Punjabi News | ||||||||||||||||||||||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 30 - 4 - 2008
ਪਿਛਲੇ ਸਾਲ 'ਢੋਲ' ਅਤੇ 'ਭੂਲ ਭੁਲੱਈਆ' ਵਰਗੀਆਂ ਕਾਮੇਡੀ ਫਿਲਮਾਂ ਦੇਣ ਵਾਲੇ ਪ੍ਰਿਆਦਰਸ਼ਨ ਇਸ ਸਾਲ ਦੀ ਸ਼ੁਰੂਆਤ ਛੇ ਜੂਨ ਨੂੰ ਆਪਣੀ ਫਿਲਮ 'ਮੇਰੇ ਬਾਪ ਪਹਿਲੇ ਆਪ' ਦੇ ਰਾਹੀਂ ਕਰਨਗੇ. ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਫਿਲਮ ਵਿੱਚ Date:2008-04-30 Time:00:17:25
'ਯੂ ਮੀ ਔਰ ਹਮ' ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕਰਨ ਵਾਲੀ ਦਿੱਵਿਆ ਦੱਤਾ ਬਹੁਤ ਜਲਦੀ 'ਕਹਾਣੀ ਗੁਡੀਆ ਕੀ' ਵਿੱਚ ਨਜ਼ਰ ਆਵੇਗੀ. ਇਸ ਫਿਲਮ ਵਿੱਚ ਦਿੱਵਿਆ ਦੱਤਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ ਜਦੋਂਕਿ ਇਸੇ ਮਹੀਨੇ ਰਿਲੀਜ਼ Date:2008-04-30 Time:00:17:25
ਕੋਰੀਓਗ੍ਰਾਫਰ ਚਿੰਨੀ ਪ੍ਰਕਾਸ਼ ਕਾਫੀ ਵਰ੍ਹਿਆਂ ਤੱਕ ਬਾਲੀਵੁੱਡ ਤੋਂ ਬਾਹਰ ਰਹਿਣ ਦੇ ਬਾਅਦ ਹੁਣ ਮੁੜ੍ਹ ਤੋਂ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ. ਫਿਲਮ 'ਜੋਧਾ ਅਕਬਰ' ਵਿੱਚ ਅਜੀਮ ਓ ਸ਼ਾਨ ਸ਼ਹਿਨਸ਼ਾਹ ਗੀਤ ਦੀ ਕੋਰੀਓਗ੍ਰਾਫੀ ਚਿੰਨੀ Date:2008-04-30 Time:00:17:25
ਮਿਨੀਸ਼ਾ ਲਾਂਬਾ ਬਾਲੀਵੁੱਡ ਵਿੱਚ ਆਪਣਾ ਸਥਾਨ ਬਣਾਉਣ ਦੇ ਲਈ ਕਾਫੀ ਮਿਹਨਤ ਕਰ ਰਹੀ ਸੀ. ਉਹਨਾਂ ਨੇ ਕਈ ਅਜਿਹੀਆਂ ਫਿਲਮਾਂ ਵਿੱਚ ਛੋਟੇ ਰੋਲ ਕੀਤੇ, ਜੋ ਹੋਰ ਅਭਿਨੇਤਰੀਆਂ ਨਹੀਂ ਕਰ ਰਹੀਆਂ ਸਨ. ਮਿਨੀਸ਼ਾ ਦੀ Date:2008-04-30 Time:00:17:25
ਸਮੀਰ ਦੱਤਾਨੀ ਅੱਜਕੱਲ੍ਹ ਪਰੇਸ਼ਾਨ ਹਨ, ਕਿਉਂਕਿ ਉਹਨਾਂ ਦੋ ਫਿਲਮਾਂ ਇੱਕ ਹੀ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ. ਸਮੀਰ ਦੇ ਅਨੁਸਾਰ ਅਜਿਹਾ ਹੋਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਦੋਵਾਂ ਫਿਲਮਾਂ ਦੇ ਬਿਜ਼ਨਸ ਉੱਤੇ ਅਸਰ ਪਵੇਗਾ. ਸਮੀਰ Date:2008-04-30 Time:00:17:25
