪ੍ਰੈਲ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲਾਜੀ ਕੀ ਦੁਨਿਯਾ, 9.30 ਚੰਦਰਮੁਖੀ, 10.30 ਸਪਿਰਿਟ ਆਫ ਯੂਨਿਟੀ ਕੰਸਰਟ, 11.00 ਅਰਥ ਮੈਟਰਸ,11.30 ਐਮਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ

Date:2008-04-07 Time:00:07:26

ਪਾਕਿਸਤਾਨ 'ਚ ਮਿਲੀਆਂ ਪ੍ਰਾਚੀਨ ਮੂਰਤੀਆਂ

ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਵਿਚ ਇੱਕ ਉਸਾਰੀ ਅਧੀਨ ਬੰਨ੍ਹ ਤੋਂ ਭਗਵਾਨ ਬੁੱਧ ਦੀਆਂ ਕਰੀਬ 1 ਹਜ਼ਾਰ ਮੂਰਤੀਆਂ ਅਤੇ ਬੋਧੀ ਕਲਾਕ੍ਰਿਤੀਆਂ ਮਿਲੀਆਂ ਹਨ.ਪਾਕਿਸਤਾਨ ਦੇ ਪੁਰਾਤੱਤ ਵਿਭਾਗ

Date:2008-04-07 Time:00:07:22

ਬਗਦਾਦ 'ਚ ਬੱਸ 'ਚ ਧਮਾਕਾ,4 ਹਲਾਕ

ਇਰਾਕ ਦੀ ਰਾਜਧਾਨੀ ਬਗਦਾਦ ਵਿਚ ਮਿੰਨੀ ਬੱਸ ਵਿਚ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਜ਼ਖਮੀ ਹੋ ਗਏ.ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਰੁਝੇਂਵੇਂ

Date:2008-04-07 Time:00:07:22

ਸਾਰਕੋਜੀ ਦੀ ਚੀਨ ਨੂੰ ਧਮਕੀ

ਤਿੱਬਤ ਵਿਚ ਹਿੰਸਾ ਨੂੰ ਲੈ ਕੇ ਚੀਨ ਉੱਪਰ ਦਲਾਈਲਾਮਾ ਨਾਲ ਖੁੱਲੀ ਗੱਲਬਾਤ ਲਈ ਦਬਾਅ ਵੱਧਦਾ ਜਾ ਰਿਹਾ ਹੈ ਅਤੇ ਇਸ ਲੜੀ ਵਿਚ ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਪਹਿਲੇ ਪੱਛਮੀ ਨੇਤਾ ਹਨ ਜਿੰਨ੍ਹਾਂ ਨੇ ਤਿੱਬਤ ਵਿਚ

Date:2008-04-07 Time:00:07:22

ਫ੍ਰਾਂਸ ਨੇ ਨਹੀਂ ਲਗਾਈ ਕੋਈ ਸ਼ਰਤ:ਕਾਉਚਨਰ

ਫ੍ਰਾਂਸ ਦੇ ਵਿਦੇਸ਼ ਮੰਤਰੀ ਬਰਨਾਰਡ ਕਾਉਚਨਰ ਨੇ ਅੱਜ ਕਿਹਾ ਕਿ ਬੀਜਿੰਗ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਰਾਸ਼ਟਰਪਤੀ ਸਾਰਕੋਜੀ ਦੇ ਸ਼ਾਮਲ ਹੋਣ ਬਾਰੇ ਫ੍ਰਾਂਸ ਨੇ ਕੋਈ ਸ਼ਰਤ ਨਹੀਂ ਲਗਾਈ

