Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 3 - 2008

ਇਰਫਾਨ-ਅਦਾ 'ਚ ਰੋਮਾਂਸ ?

ਅਦਾ ਨਾਮਕ ਨਵੀਂ ਨਾਇਕਾ ਨੂੰ ਵਿਕਰਮ ਭੱਟ ਆਪਣੀ ਫਿਲਮ '1920' ਦੇ ਰਾਹੀਂ ਪੇਸ਼ ਕਰਨ ਜਾ ਰਹੇ ਹਨ. ਹਾਲੇ ਉਸਦੀ ਪਹਿਲੀ ਫਿਲਮ ਦੀ ਸ਼ੂਟਿੰਗ ਠੀਕ ਢੰਗ ਨਾਲ ਸ਼ੁਰੂ ਵੀ ਨਹੀਂ ਹੋਈ ਹੈ ਅਤੇ ਬਾਲੀਵੁੱਡ ਵਿੱਚ ਆਉਂਦੇ ਹੀ ਉਹ ਰੋਮਾਂਸ ਵਿੱਚ

Date:2008-03-08 Time:00:55:38

ਅਪਮਾਨਿਤ ਮਹਿਸੂਸ ਕਰ ਰਹੇ ਹੈਂ ਉਪੇਨ

ਉਪੇਨ ਪਟੇਲ ਨੇ ਪਿਛਲੇ ਦਿਨੀਂ 'ਵਨ ਟੂ ਥ੍ਰੀ' ਦੀ ਮਿਊਜ਼ਿਕ ਲਾਂਚਿੰਗ ਪਾਰਟੀ ਵਿੱਚ ਆਪਣੇ ਆਪ ਨੂੰ ਬੇਹੱਦ ਅਪਮਾਨਿਤ ਮਹਿਸੂਸ ਕੀਤਾ. ਇਸ ਫਿਲਮ ਵਿੱਚ ਉਪੇਨ ਨੇ ਵੀ ਛੋਟਾ ਜਿਹਾ ਰੋਲ ਨਿਭਾਇਆ ਹੈ. ਉਹਨਾਂ ਦੇ ਇਲਾਵਾ ਸੁਨੀਲ ਸ਼ੈੱਟੀ ਸਮੀਰਾ

Date:2008-03-08 Time:00:55:38

ਰਣਬੀਰ ਨੂੰ 'ਮੈਨ ਆੱਫ਼ ਦਾ ਮੈਚ'

ਰਣਬੀਰ ਦੇ ਲਈ ਫੁੱਟਬਾਲ ਦਾ ਮੈਦਾਨ ਹੋਵੇ,ਭਾਵੇਂ ਬਾਲੀਵੁੱਡ ਦਾ ਫਿਲਮੀ ਬਾਜ਼ਾਰ ਜਾਂ ਫਿਰ ਇਸ਼ਕ ਦੀ ਜੰਗ ਹੋਵੇ ਬਾਜੀ ਉਸਨੇ ਹੀ ਮਾਰੀ ਹੈ. 'ਸਾਂਵਰੀਆ' ਫਲਾਪ ਹੋਣ ਦੇ ਬਾਵਜੂਦ ਰਣਬੀਰ ਨੂੰ ਫਿਲਮਾਂ ਮਿਲ ਰਹੀਆਂ ਹਨ ਕਿਉਂਕਿ ਉਹਨਾਂ ਨੇ ਵਿਖਾ ਦਿੱਤਾ

