Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 4 - 2008

ਟੀਵੀ ਗਾਈਡ (15 ਅਪ੍ਰੈਲ 08)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਸ੍ਤ੍ਰੀ- ਤੇਰੀ ਕਹਾਨੀ,1.00 ਪਾਪ ਪੁਣਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿੰਦਗੀ ਕੀ,2.00 ਕਿਰਨ,2.05 ਨਰਗਿਸ,2.30 ਜਾਏਂ ਕਹਾਂ, 3.00 ਅਹਿਸਾਸ,

Date:2008-04-16 Time:00:10:07

ਪੰਜ ਹਜਾਰ ਲੈਕੇ ਮੁੰਬਈ ਆਇਆ ਸੂਦ

'ਜੋਧਾ ਅਕਬਰ' ਦੇ ਵਿੱਚ ਸੁੱਜਾ ਮੱਲ ਦੀ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਪੰਜਾਬ ਤੋਂ ਬਾਲੀਵੁੱਡ ਵਿੱਚ ਤਕਦੀਰ ਬਣਾਉਣ ਦੇ ਲਈ ਕੇਵਲ 5000 ਰੁਪਏ ਲੈਕੇ ਆਏ ਸਨ ਪਰੰਤੂ ਅੱਜ ਉਹਨਾਂ ਦੀ ਮਿਹਨਤ ਲਗਨ ਰੰਗ ਲਿਆਈ ਹੈ. ਜੋਧਾ ਅਕਬਰ

Date:2008-04-16 Time:00:10:07

ਪੂਜਾ ਦੀ ਅਗਲੀ ਫਿਲਮ 'ਕਜਰਾਰੇ'

ਪੂਜਾ ਭੱਟ ਨੇ ਆਪਣੀ ਅਗਲੀ ਫਿਲਮ 'ਕਜਰਾਰੇ' ਦੇ ਲਈ ਪਾਕਿਸਤਾਨੀ ਨਾਇਕਾ ਮੋਨਾ ਲੀਜਾ ਦੀ ਚੌਣ ਕੀਤੀ ਹੈ ਜਦੋਂਕਿ ਇਸ ਫਿਲਮ ਦੇ ਵਿੱਚ ਬਤੌਰ ਨਾਇਕ ਹਿਮੇਸ਼ ਰੇਸ਼ਮੀਆ ਕੰਮ ਕਰ ਰਹੇ ਹਨ. ਫਿਲਮ ਨੂੰ ਲਾਹੌਰ, ਮੋਰੱਕੋ ਅਤੇ ਯੂਰੋਪ ਆਦਿ

Date:2008-04-16 Time:00:10:07

ਈਸ਼ਾ ਨੇ ਕਰਵਾਈ ਸਰਜਰੀ

ਡਰੀਮ ਗਰਲ ਹੇਮਾ ਮਾਲਿਨੀ ਦੀ ਲਾਡਲੀ ਈਸ਼ਾ ਦਿਓਲ ਪਿਛਲੇ ਦੋ ਮਹੀਨਿਆਂ ਤੋਂ ਅਮਰੀਕਾ ਵਿੱਚ ਸੀ. ਉਹ ਉੱਥੇ ਜਾਜ ਅਤੇ ਬੈਲੇ ਸਿੱਖਣ ਗਈ ਪਰੰਤੂ ਇਸ ਦੌਰਾਨ ਉਸਨੇ ਆਪਣੇ ਬੁੱਲਾਂ ਨੂੰ ਖ਼ੂਬਸੂਰਤ ਬਣਾਉਣ ਦੇ ਲਈ ਬੁੱਲਾਂ ਦੀ ਸਰਜਰੀ ਕਰਵਾਈ. ਈਸ਼ਾ

