Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 21 - 4 - 2008

ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਮਰੇ

ਭਾਰਤ ਮਿਆਮਾਂ ਸੀਮਾ ਤੋਂ ਸਟੇ ਮਿਜ਼ੋਰਮ ਦੇ ਜਵਾਂਗਲਿੰਗ ਕਸਬੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਬਾਰਾਂ ਹੋਰ ਬੀਮਾਰ

Date:2008-04-21 Time:00:01:29

ਮਾਓਵਾਦੀ ਹਮਲੇ 'ਚ ਦੋ ਐਸਪੀਓ ਸ਼ਹੀਦ

ਬਸਤਰ ਸੰਭਾਗ ਦੇ ਨਰਾਇਣਪੁਰ ਜਿਲ੍ਹੇ 'ਤੇ ਕੱਲ੍ਹ ਦੇਰ ਰਾਤ ਮਾਓਵਾਦੀਆਂ ਨੇ ਹਮਲਾਵਰ ਦੋ ਵਿਸ਼ੇਸ ਪੁਲਿਸ ਅਧਿਕਾਰੀ (ਐਸਪੀਓ) ਨੂੰ ਮੌਤ ਦੇ ਘਾਟ ਉਤਾਰ ਦਿੱਤਾ.ਇਸ ਘਟਨਾ ਬਾਅਦ ਪੂਰੇ ਖੇਤਰ 'ਚ ਦਹਿਸ਼ਤ ਦਾ ਮਾਹੌਲ

Date:2008-04-21 Time:00:01:29

ਮਾਇਆਵਤੀ ਨੇ ਕੇਂਦਰ ਨੂੰ ਚਿਤਾਇਆ

ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਦੋ ਤਿੰਨ ਮਹੀਨਿਆਂ ਵਿੱਚ ਪ੍ਰਦੇਸ਼ ਦੇ ਲਈ ਮੰਗੇ ਗਏ 80 ਹਜਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਜਾਰੀ ਕਰੇਂ. ਇਸਦੇ ਨਾਲ ਹੀ ਮਾਇਆਵਤੀ ਨੇ ਸਰਕਾਰ

Date:2008-04-21 Time:00:01:29

ਸੰਗੀਤ ਸਮਾਗਮ 'ਚ ਅੱਗ ਲੱਗੀ,15 ਮਰੇ

ਇਕਵਾਡੋਰ ਦੀ ਰਾਜਧਾਨੀ ਕਿਵਟੋ ਦੇ ਨਾਈਟਕਲੱਬ 'ਚ ਚੱਲ ਰਹੇ ਰਾਕ ਸੰਗੀਤ ਦੇ ਇੱਕ ਸਮਾਗਮ ਦੌਰਾਨ ਅੱਗ ਲੱਗ ਜਾਣ ਨਾਲ ਘੱਟ ਤੋਂ ਘੱਟ 15 ਲੋਕ ਮਾਰੇ ਗਏ ਅਤੇ 45 ਹੋਰ ਝੁਲਸ

Date:2008-04-21 Time:00:01:29

ਨੇਪਾਲ ਸਰਕਾਰ ਦੀ ਅਗਵਾਈ ਮੈਂ ਕਰਾਂਗਾ:ਪ੍ਰਚੰਡ

ਦੇਸ਼ ਦੀ ਅਗਲੀ ਸਰਕਾਰ ਦੀ ਅਗਵਾਈ ਮੈਂ ਕਰਾਂਗਾ,ਇਹ ਸ਼ਬਦ ਮਾਓਵਾਦੀ ਪ੍ਰਮੁੱਖ ਪ੍ਰਚੰਡ ਨੇ ਅੱਜ ਰਾਜਧਾਨੀ 'ਚ ਆਯੋਜਤ ਕੀਤੇ ਗਏ ਇੱਕ ਸਮਾਗਮ

