Punjabi News | ||||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 30 - 3 - 2008
ਜਾਪਦਾ ਹੈ ਕਿ ਬਾਲੀਵੁੱਡ ਸਿਤਾਰਿਆਂ ਨੂੰ ਗੋਵਾ ਕੁੱਝ ਜਿਆਦਾ ਹੀ ਪਸੰਦ ਆ ਰਿਹਾ ਹੈ.ਲਾਰਾ ਦੱਤਾ ਵੀ ਹੁਣ ਗੋਵਾ ਵਿਚ ਘਰ ਖਰੀਦਣ ਦੀ ਸੋਚ ਰਹੀ ਹੈ ਅਤੇ ਉਸਨੇ ਆਲੀਸ਼ਾਨ ਬੰਗਲਾ ਵੀ ਵੇਖ ਲਿਆ ਹੈ.ਇਸ ਵਿਚ Date:2008-03-30 Time:00:11:28
ਬੀਤੇ ਦਿਨੀਂ ਇਹ ਖਬਰ ਆਈ ਸੀ ਕਿ ਅਕਸ਼ੇ ਖੰਨਾ 'ਰੇਸ' ਵਿਚ ਆਪਣੀ ਭੂਮਿਕਾ ਤੋਂ ਨਾਖੁਸ਼ ਹਨ ਅਤੇ ਇਸ ਲਈ ਉਹ ਇਸ ਫਿਲਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਭਾਗ ਨਹੀਂ ਲੈ ਰਹੇ ਹਨ.ਗੱਲ ਜਦੋਂ ਹੱਦੋਂ ਵੱਧਣ ਲੱਗੀ Date:2008-03-30 Time:00:11:28
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਡਿਜ਼ਨੀ ਜਾਦੂ,10.30 ਕਾਰ੍ਟੂਨ ਨੇਟਵਰ੍ਕ ਕੀ ਦੁਨਿਯਾ,11.30 ਪਂਚਤਂਤ੍ਰ ਕੀ ਕਹਾਨਿਯਾਂ,ਦੁਪਿਹਰੇ 12.00 ਟੇਰਾ ਕਵਿੱਜ,12.30 ਬ੍ਰਹਿਮਪੁੱਤਰ : ਏਂਡਲੇਸ ਜਰਨੀ,1.00 ਕਰਨ ਦ Date:2008-03-30 Time:00:11:28
ਸਾਰੀਆਂ ਕੋਸ਼ਿਸ਼ਾ ਕਰਨ ਦੇ ਬਾਅਦ ਵੀ ਜਦੋਂ ਈਸ਼ਾ ਕੋਪੀਕਰ ਨੂੰ ਫਿਲਮਾਂ ਵਿਚ ਸਫਲਤਾ ਨਹੀਂ ਮਿਲੀ ਤੇ ਉਸ ਨੇ ਉਹ ਹੀ ਕੀਤਾ ਜੋ ਆਮ ਤੌਰ ਤੇ ਬਾਲੀਵੁੱਡ ਨਾਲ ਜੁੜੇ ਅਸਫਲ ਲੋਕ ਕਰਦੇ ਹਨ.ਨਾਂ ਦੇ ਅੱਖਰਾਂ ਵਿਚ ਬਦਲਾਅ Date:2008-03-30 Time:00:11:28
ਤੁਸ਼ਾਰ ਕਪੂਰ ਦੀ ਫਿਲਮ 'ਵਨ ਟੂ ਥ੍ਰੀ' ਹਾਲ ਹੀ ਵਿਚ ਪ੍ਰਦਰਸ਼ਿਤ ਹੋਈ ਹੈ.ਇਹ ਫਿਲਮ 'ਰੇਸ' ਦੇ ਠੀਕ ਇੱਕ ਹਫਤੇ ਮਗਰੋਂ ਸਿਨਮਾਘਰਾਂ ਵਿੱਚ ਵਿੱਚ ਆਈ ਹੈ ਅਤੇ ਇਸ ਵੇਲੇ ਲੋਕ 'ਰੇਸ' ਵੇਖਣ ਦੇ ਮੂਡ ਵਿੱਚ Date:2008-03-30 Time:00:11:27