ਕੁਣਾਲ ਕਪੂਰ ਅੱਜਕੱਲ੍ਹ 'ਮਹਾਯੋਧਾ ਰਾਮ' ਫਿਲਮ ਦੇ ਲਈ ਆਪਣੀ ਆਵਾਜ਼ ਦੇ ਰਹੇ ਹਨ. ਇਸ ਏਨੀਮੇਸ਼ਨ ਫਿਲਮ ਦੇ ਲਈ ਕੁਣਾਲ ਨੇ ਕਾਫੀ ਤਿਆਰੀ ਕੀਤੀ ਹੈ ਅਤੇ ਡਬਿੰਗ ਸਟੂਡੀਓ ਵਿੱਚ ਵੀ ਉਹ ਇੱਕ ਇੱਕ ਲਾਈਨ ਨੂੰ ਰਿਕਾਰਡ ਕਰਨ ਤੋਂ Date:2008-04-30 Time:00:17:25
ਦੂਰਦਰਸ਼ਨ (ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਸ੍ਤ੍ਰੀ- ਤੇਰੀ ਕਹਾਨੀ,1.00 ਪਾਪ ਪੁਣਯ ਕਾ ਲੇਖਾ Date:2008-04-30 Time:00:17:25
ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਭਾਰਤ ਦੇ ਆਪਣੇ ਸੰਖੇਪ ਦੌਰੇ ਉੱਤੇ ਅੱਜ ਇੱਥੇ ਪਹੁੰਚ ਰਹੇ ਹਨ. ਅਹਿਮਦੀਨੇਜਾਦ ਦੀ ਇਸ ਯਾਤਰਾ ਦੇ ਦੌਰਾਨ ਸੰਭਾਵਨਾ ਹੈ ਕਿ ਪ੍ਰਸਤਾਵਿਤ ਤ੍ਰਿਪੱਖੀ ਗੈਸ ਪਾਈਪ ਲਾਈਨ ਉੱਤੇ ਉੱਚ ਪੱਧਰੀ ਚਰਚਾ Date:2008-04-30 Time:00:17:20
ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕੱਲ੍ਹ ਤਿੰਨ ਮੈਂਬਰੀ ਅਪੀਲੀ ਕਮੇਟੀ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ. ਕਮੇਟੀ ਅਨੁਸ਼ਾਸਨਹੀਨਤਾ ਦੇ ਮਾਮਲੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਉਹਨਾਂ ਉੱਤੇ ਲਗਾਏ ਗਏ ਪੰਜ ਸਾਲਾ ਪ੍ਰਤੀਬੰਧ Date:2008-04-30 Time:00:17:20
ਕੰਨਿਆ ਭਰੂਣ ਹੱਤਿਆ ਉੱਪਰ ਕੰਟਰੋਲ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਇਸ ਮਾਮਲੇ ਵਿਚ ਸੂਚਨਾ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਲੱਖ ਰੁਪਏ ਦੇਵੇਗੀ.ਮੱਧ ਪ੍ਰਦੇਸ਼ ਦੇ ਸਿਹਤ Date:2008-04-30 Time:00:17:20
ਸੁਪਰੀਮ ਕੋਰਟ(ਐਸਸੀ) ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਤੀਜੀ ਮੰਜਲ ਦੀ ਉਸਾਰੀ ਦੀ ਇਜ਼ਾਜ਼ਤ ਸਿਰਫ ਅਬਾਦੀ ਵਾਲੇ ਇਲਾਕਿਆਂ ਵਿਚ ਦਿੱਤੀ ਜਾ ਸਕਦੀ ਹੈ ਵਪਾਰਕ ਖੇਤਰਾਂ ਵਿਚ ਨਹੀਂ.ਜੱਜ ਅਰੀਜੀਤ ਪਸਾਇਤ Date:2008-04-30 Time:00:17:20
ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮਾਇਕਲ ਹੱਸੀ ਦੀਆਂ ਤੁਫਾਨੀ ਪਾਰੀਆਂ ਅਤੇ ਚੌਥੇ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਸਦਕਾ ਚੇਨੱਈ ਸੁਪਰ ਕਿੰਗਸ ਨੇ ਬੰਗਲੌਰ ਰਾਇਲ ਚੈਲੇਂਜ਼ਰਸ ਖਿਲਾਫ ਇੰਡੀਅਨ ਪ੍ਰੀਮੀਅਰ Date:2008-04-30 Time:00:17:20
ਇੰਗਲੈਂਡ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਸੀਰ ਹੁਸੈਨ ਦੇ ਪਿਤਾ ਜਾਵੇਦ ਹੁਸੈਨ ਦਾ ਨਿਮੋਨੀਆ ਮਗਰੋਂ ਦਿਲ ਅਤੇ ਫੇਫੜਿਆਂ ਦੇ ਕੰਮ ਨਾ ਕਰਨ ਕਰਕੇ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ.ਉਹ 68 ਸਾਲਾਂ ਦੇ ਸਨ. Date:2008-04-30 Time:00:17:20
ਸੁਪਰ ਸਟਾਰ ਅਮਿਤਾਭ ਬੱਚਨ ਨੇ ਰਾਜਨੀਤੀ ਵਿੱਚ ਦੁਬਾਰਾ ਆਉਣ ਤੋਂ ਇਨਕਾਰ ਕੀਤਾ ਹੈ. ਉਹਨਾਂ ਨੇ ਕਿਹਾ ਪ੍ਰਸ਼ੰਸਕਾਂ ਦੇ ਰਾਜਨੀਤਿਕ ਵਿਭਾਜਨ ਦੇ ਕਾਰਣ ਉਹਨਾਂ ਨੂੰ ਲੋਕ ਸੇਵਕ ਦੇ ਤੌਰ 'ਤੇ ਆਪਣੀ ਪਾਰੀ ਦਾ ਅੰਤ ਕਰਨਾ ਪਿਆ.ਆਪਣੇ ਤਾਜਾ ਬਲਾਗ Date:2008-04-30 Time:00:17:20
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਧਰੁੱਵੀ ਉਪਗ੍ਰਹਿ ਪ੍ਰਖੇਪਣ ਯਾਨ(ਪੀਐਸਐਲਵੀ) ਤੋਂ ਇਕੱਠੇ 10 ਉਪਗ੍ਰਹਿਆਂ ਦੇ ਪ੍ਰਖੇਪਣ ਲਈ ਭਾਰਤੀ ਪੁਲਾੜ ਵਿਗਿਆਨੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ Date:2008-04-30 Time:00:17:20
ਦੇਸ਼ ਵਿਚ ਹੀ ਬਣੇ ਮੁੱਖ ਲੜਾਕੂ ਟੈਂਕ ਅਰਜੁਨ ਦੀ ਅਭਿਆਸ ਦੌਰਾਨ ਟੁੱਟ-ਫੁੱਟ ਦੇ ਆਰੋਪਾਂ ਵਿਚਕਾਰ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਕਿ ਸੈਨਾ ਅਤੇ ਡੀਆਰਡੀਓ ਜਲਦੀ ਹੀ ਅਰਜੁਨ ਦੀ ਜਾਂਚ ਕਰਨਗੇ.ਐਂਟਨੀ ਨੇ Date:2008-04-30 Time:00:17:20
