Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 25 - 4 - 2008
ਦੂਰਦਰਸ਼ਨ (ਮੁੱਖ ਚੈਨਲ):ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਓਮ ਨਮਹ ਸ਼ਿਵਾਯ,11.00 ਪ੍ਰਸ਼ਨਕਾਲ, ਦੁਪਹਿਰ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ Date:2008-04-25 Time:00:11:51
ਪ੍ਰਸਿੱਧ ਨਾਵਲਕਾਰ ਅਤੇ ਪੰਜਾਬੀ ਲੇਖਕ ਸੋਹਣ ਸਿੰਘ ਸੋਜ ਦਾ ਪਰਸੋਂ ਨਿਧਨ ਹੋ ਗਿਆ. ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹਨਾਂ ਦਾ ਕਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਬੀਮਾਰ ਚੱਲ ਰਹੇ Date:2008-04-25 Time:00:11:43
ਬਾਲ ਦੌੜਾਕ ਬੁਧਿਆ ਦੇ ਕੋਚ ਬਿਰੰਚੀ ਦਾਸ ਦੇ ਕਤਲ ਕਾਂਡ ਵਿਚ ਪੁਲਿਸ ਨੇ ਗੈਂਗਸਟਰ ਸੰਦੀਪ ਆਚਾਰਿਆ ਉਰਫ ਰਾਜ ਦੇ ਦੋ ਸਹਿਯੋਗੀਆਂ ਨੂੰ ਕਾਬੂ ਕਰਨ ਮਗਰੋਂ ਇੱਕ ਕਾਰੋਬਾਰੀ ਨੂੰ ਰੇਲਵੇ Date:2008-04-25 Time:00:11:43
ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਸੁਨਾਮ ਇਲਾਕੇ ਨੇੜ੍ਹੇ ਇੱਕ ਖੇਤ ਵਿਚ ਕੱਲ੍ਹ ਸਵੇਰੇ ਇੱਕ ਕਿਸਾਨ ਨੇ ਰਹੱਸਮਈ ਅਣਪਛਾਤੀ ਵਸਤੂ ਨੂੰ ਡਿੱਗਦੇ ਵੇਖਿਆ.ਪੁਲਿਸ ਨੇ ਦੱਸਿਆ ਕਿ ਚਮਕਦੀ ਵਸਤੂ ਦਾ ਭਾਰ Date:2008-04-25 Time:00:11:43
ਦਿੱਲੀ ਹਵਾਈ ਅੱਡੇ ਉੱਪਰ ਬੀਤੀ ਸ਼ਾਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਸ਼ੇਸ਼ ਜਹਾਜ ਦੇ ਉਤਰਨ ਦੌਰਾਨ ਹਵਾਈ ਆਵਾਜਾਈ ਕੰਟ੍ਰੋਲਰ ਦੇ ਰਾਡਾਰ ਦੇ ਪਰਦੇ ਉੱਪਰ ਦਿਖਾਈ ਦਿੱਤੇ ਧੱਬੇ ਹਵਾਈ ਸੈਨਾ ਦੇ Date:2008-04-25 Time:00:11:43