'ਤੰਦੂਰੀ ਨਾਈਟਸ' ਫਿਲਮ ਦੇ ਨਹੀਂ ਸਗੋਂ ਉਸ ਗਾਣੇ ਦੇ ਬੋਲ ਹਨ, ਜੋ 'ਕਰਜ' ਫਿਲਮ ਦਾ ਹੈ. ਹਿਮੇਸ਼ ਰੇਸ਼ਮੀਆ ਅਤੇ ਉਰਮਿਲਾ ਮਾਤੋਂਡਕਰ ਤੇ ਇਹ ਗੀਤ ਫਿਲਮਾਇਆ ਜਾਵੇਗਾ.ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਪੁਰਾਣੀ Date:2008-03-30 Time:00:11:27
ਨੰਦਿਤਾ ਦਾਸ ਪਾਕਿਸਤਾਨੀ ਫਿਲਮ ਕਰਨ ਜਾ ਰਹੀ ਹੈ. ਫਿਲਮ ਦਾ ਨਾਂ ਹੈ 'ਰਾਮਚੰਦ ਪਾਕਿਸਤਾਨੀ'. ਬੀਤੇ ਦਿਨੀਂ ਨੰਦਿਤਾ ਕਾਰਾ ਫਿਲਮ ਫੈਸਟੀਵਲ ਵਿਚ ਭਾਗ ਲੈਣ ਗਈ ਸੀ. ਉੱਥੇ ਉਹਨਾਂ ਦੀ ਮੁਲਾਕਾਤ ਪਾਕਿਸਤਾਨੀ ਨਿਰਦੇਸ਼ਕ Date:2008-03-30 Time:00:11:27
ਤਿੱਬਤੀ ਧਰਮ ਗੁਰੂ ਦਲਾਈ ਲਾਮਾ ਨੇ ਅੱਜ ਇੱਕ ਵਾਰ ਮੁੜ ਤੋਂ ਨਵੇਂ ਸਿਰੇ ਤੋਂ ਚੀਨ ਨੂੰ ਅਪੀਲ ਕੀਤੀ ਕਿ ਉਹ ਤਿੱਬਤ ਸੰਕਟ ਦੇ ਹੱਲ ਲਈ ਤਿੱਬਤੀਆਂ ਨਾਲ ਸਾਰਥਕ ਗੱਲਬਾਤ ਕਰੇ.ਨਾਲ ਹੀ ਉਹਨਾਂ ਚੀਨੀ ਨੇਤਾਵਾਂ ਨੂੰ ਅਜਿਹੇ ਮੌਕੇ ਬੁੱਧੀਮਤਾ Date:2008-03-30 Time:00:11:20
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕਮੈਂਟੇਟਰ ਰਵੀ ਸ਼ਾਸਤਰੀ ਦੀ ਪਤਨੀ ਰਿਤੂ ਨੇ ਵਿਆਹ ਦੇ 18 ਵਰ੍ਹਿਆਂ ਮਗਰੋਂ ਕੱਲ੍ਹ ਇੱਥੇ ਬ੍ਰੀਚ ਕੈਂਡੀ ਹਸਪਤਾਲ ਵਿਚ ਇੱਕ ਧੀ ਜਨਮ ਦਿੱਤਾ.ਇਹ ਦੋਵਾਂ ਦੀ ਪਹਿਲੀ ਸੰਤਾਨ ਹੈ.ਹਸਪਤਾਲ ਸੂਤਰਾਂ ਮੁਤਾਬਕ ਰਿਤੂ ਨੇ ਓਪ੍ਰੇਸ਼ਨ.... Date:2008-03-30 Time:00:11:20
ਲਾਹੌਰ ਬਾਸਸ਼ਾਹ ਨੇ ਸ਼ਾਨਦਾਰ ਆਲਰਾਉਂਡ ਪ੍ਰਦਰਸ਼ਨ ਸਦਕਾ ਆਈਸੀਐਲ ਟਵੇਂਟੀ-20 ਕ੍ਰਿਕੇਟ ਟੂਰਨਾਮੈਂਟ ਵਿੱਚ ਅੱਜ ਇੱਥੇ ਲਾਲ ਬਹਾਦੁਰ ਸ਼ਾਸਤਰੀ ਸਟੇਡੀਅਮ ਵਿੱਚ ਕੋਲਕਾਤਾ ਟਾਈਗਰਸ ਨੂੰ 22 ਦੌੜਾਂ ਨਾਲ ਹਰਾਇਆ.ਇੰਜਮਾਮ Date:2008-03-30 Time:00:11:20
ਭਾਰਤ ਦੇ ਲਿਏਂਡਰ ਪੇਸ ਅਤੇ ਉਹਨਾਂ ਦੇ ਜੋੜੀਦਾਰ ਪਾਲ ਹੈਨਲੀ ਨੇ ਖਰਾਬ ਸ਼ੁਰੂਆਤ ਤੋਂ ਉਬਰਦਿਆਂ ਏਟੀਪੀ ਮਾਸਟਰਸ ਸੀਰੀਜ਼ ਦੇ 3770000 ਡਾਲਰ ਦੀ ਇਨਾਮੀ ਰਾਸ਼ੀ ਦੇ ਸੋਨੀ ਐਰਿਕਸਨ ਓਪਨ ਦੇ ਕਵਾਰਟਰ ਫਾਇਨਲ ਵਿਚ Date:2008-03-30 Time:00:11:20