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲ੍ਹੇ ਵਿਚ ਬੀਤੇ ਦਿਨੀਂ ਅੱਤਵਾਦੀਆਂ ਦੀ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਨੂੰ ਵੇਖਦੇ ਹੋਏ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ.ਐਸਐਸਪੀ ਵਿਜੇ ਪ੍ਰਕਾਸ਼ ਨੇ Date:2008-04-30 Time:00:17:20
ਏਅਰ ਇੰਡੀਆ ਨੇ ਬੀਤੀ ਰਾਤ ਕਾਠਮਾਂਡੂ ਜਾਣ ਵਾਲੀ ਉਡਾਨ ਨੂੰ ਰੱਦ ਕਰ ਦਿੱਤਾ.ਉਡਾਨ ਵਿਚ ਦੇਰੀ ਅਤੇ ਨੇਪਾਲ ਵਿਚ ਰਾਤ ਨੂੰ ਲੱਗੀ ਰੋਕ ਦੇ ਮੱਦੇਨਜ਼ਰ ਉਡਾਨ ਨੂੰ ਰੱਦ ਕੀਤਾ ਗਿਆ.ਸੂਤਰਾਂ ਮੁਤਾਬਕ ਏਅਰ Date:2008-04-30 Time:00:17:20
ਸਾਇਬਰ ਜ਼ੁਰਮਾਂ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਦੀ ਸਰਕਾਰ ਨੇ ਸਾਇਬਰ ਕੈਫੇ ਸੰਚਾਲਕਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਉਹਨਾਂ ਨੂੰ ਇੱਕ ਰਜਿਸਟਰ ਵਿਚ ਗਾਹਕਾਂ ਦੀ ਜਾਣਕਾਰੀ Date:2008-04-30 Time:00:17:20
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਲਸ਼ਕਰੇ ਤੋਇਬਾ ਦੇ ਇੱਕ ਖੁਦ ਮੁਖਤਿਆਰ ਕਮਾਂਡਰ ਨੂੰ ਮਾਰ ਸੁੱਟਿਆ.ਅਧਿਕਾਰਕ ਸੂਤਰਾਂ ਮੁਤਾਬਕ ਬੋਂਜਵਾਹ ਤਹਿਸੀਲ ਦੇ ਕੁਰਾਰ Date:2008-04-30 Time:00:17:19
ਕਰੀਬ 200 ਟੱਰਕ ਮਾਲਕਾਂ ਅਤੇ ਡਰਾਈਵਰਾਂ ਨੇ ਰੇਲਵੇ ਅਧਿਕਾਰੀਆਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਦਾ ਆਰੋਪ ਹੈ ਕਿ ਉਹ ਜਾਣ ਬੁੱਝਕੇ ਲਾਲ ਮਿਰਚ ਢੋਅ ਰਹੇ ਟੱਰਕਾਂ ਨੂੰ ਅਨਲੋਡ ਕਰਨ ਵਿੱਚ ਦੇਰ ਕਰਦੇ ਹਨ. ਇਸ ਮਿਰਚ ਦਾ Date:2008-04-30 Time:00:17:19
ਆਈਪੀਐਲ ਦੇ ਮੈਚ ਰੈਫਰੀ ਫਾਰੂਕ ਇੰਜੀਨੀਅਰ ਨੇ ਕਿਹਾ ਹੈ ਕਿ ਆਫ ਸਪਿੰਨਰ ਹਰਭਜਨ ਨੂੰ ਸ਼੍ਰੀਸੰਤ ਨੂੰ ਥੱਪੜ ਮਾਰਨ ਲਈ ਪਹਿਲਾਂ ਹੀ ਕਾਫੀ ਸਜਾ ਮਿਲ ਚੁੱਕੀ ਹੈ ਅਤੇ ਹੁਣ ਬੀਸੀਸੀਆਈ ਉਸ ਨਾਲ ਨਰਮੀ ਵਰਤੇ.ਹਰਭਜਨ ਉੱਪਰ 11 ਮੈਚਾਂ Date:2008-04-30 Time:00:17:19
