Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 26 - 4 - 2008

ਟੀਵੀ ਗਾਇਡ (25 ਅਪ੍ਰੈਲ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਵੋ ਹੂਏ ਨਾ ਹਮਾਰੇ,11.00 ਰਾਜ ਕੀ ਏਕ ਬਾਤ,ਦੁਪਹਿਰ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਣੀ, 1:00 ਪਾਪ ਪੁੰਨ

Date:2008-04-26 Time:00:15:29

ਜਪਾਨ ਪਹੁੰਚੀ ਉਲੰਪਿਕ ਮਸ਼ਾਲ

ਦੁਨੀਆਂ ਭਰ 'ਚ ਘੁੰਮਦੀ ਹੋਈ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਦੇ ਹੋਏ ਉਲੰਪਿਕ ਮਸ਼ਾਲ ਅੱਜ ਜਪਾਨ

Date:2008-04-26 Time:00:15:26

ਡੀਆਰਆਈ ਦੇ 5 ਅਧਿਕਾਰੀ ਅਗ਼ਵਾ,2 ਕਾਬੂ

ਇੱਕ ਨਾਟਕੀ ਘਟਨਾਕ੍ਰਮ ਵਿਚ ਸ਼ਹਿਰ ਦੇ ਦੋ ਵਪਾਰੀਆਂ ਨੇ ਡੀਆਰਆਈ ਦੇ 5 ਅਧਿਕਾਰੀਆਂ ਨੂੰ ਅਗ਼ਵਾ ਕਰ ਲਿਆ ਅਤੇ ਚੰਦ ਘੰਟਿਆਂ ਮਗਰੋਂ ਪੁਲਿਸ ਨੇ ਅਗ਼ਵਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ.ਥਾਣਾ ਮੁਖੀ ਕੁਲਵੰਤ

Date:2008-04-26 Time:00:15:26

ਹਾਕੀ ਉਲੰਪਿਅਨ ਬਾਬਾ ਦਾ ਦੇਹਾਂਤ

ਹਾਕੀ ਉਲੰਪਿਅਨ ਤਰਲੋਚਨ ਬਾਵਾ ਦਾ ਅੱਜ ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਉਨ੍ਹਾਂ ਦੀ ਪੁੱਤਰੀ ਦੇ ਨਿਵਾਸ ਸਥਾਨ 'ਤੇ ਦੇਹਾਂਤ

Date:2008-04-26 Time:00:15:26

ਪਾਕਿਸਤਾਨ 'ਚ ਵਿਸਫ਼ੋਟ,ਤਿੰਨ ਮਰੇ

ਉੱਤਰਪੂਰਬੀ ਪਾਕਿਸਤਾਨ ਦੇ ਮਰਦਾਨ ਸ਼ਹਿਰ 'ਚ ਪੁਲਿਸ ਥਾਣੇ ਦੇ ਨਜ਼ਦੀਕ ਅੱਜ ਹੋਏ ਵਿਸਫ਼ੋਟ 'ਚ ਇੱਕ ਪੁਲਿਸਕਰਮੀ ਸਮੇਤ ਘੱਟ ਤੋਂ ਘੱਟ ਤਿੰਨ ਲੋਕ ਮਾਰੇ ਗਏ.ਘਟਨਾ 'ਚ ਕਈ ਹੋਰ ਜ਼ਖਮੀ

Date:2008-04-26 Time:00:15:26

ਸਰਕੋਜੀ ਤਿੱਬਤ 'ਚ ਹੋਈ ਹਿੰਸਾ ਨੂੰ ਲੈ ਕੇ ਹੈਰਾਨ

ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੇ ਅੱਜ ਇੱਥੇ ਕਿਹਾ ਕਿ ਤਿੱਬਤ 'ਚ ਹਾਲ 'ਚ ਹੋਈ ਹਿੰਸਾ ਦੀਆਂ ਘਟਨਾਵਾਂ ਤੋਂ ਉਹ ਹੈਰਾਨ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਚੀਨ ਨੂੰ ਕਿਹਾ ਕਿ ਇਸ ਪਹਾੜੀ ਪ੍ਰਾਂਤ ਨੂੰ ਜ਼ਿਆਦਾ ਤੋਂ ਇਜ਼ਆਦਾ ਅਧਿਕਾਰ ਪ੍ਰਦਾਨ

