Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 4 - 2008

ਗਿਲਾਨੀ ਦਾ ਸੰਵਿਧਾਨ ਬਹਾਲ ਕਰਨ ਦਾ ਸੰਕਲਪ

ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਉਹਨਾਂ ਦੀ ਸਰਕਾਰ ਸੰਵਿਧਾਨ ਬਹਾਲ ਕਰੇਗੀ ਅਤੇ ਸੰਸਦ ਦੀ ਸਰਬ ਉੱਚਤਾ ਅਤੇ ਸੁਤੰਤਰ ਨਿਆਂਪਾਲਿਕਾ ਦੀ ਵਿਵਸਥਾ ਯਕੀਨੀ ਬਣਾਵੇਗੀ

Date:2008-04-06 Time:00:07:50

ਦਿੱਲੀ 'ਚ ਓਲੰਪਿਕ ਮਸ਼ਾਲ ਰਿਲੇ,ਸੁਰੱਖਿਆ ਸਖਤ

ਭਾਰਤ ਵਿਚ ਓਲੰਪਿਕ ਮਸ਼ਾਲ ਰਿਲੇ ਦੀ ਸੁਰੱਖਿਆ ਨੂੰ ਲੈ ਕੇ ਜਾਹਰ ਕੀਤੀਆਂ ਗਈਆਂ ਚਿੰਤਾਵਾਂ ਦੇ ਮੱਦੇਨਜ਼ਰ 17 ਅਪ੍ਰੈਲ ਨੂੰ ਹੋਣ ਵਾਲੀ ਰਿਲੇ ਦੇ ਪੂਰੇ ਰਾਹ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ.ਪੁਲਿਸ

Date:2008-04-06 Time:00:07:50

ਇੰਡੀਆ ਟੀਵੀ ਵੱਲੋਂ ਅਦਾਲਤ 'ਚ ਯਾਚਿਕਾ

ਖਬਰੀ ਚੈਨਲ ਇੰਡੀਆ ਟੀਵੀ ਨੇ ਦਿੱਲੀ ਹਾਈਕੋਰਟ ਵਿਚ ਅਪੀਲ ਕੀਤੀ ਹੈ ਕਿ ਉਹ ਇਨਫੋਰਮੇਸ਼ਨ ਟੀਵੀ ਨੂੰ ਆਪਣੇ ਖਬਰ ਚੈਨਲ ਦਾ ਨਾਂ ਇੰਡੀਆ ਨਿਊਜ਼ ਰੱਖਣ ਤੋਂ ਰੋਕੇ.ਚੈਨਲ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਚੈਨਲ

Date:2008-04-06 Time:00:07:50

ਇਰਾਕ 'ਚ ਆਤਮਘਾਤੀ ਹਮਲਾ,20 ਹਲਾਕ

ਇਰਾਕ ਦੇ ਦਿਆਲਾ ਰਾਜ ਵਿਚ ਇੱਕ ਆਤਮਘਾਤੀ ਹਮਲਾਵਰ ਨੇ ਜ਼ਨਾਜੇ ਦੌਰਾਨ ਖੁਦ ਨੂੰ ਉਡਾ ਦਿੱਤਾ ਜਿਸ ਨਾਲ ਘੱਟ ਤੋਂ ਘੱਟ 20 ਲੋਕ ਹਲਾਕ ਹੋ ਗਏ.ਦਿਆਲ ਵਿਚ ਸੁਰੱਖਿਆ ਮੁਹਿੰਮ ਮੁਖੀ

Date:2008-04-06 Time:00:07:50

ਕਸ਼ਮੀਰ ਮੁੱਦੇ ਨੂੰ ਦਿੱਤੀ ਜਾਵੇਗੀ ਪਹਿਲ:ਕੁਰੈਸ਼ੀ

ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਅਤੇ ਕਸ਼ਮੀਰੀ ਜਨਤਾ ਦੀਆਂ ਆਸਾਂ ਮੁਤਾਬਕ ਕਸ਼ਮੀਰ ਮੁੱਦੇ ਦਾ ਹੱਲ ਉਹਨਾਂ ਦੀ ਮਹਤੱਵ ਪੂਰਨ ਪਹਿਲ ਹੋਵੇਗੀ.ਉਹਨਾਂ