Date:2008-04-21 Time:00:01:29

ਥਾਈਲੈਂਡ 'ਚ ਮਸ਼ਾਲ ਸੁਰੱਖਿਆ ਲਈ ਪੁਖਤਾ ਪ੍ਰਬੰਧ

ਬੀਜ਼ਿੰਗ ਓਲੰਪਿਕ ਦੀ ਮਸ਼ਾਲ ਅੱਜ ਭਾਰੀ ਸੁਰੱਖਿਆ ਵਿਵਸਥਾ 'ਚ ਥਾਈਲੈਂਡ ਦੀ ਰਾਜਧਾਨੀ ਪਹੁੰਚੀ.ਮਸ਼ਾਲ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੇ 2,000 ਹਜ਼ਾਰ ਕਰਮਚਾਰੀਆਂ ਨੂੰ ਤਾਇਨਾਤ ਕਰ ਪੁਖਤਾ ਇੰਤਜ਼ਾਮ

Date:2008-04-21 Time:00:01:29

ਆਮਿਰ ਨੇ ਆਯੋਜਿਤ ਕੀਤੀ ਬੈਠਕ

ਆਮਿਰ ਖ਼ਾਨ ਆਪਣੇ ਭਤੀਜੇ ਇਮਰਾਨ ਨੂੰ ਬਾਲੀਵੁੱਡ ਵਿੱਚ ਸਥਾਪਤ ਕਰਨ ਦੇ ਲਈ ਕਾਫੀ ਮਿਹਨਤ ਕਰ ਰਹੇ ਹਨ. ਆਮਿਰ ਨੇ ਪਿਛਲੇ ਦਿਨੀਂ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮ ਨਿਰਮਾਤਾ ਕੰਪਨੀਆਂ ਦੇ ਪ੍ਰਮੁੱਖ ਅਧਿਕਾਰੀਆਂ ਦੇ ਨਾਲ 17 ਘੰਟਿਆਂ

Date:2008-04-21 Time:00:01:29

ਸ਼ੇਰਿੰਗ ਦਾ ਚੀਨ 'ਤੇ ਆਰੋਪ

ਨਿਰਵਾਸਤ ਤਿੱਬਤੀ ਸਰਕਾਰ ਦੇ ਸੰਸਦ ਮੈਂਬਰ ਯੇਨਪਾ ਸ਼ੇਰਿੰਗ ਨੇ ਚੀਨ ਉੱਪਰ ਆਰੋਪ ਲਗਾਇਆ ਹੈ ਕਿ ਉਹ ਗੈਰ ਹਿੰਸਕ ਪ੍ਰਦਰਸ਼ਨਾਂ ਨੂੰ ਦਬਾਉਣ ਅਤੇ ਉੱਥੋਂ ਤੱਕ ਮੀਡੀਆ ਪਹੁੰਚ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ ਅਤੇ

Date:2008-04-21 Time:00:01:29

ਸੋਨੀਆ ਨਾਲ ਜੁੜ੍ਹੇ ਮਾਮਲੇ ਦੀ ਸਮੀਖਿਆ ਨਹੀਂ

ਕੇਂਦਰੀ ਸੂਚਨਾ ਆਯੋਗ (ਸੀਆਈਸੀ) ਨੇ ਸੂਚਨਾ ਦਾ ਅਧਿਕਾਰ ਕਾਨੂੰਨ ਦੇ ਅਧੀਨ ਉਸ ਬੇਨਤੀ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਅਪੀਲਕਰਤਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਨਾਗਰਿਕਤਾ ਅਤੇ ਪਿਛਲੀਆਂ ਆਮ ਚੌਣਾਂ ਦੇ ਬਾਅਦ ਰਾਸ਼ਟਰਪਤੀ ਦੇ ਨਾਲ ਉਹਨਾਂ

Date:2008-04-21 Time:00:01:29

ਗੰਗਾ ਦੀ ਹੋਂਦ ਨੂੰ ਖਤਰਾ

ਹਿੰਦੂਆਂ ਦੇ ਲਈ ਮਾਤਾ ਸਮਾਨ ਅਤੇ ਭਾਰਤੀ ਸਭਿਅਤਾ ਦੀ ਅਧਾਰ ਪਵਿੱਤਰ ਗੰਗਾ ਨਦੀ 'ਚ ਕਾਸ਼ੀ ਵਾਰਾਨਸੀ 'ਚ ਪ੍ਰਦੂਸ਼ਨ ਖਤਰਾ ਸਤਰ ਇਨ੍ਹਾਂ ਵੱਧ ਗਿਆ ਹੈ ਕਿ ਹੁਣ ਇਸ ਦੀ ਹੋਂਦ 'ਤੇ ਹੀ ਖਤਰਾ

