Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 1 - 4 - 2008

ਟੀਵੀ ਗਾਇਡ(31 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05 ਨਰਗਿਸ,2.30

Date:2008-04-01 Time:00:00:29

ਲੰਦਨ 'ਚ ਜਹਾਜ ਨੂੰ ਹਾਦਸਾ,5 ਮਰੇ

ਲੰਦਨ ਦੇ ਅਬਾਦੀ ਵਾਲੇ ਇਲਾਕੇ ਵਿਚ ਇੱਕ ਛੋਟਾ ਜਹਾਜ ਹਾਦਸਾਗ੍ਰਸਤ ਹੋ ਕੇ ਡਿੱਗ ਪਿਆ ਜਿਸ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ.ਪੁਲਿਸ ਅਤੇ ਰਾਹਤ ਅਤੇ ਬਚਾਅ

Date:2008-04-01 Time:00:00:20

ਬਿਹਾਰ ਸਰਕਾਰ ਹੈ ਵਚਨਬੱਧ:ਨੀਤਿਸ਼

ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਬਿਹਾਰ ਤੋਂ ਗਰੀਬੀ ਹਟਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਉਹਨਾਂ ਦੀ ਆਮਦਨੀ ਵਧਾਉਣ ਲਈ ਠੋਸ ਉਪਰਾਲੇ

Date:2008-04-01 Time:00:00:20

ਭਾਰਦਵਾਜ ਦੀ ਨਿਆਇਕ ਹਿਰਾਸਤ

ਦਿੱਲੀ ਪੁਲਿਸ ਦੇ ਏਸੀਪੀ ਰਾਜਬੀਰ ਸਿੰਘ ਦੀ ਕਥਿੱਤ ਹੱਤਿਆ ਦੇ ਆਰੋਪੀ ਵਿਜੇ ਭਾਰਦਵਾਜ ਨੂੰ ਇੱਥੋਂ ਦੇ ਜੱਜ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ.ਰਾਜਬੀਰ ਸਿੰਘ ਦੇ ਕਥਿੱਤ

Date:2008-04-01 Time:00:00:20

ਤੋਗੜੀਆ ਦੀ ਸਭਾ ਤੋਂ ਦੋ ਸ਼ੱਕੀ ਕਾਬੂ

ਵਿਸ਼ਵ ਹਿੰਦੂ ਪਰੀਸ਼ਦ ਦੇ ਅੰਤਰ ਰਾਸ਼ਟਰੀ ਮਹਾਂ ਸਕੱਤਰ ਪ੍ਰਵੀਨ ਤੋਗੜੀਆ ਦੀ ਸਭਾ ਤੋਂ ਪੁਲਿਸ ਨੇ ਬੀਤੀ ਰਾਤ ਦੋ ਲੋਕਾਂ ਨੂੰ ਸ਼ੱਕ ਦੇ ਅਧਾਰ ਉੱਪਰ ਹਿਰਾਸਤ ਵਿਚ ਲਿਆ.ਪੁਲਿਸ ਸੂਤਰਾਂ ਨੇ ਕਿਹਾ ਕਿ ਇਹਨਾਂ ਨੂੰ ਸ਼ਹਿਰ ਦੇ ਗਾਂਧੀ

Date:2008-04-01 Time:00:00:20

ਸੀਆਈਏ ਮੁਖੀ ਨੇ ਦਿੱਤੀ ਚਿਤਾਵਨੀ

ਅਮਰੀਕੀ ਖੂਫੀਆ ਏਜੰਸੀ(ਸੀਆਈਏ)ਮੁਖੀ ਜਨਰਲ ਮਾਇਕਲ ਹੈਡਨ ਨੇ ਚਿਤਾਵਨੀ ਦਿੱਤੀ ਹੈ ਕਿ ਪਾਕ-ਅਫਗਾਨ ਸਰਹੱਦ ਦੀ ਸਥਿੱਤੀ ਦੋਵਾਂ ਦੇਸ਼ਾਂ ਲਈ ਅਤੇ ਨਾਲ ਹੀ ਅਮਰੀਕਾ ਲਈ ਵੀ ਖਤਰੇ ਦਾ ਸੰਕੇਤ ਦੇ ਰਹੀ