Date:2008-03-08 Time:00:55:38

ਸ਼ੇਰਲੀਨ ਨੇ ਲੁੱਟਿਆ ਜਗਮੋਹਨ

ਅੰਗ ਪ੍ਰਦਰਸ਼ਨ ਦੇ ਲਈ ਮਸ਼ਹੂਰ ਸ਼ੇਰਲੀਨ ਚੋਪੜਾ ਨੇ ਆਪਣੀਆਂ ਅਦਾਵਾਂ ਨਾਲ ਨਿਰਦੇਸ਼ਕ ਜਗਮੋਹਨ ਨੂੰ ਵੀ ਮੋਹ ਲਿਆ ਹੈ. ਸ਼ੇਰਲੀਨ ਦਾ ਮਿਊਜ਼ਿਕ ਐਲਬਮ ਵੇਖਕੇ ਉਹ ਵੀ ਉਸਦੇ ਪ੍ਰਸ਼ੰਸਕ ਬਣ ਗਏ. ਸੁਣਨ ਵਿੱਚ ਆਇਆ ਹੈ ਕਿ ਉਹ ਆਪਣੀ ਅਗਲੀ

Date:2008-03-08 Time:00:55:38

ਵਾਰਸੀ ਬਣਿਆ ਨਿਰਦੇਸ਼ਕ

ਸਰਕਿਟ ਦੇ ਰੂਪ ਵਿੱਚ ਅਪਾਰ ਲੋਕਪ੍ਰਿਅਤਾ ਖੱਟਣ ਵਾਲੇ ਅਰਸ਼ਦ ਵਾਰਸੀ ਇੱਕ ਫਿਲਮ ਬਣਾਉਣ ਜਾ ਰਹੇ ਹਨ. ਇਸ ਫਿਲਮ ਦੇ ਨਿਰਦੇਸ਼ਨ ਦੇ ਲਈ ਪਹਿਲਾਂ ਉਹਨਾਂ ਨੇ ਜੈਦੀਪ ਸੈਨ ਨੂੰ ਚੁਣਿਆ ਸੀ, ਪਰੰਤੂ ਗੱਲ ਨਹੀਂ ਬਣੀ. ਫਿਰ ਉਹਨਾਂ

Date:2008-03-08 Time:00:55:38

ਟੀਵੀ ਗਾਇਡ(7ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਨ,10.00 ਈਟੀਵੀ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,12.00 ਸੌਤੇਲਾ,ਦੁਪਿਹਰੇ 12.30 ਇਸਤਰੀ - ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ

Date:2008-03-08 Time:00:55:38

ਮੈਂ ਸਭ ਤੋਂ ਵੱਡਾ ਹਿੰਦੁਸਤਾਨੀ : ਮਨੋਜ

ਮੈਂ ਸਭ ਤੋਂ ਵੱਡਾ ਬਿਹਾਰੀ ਹਾਂ. ਮੈਂ ਸਭ ਤੋਂ ਵੱਡਾ ਮਰਾਠੀ ਹਾਂ. ਮੈਂ ਸਭ ਤੋਂ ਵੱਡਾ ਹਿੰਦੁਸਤਾਨ ਹਾਂ. ਇਹ ਸ਼ਬਦ ਕਿਸੇ ਹੋਰ ਵਿਅਕਤੀ ਦੇ ਨਹੀਂ ਬਲਕਿ ਸਾਮਨਾ ਅਖ਼ਬਾਰ ਵਿੱਚ ਆਈ ਖ਼ਬਰ ਦੇ ਬਾਅਦ ਠਾਕਰੇ ਦਾ ਸਮਰੱਥਕ ਦੱਸੇ ਜਾ ਰਹੇ ਬਾਲੀਵੁੱਡ

Date:2008-03-08 Time:00:55:38

ਭਾਰਤ ਦੀ ਜਿੱਤ ਸ਼ਾਨਦਾਰ : ਗਾਂਗੁਲੀ

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਭਾਰਤੀ ਟੀਮ ਦੀ ਆਸਟਰੇਲੀਆ ਵਿੱਚ ਤ੍ਰਿਕੋਣੀ ਲੜੀ ਜਿੱਤਣ ਦੇ ਲਈ ਉਹਨਾਂ ਦੀ ਪ੍ਰਸ਼ੰਸਾ ਕਰਦਿਆਂ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਆਸਟਰੇਲੀਆ ਵਿੱਚ ਭਾਰਤ ਦੀ ਜਿੱਤ ਸ਼ਾਨਦਾਰ