Date:2008-04-07 Time:00:07:22

ਸਹਿਯੋਗ ਨਾ ਕਰਨ 'ਤੇ ਡੀਆਈਜੀ ਮੁਅੱਤਲ

ਉੱਤਰ ਪ੍ਰਦੇਸ਼ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮੁਲਾਇਮ ਯਾਦਵ ਦੀ ਸਰਕਾਰ ਦੌਰਾਨ ਪੁਲਿਸ ਅਤੇ ਪੀਏਸੀ ਵਿਚ ਲਗਭੱਗ 22 ਹਜ਼ਾਰ ਸਿਪਾਹੀਆਂ ਦੀ ਭਰਤੀ ਵਿਚ ਹੋਏ ਕਥਿੱਤ ਘੁਟਾਲੇ ਦੀ ਜਾਂਚ ਵਿਚ ਭ੍ਰਿਸ਼ਟਾਚਾਰ

Date:2008-04-07 Time:00:07:22

ਦੋ ਹੋਰ ਸਿੱਮੀ ਵਰਕਰਾਂ ਦਾ ਹੋਵੇਗਾ ਨਾਰਕੋ ਟੈਸਟ

ਇੱਥੋਂ ਦੀ ਇੱਕ ਅਦਾਲਤ ਨੇ ਮੱਧ ਪ੍ਰਦੇਸ਼ ਪੁਲਿਸ ਨੂੰ ਪ੍ਰਤੀਬੰਧਤ ਸੰਗਠਨ ਸਿੱਮੀ ਦੇ ਦੋ ਹੋਰ ਵਰਕਰਾਂ ਦਾ ਨਾਰਕੋ ਐਨਾਲਸਿਸ ਟੈਸਟ ਕਰਾਉਣ ਦੀ ਮੰਜੂਰੀ ਦਿੱਤੀ ਹੈ.ਉੱਚ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਇੰਦੌਰ

Date:2008-04-07 Time:00:07:22

ਕਰੁਣਾ ਦੇ ਐਲਾਨ ਮਗਰੋਂ ਤਣਾਅ ਖਤਮ

ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕਰੁਣਾਨਿੱਧੀ ਵੱਲੋਂ ਵਿਵਾਦਤ ਹੋਗਨੱਕਲ ਪਰੀਯੋਜਨਾ ਨੂੰ ਟਾਲਣ ਦੇ ਐਲਾਣ ਮਗਰੋਂ ਬੀਤੇ ਇੱਕ ਹਫਤੇ ਤੋਂ ਕਰਨਾਟਕ ਅਤੇ ਤਮਿਲਨਾਡੂ ਵਿਚਕਾਰ ਜਾਰੀ ਤਣਾਅ ਖਤਮ ਹੋ ਗਿਆ.ਦੂਜੇ ਪਾਸੇ ਵਿਰੋਧੀ ਪਾਰਟੀ ਅੰਨਾ ਦ੍ਰਮੁੱਕ ਨੇਤਾ ਜੈਲਲਿਤਾ

Date:2008-04-07 Time:00:07:22

ਹਸਪਤਾਲਾਂ 'ਤੇ ਖਰਚ ਹੋਣਗੇ 112 ਕਰੋੜ:ਬਿਸ਼ਨੋਈ

ਮੱਧ ਪ੍ਰਦੇਸ਼ ਸਰਕਾਰ ਨੇ ਹਸਪਤਾਲਾਂ ਦੀ ਉਸਾਰੀ ਅਤੇ ਸੰਰਚਨਾ ਵਿਕਾਸ ਲਈ ਚਾਲੂ ਵਿੱਤੀ ਵਰ੍ਹੇ ਦੇ ਬਜਟ ਵਿਚ 112 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਜਦੋਂ ਕਿ ਪਿਛਲੇ ਵਿੱਤੀ ਬਜਟ ਵਿਚ ਇਹ ਰਾਸ਼ੀ 92