Date:2008-04-01 Time:00:00:20

ਅੱਤਵਾਦੀ ਠਿਕਾਣੇ ਤੋਂ ਹਥਿਆਰ ਜ਼ਬਤ

ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਅੱਤਵਾਦੀਆਂ ਦੇ ਲੁਕਣ ਦੇ ਠਿਕਾਣੇ ਤੋਂ ਸੈਨਾ ਨੇ ਅੱਜ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤਾ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰਾਜੌਰੀ ਦੇ ਦਾਰਹਲ

Date:2008-04-01 Time:00:00:20

ਟੈਕਸਾਸ ਕਾਕਸ ਸਿੱਟਿਆਂ 'ਚ ਓਬਾਮਾ ਅੱਗੇ

ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਲਈ ਜਾਰੀ ਜੰਗ ਵਿਚ ਟੈਕਸਾਸ ਡੈਲੀਗੇਟਾਂ ਦੀ ਗਿਣਤੀ ਵਿਚ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਵਿਚਕਾਰ ਕੰਡੇ ਦੀ ਟੱਕਰ ਹੈ ਅਤੇ ਫਿਲਹਾਲ ਓਬਾਮਾ ਅੱਗੇ ਚੱਲ ਰਹੇ

Date:2008-04-01 Time:00:00:20

ਰੂਸੀ ਹੈਲੀਕਾਪਟਰ ਨੂੰ ਹਾਦਸਾ,3 ਹਲਾਕ

ਨਾਰਵੇ ਵਿੱਚ ਆਰਕਟਿਕ ਮਹਾਂਸਾਗਰ ਦੇ ਸਵਾਲਬਾਰਡ ਟਾਪੂ 'ਤੇ ਸਥਿੱਤ ਬਾਰੇਂਟਸਬਰਗ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿੱਚ ਤਿੰਨ ਲੋਕ ਮਾਰੇ ਗਏ. ਉੱਤਰੀ ਨਾਰਵੇ ਦੇ ਬਚਾਉ

Date:2008-04-01 Time:00:00:19

ਜਿਨ ਤਾਓ ਨੇ ਜਲਾਈ ਓਲੰਪਿਕ ਮਸ਼ਾਲ

ਤਿੱਬਤੀ ਪ੍ਰਦਰਸ਼ਨਕਾਰੀਆਂ ਵੱਲੋਂ ਰੁਕਾਵਟ ਪੁਜਾਉਣ ਦੇ ਸ਼ੱਕ ਵਿਚਕਾਰ ਚੀਨੀ ਰਾਸ਼ਟਰਪਤੀ ਹੂ ਜਿਨ ਤਾਓ ਨੇ ਸਖਤ ਸੁਰੱਖਿਆ ਵਿਚ ਓਲੰਪਿਕ ਮਸ਼ਾਲ ਮੁੜ ਤੋਂ ਜਲਾ ਕੇ ਓਲੰਪਿਕ ਲਈ ਮਸ਼ਾਲ ਰਿਲੇ ਦੀ ਅਧਿਕਾਰਕ ਰੂਪ

Date:2008-04-01 Time:00:00:19

ਅਡਵਾਨੀ ਵੱਲੋਂ ਵਿਆਸ ਦੌਰਾ

ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਪੰਜਾਬ ਦੇ ਵਿਆਸ ਡੇਰੇ ਦਾ ਦੌਰਾ ਕੀਤਾ ਅਤੇ ਸਤਸੰਗ ਸੁਣਿਆ.ਹਾਲਾਂਕਿ ਰਾਜ ਪਾਰਟੀ ਨੇਤਾਵਾਂ ਨੇ ਉਹਨਾਂ ਦੇ ਪ੍ਰੋਗਰਾਮ ਤੋਂ ਜਾਣੂੰ ਹੋਣ ਤੋਂ ਇਨਕਾਰ ਕੀਤਾ.ਅਡਵਾਨੀ ਸਖਤ ਸੁਰੱਖਿਆ ਵਿਚਕਾਰ ਵਿਆਸ....