Date:2008-04-06 Time:00:07:50

ਲਿੱਟੇ ਦਾ ਮੰਨਾਰ ਗਿਰਜ਼ਾਘਰ 'ਤੇ ਕਬਜ਼ਾ

ਉੱਤਰੀ ਸ਼੍ਰੀਲੰਕਾ ਵਿਚ ਹਵਾਈ ਸੈਨਾ ਦੇ ਲੜਾਕੂ ਜਹਾਜਾਂ ਵੱਲੋਂ ਲਿੱਟੇ ਬਾਗੀਆਂ ਦੇ ਸਿਖਲਾਈ ਕੇਂਦਰ ਉੱਪਰ ਹਮਲੇ ਵਿਚ ਘੱਟ ਤੋਂ ਘੱਟ 24 ਤਮਿਲ ਟਾਇਗਰ ਅਤੇ ਦੋ ਫੌਜੀ ਹਲਾਕ ਹੋ ਗਏ.ਸੈਨਾ ਮੁਤਾਬਕ ਛਾਪਾਮਾਰਾਂ ਨੇ ਇਤਿਹਾਸਕ

Date:2008-04-06 Time:00:07:50

ਭਾਜਪਾ ਵੱਲੋਂ ਸੋਨੀਆ 'ਤੇ ਪਲਟਵਾਰ

ਭਾਜਪਾ ਨੇ ਅੱਜ ਸੋਨੀਆ ਗਾਂਧੀ ਉੱਪਰ ਪਲਟਵਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਕਾਂਗਰਸ ਪ੍ਰਧਾਨ ਤੋਂ ਰਾਸ਼ਟਰਵਾਦ ਸਿੱਖਣ ਦੀ ਲੋੜ ਨਹੀਂ ਜਿਸਨੇ ਅਜੇ ਖੁਦ ਵੀ ਭਾਰਤੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਸਿੱਖਣਾ ਹੈ.ਪਾਰਟੀ ਨੇ ਕਿਹਾ ਕਿ ਕਾਂਗਰਸ

Date:2008-04-06 Time:00:07:50

ਅਲਕਾਇਦਾ ਕਰਨਾ ਚਾਹੁੰਦਾ ਹੈ ਹਥਿਆਰਾਂ ਦੀ ਵਰਤੋਂ

ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅੰਤਰ ਰਾਸ਼ਟਰੀ ਅੱਤਵਾਦੀ ਸੰਗਠਨ ਅਲਕਾਇਦਾ ਪਰਮਾਣੂ ਹਥਿਅਰਾਂ ਦਾ ਭੰਡਾਰ ਇੱਕਤਰ ਨਹੀਂ ਕਰਨਾ ਚਾਹੁੰਦਾ ਸਗੋਂ ਉਸ ਦੀ ਵਰਤੋਂ ਕਰਨਾ ਚਾਹੁੰਦਾ ਹੈ.ਇੰਟੈਲੀਜੈਂਸ ਐਂਡ

Date:2008-04-06 Time:00:07:49

ਕਣਕ ਦੀ ਫਸਲ 'ਤੇ ਅਸਰ ਨਹੀਂ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬੇਮੌਸਮੀ ਬਰਸਤ ਦਾ ਕਣਕ ਦੀ ਫਸਲ ਉੱਪਰ ਕੋਈ ਅਸਰ ਨਹੀਂ ਪਵੇਗਾ.ਇੱਕ ਮੁੱਖ ਖੇਤੀ ਵਿਗਿਆਨੀ ਨੇ ਇਹ ਜਾਣਕਾਰੀ ਦਿੱਤੀ.ਕਰਨਾਲ ਵਿਖੇ ਸਥਿੱਤ ਕਣਕ ਸੋਧ ਨਿਦੇਸ਼ਾਲੇ

Date:2008-04-06 Time:00:07:49

ਐਚਆਈਵੀ ਵਾਇਰਸ ਫੈਲਾਉਣ ਵਾਲੇ ਨੂੰ ਸਜਾ

ਕਨਾਡਾ ਵਿਚ ਇੱਕ ਵਿਅਕਤੀ ਨੂੰ ਜਾਣ-ਬੁੱਝ ਕੇ ਐਚਆਈਵੀ ਵਾਇਰਸ ਫੈਲਾਉਣ ਦੇ ਆਰੋਪ ਵਿਚ 18 ਸਾਲ ਦੀ ਸੁਣਾਈ ਗਈ ਹੈ.ਇਸ ਵਿਅਕਤੀ ਦਾ ਨਾਂ ਕਾਰਲ ਲਿਉਨ ਹੈ.ਲਿਉਨ ਨੂੰ ਬੀਤੇ ਵਰ੍ਹੇ ਅਪ੍ਰੈਲ ਵਿਚ