Date:2008-04-07 Time:00:07:22

ਪਾਕਿ 'ਚ ਬੰਬ ਧਮਾਕਾ,3 ਹਲਾਕ

ਪਾਕਿਸਤਾਨ ਦੇ ਤਣਾਅ ਗ੍ਰਸਤ ਕੁਰੱਮ ਏਜੰਸੀ ਵਿਚ ਵਾਹਨਾਂ ਦੇ ਕਾਫਲੇ ਉੱਪਰ ਹੋਏ ਬੰਬ ਧਮਾਕੇ ਵਿਚ ਤਿੰਨ ਵਿਅਕਤੀ ਹਲਾਕ ਹੋ ਗਏ ਅਤੇ 18 ਹੋਰ ਜ਼ਖਮੀ ਹੋ ਗਏ.ਟੀਵੀ ਚੈਨਲਾਂ ਦੀ ਰਿਪੋਰਟ ਮੁਤਾਬਕ ਕੁਰੱਮ ਏਜੰਸੀ ਦੇ

Date:2008-04-07 Time:00:07:22

ਭੂਪਤੀ ਨੋਵਲਸ ਦੀ ਜੋੜੀ ਦੂਜੇ ਸਥਾਨ 'ਤੇ

ਮਹੇਸ਼ ਭੂਪਤੀ ਅਤੇ ਮਾਰਕ ਨੋਵਲਸ ਨੂੰ 3770000 ਡਾਲਰ ਦੀ ਇਨਾਮੀ ਰਾਸ਼ੀ ਦੇ ਸੋਨੀ ਐਰਿਕਸਨ ਓਪਨ ਦੇ ਫਾਇਨਲ ਵਿਚ ਮੁੱਢਲਾ ਸਥਾਨ ਪ੍ਰਾਪਤ ਮਾਇਕ ਅਤੇ ਬਾਬ ਬ੍ਰਾਇਨ ਦੀ ਜੋੜੀ ਨੇ 53 ਮਿੰਟ ਤੱਕ

Date:2008-04-07 Time:00:07:22

ਸ਼੍ਰੀਲੰਕਾ 'ਚ ਧਮਾਕਾ,ਮੰਤਰੀ ਸਮੇਤ 11 ਮਰੇ

ਸ਼੍ਰੀਲੰਕਾਈ ਰਾਜਧਾਨੀ ਕੋਲੰਬੋ ਦੇ ਬਾਹਰ ਰਸਮੀ ਨਵੇਂ ਵਰ੍ਹੇ ਦੇ ਸਮਾਰੋਹ ਵਿਚ ਸ਼ੱਕੀ ਤਮਿਲ ਬਾਗੀਆਂ ਵੱਲੋਂ ਕੀਤੇ ਗਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਰਾਜਮਾਰਗ ਮੰਤਰੀ ਸਮੇਤ 11 ਲੋਕਾਂ ਦੀ ਮੌਤ ਹੋ ਗਈ.ਮੀਡੀਆ ਦੀਆਂ ਖਬਰਾਂ

Date:2008-04-07 Time:00:07:22

ਓਲੰਪਿਕ ਮਸ਼ਾਲ ਲੰਦਨ ਪੁੱਜੀ

ਓਲੰਪਿਕ ਮਸ਼ਾਲ ਲੰਦਨ ਪੁੱਜ ਗਈ ਹੈ.ਹੁਣ ਇੱਥੇ ਮਸ਼ਾਲ ਰਿਲੇ ਦਾ ਆਯੋਜਨ ਕੀਤਾ ਜਾਵੇਗਾ.ਤਿੱਬਤ ਦੀ ਆਜ਼ਾਦੀ ਦੀ ਮੰਗ ਲਈ ਹੋਣ ਵਾਲੇ ਪ੍ਰਦਰਸ਼ਨ ਦੇ ਸ਼ੱਕ ਵਿਚਕਾਰ ਮਸ਼ਾਲ ਲੰਦਨ ਦੀਆਂ ਗਲੀਆਂ ਵਿਚੋਂ ਲੰਘੇਗੀ.ਬ੍ਰਿਟੇਨ