Date:2008-04-16 Time:00:10:07

ਅਕਸ਼ੈ ਨੇ ਕੀਤੀ ਵਾਪਸੀ

ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਲਈ ਇਹ ਰਾਹਤ ਭਰੀ ਖ਼ਬਰ ਹੋ ਸਕਦੀ ਹੈ ਕਿ ਉਹਨਾਂ ਦੇ ਅਨਫਰਗੇਟੇਬਲ ਵਰੱਲਡ ਟੂਰ ਦੇ ਵਿੱਚ ਅਕਸ਼ੈ ਕੁਮਾਰ ਨੇ ਵਾਪਸੀ ਕਰ ਲਈ ਹੈ. ਉੱਥੇ ਹੀ ਬਿਪਾਸ਼ਾ ਬਸੁ ਦੇ ਸਥਾਨ ਉੱਤੇ ਪ੍ਰਿੰਟੀ ਜਿੰਟਾ ਨੂੰ ਸ਼ਾਮਲ

Date:2008-04-16 Time:00:10:07

ਮਾਧੁਰੀ ਜਿਹੀਆਂ ਨਾਇਕਾਵਾਂ ਦੀ ਕਮੀ : ਸੈਨ

ਕ੍ਰੇਜੀ 4 ਦੇ ਰਾਹੀਂ ਫਿਲਮ ਨਿਰਦੇਸ਼ਨ ਵਿੱਚ ਕਦਮ ਰੱਖਣ ਵਾਲੇ ਜੈਦੀਪ ਸੈਨ ਨੇ ਕਿਹਾ ਕਿ ਬਾਲੀਵੁੱਡ ਦੇ ਵਿੱਚ ਵਧੀਆ ਨੱਚਣ ਵਾਲੀਆਂ ਨਾਇਕਾਵਾਂ ਦੀ ਬਹੁਤ ਕਮੀ ਹੈ. ਭਾਸ਼ਾ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕ੍ਰੇਜੀ 4 ਦੇ ਵਿੱਚ ਦੋ ਵੱਡੇ

Date:2008-04-16 Time:00:10:07

ਭਾਜਪਾ ਦਾ ਮੰਹਿਗਾਈ ਵਿਰੋਧੀ ਧਰਨਾ

ਭਾਰਤੀ ਜਨਤਾ ਪਾਰਟੀ ਵੱਧਦੀ ਮੰਹਿਗਾਈ ਦੇ ਵਿਰੁੱਧ ਚੱਲ ਰਹੇ ਰਾਸ਼ਟਰਵਿਆਪੀ ਵਿਰੋਧ ਹਫ਼ਤੇ ਦੇ ਅਧੀਨ ਅੱਜ ਜੈਪੁਰ ਵਿੱਚ ਵੱਡੀ ਚੌਪਡ ਉੱਤੇ ਧਰਨਾ ਦੇਵੇਗੀ. ਭਾਜਪਾ ਸੂਤਰਾਂ ਦੇ ਅਨੁਸਾਰ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਰਾਜਸਥਾਨ ਦੇ ਚੌਣ ਇੰਚਾਰਜ

Date:2008-04-16 Time:00:10:04

ਆਈਸੀਐੱਲ ਵਿਸ਼ਵ ਨੇ ਜਿੱਤਿਆ ਮੈਚ

ਇਯਾਨ ਹਾਰਵੇ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਆਈਸੀਐੱਲ ਵਿਸ਼ਵ ਇਲੈਵਨ ਨੇ ਟਵੈਂਟੀ 20 ਕ੍ਰਿਕਟ ਲੜੀ ਵਿੱਚ ਪਾਕਿਸਤਾਨ ਇਲੈਵਨ ਨੂੰ ਛੇ ਵਿਕਟਾਂ ਦੇ ਨਾਲ ਹਰਾ ਦਿੱਤਾ. ਆਈਸੀਐੱਲ ਪਾਕਿਸਤਾਨ ਇਲੈਵਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ

Date:2008-04-16 Time:00:10:04

ਮਿੱਟੀ ਤੇਲ ਦੀ ਦੁਕਾਨ 'ਚ ਅੱਗ, 15 ਝੁਲਸੇ

ਜਿਲ੍ਹੇ ਦੇ ਬਿੰਦਕੀ ਕਸਬੇ ਦੇ ਖਜੁਆ ਪਿੰਡ ਵਿੱਚ ਕੱਲ੍ਹ ਇੱਕ ਸਰਕਾਰੀ ਮਿੱਟੀ ਦੇ ਤੇਲ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਵਿੱਚ ਪੰਦਰ੍ਹਾਂ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਸ ਵਿੱਚ ਅੱਧੇ ਦਰਜਨ ਲੋਕਾਂ ਦੀ ਹਾਲਤ ਗੰਭੀਰ ਦੱਸੀ

Date:2008-04-16 Time:00:10:04

ਕਟਾਰਾ ਵੱਲੋਂ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ

ਮਾਨਵ ਤਸਕਰੀ ਦੇ ਮਾਮਲੇ 'ਚ ਪਿੱਛਲੇ ਸਾਲ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਦੇ ਨਿਲੰਬਤ ਸਾਂਸਦ ਬਾਬੂਭਾਈ ਕਟਾਰਾ ਨੇ ਅਪਣਾ ਜ਼ਬਤ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ ਦੇ ਨਾਲ ਦਿੱਲੀ ਉੱਚ ਅਦਾਲਤ ਦਾ ਦਰਵਾਜ਼ਾ ਖਟਖਟਾਇਆ

Date:2008-04-16 Time:00:10:04

ਲਾਈਨ,ਲੈਂਥ 'ਤੇ ਮਿਹਨਤ ਕਰ ਰਹੇ ਹਨ ਕਾਰਤਿਕ

ਭਾਰਤੀ ਟੀਮ ਤੋਂ ਬਾਹਰ ਹੋਣ ਵਾਲੇ ਖੱਬੇ ਹੱਥ ਦੇ ਧੀਮੇ ਗੇਂਦਬਾਜ਼ ਮੁਰਲੀ ਕਾਰਤਿਕ ਰਾਸ਼ਟਰੀ ਟੀਮ 'ਚ ਤੀਸਰੇ ਸਪਿੰਨਰ ਦੇ ਤੌਰ 'ਤੇ ਵਾਪਸੀ ਦੀ ਪੂਰੀ ਉਮੀਦ

Date:2008-04-16 Time:00:10:04

ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ

ਭੈਣ ਪ੍ਰਿਅੰਕਾ ਦੇ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਇੱਕ ਸਾਜਿਸ਼ਕਰਤਾ ਨਾਲ ਮਿਲਣ ਦੀ ਪਹਿਲ ਦਾ ਸਮਰੱਥਨ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਉਹਨਾਂ ਦਾ ਪਰਿਵਾਰ ਨਫ਼ਰਤ ਅਤੇ ਗੁੱਸਾ ਲੈਕੇ

Date:2008-04-16 Time:00:10:04

ਗੰਗਾ 'ਚ ਨਹਾਉਣ ਗਈ,ਡੁੱਬ ਗਈ

ਗੰਗਾ 'ਚ ਨਹਾਉਣ ਗਈਆਂ ਦੋ ਕਿਸ਼ੋਰੀਆਂ ਦੀ ਡੁੱਬਕੇ ਮੌਤ ਹੋ ਗਈ,ਪੁਲਿਸ ਸੂਤਰਾਂ ਅਨੁਸਾਰ ਮੇਰਠ ਮਾਰਗ ਸਥਿੱਤ ਗੰਗਾ ਬੈਰਾਜ 'ਤੇ ਗੁਆਂਢੀ ਦੇ ਪਿੰਡਾ ਨਵਲਪੁਰ ਦੇ ਕੁਝ ਬਾਲਕ