Date:2008-04-01 Time:00:00:18

ਦੂਜਿਆਂ ਦੇ ਵਿਚਾਰਾਂ ਨੂੰ ਮਿਲੇਗਾ ਸਥਾਨ:ਪ੍ਰਣਬ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਅਮਰੀਕਾ ਨਾਲ ਪਰਮਾਣੂ ਕਰਾਰ ਉੱਪਰ ਚਰਚਾ ਦੌਰਾਨ ਕੇਂਦਰ ਸਰਕਾਰ ਨੇ ਹਮੇਸ਼ਾ ਦੇਸ਼ ਹਿੱਤ ਦੀ ਰੱਖਿਆ ਨੂੰ ਪਹਿਲ ਦਿੱਤੀ ਹੈ.ਸਰਕਾਰ ਸਾਰੇ ਪੱਖਾਂ ਨੂੰ ਨਾਲ ਲਏ ਬਗੈਰ ਕਰਾਰ ਉੱਪਰ ਅੱਗੇ ਨਹੀਂ ਵਧੇਗੀ. ਮੁਖਰਜੀ....

Date:2008-04-01 Time:00:00:18

ਇੰਜੀ ਦੀ ਲਾਹੌਰ ਬਾਦਸ਼ਾਹ ਦੀ ਜੇਤੂ ਮੁਹਿੰਮ ਜਾਰੀ

ਲਾਹੌਰ ਬਾਦਸ਼ਾਹ ਨੇ ਹਸਨ ਰਜ਼ਾ ਦੀ ਸ਼ਾਨਦਾਰ ਪਾਰੀ ਸਦਕਾ ਆਈਸੀਐਲ 20- 20 ਕ੍ਰਿਕਟ ਟੂਰਨਾਮੈਂਟ ਵਿਚ ਅੱਜ ਇੱਥੇ ਲਾਲ ਬਹਾਦੁਰ ਸ਼ਾਸਤਰੀ ਸਟੇਡੀਅਮ ਵਿਚ ਅਹਿਮਦਾਬਾਦ ਰਾਕੇਟਸ ਉੱਪਰ 11 ਦੌੜਾਂ ਦੀ ਜਿੱਤ ਦਰਜ ਕੀਤੀ.ਇੰਜਮਾਮ ਉੱਲ....

Date:2008-04-01 Time:00:00:18

ਅਹਿਮਦਾਬਾਦ ਟੈਸਟ 'ਚੋਂ ਸਚਿਨ ਬਾਹਰ

ਭਾਰਤ ਨੂੰ ਉਸ ਵੇਲ੍ਹੇ ਕਰਾਰਾ ਝਟਕਾ ਵੱਜਾ ਜਦੋਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਜ਼ਖਮੀ ਹੋਣ ਤੋਂ ਉਬਰਨ ਲਈ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਮੈਚ ਤੋਂ ਬਾਹਰ ਹੋ ਗਏ.ਅਹਿਮਦਾਬਾਦ ਵਿਚ ਤਿੰਨ ਅਪ੍ਰੈਲ ਤੋਂ ਖੇਡੇ ਜਾਣ ਵਾਲੇ ਇਸ ਮਹਤੱਵਪੂਰਨ ਟੈਸਟ....

Date:2008-04-01 Time:00:00:18

ਸਪਾ ਜਾਂ ਬਸਪਾ ਨਾਲ ਮਿਲ ਸਕਦੀ ਹੈ ਕਾਂਗਰਸ

ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ਮਜ਼ਬੂਤ ਬਨਾਉਣ ਅਤੇ ਸੰਪ੍ਰਦਾਇਕ ਸ਼ਕਤੀਆਂ ਨੂੰ ਰੋਕਣ ਲਈ ਅਸੀਂ ਕਿਸੇ ਵੀ ਧਰਮ ਨਿਰਪੱਖ ਪਾਰਟੀ ਨਾਲ ਕਰਾਰ ਕਰ ਸਕਦੇ ਹਾਂ ਭਾਂਵੇਂ ਉਹ ਸਪਾ ਜਾਂ ਬਸਪਾ ਹੀ ਹੋਵੇ.ਮੱਧ ਪ੍ਰਦੇਸ਼