Date:2008-04-07 Time:00:07:22

ਦਿੱਲੀ ਪੁਲਿਸ ਦੇ 78 ਕਰਮਚਾਰੀ ਦੋਸ਼ੀ

ਦਿੱਲੀ ਪੁਲਿਸ ਦੀ ਸੱਭ ਤੋਂ ਮਹਤੱਵ ਪੂਰਨ ਸ਼ਾਖਾਵਾਂ ਵਿਚ ਲੌਜਿਸਟਿਕ ਅਤੇ ਪ੍ਰੋਵਿਜ਼ਨਿੰਗ ਵਿਭਾਗ ਸ਼ਾਮਲ ਹੁੰਦਾ ਹੈ ਪਰ ਰਾਜਧਾਨੀ ਵਿਚ ਅਪਰਾਧਾਂ ਉੱਪਰ ਲਗਾਮ ਲਗਾਉਣ ਲਈ ਪੁਲਿਸ ਜਵਾਨਾਂ ਨੂੰ ਲੋੜੀਂਦਾ

Date:2008-04-07 Time:00:07:22

ਸੰਪ੍ਰਗ ਨੂੰ ਚੁਕਾਉਣਾ ਪਵੇਗਾ ਮੁੱਲ:ਅਡਵਾਨੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਸੰਪ੍ਰਗ ਸਰਕਾਰ ਨੂੰ ਵਧੀਆਂ ਹੋਈਆਂ ਕੀਮਤਾਂ ਦਾ ਮੁੱਲ ਆਗਾਮੀ ਲੋਕਸਭਾ ਚੌਣਾਂ ਵਿਚ ਚੁਕਾਉਣਾ ਪਵੇਗਾ ਕਿਉਂ ਜੋ ਆਮ ਜਨਤਾ ਵੋਟ ਦੀ ਵਰਤੋਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ....

Date:2008-04-07 Time:00:07:22

ਸਿਮਰਨ ਕੌਰ ਬਣੀ ਮਿਸ ਇੰਡੀਆ ਯੂਨੀਵਰਸ 2008

ਮੁੰਬਈ ਦੇ ਅੰਧੇਰੀ ਖੇਡ ਮੈਦਾਨ ਵਿਚ ਕੱਲ੍ਹ ਆਯੋਜਿਤ ਇੱਕ ਰੰਗਾਰੰਗ ਸਮਾਰੋਹ ਵਿਚ ਮੁੰਬਈ ਦੀ ਹੀ ਸਿਮਰਨ ਕੌਰ ਮੁੰਡੀ ਮਿਸ ਇੰਡੀਆ ਯੂਨੀਵਰਸ 2008 ਚੁਣੀ ਗਈ.ਮੁਕਾਬਲੇ ਵਿਚ ਕੇਰਲ ਦੀ ਪਾਰਵਤੀ ਓਮਨਾਕੁੱਟਮ ਨੂੰ

Date:2008-04-07 Time:00:07:20

ਭਾਜਪਾ ਬਣੀ ਦੇਸ਼ ਦੀ ਪਹਿਲੀ ਪਾਰਟੀ:ਰਾਜਨਾਥ

ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ 21 ਵੀਂ ਸਦੀ ਦੇ ਭਾਰਤ ਵਿਚ 21ਵੀਂ ਸਦੀ ਦੀ ਪਾਰਟੀ ਬਨਾਉਣ ਦੇ ਇਰਾਦੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਪਣਾ ਈਮੇਲ ਸਿਸਟਮ ਰੱਖਣ ਵਾਲੀ ਪਹਿਲੀ ਰਾਜਨੀਤਕ ਪਾਰਟੀ ਬਣ....