Date:2008-04-16 Time:00:10:04

ਕਿਸਾਨ ਆਤਮਦਾਹ ਮਾਮਲੇ 'ਚ ਪ੍ਰਸ਼ਾਸਨ ਦੋਸ਼ੀ:ਮਲਿਕ

ਭਾਜਪਾ ਉੱਤਰ ਪ੍ਰਦੇਸ਼ ਦੇ ਉੱਪਪ੍ਰਧਾਨ ਸੱਤਪਾਲ ਮਲਿਕ ਨੇ ਕਿਹਾ ਕਿ ਚਕਬੰਦੀ ਮਾਮਲੇ 'ਚ ਇੱਕ ਕਿਸਾਨ ਦੇ ਆਤਮਦਾਹ ਮਾਮਲੇ 'ਚ ਰਾਜਪਾਲ ਨਾਲ ਮਿਲਣ ਨਾਲ ਹੀ ਪ੍ਰਦੇਸ਼ ਭਰ 'ਚ ਗ੍ਰਿਫ਼ਤਾਰੀ

Date:2008-04-16 Time:00:10:04

ਕਾਰ ਬੰਬ ਹਮਲੇ 'ਚ 12 ਮਰੇ

ਉੱਤਰੀ ਇਰਾਕ ਵਿੱਚ ਕੱਲ੍ਹ ਫੌਜ ਦੇ ਵਾਹਨ ਨਾਲ ਕਾਰ ਬੰਬ ਨੂੰ ਟਕਰਾਅ ਦਿੱਤਾ ਗਿਆ, ਜਿਸ ਵਿੱਚ ਕੁਰਦ ਸੁਰੱਖਿਆ ਬਲ ਦੇ ਘੱਟ ਤੋਂ ਘੱਟ 12 ਜਵਾਨ ਮਾਰੇ ਗਏ ਜਦੋਂਕਿ ਦੋ ਹੋਰ ਫੱਟੜ ਹੋ ਗਏ. ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਹਮਲਾ

Date:2008-04-16 Time:00:10:03

ਬੱਸ ਜੀਪ ਦੀ ਟੱਕਰ, 13 ਮਰੇ

ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਵਿੱਚ ਕੱਲ੍ਹ ਸ਼ਾਮ ਇੱਕ ਨਿੱਜੀ ਬੱਸ ਅਤੇ ਜੀਪ ਦੇ ਵਿਚਕਾਰ ਹੋਈ ਭਿੰੜਤ ਵਿੱਚ 13 ਲੋਕਾਂ ਦੀ ਮੌਤ ਹੋ ਗਈ ਜਦੋਂਕਿ 30 ਹੋਰ ਫੱਟੜ ਹੋ ਗਏ. ਬੱਸ ਉੱਤੇ ਸਵਾਰ ਲੋਕ ਮੁੱਖਮੰਤਰੀ ਵਸੁੰਧਰਾ ਰਾਜੇ ਦੀ ਅੰਬੇਦਕਰ ਰੈਲੀ ਵਿੱਚ ਹਿੱਸਾ

Date:2008-04-16 Time:00:10:03

ਸ਼ੋਏਬ ਨੂੰ ਵਾਪਸੀ ਦੀ ਉਮੀਦ

ਪਾਬੰਦੀਸ਼ੁਦਾ ਤੇਜ ਗੇਂਦਬਾਜ਼ ਸ਼ੋਏਬ ਅਖ਼ਤਰ ਨੂੰ ਉਮੀਦ ਹੈ ਕਿ ਉਹਨਾਂ ਨੂੰ ਫਿਰ ਪਾਕਿਸਤਾਨ ਦੇ ਲਈ ਖੇਡਣ ਦਾ ਮੌਕਾ ਮਿਲੇਗਾ ਅਤੇ ਭਵਿੱਖ ਵਿੱਚ ਰਾਸ਼ਟਰੀ ਟੀਮ ਵਿੱਚ ਚੌਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਖੁਦ ਨੂੰ ਫਿੱਟ ਰੱਖਣ ਦੀ ਮੁੰਹਿਮ ਵਿੱਚ ਲੱਗੇ ਹਨ. ਸ਼ੋਏਬ ਉੱਤੇ