Date:2008-03-08 Time:00:55:36

ਯਸ਼ਵੰਤ ਦਾ ਯੂਪੀਏ ਸਰਕਾਰ 'ਤੇ ਆਰੋਪ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਯੂਪੀਏ) ਸਰਕਾਰ ਉੱਪਰ ਆਰੋਪ ਲਗਾਇਆ ਕਿ ਉਸ ਨੇ ਆਮ ਬਜਟ ਨਾਲ ਜੁੜੀ ਜਾਣਕਾਰੀ ਨੂੰ ਸਮੇਂ ਤੋਂ ਪਹਿਲਾਂ

Date:2008-03-08 Time:00:55:36

ਪੀਐੱਮ ਪਾਕਿ ਅੱਗੇ ਰੱਖਣ ਸਰਬਜੀਤ ਮਾਮਲਾ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਮੌਤ ਦੀ ਸਜਾ ਪਾ ਚੁੱਕੇ ਸਰਬਜੀਤ ਸਿੰਘ ਦੀ ਮੁਆਫੀ ਦੇ ਮਾਮਲੇ ਨੂੰ ਪਾਕਿਸਤਾਨ ਸਰਕਾਰ ਦੇ ਸਾਹਮਣੇ ਰੱਖਣ. ਮੁੱਖਮੰਤਰੀ ਦੇ ਮੀਡੀਆ

Date:2008-03-08 Time:00:55:36

ਏਅਰਟੇਲ ਦੀ ਫੋਨ ਡਾਟਾ ਬੈਅਕਪ ਸਰਵਿਸ

ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਭਾਰਤੀ ਏਅਰਟੈਲ ਨੇ ਕੱਲ੍ਹ ਮੋਬਾਇਲ ਬੈਕਅਪ ਸੇਵਾ ਸ਼ੁਰੂਆਤ ਦੀ ਘੋਸ਼ਣਾ ਕੀਤੀ ਜੋਕਿ ਗ੍ਰਾਹਕਾਂ ਨੂੰ ਉਹਨਾਂ ਦੇ ਫੋਨ ਡਾਟਾ ਦਾ ਬੈਕਅਪ ਤਿਆਰ ਕਰਨ ਦੀ ਆਗਿਆ ਦੇਵੇਗੀ. ਕੰਪਨੀ ਨੇ ਆਪਣੇ ਇੱਕ ਬਿਆਨ ਵਿੱਚ

Date:2008-03-08 Time:00:55:36

ਪੁੱਤ ਸਵਾਲਾਂ 'ਚ ਉਲਝਦਾ ਹੈ ਦ੍ਰਾਵਿੜ੍ਹ

ਗਲੈਨ ਮੈਕਗ੍ਰਾ, ਸ਼ੋਇਬ ਅਖ਼ਤਰ, ਕਰਟਨੀ ਵਾਲਸ ਅਤੇ ਸ਼ੇਨ ਵਾਰਨ ਦੀਆਂ ਗੇਂਦਾਂ ਤੋਂ ਰਾਹੁਲ ਦ੍ਰਾਵਿੜ੍ਹ ਕਦੇ ਡਰੇ ਨਹੀਂ ਪਰੰਤੂ ਉਹਨਾਂ ਦੇ ਦੋ ਸਾਲਾ ਪੁੱਤਰ ਸਮਿਤ ਦੇ ਸਵਾਲ ਰੂਪੀ ਗੇਂਦ ਭਾਰਤੀ ਕ੍ਰਿਕਟ ਦੀ ਕੰਧ ਨੂੰ ਜ਼ਰੂਰ ਬੋਲਡ ਕਰ ਜਾਂਦੀ ਹੈ. ਦ੍ਰਾਵਿੜ੍ਹ