Date:2008-04-21 Time:00:01:29

ਰਾਹੁਲ ਨੇ ਸਿਖਾਏ ਬਾਕਸਿੰਗ ਦੇ ਗੁਰ

ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਝਾਂਸੀ ਦੀ ਸੜਕ 'ਤੇ ਉੱਤਰੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਨੌਜਵਾਨ ਮੁੱਕੇਬਾਜ਼ ਨੂੰ ਮੁੱਕੇਬਾਜ਼ੀ

Date:2008-04-21 Time:00:01:29

ਜੀਪ,ਟਰੱਕ 'ਚ ਟੱਕਰ,ਸੱਤ ਮਰੇ

ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੇ ਮਹਾਜਨ ਥਾਣਾਖੇਤਰ 'ਚ ਅੱਜ ਜੀਪ ਅਤੇ ਟਰੱਕ 'ਚ ਹੋਈ ਟੱਕਰ 'ਚ ਚਾਰ ਔਰਤਾਂ ਸਮੇਤ ਸੱਤ ਲੋਕ ਮਾਰੇ ਗਏ ਅਤੇ ਪੰਜ ਹੋਰ ਜ਼ਖਮੀ

Date:2008-04-21 Time:00:01:29

ਸੜਕ ਹਾਦਸੇ 'ਚ 10 ਮਰੇ

ਦੋ ਟੱਰਕਾਂ ਦੇ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ ਦਸ ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ 24 ਹੋਰ ਫੱਟੜ ਹੋ ਗਏ. ਪੁਲਿਸ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਬੋਰਦਾ ਪਿੰਡ ਵਿੱਚ ਸਵੇਰੇ ਸਵਾ ਨੌ ਵੱਜੇ ਇਹ ਘਟਨਾ ਹੋਈ, ਜਦੋਂ ਸੀਮਿੰਟ

Date:2008-04-21 Time:00:01:29

ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ

ਦਿੱਲੀ ਡੇਅਰ ਡੈਵਲਿਸ ਕੋਲੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸ਼ੇਨ ਵਾਰਨ ਨੇ ਕਿਹਾ ਕਿ ਉਹਨਾਂ ਦੀ ਟੀਮ ਕਾਫੀ ਨੌਜਵਾਨ ਹੈ ਅਤੇ ਜਿਵੇਂ ਜਿਵੇਂ ਮੈਚ ਅੱਗੇ ਵੱਧਣਗੇ

Date:2008-04-21 Time:00:01:29

ਰਾਹੁਲ ਨੇ ਹਾਸਿਲ ਕੀਤੀ ਨੇਤਾ ਦੀ ਹੈਸੀਅਤ:ਕਾਂਗਰਸ

ਰਾਹੁਲ ਗਾਂਧੀ 'ਤੇ ਬਸਪਾ ਪ੍ਰਮੁੱਖ ਮਾਇਆਵਤੀ ਦੇ ਹਮਲੇ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਨੇਤਾ ਦੀ ਹੈਸਿਅਤ ਹਾਸਿਲ ਕਰ ਲਈ ਹੈ,ਇਹ ਸ਼ਬਦ ਅਖਿਲ ਭਾਰਤੀ ਕਾਂਗਰਸ ਸੰਮਤੀ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਵੀਰਪਾ ਮੋਇਲੀ

Date:2008-04-21 Time:00:01:28

ਅਕਸ਼ੈ ਨੇ ਕ੍ਰਿਕਟ ਪ੍ਰੇਮੀਆਂ ਦਾ ਜਿੱਤਿਆ

ਸਥਾਨਕ ਫਿਰੋਜ਼ਸ਼ਾਹ ਕੋਟਲਾ ਵਿੱਚ ਕੱਲ੍ਹ ਦਰਸ਼ਕਾਂ ਦੇ ਮੂੰਹ ਤੋਂ ਪਹਿਲੀ ਵਾਰ 'ਵਾਹ ਵਾਹ' ਕਿਸੇ ਕ੍ਰਿਕਟਰ ਦੇ ਲਈ ਨਹੀਂ ਬਲਕਿ ਬਾਲੀਵੁੱਡ ਦੇ ਨਵੇਂ ਕਿੰਗ ਅਕਸ਼ੈ ਕੁਮਾਰ ਦੇ ਲਈ ਨਿਕਲੀ. ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਦਿੱਲੀ ਡੇਅਰ ਡੈਵਲਿਸ