ਗੁਜਰਾਤ ਅਤੇ ਰਾਜਸਥਾਨ ਅੰਦਰ ਕੱਲ੍ਹ ਦੋ ਵੱਡੇ ਸੜਕ ਹਾਦਸਿਆਂ ਵਿੱਚ ਕਰੀਬਨ 26 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਫੱਟੜ ਹੋ ਗਏ ਹਨ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜੋਧਪੁਰ ਜਿਲ੍ਹੇ ਵਿੱਚ Date:2008-04-25 Time:00:11:43
ਜਯੋਤੀ ਕੁਮਾਰਨ ਪ੍ਰਗਟਾਵੇ ਦੇ ਬਾਅਦ ਸਮੱਸਿਆਵਾਂ ਨਾਲ ਘਿਰੇ ਭਾਰਤੀ ਹਾਕੀ ਸੰਘ ਦੇ ਪ੍ਰਧਾਨ ਕੇਪੀਐੱਸ ਗਿੱਲ ਨੇ ਹਾਕੀ ਨੂੰ ਮੁੱਢਲੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਇਸ ਖੇਡ ਨੂੰ ਕਾਫੀ ਮਜਬੂਤੀ Date:2008-04-25 Time:00:11:43
ਰਾਜਸਭਾ ਵਿਚ ਅਫਗਾਨਿਸਤਾਨ ਵਿਚ ਭਾਰਤੀਆਂ ਨੂੰ ਅਗ਼ਵਾ ਕਰਨ ਦੇ ਮਾਮਲਿਆਂ ਉੱਪਰ ਚਿੰਤਾ ਜਾਹਰ ਕੀਤੀ ਗਈ ਅਤੇ ਸ਼ਿਵਸੈਨਾ ਦੇ ਇੱਕ ਮੈਂਬਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਤੀ ਅਸੀਂ ਮੂਕ Date:2008-04-25 Time:00:11:43
ਇੰਡੀਅਨ ਪ੍ਰੀਮੀਅਰ ਲੀਗ ਦੇ 20-20 ਟੂਰਨਾਮੈਂਟ ਨੂੰ ਸ਼ੁਰੂ ਹੋਏ ਅਜੇ ਇੱਕ ਹਫਤਾ ਵੀ ਨਹੀਂ ਬਤੀਤ ਹੋਇਆ ਹੈ ਪਰ ਇਸ ਵਿਚ ਛੱਕਿਆਂ ਦਾ ਸੈਂਕੜਾ ਪੂਰਾ ਹੋ ਗਿਆ ਹੈ.ਮੁੰਬਈ ਇੰਡੀਅਨਸ ਦੇ ਬੱਲੇਬਾਜ ਰੋਬਿਨ ਉੱਥਪਾ ਨੇ ਚੇਨੱਈ ਸੁਪਰ ਕਿੰਗਸ ਖਿਲਾਫ ਇੱਥੇ ਜੈਕਬ.... Date:2008-04-25 Time:00:11:42
ਸੀਬੀਆਈ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਦਾਊਦ ਇਬ੍ਰਾਹਿਮ ਦਾ ਠਿਕਾਣਾ ਕਿੱਥੇ ਹੈ ਪਰ ਪਾਕਿਸਤਾਨ ਸਾਲ 1993 ਵਿਚ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਸਿਲਸਿਲੇ ਵਿਚ ਭਾਰਤ ਵਿਚ ਲੋੜੀਂਦੇ ਇਸ Date:2008-04-25 Time:00:11:42
ਜਲੰਧਰ ਦੇ ਏਪੀਜੇ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਾਰ ਮੁੜ ਤੋਂ ਨਾਸਾ ਸਪੇਸ ਸੈਟਲਮੈਂਟ ਕੰਟੈਸਟ ਜਿੱਤ ਕੇ ਸ਼ਹਿਰ ਨੂੰ ਸਨਮਾਨ ਪ੍ਰਦਾਨ ਕੀਤਾ.ਏਪੀਜੇ ਸਕੂਲ ਦੇ ਵਿਦਿਆਰਥੀਆਂ ਨੇ ਜੂਨੀਅਰ Date:2008-04-25 Time:00:11:42