Date:2008-04-06 Time:00:07:49

ਅਮਰੀਕਾ ਨੇ ਦਿੱਤੀ ਚਿਤਾਵਨੀ

ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਭਾਰਤ ਦੀ ਪਰਮਾਣੂ ਸਮੱਗਰੀ ਨੂੰ ਨਿਸ਼ਾਨਾ ਬਣਾ ਸਕਦੇ ਹਨ ਪਰ ਇਹ ਖਤਰਾ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਸਾਹਮਣੇ ਮੌਜੂਦ ਖਤਰੇ ਤੋਂ ਘੱਟ ਨਹੀਂ ਹੈ.ਅਮਰੀਕੀ ਊਰਜਾ ਵਿਭਾਗ ਵਿਚ ਇੰਟੈਲੀਜੈਂਸ

Date:2008-04-06 Time:00:07:49

ਦੂਜੇ ਟੈਸਟ 'ਚ ਭਾਰਤ ਦੀ ਸ਼ਰਮਨਾਕ ਹਾਰ

ਪਹਿਲੀ ਪਾਰੀ ਵਿਚ 76 ਦੌੜਾਂ ਉੱਪਰ ਸਿਮਟਣ ਅਤੇ ਦੱਖਣੀ ਅਫਰੀਕਾ ਤੋਂ 418 ਦੌੜਾਂ ਨਾਲ ਪਿੱਛੜਨ ਮਗਰੋਂ ਭਾਰਤ ਦੂਜੇ ਟੈਸਟ ਮੈਚ ਵਿਚ ਇੱਕ ਪਾਰੀ ਅਤੇ 90 ਦੌੜਾਂ ਨਾਲ ਹਾਰ ਗਿਆ.ਦੂਜੇ ਟੈਸਟ ਵਿਚ ਗਾਂਗੁਲੀ(87) ਨੂੰ ਛੱਡ ਕੇ ਸਾਰੇ ਦਿੱਗਜ ਬੱਲੇਬਾਜ ਅਫਰੀਕੀ

Date:2008-04-06 Time:00:07:49

ਭਾਜਪਾ ਵੱਲੋਂ ਅਡਵਾਨੀ ਦਾ ਬਚਾਅ

ਭਾਜਪਾ ਨੇ ਅੱਜ ਕਿਹਾ ਕਿ ਉਸ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਦੀ ਨਹੀਂ ਕਿਹਾ ਕਿ ਉਹਨਾਂ ਨੂੰ ਭਾਰਤੀ ਜਹਾਜ ਦੇ ਅਗ਼ਵਾ ਯਾਤਰੀਆਂ ਦੀ ਰਿਹਾਈ ਲਈ ਅੱਤਵਾਦੀਆਂ ਨਾਲ ਜਹਾਜ ਵਿਚ ਸਵਾਰ ਹੋ ਕੇ ਤੱਤਕਾਲੀ ਵਿਦੇਸ਼ ਮੰਤਰੀ ਜਸਵੰਤ ਸਿੰਘ ਦੇ ਜਾਣ....

Date:2008-04-06 Time:00:07:47

ਬਿੱਗ ਬੀ ਦੀ ਕਰਦਾ ਹਾਂ ਇੱਜ਼ਤ:ਕਿੰਗ ਖਾਨ

ਬਿੱਗ ਬੀ ਅਮਿਤਾਬ ਬੱਚਨ ਨਾਲ ਆਪਣੇ ਸ਼ੀਤਯੁੱਧ ਦੀਆਂ ਖਬਰਾਂ ਨੂੰ ਖਾਰਜ ਕਰਦੇ ਹੋਏ ਸ਼ਾਹਰੁੱਖ ਖਾਨ ਨੇ ਅੱਜ ਕਿਹਾ ਕਿ ਉਹ ਅਮਿਤਾਬ ਦੀ ਬਹੁਤ ਇੱਜਤ ਕਰਦੇ ਹਨ ਅਤੇ ਅਜਿਹੀਆਂ ਖਬਰਾਂ ਦਾ ਉਹਨਾਂ ਉੱਪਰ ਅਸਰ ਨਹੀਂ ਹੁੰਦਾ.ਅਮਿਤਾਬ