Date:2008-04-07 Time:00:07:20

ਸੋਨੀਆ ਦੀ ਅਪੀਲ

ਦ੍ਰਮੁੱਕ ਸ਼ਾਸਿਤ ਰਾਜ ਦੀ ਯਾਤਰਾ ਉੱਪਰ ਆਈ ਸੋਨੀਆ ਗਾਂਧੀ ਨੇ ਅੱਜ ਤਮਿਲਨਾਡੂ ਵਿਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਉਹ ਕਾਮਰਾਜ ਦੇ ਰਾਜਕਾਲ ਦੇ ਸੁਨਿਹਰੀ ਦੌਰ ਨੂੰ ਮੁੜ ਤੋਂ ਲਿਆਉਣ.ਪਾਰਟੀ ਵੱਲੋਂ ਇੱਥੇ ਆਯੋਜਿਤ ਵਿਸ਼ਾਲ ਕਿਸਾਨ ਰੈਲੀ ਨੂੰ ਸੰਬੋਧਿਤ ਕਰਦੇ

Date:2008-04-07 Time:00:07:20

ਬ੍ਰਿਟਿਸ਼ ਫੌਜੀਆਂ ਨੂੰ ਪੜ੍ਹਾਇਆ ਜਾ ਰਿਹੈ ਮਹਾਂਭਾਰਤ

ਬ੍ਰਿਟਿਸ਼ ਸੈਨਾ ਵਿਚ ਹਿੰਦੂ ਧਰਮ ਦੇ ਪਹਿਲੇ ਪੁਰੋਹਿਤ ਕ੍ਰਿਸ਼ਨ ਅੱਤਰੀ ਅਫਗਾਨਿਸਤਾਨ ਅਤੇ ਇਰਾਕ ਜਾਣ ਵਾਲੇ ਫੌਜੀਆਂ ਨੂੰ ਮਹਾਂਭਾਰਤ ਦਾ ਪਾਠ ਪੜ੍ਹਾਉਣ ਦੇ ਕੰਮ ਵਿਚ ਲੱਗੇ ਹੋਏ ਹਨ.ਉਹ ਯੁੱਧ ਗ੍ਰਸਤ ਦੇਸ਼ਾਂ

Date:2008-04-07 Time:00:07:20

ਸੇਰੇਨਾ ਨੇ ਰੱਖਿਆ ਖਿਤਾਬ ਬਰਕਰਾਰ

ਸੰਸਾਰ ਦੀ ਸਾਬਕਾ ਸੀਨੀਅਰ ਖਿਡਾਰਨ ਸੈਰੇਨਾ ਵਿਲੀਅਮਸ ਨੇ ਫਾਇਨਲ ਮੁਕਾਬਲੇ ਵਿਚ ਚੌਥਾ ਸਥਾਨ ਪ੍ਰਾਪਤ ਸਰਬੀਆ ਦੀ ਯੇਲੇਨਾ ਯਾਂਕੋਵਿਚ ਨੂੰ 6-1, 5-7, 6-3 ਨਾਲ ਹਰਾ ਕੇ ਡਬਲਿਊਟੀਏ ਸੋਨੀ ਐਰਿਕਸਨ ਓਪਨ ਦਾ ਆਪਣਾ ਖਿਤਾਬ ਬਰਕਰਾਰ ਰੱਖਿਆ.8 ਵਾਰ....

Date:2008-04-07 Time:00:07:20

ਜੀਵ ਸੰਯੁਕਤ ਰੂਪ ਨਾਲ 52ਵੇਂ ਸਥਾਨ 'ਤੇ

ਆਖਰੀ ਹੋਲ ਵਿਚ ਕੁੱਝ ਬਰਡੀ ਲਗਾਉਣ ਦੇ ਬਾਵਜੂਦ ਹਿਊਸਟਨ ਓਪਨ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਸੰਯੁਕਤ ਰੂਪ ਨਾਲ 52ਵੇਂ ਸਥਾਨ ਉੱਪਰ ਰਹੇ.ਜੀਵ ਨੇ ਤੀਜੇ ਦੌਰ ਵਿਚ 72 ਦਾ ਸਕੋਰ ਬਣਾਇਆ ਅਤੇ ਉਹਨਾਂ ਦਾ ਕੁੱਲ ਸਕੋਰ ਇੱਕ ਅੰਡਰ 215 ਦਾ ਰਿਹਾ.ਜੀਵ ਨੇ....