Date:2008-03-08 Time:00:55:36

ਤ੍ਰਿਪਰਾ 'ਚ ਵੋਟਾਂ ਦੀ ਗਿਣਤੀ ਸ਼ੁਰੂ

ਤ੍ਰਿਪੁਰਾ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧ ਹੇਠ 60 ਮੈਂਬਰੀ ਵਿਧਾਨ ਸਭਾ ਦੇ ਲਈ ਵੋਟਾਂ ਦੀ ਗਿਣਤੀ ਆਰੰਭ ਹੋਈ. ਵੋਟਾਂ ਦੀ ਗਿਣਤੀ ਦੇ ਲਈ 19 ਵੋਟ ਗਿਣਤੀ ਕੇਂਦਰ ਬਣਾਏ ਗਏ ਹਨ ਅਤੇ ਸਾਰੇ ਨਤੀਜੇ ਬਾਅਦ ਦੁਪਹਿਰ ਤੱਕ ਆਉਣ

Date:2008-03-08 Time:00:55:36

ਮੇਘਾਲਿਆ 'ਚ ਕਾਂਗਰਸ ਅੱਗੇ

ਮੇਘਾਲਿਆ ਵਿਧਾਨ ਸਭਾ ਦੇ ਲਈ ਜਾਰੀ ਵੋਟਾਂ ਦੀ ਗਿਣਤੀ ਤੋਂ ਆਰੰਭਿਕ ਰੁਝਾਨ ਮਿਲਣਾ ਆਰੰਭ ਹੋ ਗਿਆ ਹੈ. ਇਸਦੇ ਇਲਾਵਾ ਸੂਤਰਾਂ ਤੋਂ ਮਿਲੀ ਤਾਜਾ ਜਾਣਕਾਰੀ ਦੇ ਮੁਤਾਬਕ ਕਾਂਗਰਸ ਤਿੰਨ ਸੀਟਾਂ ਉੱਤੇ ਬੜ੍ਹਤ ਬਣਾਏ ਹੋਏ ਹੈ

Date:2008-03-08 Time:00:55:36

ਪੰਚਾਇਤ ਚੌਣਾਂ ਮਿਲਕੇ ਲੜੇਗੀ ਤ੍ਰਿਣਮੂਲ

ਇੱਕ ਅਹਿਮ ਰਾਜਨੀਤਕ ਫੈਸਲੇ ਵਿਚ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ ਵਾਮ ਵਿਰੋਧੀ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ(ਐਸਯੂਸੀਆਈ) ਨਾਲ ਮਿਲ ਕੇ ਆਗਾਮੀ ਪੰਚਾਇਤ ਚੌਣਾਂ ਲੜਨ

Date:2008-03-08 Time:00:55:36

ਕਨਾਡਾਈ ਅਦਾਲਤ ਵੱਲੋਂ ਚੁਣੌਤੀ ਖਾਰਜ

ਮੋਟਰ ਸਾਇਕਲ ਉੱਪਰ ਹੈਲਮੈਟ ਲਗਾਉਣ ਦੇ ਨਿਯਮ ਨੂੰ ਇੱਕ ਸਿੱਖ ਵੱਲੋਂ ਦਿੱਤੀ ਗਈ ਚੁਣੌਤੀ ਕਨਾਡਾ ਦੀ ਇੱਕ ਅਦਾਲਤ ਨੇ ਖਾਰਜ ਕਰ ਦਿੱਤੀ ਪਰ ਅਦਾਲਤ ਨੇ ਇਹ ਮੰਨਿਆ ਹੈ ਕਿ ਨਿਯਮਾਂ ਨਾਲ ਉਸਦੀ