Date:2008-04-06 Time:00:07:47

ਨਹੀਂ ਬਖਸ਼ਾਂਗਾ ਸ਼ੋਏਬ ਨੂੰ:ਅਸ਼ਰਫ

ਪਾਕਿਸਤਾਨੀ ਕ੍ਰਿਕਟ ਬੋਰਡ ਦੇ ਪ੍ਰਧਾਨ ਨਸੀਮ ਅਸ਼ਰਫ ਨੇ ਅੱਜ ਸਾਫ ਤੌਰ ਉੱਪਰ ਕਿਹਾ ਕਿ ਉਹ ਪ੍ਰਤੀਬੰਧਤ ਤੇਜ਼ ਗੇਂਦਬਾਜ ਸ਼ੋਏਬ ਅਖਤਰ ਖਿਲਾਫ ਮਾਨਹਾਣੀ ਦਾ ਮੁਕੱਦਮਾ ਲੜਨਗੇ.ਪੀਸੀਬੀ ਵੱਲੋਂ ਅਨੁਸ਼ਾਸਨਹੀਣਤਾ ਦੇ ਮਾਮਲੇ ਵਿਚ ਪੰਜ ਸਾਲ ਦੀ ਰੋਕ ਲਗਾਏ ਜਾਣ ਦੇ....

Date:2008-04-06 Time:00:07:47

ਸਰਬਜੀਤ ਮਾਮਲਾ ਗਲਤੀ ਨਾਲ ਜੁੜਿਆ:ਬਰਨੀ

ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਮਨੁੱਖੀ ਅਧਿਕਾਰ ਪਰੀਸ਼ਦ ਸਲਾਹਕਾਰ ਸੰਮਤੀ ਦੇ ਮੈਂਬਰ ਅੰਸਾਰ ਬਰਨੀ ਨੇ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਮਾਮਲਾ ਪਛਾਣ ਦੀ ਗਲਤੀ ਨਾਲ ਜੁੜਿਆ ਜਾਪਦਾ ਹੈ.ਬਰਨੀ ਨੇ ਪੰਜਾਬ ਮਨੁੱਖੀ....

Date:2008-04-06 Time:00:07:47

ਸੋਨੀਆ ਨੂੰ ਮਿਲੇ ਆਈਪੀਐਸ ਅਧਿਕਾਰੀ

ਛੇਵੇਂ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਤੋਂ ਨਾਖੁਸ਼ ਭਾਰਤੀ ਪੁਲਿਸ ਸੇਵਾ(ਆਈਪੀਐਸ) ਦੇ ਅਧਿਕਾਰੀਆਂ ਅਤੇ ਆਈਪੀਐਸ ਸੰਘ ਦੇ ਪ੍ਰਤੀਨਿੱਧੀਆਂ ਨੇ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਆਪਣਾ ਦੁੱਖੜਾ ਸੁਣਾਇਆ.ਆਈਜੀ ਸੀਆਰਪੀਐਫ....

Date:2008-04-06 Time:00:07:47

ਤੀਜਾ ਟੈਸਟ ਵੀ ਨਹੀਂ ਖੇਡਣਗੇ ਸਚਿਨ

ਬੀਸੀਸੀਆਈ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਕਿ ਤੇਂਦੁਲਕਰ 11 ਤੋਂ 15 ਅਪ੍ਰੈਲ ਵਿਚਕਾਰ ਕਾਨਪੁਰ ਦੇ ਗ੍ਰੀਨ ਪਾਰਕ ਵਿਖੇ ਹੋਣ ਵਾਲੇ ਤੀਜੇ ਟੈਸਟ ਮੈਚ ਵਿਚ ਖੇਡਣ ਲਈ ਪੂਰੀ ਤਰ੍ਹਾਂ ਫਿਟ ਨਹੀਂ ਹਨ.ਤੇਂਦੁਲਕਰ ਚੇਨੱਈ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ....