ਭਾਰਤੀ ਹਾਕੀ ਦੀ ਹਾਲਤ ਸੁਧਾਰਣ ਦੀ ਮੁੰਹਿਮ ਵਿੱਚ ਭਾਰਤੀ ਓਲੰਪਿਕ ਸੰਘ ਦੁਆਰਾ ਗਠਿਤ ਕੰਮ ਚਲਾਊ ਸੰਮਤੀ ਦੇ ਪ੍ਰਧਾਨ ਸਾਬਕਾ ਓਲੰਪੀਅਨ ਅਸਲਮ ਸ਼ੇਰ ਖ਼ਾਨ ਨੇ ਕਿਹਾ ਹੈ ਕਿ ਉਹਨਾਂ ਦਾ ਪਹਿਲਾ ਟੀਚਾ ਚੌਣ ਪ੍ਰਕਿਰਿਆ ਨੂੰ ਪਾਰਦਰਸ਼ਿਤਾ Date:2008-04-30 Time:00:17:19
ਸ਼ਾਨਦਾਰ ਆਗਾਜ਼ ਮਗਰੋਂ ਮੋਹਾਲੀ ਵਿਚ ਝਟਕਾ ਸਹਿਣ ਵਾਲੀ ਦਿੱਲੀ ਡੇਅਰ ਡੇਵਿਲਸ ਦੀ ਟੀਮ ਆਪਣੇ ਹਥਿਆਰ ਮੁੜ ਤੋਂ ਤਿੱਖੇ ਕਰਕੇ ਕੱਲ੍ਹ ਇੱਥੇ ਬੰਗਲੌਰ ਰਾਇਲ ਚੈਲੇਂਜਰਜ਼ ਦੀ ਟੀਮ ਉੱਪਰ ਹਮਲਾ ਕਰਕੇ ਆਈਪੀਐਲ 20-20 ਕ੍ਰਿਕਟ ਟੂਰਨਾਮੈਂਟ Date:2008-04-30 Time:00:17:19
ਮੁਜੱਫ਼ਰਪੁਰ ਦੇ ਸੰਘਣੀ ਵਸੋਂ ਵਾਲੇ ਇਲਾਕੇ ਭਗਵਾਨਪੁਰ ਚੌਕ ਦੇ ਕੋਲ ਅੱਜ ਅਪਰਾਧੀਆਂ ਨੇ ਇੱਕ ਮੋਟਰ ਕੰਪਨੀ ਦੇ ਖਜ਼ਾਨਚੀ ਧੀਰੂ ਭਾਈ ਦੀ ਗੋਲੀ ਮਾਰਕੇ ਹੱਤਿਆ ਕਰਨ ਦੇ ਬਾਅਦ 10 ਲੱਖ ਰੁਪਏ ਲੁੱਟ ਲਏ. ਪੁਲਿਸ ਸੂਤਰਾਂ ਨੇ ਇੱਥੇ ਦੱਸਿਆ Date:2008-04-30 Time:00:17:19
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਸਰਕਾਰ ਨੂੰ ਕਿਹਾ ਕਿ ਉਹ ਮਨੁੱਖੀ ਅਧਾਰ ਉੱਪਰ ਸਰਬਜੀਤ ਨੂੰ ਫਾਂਸੀ ਨਾ ਦੇਵੇ.ਸ਼ਰੀਫ ਦੇ ਬਿਆਨ ਨਾਲ ਭਾਰਤੀ ਨਾਗਰਿਕ ਸਰਬਜੀਤ ਨੂੰ ਫਾਂਸੀ ਦੀ ਸਜਾ ਤੋਂ ਬਚਾਉਣ Date:2008-04-30 Time:00:17:19
ਭਾਰਤੀ ਓਲੰਪਿਕ ਸੰਘ ਨੇ ਭਾਰਤੀ ਹਾਕੀ ਫਾਊਂਡੇਸ਼ਨ ਦੇ ਪ੍ਰਧਾਨ ਕੁੰਵਰਪਾਲ ਸਿੰਘ ਗਿੱਲ ਨੂੰ ਉਹਨਾਂ ਦੇ ਆਹੁਦੇ ਤੋਂ ਹਟਾ ਦਿੱਤਾ. ਇਸਦੇ ਇਲਾਵਾ ਆਈਐੱਚਐੱਫ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ. ਸੋਮਵਾਰ ਨੂੰ ਕਾਰਜਕਾਰੀ ਸੰਮਤੀ ਦੀ ਬੈਠਕ ਵਿੱਚ Date:2008-04-30 Time:00:17:17
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਫਾਂਸੀ ਦੀ ਸਜਾ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ. ਇਹ ਘਟਨਾਕ੍ਰਮ ਉਹਨਾਂ ਫਾਂਸੀ ਦਿੱਤੇ ਜਾਣ ਦੇ ਠੀਕ ਦੋ ਦਿਨ ਪਹਿਲਾਂ ਹੋਇਆ ਹੈ. ਪਾਕਿਸਤਾਨੀ ਚੈਨਲ 'ਡਾਨ' ਨੇ ਦੱਸਿਆ ਕਿ ਪੂਰਵ ਵਿੱਚ ਫਾਂਸੀ Date:2008-04-30 Time:00:17:17