Date:2008-03-08 Time:00:55:36

ਯਹੂਦੀ ਸਕੂਲ 'ਤੇ ਹਮਲਾ, ਅੱਠ ਮਰੇ

ਪੱਛਮੀ ਯਰੂਸ਼ਲਮ ਦੇ ਇੱਕ ਯਹੂਦੀ ਸਕੂਲ ਵਿੱਚ ਇੱਕ ਬੰਦੂਕਧਾਰੀ ਨੇ ਰਾਤਕਾਲੀਨ ਸ਼ੈਸਨ ਦੇ ਦੌਰਾਨ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਨੌ ਹੋਰ ਜ਼ਖ਼ਮੀ ਹੋ ਗਏ. ਜਿਸ ਵੇਲੇ ਗੋਲੀਬਾਰੀ ਦੀ ਇਹ

Date:2008-03-08 Time:00:55:36

ਬੁਸ਼ ਵੱਲੋਂ ਹਮਲੇ ਦੀ ਨਿੰਦਿਆ

ਪੱਛਮੀ ਜੇਰੂਸ਼ਲਮ ਦੇ ਇੱਕ ਸਕੂਲ ਵਿਚ ਵੀਰਵਾਰ ਰਾਤ ਹੋਏ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਇਸਰਾਇਲ ਦੇ ਪ੍ਰਧਾਨ ਮੰਤਰੀ ਏਹੁੱਦ ਓਲਮਰਟ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੁਸ਼ਕਲ ਘੜੀ ਵਿਚ

Date:2008-03-08 Time:00:55:36

ਅਲਕਾਇਦਾ ਦੀ ਜ਼ਬਰਦਸਤ ਤਿਆਰੀ:ਕਮਾਂਡਰ

ਇੱਕ ਅਮਰੀਕੀ ਫੌਜੀ ਕਮਾਂਡਰ ਮੁਤਾਬਕ ਅਲ ਕਾਇਦਾ ਦੇ ਅੱਤਵਾਦੀ ਨਵੇਂ ਸਾਥੀਆਂ ਦੀ ਭਰਤੀ ਲਈ ਆਪਣੀ ਯੋਗਤਾ ਅਤੇ ਦਮਖਮ ਜਾਹਰ ਕਰਨ ਲਈ ਅਮਰੀਕਾ ਉੱਪਰ ਹਮਲੇ ਦੀ ਯੋਜਨਾ ਬਣਾ ਰਹੇ ਹਨ.ਅਮਰੀਕਾ ਦੀ ਉੱਤਰੀ ਕਮਾਨ ਦੇ ਮੁਖੀ

Date:2008-03-08 Time:00:55:36

ਗੁਪਤ ਅੰਗ ਵਿਖਾਉਣ 'ਤੇ ਸਜਾ

ਇੱਕ ਪ੍ਰਵਾਸੀ ਭਾਰਤੀ ਨੂੰ ਦੋ ਸਾਲ ਪਹਿਲਾਂ ਇੱਕ ਵੈਲਸ਼ ਔਰਤ ਨੂੰ ਆਪਣਾ ਗੁਪਤ ਅੰਗ ਵਿਖਾਉਣ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸਦੇ ਘਰ ਪਰਤਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ. ਮੋਲਡ ਕ੍ਰਾਊਨ ਕੋਰਟ ਨੇ 33 ਸਾਲਾ ਜੋਬੀ ਜੈਕਬ ਨੂੰ ਇਹ ਸਜਾ

Date:2008-03-08 Time:00:55:35

ਗਰਿਡ ਠੱਪ ਨਾਲ ਰੇਲਾਂ ਰੁੱਕੀਆਂ, ਯਾਤਰੀ ਫੱਸੇ

ਉੱਤਰੀ ਬਿਜਲਈ ਗ੍ਰਿਡ ਵਿਚ ਖਰਾਬੀ ਆਉਣ ਕਾਰਣ ਰਾਸ਼ਟਰੀ ਰਾਜਧਾਨੀ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਰੇਲ ਪਰੀਚਾਲਨ ਵਿਚ ਅੱਜ ਸਵੇਰੇ ਰੁਕਾਵਟ ਆਈ.ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਸਪਲਾਈ

Date:2008-03-08 Time:00:55:35

ਹਵਾਲਾ ਗਿਰੋਹ ਦੇ ਤਿੰਨ ਮੈਂਬਰ ਕਾਬੂ

ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿੱਚ ਪੁਲਿਸ ਨੇ ਅੱਜ ਇੱਕ ਹਵਾਲਾ ਗਿਰੋਹ ਤੋਂ ਪਰਦਾ ਉਠਾਉਂਦੇ ਹੋਏ ਤਿੰਨ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ. ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਜਿਲ੍ਹੇ ਦੇ ਭੂਦਾਲ

Date:2008-03-08 Time:00:55:35

ਵਿਧਾਇਕ ਦਾ ਘਰ ਹੋਇਆ ਸੁਆਹ

ਬਾਂਦੀਪੁਰਾ ਜਿਲ੍ਹੇ ਵਿੱਚ ਐੱਲਪੀਜੀ ਗੈਸ ਦੇ ਰਿਸਾਅ ਦੇ ਕਾਰਣ ਲੱਗੀ ਅੱਗ ਦੇ ਕਾਰਣ ਸਾਬਕਾ ਵਿਧਾਇਕ ਦਾ ਘਰ ਸੁਆਹ ਹੋ ਗਿਆ. ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਐੱਲਪੀਜੀ ਦੇ ਸਿਲੰਡਰ ਵਿੱਚੋਂ ਗੈਸ ਦੇ ਰਿਸਾਅ ਕਾਰਣ ਕੱਲ੍ਹ ਰਾਤ ਲੱਗੀ ਅੱਗ

Date:2008-03-08 Time:00:55:35

ਪ੍ਰਦੂਸ਼ਨ ਦੀ ਮਾਰ, ਬਿਜਲੀ ਠੱਪ

ਰਾਸ਼ਟਰੀ ਰਾਜਧਾਨੀ ਸਮੇਤ ਉੱਤਰ ਭਾਰਤ ਦੇ ਜਿਆਦਾਤਰ ਹਿੱਸਿਆਂ ਵਿੱਚ ਅੱਜ ਲਗਭਗ ਦਸ ਘੰਟਿਆਂ ਤੱਕ ਬਿਜਲੀ ਠੱਪ ਰਹੀ. ਇਸਦਾ ਪ੍ਰਭਾਵ ਆਮ ਜਨਜੀਵਨ, ਦਫ਼ਤਰਾਂ ਦੇ ਨਾਲ ਰੇਲ ਗੱਡੀਆਂ ਉੱਤੇ ਵੀ ਵੇਖਿਆ ਗਿਆ. ਸਾਰੀ ਪਰੇਸ਼ਾਨੀ ਦੇ ਕਾਰਣ

Date:2008-03-08 Time:00:55:35

ਖੁੱਲੇਆਮ ਆਲੋਚਨਾ ਕਰਦਾ ਹਾਂ:ਧੋਨੀ

ਮਹਿੰਦਰ ਸਿੰਘ ਧੋਨੀ ਦੀ ਆਪਣੇ ਸਾਥੀਆਂ ਦੀ ਖੁੱਲੇ ਆਮ ਆਲੋਚਨਾ ਕਰਨ ਦੀ ਆਦਤ ਭਾਂਵੇਂ ਕੁੱਝ ਲੋਕਾਂ ਨੂੰ ਚੰਗੀ ਨਾ ਲੱਗੇ ਪਰ ਭਾਰਤੀ ਇੱਕ ਦਿਨਾ ਟੀਮ ਦੇ ਕਪਤਾਨ ਨੂੰ ਟੀਮ ਦੇ ਚੰਗੇ ਸਿੱਟੇ ਲਈ ਪਾਰਦਰਸ਼ੀ ਹੋਣ ਵਿਚ ਕੁੱਝ ਗਲਤ ਨਹੀਂ ਜਾਪਦਾ.ਐਨਡੀਟੀਵੀ....

Date:2008-03-08 Time:00:55:34


1   2  

page no.1

Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008