ਪੱਛਮੀ ਤ੍ਰਿਪੁਰਾ ਦੀ ਬਰਡ ਫਲੂ ਪ੍ਰਭਾਵਿਤ 8 ਪਿੰਡ ਪੰਚਾਇਤਾਂ ਵਿਚ ਰਾਜ ਦੇ ਪਸ਼ੂ ਸੰਸਾਧਨ ਵਿਭਾਗ ਦੇ ਫੌਰੀ ਨਿਪਟਾਨ ਦਸਤੇ ਦੇ ਕਰਮਚਾਰੀ ਅੱਜ ਪੰਛੀ ਮਾਰਨ ਦਾ ਕੰਮ ਸ਼ੁਰੂ ਕਰਨਗੇ.ਰਾਜ ਦੇ ਪਸ਼ੂ ਸੰਸਾਧਨ ਵਿਭਾਗ Date:2008-04-25 Time:00:11:42
ਮੈਥਿਉ ਹੈਡਨ ਅਤੇ ਸੁਰੇਸ਼ ਰੈਨਾ ਦੀਆਂ ਲੜ੍ਹੀਵਾਰ 81 ਅਤੇ 53 ਦੌੜਾਂ ਸਦਕਾ ਵਿਸ਼ਾਲ ਸਕੋਰ ਖੜ੍ਹਾ ਕਰਨ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗੁਵਾਈ ਵਾਲੇ ਚੇਨੱਈ ਸੁਪਰ ਕਿੰਗਸ ਨੇ ਇੰਡੀਅਨ ਪ੍ਰੀਮੀਅਰ ਲੀਗ 20- 20 ਕ੍ਰਿਕਟ ਟੂਰਨਾਮੈਂਟ ਵਿਚ ਅੱਜ.... Date:2008-04-25 Time:00:11:42
ਭਾਰਤ ਖੋਜ ਯਾਤਰਾ ਉੱਪਰ ਨਿੱਕਲੇ ਕਾਂਗਰਸ ਦੇ ਮਹਾਂਸਕਤੱਰ ਰਾਹੁਲ ਗਾਂਧੀ ਇਸ ਮਹੀਨੇ ਦੀ 25 ਅਤੇ 26 ਤਰੀਖ ਨੂੰ ਛੱਤੀਸਗੜ੍ਹ ਦੇ ਆਦੀਵਾਸੀਆਂ ਨਾਲ ਮੁਲਾਕਾਤ ਕਰਨਗੇ.ਛੱਤੀਸਗੜ੍ਹ ਦੇ ਸੀਨੀਅਰ Date:2008-04-25 Time:00:11:42
ਸ਼੍ਰਮ ਮੰਤਰੀ ਆਸਕਰ ਫਰਨਾਡੀਜ਼ ਨੇ ਆਪਣੇ ਮੰਤਰਾਲੇ ਦੇ ਕੰਮਕਾਜ ਬਾਰੇ ਰਾਜਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰਮਜੀਵੀ ਪੱਤਰਕਾਰਾਂ ਨੂੰ ਅੰਤਰਿਮ ਰਾਹਤ ਦੇਣ ਦੇ ਮੁੱਦੇ ਉੱਪਰ ਵਿਚਾਰ ਲਈ Date:2008-04-25 Time:00:11:42
ਰਾਜਸਥਾਨ ਵਿੱਚ ਕੱਲ੍ਹ ਦੇਰ ਦੋ ਅਲੱਗ ਅਲੱਗ ਸੜਕ ਦੁਰਘਟਨਾਵਾਂ ਵਿੱਚ ਇੱਕ ਹੀ ਪਰਿਵਾਰ ਦੇ 24 ਮੈਂਬਰਾਂ ਸਮੇਤ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 46 ਹੋਰ ਫੱਟੜ ਹੋ ਗਏ. ਪੁਲਿਸ ਸੂਤਰਾਂ ਨੇ ਅਨੁਸਾਰ ਜੋਧਪੁਰ ਤੋਂ ਕਰੀਬ ਇੱਕ ਸੌ ਕਿਲੋਮੀਟਰ ਦੂਰ Date:2008-04-25 Time:00:11:42