ਹਰਭਜਨ ਸਿੰਘ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਦੇ ਬਾਅਦ ਜਦੋਂ ਐੱਸ ਸ਼੍ਰੀਸੰਤ ਨੂੰ ਥੱਪੜ ਮਾਰਿਆ ਤਾਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਥੱਪੜ ਸਾਬਤ ਹੋਵੇਗਾ. ਮੈਦਾਨ ਉੱਤੇ Date:2008-04-30 Time:00:17:17
ਰੱਖਿਆ ਮੰਤਰੀ ਏਕੇ ਐਂਟਨੀ ਨੇ ਕੱਲ੍ਹ ਕਿਹਾ ਕਿ ਚੀਨ ਭਾਰਤ ਸੀਮਾ ਮੁੱਦੇ ਨੂੰ ਲੈਕੇ ਸੰਤੋਖ ਦੀ ਕੋਈ ਗੁੰਜਾਇਸ਼ ਨਹੀਂ ਹੈ. ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਦੇ ਨਾਲ ਦੁਪਾਸੜ ਸਹਿਮਤੀ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਦੇ ਅਨੁਸਾਰ ਭਾਰਤ ਕੰਮ Date:2008-04-30 Time:00:17:17
ਸ਼ਾਹਿਦ ਕਪੂਰ ਦੋਸਤੀ ਦੇ ਅਰਥ ਨੂੰ ਸਮਝਦੇ ਹਨ. ਉਹ ਦੋਸਤਾਂ ਦੀ ਮਦਦ ਦੇ ਲਈ ਕਿਸੇ ਵੀ ਸੀਮਾ ਤੱਕ ਜਾ ਸਕਦੇ ਹਨ. ਪਿਛਲੇ ਦਿਨੀਂ ਉਹ ਅਹਿਮਦ ਖ਼ਾਨ ਦੀ ਫਿਲਮ ਦੇ ਲਈ ਸ਼ੂਟਿੰਗ ਕਰ ਰਹੇ ਸਨ. ਸ਼ੂਟਿੰਗ ਕਰਦੇ ਸਮੇਂ ਸ਼ਾਹਿਦ ਦੀ ਗਰਦਨ ਵਿੱਚ Date:2008-04-30 Time:00:17:17
ਦਿੱਲੀ ਉੱਚ ਅਦਾਲਤ ਨੇ ਬਰਾਕ ਮਿਸਾਈਲ ਸੌਦੇ ਵਿੱਚ ਕਥਿਤ ਦਲਾਲੀ ਨਾਲ ਜੁੜ੍ਹੇ ਮਾਮਲੇ ਦੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਹਥਿਆਰ ਡੀਲਰ ਸੁਰੇਸ਼ ਨੰਦਾ ਉਸਦੇ ਪੁੱਤਰ ਸੰਜੀਵ ਨੰਦਾ ਅਤੇ ਦੋ ਹੋਰ ਨੂੰ ਜ਼ਮਾਨਤ ਪ੍ਰਦਾਨ ਕਰ ਦਿੱਤੀ. ਇਸ ਮਾਮਲੇ Date:2008-04-30 Time:00:17:17
ਤਾਜ ਮਹਲ ਦੇ ਸੰਗਮਰਮਰ ਦੀ ਬਾਹਰੀ ਪਰਤਾਂ ਨੂੰ ਮਿੱਟੀ ਦੇ ਲੇਪ ਦੀ ਵਿਧੀ ਨਾਲ ਸਾਫ਼ ਕੀਤਾ ਜਾ ਰਿਹਾ ਹੈ. ਰਾਜਸਭਾ ਵਿੱਚ ਅੱਜ ਸੈਰ ਸਪਾਟਾ ਅਤੇ ਸੰਸਕ੍ਰਿਤੀ ਮੰਤਰੀ ਅੰਬਿਕਾ ਸੋਨੀ ਨੇ ਮੈਬਲ ਰਿਬੈਲੋ ਅਤੇ ਬੀਜੇ ਪੰਡਾ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ Date:2008-04-30 Time:00:17:16
ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖਦਿਆਂ ਨਗਦ ਰਿਜ਼ਰਵ ਅਨੁਪਾਤ ਅੱਜ 0.25 ਫੀਸਦੀ ਹੋਰ ਵਧਾ ਦਿੱਤਾ. ਕੇਂਦਰੀ ਬੈਂਕ ਨੇ ਪ੍ਰਮੁੱਖ ਅਲਪਕਾਲਿਕ ਕਰਜ, ਉਧਾਰੀ ਦਰਾਂ ਅਤੇ ਬੈਂਕ ਦਰ ਵਿੱਚ Date:2008-04-30 Time:00:17:16
ਅਫਗਾਨਿਸਤਾਨ ਨੇ ਨਾਂਗਰਹਾਰ ਪ੍ਰਾਂਤ ਦੇ ਖੋਗਆਨੀ ਜਿਲ੍ਹਾ ਕੇਂਦਰ ਦੇ ਕੋਲ ਹੋਏ ਆਤਮਘਾਤੀ ਬੰਬ ਹਮਲੇ ਵਿੱਚ 15 ਅਫਗਾਨ ਨਾਗਰਿਕ ਮਾਰੇ ਗਏ ਜਦੋਂਕਿ 25 ਹੋਰ ਫੱਟੜ ਹੋ ਗਏ. ਗਠਜੋੜ ਸੈਨਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਸਿਲਸਿਲੇਵਾਰ ਆਤਮਘਾਤੀ Date:2008-04-30 Time:00:17:16
ਬੰਬ ਧਮਾਕਿਆਂ ਦੇ ਮਾਮਲੇ ਵਿੱਚ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ ਨੇ ਉਸਨੂੰ ਕਿਸਮਤ ਦਾ ਮਾਰਿਆ ਦੱਸਿਆ ਅਤੇ ਪਾਕਿਸਤਾਨ ਸਰਕਾਰ ਨੂੰ ਉਸਨੂੰ ਮੁਆਫੀ ਦੇਣ ਦੀ ਅਪੀਲ ਕੀਤੀ. ਇਸਦੇ ਨਾਲ ਹੀ ਸਰਬਜੀਤ ਦੇ ਪਰਿਵਾਰ Date:2008-04-30 Time:00:17:16
ਅਨੁਸ਼ਾਸਨਹੀਣਤਾ ਦੇ ਆਰੋਪ ਵਿੱਚ ਪੰਜ ਵਰ੍ਹਿਆਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਪੀਲੀ ਬੋਰਡ ਦੇ ਸਾਹਮਣੇ ਮੁਆਫੀ ਮੰਗੀ ਹੈ. ਪਾਬੰਦੀ ਦੇ ਵਿਰੁੱਧ ਅਪੀਲ ਦੀ ਸੁਣਵਾਈ ਦੇ ਦੌਰਾਨ Date:2008-04-30 Time:00:17:16
| Select news date : 30 - 4 - 2008 29 - 4 - 2008 28 - 4 - 2008 27 - 4 - 2008 26 - 4 - 2008 25 - 4 - 2008 24 - 4 - 2008 23 - 4 - 2008 22 - 4 - 2008 21 - 4 - 2008 20 - 4 - 2008 19 - 4 - 2008 18 - 4 - 2008 17 - 4 - 2008 16 - 4 - 2008 15 - 4 - 2008 14 - 4 - 2008 13 - 4 - 2008 12 - 4 - 2008 11 - 4 - 2008 10 - 4 - 2008 9 - 4 - 2008 8 - 4 - 2008 7 - 4 - 2008 6 - 4 - 2008 5 - 4 - 2008 4 - 4 - 2008 3 - 4 - 2008 2 - 4 - 2008 1 - 4 - 2008 |
||||||||||||||||||||||||||||||||||||||||||||||||||||||||||||||||||||||||||