Date:2008-04-26 Time:00:15:26

ਜਿਨ੍ਹਾ ਹਾਊਸ ਦਾ ਹੋਵੇ ਜੀਣੋਉਧਾਰ

ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨ੍ਹਾ ਦਾ ਜਿਨ੍ਹਾ ਹਾਊਸ ਜਲਦ ਆਪਣੇ ਪੁਰਾਣੇ ਮਾਣ 'ਚ ਪਰਤ

Date:2008-04-26 Time:00:15:26

ਅਸੀਂ ਭਾੜੇ ਦੇ ਟੱਟੂ ਨਹੀਂ:ਅਫ਼ਰੀਦੀ

ਪਾਕਿਸਤਾਨ ਦੇ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਵਾਲੇ ਕ੍ਰਿਕਟਰਾਂ ਨੂੰ ਭਾੜੇ ਦੇ ਟੱਟੂ ਕਹੇ ਜਾਣ ਤੋਂ ਬਿਲਕੁਲ ਖੁਸ਼

Date:2008-04-26 Time:00:15:26

ਹਿਮਾਚਲ 'ਚ ਸੜ੍ਹਕ ਹਾਦਸਾ,7 ਹਲਾਕ

ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ੍ਹੇ ਵਿਚ ਦੇਹਗ੍ਰਾਨ ਨੇੜ੍ਹੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਦੇ ਇੱਕ ਡੂੰਘੀ ਖੱਡ ਵਿਚ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 14 ਹੋਰ ਜ਼ਖਮੀ

Date:2008-04-26 Time:00:15:26

ਹਿਟਲਰ ਦੀ ਆਤਮਕਥਾ 'ਤੇ ਬਣ ਰਹੀ ਹੈ ਫ਼ਿਲਮ

ਜਰਮਨੀ ਦੇ ਸਾਬਕਾ ਤਾਨਾਸ਼ਾਹ ਅਡੋਲਫ਼ ਹਿਟਲਰ ਦੀ ਪੁਸਤਕ ਮੇਨ ਕੈਂਫ 'ਮੇਰਾ ਸੰਘਰਸ਼ ਦੇ ਨਾ 'ਤੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਇਨ੍ਹੀ ਦਿਨੀਂ

Date:2008-04-26 Time:00:15:26

ਝਾਰਖੰਡ 'ਚ ਮਿਲੀ ਖੁਜਰਾਹੋ ਜਿਹੀ ਮੂਰਤੀ

ਝਾਰਖੰਡ ਦੇ ਪੱਛਮੀ ਸਿੰਘਭੂਮ ਜਿਲ੍ਹੇ ਦੇ ਬੇਨੀਸਾਗਰ ਵਿਚ ਭਾਰਤੀ ਪੁਰਾਤੱਤ ਸਰਵੇਖਣ ਨੂੰ ਖੁਦਾਈ ਦੌਰਾਨ ਕੋਣਾਰਕ ਦੇ ਸੂਰਜ ਮੰਦਰ ਅਤੇ ਖੁਜਰਾਹੋ ਦੇ ਮੰਦਰਾਂ ਜਿਹੀ ਇੱਕ 45 ਸੈਮੀ ਲੰਮੀ ਪ੍ਰਾਚੀਨ ਕਾਮ ਮੂਰਤੀ ਮਿਲੀ ਹੈ.ਇਸ