Date:2008-04-01 Time:00:00:18

ਸਿੱਮੀ ਦੇ ਦੋ ਵਰਕਰ ਕਾਬੂ

ਇੰਦੌਰ ਵਿਚ ਪ੍ਰਤੀਬੰਧਿਤ ਸੰਗਠਨ ਸਿੱਮੀ ਦੇ ਦੋ ਵਰਕਰਾਂ ਨੂੰ ਕਾਬੂ ਕੀਤਾ ਗਿਆ ਹੈ.ਪੁਲਿਸ ਸੁਪਰਡੈਂਟ ਅੰਸ਼ੂਮਾਨ ਯਾਦਵ ਨੇ ਭਾਸ਼ਾ ਨੂੰ ਦੱਸਿਆ ਕਿ ਕਾਬੂ ਲੋਕਾਂ ਦੀ ਸ਼ਿਨਾਖਤ ਅਬਦੁੱਲ ਰੱਜ਼ਾਕ ਅਤੇ ਰਈਸ ਅਹਿਮਦ

Date:2008-04-01 Time:00:00:18

ਚੰਦਰਬਾਬੂ ਦਾ ਰੈਡੀ ਸਰਕਾਰ 'ਤੇ ਆਰੋਪ

ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ 'ਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਸੱਤਾ ਦੀ ਦੁਰਵਰਤੋਂ ਦਾ ਆਰੋਪ ਲਗਾਉਂਦੇ ਹੋਏ ਵਿਰੋਧੀ ਤੇਲਗੁ ਦੇਸ਼ਮ ਪਾਰਟੀ(ਤੇਦੇਪਾ) ਨੇ ਅੱਜ ਕਿਹਾ ਕਿ ਕਾਂਗਰਸ ਸੱਤਾ ਵਿੱਚ ਬਣੇ ਰਹਿਣ ਦਾ ਨੈਤਿਕ

Date:2008-04-01 Time:00:00:18

ਚੀਨ ਕਰੇ ਦਲਾਈਲਾਮਾ ਨਾਲ ਗੱਲਬਾਤ:ਰਡ

ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਕੇਵਿਨ ਰਡ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਤਿੱਬਤੀ ਬੋਧੀਆਂ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਗੱਲਬਾਤ ਕਰੇ.ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਲਹਾਸਾ ਵਿੱਚ ਹਾਲ ਦੀ ਹਿੰਸਾ ਦੌਰਾਨ

Date:2008-04-01 Time:00:00:18

ਪਾਕਿ ਨਾਲ ਮਿਲ ਕੇ ਕੰਮ ਕਰੇਗਾ ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਉਹ ਅੱਤਵਾਦ ਸਮੇਤ ਕਈ ਮੁੱਦਿਆਂ ਤੇ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰੇਗਾ.ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜਾ ਰਾਇਸ ਨੇ ਕੱਲ ਇਹ ਬਿਆਨ ਦਿੱਤਾ.ਅਮਰੀਕੀ

Date:2008-04-01 Time:00:00:18

ਜਿਨ ਤਾਓ ਨੇ ਜਲਾਈ ਓਲੰਪਿਕ ਮਸ਼ਾਲ

ਤਿੱਬਤੀ ਪ੍ਰਦਰਸ਼ਨਕਾਰੀਆਂ ਵੱਲੋਂ ਰੁਕਾਵਟ ਪੁਜਾਉਣ ਦੇ ਸ਼ੱਕ ਵਿਚਕਾਰ ਚੀਨੀ ਰਾਸ਼ਟਰਪਤੀ ਹੂ ਜਿਨ ਤਾਓ ਨੇ ਸਖਤ ਸੁਰੱਖਿਆ ਵਿਚ ਓਲੰਪਿਕ ਮਸ਼ਾਲ ਮੁੜ ਤੋਂ ਜਲਾ ਕੇ ਓਲੰਪਿਕ ਲਈ ਮਸ਼ਾਲ ਰਿਲੇ ਦੀ ਅਧਿਕਾਰਕ ਰੂਪ

Date:2008-04-01 Time:00:00:18


Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008