Date:2008-04-16 Time:00:10:03

ਕੌਮਾਂਤਰੀ ਕ੍ਰਿਕਟ ਨੂੰ ਲੀਗ ਤੋਂ ਖ਼ਤਰਾ : ਅਕਰਮ

ਪਾਕਿਸਤਾਨ ਦੇ ਮਹਾਨ ਗੇਂਦਬਾਜ਼ ਵਸੀਮ ਅਕਰਮ ਨੇ ਅੱਜ ਕਿਹਾ ਕਿ ਜੇਕਰ ਆਈਸੀਸੀ ਨੇ ਦਖਲ ਨਹੀਂ ਦਿੱਤਾ ਤਾਂ ਇੰਡੀਅਨ ਪ੍ਰੀਮੀਅਰ ਲੀਗ ਕੌਮਾਂਤਰੀ ਕ੍ਰਿਕਟ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ. ਆਈਪੀਐੱਲ ਨੂੰ ਲੈਕੇ ਵਿਵਾਦ ਤਦ ਪੈਦਾ ਹੋ ਗਿਆ ਸੀ ਜਦੋਂ

Date:2008-04-16 Time:00:10:03

ਬਾਪੂ ਦੇ ਆਦੇਸ਼ 'ਤੇ ਮੰਤਰੀ ਬਣੇ ਅੰਬੇਦਕਰ : ਅਡਵਾਨੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕੱਲ੍ਹ ਕਿਹਾ ਕਿ ਸੰਘ ਦੇ ਸੰਸਥਾਪਕ ਸ਼ਿਆਮਾਪ੍ਰਸਾਦ ਮੁਖ਼ਰਜੀ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਕਾਂਗਰਸ ਨਾਲ ਕੁੱਝ ਮੁੱਦਿਆਂ ਉੱਤੇ ਮਤਭੇਦ ਸਨ. ਕਿੰਤੂ ਰਾਸ਼ਟਰਪਿਤਾ

Date:2008-04-16 Time:00:10:03

ਰਾਹੁਲ ਦੇ ਪੀਐੱਮ ਬਣਨ 'ਤੇ ਖੁਸ਼ੀ ਹੋਵੇਗੀ : ਕਰੁਣਾਨਿਧੀ

ਦਰਮੁੱਕ ਪ੍ਰਮੁੱਖ ਐੱਮ ਕਰੁਣਾਨਿਧੀ ਨੇ ਕੱਲ੍ਹ ਰਾਹੁਲ ਗਾਂਧੀ ਨੂੰ ਸੰਪ੍ਰਗ ਵੱਲੋਂ ਅਗਲੀਆਂ ਲੋਕ ਸਭਾ ਦੀਆਂ ਚੌਣਾਂ ਵਿੱਚ ਪ੍ਰਧਾਨ ਮੰਤਰੀ ਆਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦੇ ਵਿਚਾਰ ਦਾ ਸਵਾਗਤ ਕੀਤਾ.ਇੱਕ ਸਵਾਲ ਦੇ ਜਵਾਬ ਵਿੱਚ

Date:2008-04-16 Time:00:10:03

ਬਹੁਤ ਜਲਦ ਬਾਲੀਵੁੱਡ ਵਾਪਸੀ : ਢਿੱਲੋਂ

ਕਾਫੀ ਸਮੇਂ ਤੋਂ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਗੈਰਹਾਜ਼ਰ ਰਹੀ ਅਭਿਨੇਤਰੀ ਪੂਨਮ ਢਿੱਲੋਂ ਬਹੁਤ ਜਲਦ ਬਾਲੀਵੁੱਡ ਵਿੱਚ ਵਾਪਸੀ ਕਰਨ ਜਾ ਰਹੀ ਹੈ. ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਕੱਲ੍ਹ ਇੰਦੌਰ ਆਈ ਪੂਨਮ ਢਿੱਲੋਂ ਕੋਲੋਂ ਪੱਤਰਕਾਰਾਂ ਨੇ