Date:2008-04-26 Time:00:15:26

ਅੱਤਵਾਦੀਆਂ ਨੂੰ ਜਿਹਾਦੀ ਨਾ ਕਿਹਾ ਜਾਵੇ:ਅਮਰੀਕਾ

ਬੁਸ਼ ਪ੍ਰਸ਼ਾਸਨ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਜਿਹਾਦੀ ਅਤੇ ਅਲ ਕਾਇਦਾ ਨੂੰ ਇੱਕ ਅੰਦੋਲਨ ਨਾ ਕਿਹਾ ਜਾਵੇ.ਬੁਸ਼ ਪ੍ਰਸ਼ਾਸਨ ਨੇ ਅੱਤਵਾਦ ਰੋਧੀ ਮੁਹਿੰਮ ਅਧੀਨ ਇਸ ਵਾਰ ਭਾਸ਼ਾ ਉੱਪਰ ਨਿਸ਼ਾਨਾ ਲਗਾਉਂਦੇ ਹੋਏ ਇੱਕ ਨਵਾਂ ਮੋਰਚਾ

Date:2008-04-26 Time:00:15:26

ਸੀਜੀਓ ਕੰਪਲੈਕਸ 'ਚ ਅੱਗ

ਰਾਜਧਾਨੀ ਵਿਖੇ ਸਥਿੱਤ ਬਹੁਮੰਜਿਲੀ ਸੀਜੀਓ ਕੰਪਲੈਕਸ ਵਿਚ ਅੱਜ ਸਵੇਰੇ ਅੱਗ ਲੱਗ ਗਈ.ਅੱਗ ਬੁਝਾਉ ਦਸਤੇ ਦੇ ਅਧਿਕਾਰੀਆਂ ਮੁਤਾਬਕ ਦੱਖਣੀ ਦਿੱਲੀ ਵਿਖੇ ਸਥਿੱਤੀ ਸੀਜੀਓ ਕੰਪਲੈਕਸ ਦੀ ਛੇਵੀਂ

Date:2008-04-26 Time:00:15:26

ਬਸਪਾ ਨੇਤਾ ਨੂੰ ਗੋਲੀ ਨਾਲ ਜ਼ਖਮੀ

ਬਸਪਾ ਨੇਤਾ ਕ੍ਰਿਸ਼ਨ ਮੁਰਾਰੀ ਨੂੰ ਅਣਪਛਾਤੇ ਲੋਕਾਂ ਨੇ ਕੱਲ੍ਹ ਉਨ੍ਹਾਂ ਦੀ ਦੁਕਾਨ 'ਚ ਹੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ.ਇੱਕ ਗੋਲੀ ਉਨ੍ਹਾਂ ਦੇ ਪੇਟ ਅਤੇ ਇੱਕ ਗੋਲੀ ਉਨ੍ਹਾਂ ਦੇ ਮੋਢੇ

Date:2008-04-26 Time:00:15:26

ਰਣਨੀਤੀ 'ਚ ਬਦਲਾਅ ਦੀ ਜਰੂਰਤ:ਲਕਸ਼ਮਣ

ਡੈਕਨ ਚਾਰਜਜ਼ ਦੇ ਕਪਤਾਨ ਵੀਵੀਐਸ ਲਕਸ਼ਮਣ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਟੀਮ ਦੀ ਲਗਾਤਾਰ ਤੀਸਰੀ ਹਾਰ 'ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਟੂਰਨਾਮੈਂਟ 'ਚ ਬਿਹਤਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਨਵੀਂ ਰਣਨੀਤੀ ਬਨਾਉਣ ਦੀ ਜਰੂਰਤ

Date:2008-04-26 Time:00:15:26

ਸਪਤਾਹਕ ਰਾਸ਼ੀਫਲ

Date:2008-04-26 Time:00:15:25

ਵੰਜਾਰਾ ਦਾ ਨਾਰਕੋ ਪਰੀਖਣ 5 ਮਈ ਤੋਂ

ਸੋਹਰਾਬੁੱਦੀਨ ਸ਼ੇਖ ਫਰਜ਼ੀ ਮੁਕਾਬਲਾ ਮਾਮਲੇ ਵਿਚ ਮੁਅਤੱਲ ਆਈਪੀਐਸ ਅਧਿਕਾਰੀ ਡੀਜੀ ਵੰਜਾਰਾ ਅਤੇ ਹੋਰਨਾਂ ਆਰੋਪੀਆਂ ਦਾ ਨਾਰਕੋ ਪਰੀਖਣ 5 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ.ਰਾਜ ਸੀਆਈਡੀ ਅਪਰਾਧ