Date:2008-04-07 Time:00:07:20

ਪਚੌਰੀ ਦਾ ਮੰਤਰੀ ਪਰੀਸ਼ਦ ਤੋਂ ਅਸਤੀਫਾ

ਕੇਂਦਰੀ ਮੰਤਰੀ ਪਰੀਸ਼ਦ ਦੇ ਵਿਸਥਾਰ ਤੋਂ ਪਹਿਲਾਂ ਪੈਂਸ਼ਨ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸੁਰੇਸ਼ ਪਚੌਰੀ ਨੇ ਅੱਜ ਅਸਤੀਫਾ ਦੇ ਦਿੱਤਾ.ਸੂਤਰਾਂ ਨੇ ਦੱਸਿਆ ਕਿ ਪਚੌਰੀ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ

Date:2008-04-07 Time:00:07:20

ਪਾਸਵਾਨ ਨੇ ਮੰਗੀ ਖਾਦ ਲਈ ਸਬਸਿਡੀ

ਸਰਕਾਰ ਵੱਲੋਂ ਮਹਿੰਗਾਈ ਰੋਕਣ ਲਈ ਕੀਤੀਆਂ ਗਈਆਂ ਵੱਖ-ਵੱਖ ਕੋਸ਼ਿਸ਼ਾਂ ਵਿਚਕਾਰ ਪਹਿਲਾਂ ਹੀ ਰਵੈਨਿਊ ਘਾਟਾ ਝੱਲ ਰਹੇ ਖਾਦ ਖੇਤਰ ਲਈ ਕੇਂਦਰੀ ਖਾਦ ਅਤੇ ਰਸਾਇਣ ਮੰਤਰੀ ਰਾਮ ਬਿਲਾਸ ਪਾਸਵਾਨ ਨੇ 90000

Date:2008-04-07 Time:00:07:20

ਸਿੱਮੀ ਦੇ 3 ਵਰਕਰ ਕਾਬੂ

ਨਰਸਿੰਘ ਗੜ੍ਹ ਤਹਿਸੀਲ ਹੈਡ ਕੁਆਰਟਰ ਤੋਂ ਪੁਲਿਸ ਨੇ ਪ੍ਰਤਿਬੰਧਤ ਸੰਗਠਨ ਸਿੱਮੀ ਦੇ ਤਿੰਨ ਵਰਕਰਾਂ ਨੂੰ ਕਾਬੂ ਕੀਤਾ ਹੈ.ਪੁਲਿਸ ਸੁਪਰਡੈਂਟ ਡੀ.ਕੇ.ਆਰੀਆ ਨੇ ਇੱਥੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.ਇਹਨਾਂ ਦੇ

Date:2008-04-07 Time:00:07:20

ਰਣਜੀ ਖਿਡਾਰੀ ਖੇਡਣਗੇ 20-20 ਮੁਕਾਬਲਾ

ਭਾਰਤੀ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸੌਰਵ ਤਿਵਾਰੀ ਸਮੇਤ ਝਾਰਖੰਡ ਦੇ ਕਈ ਰਣਜੀ ਖਿਡਾਰੀ ਕੱਲ੍ਹ ਤੋਂ ਇੱਥੇ ਸ਼ੁਰੂ ਹੋਣ ਵਾਲੇ ਚਾਰ ਦਿਨਾ 20-20 ਟੂਰਨਾਮੈਂਟ ਵਿਚ ਭਾਗ ਲੈਣਗੇ.ਇਸ ਵਿਚ ਬਿਹਾਰ

Date:2008-04-07 Time:00:07:20


1   2  

page no.1

Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008