Date:2008-04-06 Time:00:07:47

ਨਾਡਾਲ,ਡੇਵਿਡੇਂਕੋ ਮਿਆਮੀ ਫਾਇਨਲ 'ਚ

ਫ੍ਰੈਂਚ ਓਪਨ ਚੈਂਪੀਅਨ ਰਾਫੇਲ ਨਾਡਾਲ ਨੇ ਚੈਕ ਗਣਰਾਜ ਦੇ ਥਾਮਸ ਬਰਡੀਚ ਨੂੰ 7-6, 6-2 ਨਾਲ ਹਰਾ ਕੇ ਏਟੇਪੀ ਮਾਸਟਰਸ ਸੀਰੀਜ਼ ਸੋਨੀ ਐਰਿਕਸਨ ਓਪਨ ਦੇ ਫਾਇਨਲ ਵਿਚ ਸਥਾਨ ਬਣਾਇਆ.ਉਹਨਾਂ ਦਾ ਮੁਕਾਬਲਾ

Date:2008-04-06 Time:00:07:47

ਸਮੂਹ 8, ਦਾਨਦਾਤਾ ਦੇਸ਼ਾਂ ਦੀ ਵਾਰਤਾ ਸ਼ੁਰੂ

ਦੁਨਿਆਂ ਦੇ ਸੱਭ ਤੋਂ ਅਮੀਰ ਦੇਸ਼ਾਂ ਅਤੇ ਤੇਜ਼ੀ ਨਾਲ ਤਰੱਕੀ ਕਰਦੀਆਂ ਅਰਥ ਵਿਵਸਥਾਵਾਂ ਏ ਵਿਕਾਸ ਮੰਤਰੀਆਂ ਨੇ ਅਫਰੀਕੀ ਅਤੇ ਹੋਰ ਗਰੀਬ ਦੇਸ਼ਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੇ ਮੁੱਦੇ

Date:2008-04-06 Time:00:07:47

ਅਡਵਾਨੀ ਨੇ ਮੰਗੀ ਡਾਂਗ ਤੋਂ ਮੁਆਫੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣੀ ਆਤਮ ਕਥਾ ਵਿਚ ਸੀਨੀਅਰ ਕਮਿਉਨਿਸਟ ਨੇਤਾ ਸੱਤਪਾਲ ਡਾਂਗ ਨੂੰ ਗਲਤੀ ਨਾਲ ਮਰਹੂਮ

Date:2008-04-06 Time:00:07:47

ਦੇਵੜਾ ਮਿਲਣਗੇ ਪਾਕਿ,ਇਰਾਨੀ ਅਧਿਕਾਰੀਆਂ ਨਾਲ

ਕੇਂਦਰੀ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਅੱਜ ਕਿਹਾ ਕਿ ਉਹ ਇਰਾਨ-ਪਾਕਿਸਤਾਨ-ਭਾਰਤ ਗੈਸ ਪਾਇਪ ਲਾਇਨ ਮੁੱਦੇ ਉੱਪਰ ਜਲਦੀ ਹੀ ਇਰਾਨੀ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲਣਗੇ.ਦੇਵੜਾ ਨੇ ਪੱਤਰਕਾਰਾਂ

Date:2008-04-06 Time:00:07:47

ਦੂਜੇ ਟੈਸਟ 'ਚ ਭਾਰਤ ਦੀ ਸ਼ਰਮਨਾਕ ਹਾਰ

ਪਹਿਲੀ ਪਾਰੀ ਵਿਚ 76 ਦੌੜਾਂ ਉੱਪਰ ਸਿਮਟਣ ਅਤੇ ਦੱਖਣੀ ਅਫਰੀਕਾ ਤੋਂ 418 ਦੌੜਾਂ ਨਾਲ ਪਿੱਛੜਨ ਮਗਰੋਂ ਭਾਰਤ ਦੂਜੇ ਟੈਸਟ ਮੈਚ ਵਿਚ ਇੱਕ ਪਾਰੀ ਅਤੇ 90 ਦੌੜਾਂ ਨਾਲ ਹਾਰ ਗਿਆ.ਦੂਜੇ ਟੈਸਟ ਵਿਚ ਗਾਂਗੁਲੀ(87) ਨੂੰ ਛੱਡ ਕੇ ਸਾਰੇ ਦਿੱਗਜ ਬੱਲੇਬਾਜ ਅਫਰੀਕੀ

Date:2008-04-06 Time:00:07:47


1  

page no.1

Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008