Date:2008-04-21 Time:00:01:28

ਬਿਲਾਵਲ ਹਾਊਸ 'ਤੇ ਹਮਲਾ

ਅਣਪਛਾਤੇ ਬੰਦੂਕਧਾਰੀਆਂ ਨੇ ਅੱਜ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਆਸਿਫ ਅਲੀ ਜਰਦਾਰੀ ਦੇ ਆਵਾਸ ਬਿਲਾਵਲ ਹਾਊਸ ਉੱਤੇ ਗੋਲੀਬਾਰੀ ਕੀਤੀ ਪਰੰਤੂ ਇਸ ਵਿੱਚ ਕਿਸੇ ਦੇ ਮਰਨ ਜਾਂ ਫੱਟੜ ਹੋਣ ਦੀ ਕੋਈ ਸੰਭਾਵਨਾ ਨਹੀਂ. ਬਿਲਾਵਲ

Date:2008-04-21 Time:00:01:28

ਭਾਰਤ-ਚੀਨ ਸੀਮਾ ਕੋਲ ਬਣਾਈ ਯਾਦਗਾਰ

ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਜਾਂਬਾਜ ਸੈਨਿਕਾਂ ਦੀ ਯਾਦ ਵਿੱਚ ਭਾਰਤ ਚੀਨ ਸੀਮਾ ਤੋਂ ਤਿੰਨ ਕਿਲੋਮੀਟਰ ਦੂਰ ਸ਼ੇਰਾਥਾਂਗ ਵਿੱਚ ਇੱਕ ਯੁੱਧ ਯਾਦਗਾਰ ਬਣਾਈ ਗਈ ਹੈ. ਇਸ ਯੁੱਧ ਯਾਦਗਾਰ ਦਾ ਉਦਘਾਟਨ

Date:2008-04-21 Time:00:01:28

ਸਰਬਜੀਤ ਦੀ ਫਾਂਸੀ ਫਿਰ ਨਹੀਂ ਟਲੀ:ਪਾਕਿ

ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਫ਼ਿਰ ਤੋਂ ਨਹੀਂ ਟਾਲੀ ਗਈ ਹੈ,ਇਸ ਦੀ ਪੁਸ਼ਟੀ ਪਾਕਿਸਤਾਨ ਦੇ ਰਾਸ਼ਟਰਪਤੀ ਬੁਲਾਰੇ

Date:2008-04-21 Time:00:01:28

ਚੋਰੀ ਪਦਕ ਦੀ ਨਹੀਂ ਮਿਲੀ ਬੀਮਾ ਰਾਸ਼ੀ

ਰਵਿੰਦਰ ਨਾਥ ਟੈਗੋਰ ਨੂੰ ਮਿਲੇ ਨੋਬੇਲ ਪਦਕ ਦੇ ਚੋਰੀ ਹੋਣ ਦੇ ਮਾਮਲੇ ਨੂੰ ਸੀਬੀਆਈ ਵੱਲੋਂ ਬੰਦ ਕਰਨ ਦੇ ਛੇ ਮਹੀਨਿਆਂ ਦੇ ਬਾਅਦ ਵੀ ਵਿਸ਼ਵ ਭਾਰਤੀ ਯੂਨੀਵਰਸਿਟੀ ਨੂੰ 2.39 ਕਰੋੜ ਰੁਪਏ ਦੀ ਬੀਮਾ ਰਾਸ਼ੀ ਮਿਲਣਾ ਬਾਕੀ ਹੈ. ਸੁਪ੍ਰਸਿੱਧ ਕਿਤਾਬ

Date:2008-04-21 Time:00:01:28

ਚੋਪੜਾ ਸੰਯੁਕਤ 60ਵੇਂ ਸਥਾਨ 'ਤੇ

ਭਾਰਤੀ ਮੂਲ ਦੇ ਸਵੀਡਿਸ਼ ਖਿਡਾਰੀ ਡੈਨੀਅਲ ਚੋਪੜਾ ਦਾ ਖ਼ਰਾਬ ਫਾਰਮ ਹਾਲੇ ਵੀ ਜਾਰੀ ਹੈ ਅਤੇ ਇੱਥੇ ਵੈਰੀਜਨ ਹੈਰੀਟੇਜ ਗੋਲਫ ਟੂਰਨਾਮੈਂਟ ਵਿੱਚ ਉਹ ਤਿੰਨ ਓਵਰ 74 ਦੇ ਸਕੋਰ ਦੇ ਨਾਲ ਸੰਯੁਕਤ 60ਵੇਂ ਸਥਾਨ ਉੱਤੇ ਰਹੇ ਹਨ. ਚੋਪੜਾ ਨੇ ਕੁੱਲ ਤਿੰਨ ਓਵਰ