ਇੰਡੀਅਨ ਪ੍ਰੀਮੀਅਰ ਲੀਗ ਦੀ ਬੋਲੀ ਵਿੱਚ ਸਭ ਤੋਂ ਵੱਧ ਕੀਮਤ ਉੱਤੇ ਵਿੱਕਣ ਵਾਲੇ ਮਹਿੰਦਰ ਸਿੰਘ ਧੋਨੀ ਅਤੇ ਐਂਡਰਿਊ ਸਾਈਮੰਡਸ ਸਮੇਤ ਕਮਾਈ ਵਿੱਚ ਬਹੁਤ ਅੱਗੇ ਰਹਿਣ ਵਾਲੇ ਜਿਆਦਾਤਰ ਕ੍ਰਿਕਟਰ ਆਈਪੀਐੱਲ ਟਵੈਂਟੀ 20 ਟੂਰਨਾਮੈਂਟ ਵਿੱਚ ਹੁਣ Date:2008-04-25 Time:00:11:41
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਉਤਪਾਦਨ ਲਾਗਤ ਵਿੱਚ ਵਾਧੇ ਦੇ ਚੱਲਦੇ ਇਹ ਫੈਸਲਾ ਕੀਤਾ ਹੈ. ਕੰਪਨੀ ਨੇ ਕਿਹਾ ਹੈ ਕਿ ਹੋਂਡਾ ਸਿਟੀ ਅਤੇ ਸਿਵਿਕ ਮਾਡਲਾਂ ਦੀ ਕੀਮਤ Date:2008-04-25 Time:00:11:41
ਪਹਿਲੀ ਤਿਮਾਹੀ ਵਿੱਚ ਵਿਸ਼ਵ ਪੱਧਰ ਉੱਤੇ ਵਾਹਨ ਵਿੱਕਰੀ ਵਿੱਚ ਜਪਾਨ ਦੀ ਟੋਅਟਾ ਮੋਟਰਜ਼ ਪਹਿਲੇ ਸਥਾਨ ਉੱਤੇ ਆ ਗਈ ਹੈ. ਜਨਰਲ ਮੋਟਰਜ਼ ਕੋਰਪ ਦੁਆਰਾ ਇਸ ਤਿਮਾਹੀ ਵਿੱਚ ਆਪਣੀ ਵਿੱਕਰੀ ਵਿੱਚ ਮਾਮੂਲੀ ਕਮੀ ਦੇ ਚੱਲਦੇ ਟੋਅਟਾ ਪਹਿਲੇ ਸਥਾਨ Date:2008-04-25 Time:00:11:41
ਲੱਗਦਾ ਹੈ ਰਾਮਗੋਪਾਲ ਵਰਮਾ ਨੂੰ ਲੱਗਣ ਲੱਗਿਆ ਹੈ ਕਿ ਜੇਕਰ 'ਸਰਕਾਰ ਰਾਜ' ਫਿਲਮ ਨੂੰ ਉਹਨਾਂ ਨੇ ਸਹੀ ਤਰੀਕੇ ਨਾਲ ਪ੍ਰਮੋਟ ਨਹੀਂ ਕੀਤਾਂ ਤਾਂ ਉਹਨਾਂ ਦੇ ਕੈਰੀਅਰ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ. ਇਤਨਾ ਹੀ ਨਹੀਂ ਹੋ ਸਕਦਾ ਹੈ ਕਿ ਅਮਿਤਾਭ ਬੱਚਨ ਤਾਂ Date:2008-04-25 Time:00:11:38
ਹਾਲੀਵੁੱਡ ਅਭਿਨੇਤਰੀ ਜੈਨੀਫਰ ਲੋਪੇਜ ਟੈਲੀਵਿਜ਼ਨ ਉੱਤੇ ਇੱਕ ਰਿਆਲਿਟੀ ਸ਼ੋਅ ਕਰਨ ਦੀ ਯੋਜਨਾ ਬਣਾ ਰਹੀ ਹੈ. ਦਾ ਲਰਨਿੰਗ ਚੈਨਲ ਦੇ ਮੁਤਾਬਕ ਇਸ ਵਿੱਚ ਉਹ ਆਪਣੀ ਜਿੰਦਗੀ ਨੂੰ ਇੱਕ ਗਾਇਕਾ, ਅਭਿਨੇਤਰੀ ਅਤੇ ਪਿੱਛੇ ਜਿਹੇ Date:2008-04-25 Time:00:11:38
ਅਰਜੇਨਟੀਨਾ ਨੂੰ ਵਿਸ਼ਵ ਕੱਪ ਫੁੱਟਬਾਲ ਦਾ ਤਾਜ ਪਹਿਨਾਉਣ ਵਾਲੇ ਸਾਬਕਾ ਡਿਯਾਗੋ ਮਾਰਾਡੋਨਾ ਇੱਥੇ ਕੁੱਝ ਟੀਵੀ ਪੱਤਰਕਾਰਾਂ ਦੇ ਨਾਲ ਝਗੜ ਪਏ ਅਤੇ ਉਹਨਾਂ ਉੱਤੇ ਉਹਨਾਂ ਨੇ ਮੁੱਕਿਆਂ ਦੀ ਵਰਖ਼ਾ ਕੀਤੀ. ਕਵਰੇਜ ਕਰ ਰਹੇ ਪੱਤਰਕਾਰਾਂ ਨੇ ਉਹਨਾਂ Date:2008-04-25 Time:00:11:38