Date:2008-04-16 Time:00:10:03

ਇਰਾਕ 'ਚ ਬੰਬ ਧਮਾਕੇ, 28 ਮਰੇ

ਇਰਾਕ ਵਿੱਚ ਪਿਛਲੇ 24 ਘੰਟਿਆ ਦੌਰਾਨ ਹਿੰਸਾ ਦੀਆਂ ਘਟਨਾਵਾਂ ਵਿੱਚ 28 ਲੋਕਾਂ ਦੀ ਮੌਤ ਹੋ ਗਈ. ਅਧਿਕਾਰੀਆਂ ਦੇ ਅਨੁਸਾਰ ਇਹਨਾਂ ਵਿੱਚ 12 ਲੋਕ ਕੁਰਦਿਸ਼ ਪੇਸ਼ਮੇਰਗਾ ਬਲ ਦੇ ਮੈਂਬਰ ਸਨ ਜੋ ਸੀਰੀਆ ਦੀ ਸੀਮਾ ਦੇ ਕੋਲ ਇੱਕ ਬੰਬ ਧਮਾਕੇ ਵਿੱਚ ਮਾਰੇ ਗਏ. ਰਾਬੀਆ

Date:2008-04-16 Time:00:10:02

ਨਲਿਨੀ ਨਾਲ ਕੀਤੀ ਸੀ ਮੁਲਾਕਾਤ : ਪ੍ਰਿਅੰਕਾ

ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦੇ ਜੁਰਮ ਵਿੱਚ ਸਜਾ ਕੱਟ ਰਹੀ ਨਲਿਨੀ ਸ਼ਿਵਰਾਸਨ ਦੇ ਨਾਲ ਮੁਲਾਕਾਤ ਕਰਕੇ ਸਨਸਨੀ ਫੈਲਾਉਣ ਵਾਲੀ ਪ੍ਰਿਅੰਕਾ ਗਾਂਧੀ ਵਢੇਰਾ ਨੇ ਅੱਜ ਕਿਹਾ ਕਿ ਉਹ ਗੁੱਸੇ ਨਫ਼ਰਤ ਅਤੇ ਹਿੰਸਾ ਵਿੱਚ ਯਕੀਨ ਨਹੀਂ ਕਰਦੀ

Date:2008-04-16 Time:00:10:02

ਮੰਜੂਰੀ ਲਈ ਵੀਜਾ ਪਾਕਿ ਭੇਜਿਆ

ਪਾਕਿਸਤਾਨ ਉੱਚ ਆਯੋਗ ਨੇ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਕੈਦੀ ਸਰਬਜੀਤ ਦੇ ਪਰਿਵਾਰਿਕ ਮੈਂਬਰਾਂ ਦਾ ਵੀਜਾ ਬੇਨਤੀ ਪੱਤਰ ਮੰਜ਼ੂਰੀ ਦੇ ਲਈ ਪਾਕਿਸਤਾਨ ਭੇਜ ਦਿੱਤੇ ਹਨ. ਸਿੰਘ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਮੈਂ ਅੱਜ ਪਾਕਿਸਤਾਨ ਉੱਚ

Date:2008-04-16 Time:00:10:02

ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ

ਭੈਣ ਪ੍ਰਿਅੰਕਾ ਦੇ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਇੱਕ ਸਾਜਿਸ਼ਕਰਤਾ ਨਾਲ ਮਿਲਣ ਦੀ ਪਹਿਲ ਦਾ ਸਮਰੱਥਨ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਉਹਨਾਂ ਦਾ ਪਰਿਵਾਰ ਨਫ਼ਰਤ ਅਤੇ ਗੁੱਸਾ ਲੈਕੇ

Date:2008-04-16 Time:00:10:02


1  

page no.1

Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008