Date:2008-04-21 Time:00:01:28

ਅਲਕਾਇਦਾ ਦੇਵੇਗਾ ਬੁਸ਼ ਨੂੰ ਤੋਹਫ਼ਾ

ਇਰਾਕ ਵਿੱਚ ਅਲਕਾਇਦਾ ਨੇ ਇੱਕ ਮਹੀਨੇ ਤੱਕ ਚੱਲਣ ਵਾਲੇ ਇੱਕ ਅਜਿਹੇ ਅਭਿਆਨ ਦੀ ਘੋਸ਼ਣਾ ਕੀਤੀ ਹੈ, ਜਿਸਦੇ ਦੌਰਾਨ ਸੰਗਠਨ ਅਮਰੀਕੀ ਰਾਸ਼ਟਰੀ ਜਾਰਜ ਡਬਲਿਊ ਬੁਸ਼ ਨੂੰ ਤੋਹਫ਼ੇ ਦੇ ਰੂਪ ਵਿੱਚ ਇੱਕ ਅਮਰੀਕੀ ਦਾ ਸਿਰ ਭੇਂਟ ਕਰੇਗਾ. ਇੱਕ ਆਡੀਓਟੇਪ

Date:2008-04-21 Time:00:01:28

ਗੇਂਦਬਾਜ਼ਾਂ ਨੇ ਜਿਤਾਇਆ ਮੈਚ:ਸਹਿਵਾਗ

ਦਿੱਲੀ ਡੇਯਰਡੇਵਿਲਜ਼ ਦੇ ਕਪਤਾਨ ਵੀਰੇਂਦਰ ਸਹਿਵਾਗ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਮੈਚ 'ਚ ਰਾਜਸਥਾਨ ਰਾਇਲਜ਼ ਨੂੰ ਨੌ ਵਿਕੇਟ ਨਾਲ ਹਰਾ ਕੇ ਜਿੱਤ ਪ੍ਰਾਪਤ ਕਰਨ ਦਾ ਸਿਹਰਾ ਟੀਮ ਦੇ ਗੇਂਦਬਾਜ਼ਾਂ

Date:2008-04-21 Time:00:01:28

ਸੂਬਾ ਸਰਕਾਰਾਂ ਕਰਨ ਸਮਰੱਥਨ : ਕਮਲਨਾਥ

ਕਾਰੋਬਾਰ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਚਿਤਾਇਆ ਕਿ ਜੇਕਰ ਸੂਬਿਆਂ ਨੇ ਕੇਂਦਰ ਦਾ ਸਹਿਯੋਗ ਨਹੀਂ ਦਿੱਤਾ ਤਾਂ ਮਹਿੰਗਾਈ ਦੇ ਵਿਰੁੱਧ ਲੜਾਈ ਅਸਫ਼ਲ ਹੋ ਜਾਵੇਗੀ. ਕਮਲਨਾਥ ਨੇ ਅੱਜ ਕਿਹਾ ਕਿ ਕੀਮਤਾਂ ਉੱਤੇ ਰੋਕ ਲਗਾਉਣ ਦੇ ਲਈ

Date:2008-04-21 Time:00:01:28

ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ

ਦਿੱਲੀ ਡੇਅਰ ਡੈਵਲਿਸ ਕੋਲੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸ਼ੇਨ ਵਾਰਨ ਨੇ ਕਿਹਾ ਕਿ ਉਹਨਾਂ ਦੀ ਟੀਮ ਕਾਫੀ ਨੌਜਵਾਨ ਹੈ ਅਤੇ ਜਿਵੇਂ ਜਿਵੇਂ ਮੈਚ ਅੱਗੇ ਵੱਧਣਗੇ

Date:2008-04-21 Time:00:01:27


Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008