Date:2008-04-26 Time:00:15:25

ਸਾਇਮੰਡਸ ਵੀ ਨਹੀਂ ਬਚਾ ਸਕੇ ਡੇਕੱਨ ਚਾਰਜ਼ਰਸ ਨੂੰ

ਯੂਸੁਫ ਪਠਾਨ ਦੀਆਂ ਤੁਫਾਨੀ 61 ਦੌੜਾਂ ਅਤੇ ਗ੍ਰੀਮ ਸਮਿੱਥ ਦੀ 71 ਦੌੜਾਂ ਦੀ ਚੁਸਤ ਪਾਰੀ ਸਦਕਾ ਰਾਜਸਥਾਨ ਰਾਇਲਸ ਨੇ ਇੱਥੇ ਹੋਏ ਆਈਪੀਐਲ 20-20 ਲੀਗ ਮੁਕਾਬਲੇ ਵਿਚ ਡੇਕੱਨ ਚਾਰਜ਼ਰਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ.ਸਾਇਮੰਡਸ....

Date:2008-04-26 Time:00:15:25

ਨਹੀਂ ਦੇਵਾਂਗਾ ਅਸਤੀਫਾ:ਗਿੱਲ

ਭਾਰਤੀ ਹਾਕੀ ਮਹਾਸੰਘ ਦੇ ਪ੍ਰਧਾਨ ਕੇਪੀਐਸ ਗਿੱਲ ਨੇ ਖੇਡ ਮੰਤਰੀ ਐਮਐਸ ਗਿੱਲ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ.ਆਈਐਚਐਫ ਮੁਖੀ ਨੇ ਕਿਹਾ ਕਿ ਉਹ ਖੇਡ ਮੰਤਰੀ ਦੀ ਸਲਾਹ ਨਹੀਂ ਮੰਨਣਗੇ ਅਤੇ ਆਪਣੇ....

Date:2008-04-26 Time:00:15:25

ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ

ਇੰਡੀਅਨ ਬੈਂਕ ਨੇ ਘੋਸ਼ਣਾ ਕੀਤੀ ਕਿ ਵਿੱਤੀ ਸਾਲ 2007-08 'ਚ ਉਸ ਦਾ ਸ਼ੁੱਧ ਮੁਨਾਫ਼ਾ 32.77 ਫ਼ੀਸਦੀ ਵੱਧ ਕੇ 1008 ਕਰੋੜ ਰੁੱਪਏ ਹੋ ਗਿਆ,ਜੋ ਪਿੱਛਲੇ ਸਾਲ ਦੀ ਸਮਾਨ ਅੱਵਧੀ 'ਚ 759.77 ਕਰੋੜ

Date:2008-04-26 Time:00:15:25

ਆਈਪੀਐਲ ਫ੍ਰੈਂਚਾਇਜ਼ੀ ਕਮਾਉਣਗੇ ਮੁਨਾਫਾ:ਮੋਦੀ

ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਧਾਨ ਲਲਿਤ ਮੋਦੀ ਨੇ ਅੱਜ ਕਿਹਾ ਕਿ ਆਈਪੀਐਲ ਮੈਚਾਂ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਕੁੱਝ ਫ੍ਰੈਂਚਾਇਜ਼ੀ ਟੂਰਨਾਮੈਂਟ ਦੇ ਪਹਿਲੇ ਸਾਲ ਤੋਂ ਹੀ ਲਾਭ ਕਮਾਉਣ ਵਿਚ ਸਫਲ ਰਹਿਣਗੇ.ਮੋਦੀ