ਭਾਰਤ-ਪਾਕਿਸਤਾਨ ਵਾਰਤਾ ਦੇ ਚੌਥੇ ਦੌਰ ਦੀ ਸਮੀਖਿਆ ਲਈ ਵਿਦੇਸ਼ ਮੰਤਰੀ 21 ਮਈ ਨੂੰ ਇਸਲਾਮਾਬਾਦ ਜਾਣਗੇ.ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਸਦ ਉੱਦ ਦੀਨ ਓਵੈਸੀ ਦੇ ਸਵਾਲ ਦੇ ਲਿਖਤੀ ਉੱਤਰ Date:2008-04-25 Time:00:11:38
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੇਪਾਲ ਵਿਚ ਮਾਉਵਾਦੀ ਨੇਤਾ ਪ੍ਰਚੰਡ ਨੂੰ ਉਹਨਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ.ਪ੍ਰਚੰਡ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਚੌਣਾਂ ਵਿਚ ਸੱਭ ਤੋਂ ਵੱਡੇ ਦਲ Date:2008-04-25 Time:00:11:38
ਭਾਰਤੀ ਵਨ ਡੇ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੱਥੇ ਨਿਰਮਾਣ ਅਧੀਨ ਸਵੀਮਿੰਗ ਪੂਲ ਦੇ ਵਿਰੁੱਧ ਅਪੀਲ ਦਾਇਰ ਕਰਨ ਵਾਲੇ ਨੂੰ ਝਾਰਖੰਡ ਉੱਚ ਅਦਾਲਤ ਨੇ ਅਧੂਰੀ ਸੂਚਨਾ ਦੇ ਆਧਾਰ ਉੱਤੇ ਕੇਸ ਦਾਖ਼ਲ ਕਰਨ ਦੇ ਲਈ ਇੱਕ ਲੱਖ Date:2008-04-25 Time:00:11:38
page no.1 |
Select news date : 30 - 4 - 2008 29 - 4 - 2008 28 - 4 - 2008 27 - 4 - 2008 26 - 4 - 2008 25 - 4 - 2008 24 - 4 - 2008 23 - 4 - 2008 22 - 4 - 2008 21 - 4 - 2008 20 - 4 - 2008 19 - 4 - 2008 18 - 4 - 2008 17 - 4 - 2008 16 - 4 - 2008 15 - 4 - 2008 14 - 4 - 2008 13 - 4 - 2008 12 - 4 - 2008 11 - 4 - 2008 10 - 4 - 2008 9 - 4 - 2008 8 - 4 - 2008 7 - 4 - 2008 6 - 4 - 2008 5 - 4 - 2008 4 - 4 - 2008 3 - 4 - 2008 2 - 4 - 2008 1 - 4 - 2008 |