Date:2008-04-26 Time:00:15:25

ਗੁਜਰਾਤ ਐਨਆਰਈ ਦਾ ਮੁਨਾਫਾ ਵਧਿਆ

ਗੁਜਰਾਤ ਐਨਆਰਈ ਨੇ ਕਿਹਾ ਕਿ 31 ਮਾਰਚ 2008 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਉਸ ਦਾ ਸ਼ੁੱਧ ਏਕਲ ਮੁਨਾਫਾ 26.05 ਫੀਸਦੀ ਵੱਧ ਕੇ 64.20 ਕਰੋੜ ਰੁਪਏ ਹੋ ਗਿਆ.ਕੰਪਨੀ ਨੇ ਬੰਬਈ ਸ਼ੇਅਰ

Date:2008-04-26 Time:00:15:25

ਪੀਸੀਬੀ ਅਗਲੇ ਵਰ੍ਹੇ ਲਾਂਚ ਕਰੇਗਾ ਪੀਪੀਐਲ

ਪਾਕਿਸਤਾਨ ਕ੍ਰਿਕਟ ਬੋਰਡ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੀ ਤਰਜ਼ ਉੱਪਰ ਨਵਾਂ 20-20 ਘਰੇਲੂ ਟੂਰਨਾਮੈਂਟ ਪਾਕਿਸਤਾਨ ਪ੍ਰੀਮੀਅਰ ਲੀਗ(ਪੀਪੀਐਲ) ਅਗਲੇ ਵਰ੍ਹੇ ਲਾਂਚ ਕਰੇਗਾ.ਪੀਸੀਬੀ ਦੇ ਇੱਕ ਸੀਨੀਅਰ

Date:2008-04-26 Time:00:15:24

ਅਜੀਤ ਕੁਮਾਰ ਦਾ ਜਦਯੂ ਉਪਪ੍ਰਧਾਨ ਅਹੁਦੇ ਤੋਂ ਅਸਤੀਫਾ

ਬਿਹਾਰ 'ਚ ਹਾਲ ਹੀ 'ਚ ਹੋਏ ਮੰਤਰੀ ਮੰਡਲ ਵਿਸਤਾਰ ਅਤੇ ਫੇਰਬਦਲ ਦੌਰਾਨ ਮੰਤਰੀ ਮੰਡਲ ਤੋਂ ਹਟਾਏ ਗਏ ਜਦਯੂ ਵਿਧਾਇਕ ਅਜੀਤ ਕੁਮਾਰ ਨੇ ਅੱਜ ਪਾਰਟੀ ਦੇ ਉੱਪ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ

Date:2008-04-26 Time:00:15:24

ਸਰਬਜੀਤ ਦੀ ਫਾਂਸੀ ਹੋ ਸਕਦੀ ਹੈ,ਸਜ਼ਾ-ਏ-ਮੌਤ 'ਚ ਤਬਦੀਲ

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਸਮੇਤ ਪਲ-ਪਲ ਮੌਤ ਦੇ ਸਾਏ 'ਚ ਜੀ ਰਹੇ ਹੋਰ ਕੈਦੀਆਂ ਨੂੰ ਸੰਭਵ ਜੀਵਣਦਾਨ ਮਿਲ ਸਕਦਾ ਹੈ,ਕਿਉਂਕਿ ਪਾਕਿ ਸਰਕਾਰ ਉਸ ਪ੍ਰਸਤਾਵ 'ਤੇ ਕਾਫ਼ੀ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ,ਜਿਸ ਵਿੱਚ ਸਜ਼ਾ-ਏ-ਮੌਤ ਨੂੰ ਉਮਰਕੈਦ 'ਚ ਤਬਦੀਲ

Date:2008-04-26 Time:00:15:24

ਦੁਰਘਟਨਾ 'ਚ ਮਰਨ ਵਾਲਿਆਂ ਦੀ ਸੰਖਿਆ 22

ਇੱਥੇ ਭਾਟਘਰ ਤਲਾਅ 'ਚ ਹੋਈ ਬੇੜੀ ਦੁਰਘਟਨਾ 'ਚ ਮ੍ਰਿਤਕਾਂ ਦੀ ਸੰਖਿਆ ਵੱਧਕੇ 22 ਹੋ ਗਈ

Date:2008-04-26 Time:00:15:24


Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008