ਫੋਰਸ ਇੰਡੀਆ ਟੀਮ ਮੁਖੀ ਕੋਲਿਨ ਕੋਲਸ ਨੇ ਉਹਨਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਖਰਾਬ ਫਾਰਮ ਵਿਚ ਚੱਲ ਰਹੇ ਡ੍ਰਾਇਵਰ ਐਡ੍ਰੀਅਨ ਸੁਤਿਲ ਸੈਸ਼ਨ ਦੇ ਆਖਰ ਵਿਚ Date:2008-03-30 Time:00:11:20
ਦਿੱਲੀ ਦੀ ਇੱਕ ਅਦਾਲਤ ਨੇ ਰੱਖਿਆ ਸੌਦਿਆਂ ਵਿਚ ਹਾਸਲ ਕੀਤੀ ਗਈ ਕਥਿੱਤ ਦਲਾਲੀ ਦੇ ਸਬੂਤਾਂ ਨਾਲ ਛੇੜਖਾਨੀ ਕਰਨ ਦੇ ਆਰੋਪੀ ਹਥਿਆਰ ਵੇਚਣ ਵਾਲੇ ਸੁਰੇਸ਼ ਨੰਦਾ ਅਤੇ ਉਸ ਦੇ ਪੁੱਤਰ ਅਤੇ ਦੂਜੇ ਦੋ ਲੋਕਾਂ Date:2008-03-30 Time:00:11:20
ਜਿਲ੍ਹਾ ਹੈਡ ਕੁਆਰਟਰ ਤੋਂ ਲਗਭੱਗ 50 ਕਿਲੋਮੀਟਰ ਦੂਰ ਆਗਰਾ ਵਿਚ ਇੱਕ ਨੌਜਵਾਨ ਵੱਲੋਂ ਝਾੜ ਫੂੰਕ ਕੇ ਇਲਾਜ ਕਰਾਉਣ ਦੇ ਨਾਂ ਉੱਪਰ ਇੱਕ ਨਾਬਾਲਗ ਵਿਦਿਆਰਥਣ ਨਾਲ ਜ਼ਬਰ ਜਿਨਾਹ ਕੀਤੇ ਜਾਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ.ਪੁਲਿਸ Date:2008-03-30 Time:00:11:20
ਰਾਸ਼ਟਰੀ ਰਾਜਧਾਨੀ ਦੇ ਪੂਰਬ ਉੱਤਰੀ ਖੇਤਰ ਨਿਊ ਉਸਮਾਨਪੁਰ ਵਿਖੇ ਇੱਕ ਉਸਾਰੀ ਅਧੀਨ ਇਮਾਰਤ ਦੇ ਢਹਿ ਢੇਰੀ ਹੋਣ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾ ਲਈ ਦਿੱਲੀ ਸਰਕਾਰ ਨੇ 1-1 ਲੱਖ ਰੁਪਏ ਦਾ ਮੁਆਵਜਾ Date:2008-03-30 Time:00:11:19
ਮੁੰਬਈ ਵਿਚ ਰੂਸੀ ਵਣਜ ਦੂਤ ਘਰ ਨੇ ਗੋਵਾ ਵਿਚ ਸੁਰੱਖਿਆ ਪਰੀਸਥਿੱਤੀ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ.ਗੋਵਾ ਦੇ ਮੁੱਖ ਮੰਤਰੀ ਦਿਗੰਬਰ ਕਾਮਤ ਨੂੰ ਲਿਖੇ ਇੱਕ ਪੱਤਰ ਵਿਚ ਰੂਸੀ ਸੰਘ ਦੇ ਮਹਾਂ ਵਣਜਦੂਤ ਅਲੇਕਸਾਂਦਰ ਵੀ.ਮੇਂਤਿਸਕੀ ਨੇ ਕਿਹਾ Date:2008-03-30 Time:00:11:19
ਬੀਸੀਸੀਆਈ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਕਿ ਮੁੰਬਈ ਯੂਨੀਵਰਸਿਟੀ ਤੋਂ ਐਮਐਸ( ਓਰਥੋਪੀਡੀਕਸ) ਦੀ ਡਿਗਰੀ ਪ੍ਰਾਪਤ ਡਾ. ਅਨੰਤ ਜੋਸ਼ੀ ਨੂੰ ਹਾਲ ਹੀ ਵਿਚ ਗਠਿਤ ਆਈਸੀਸੀ ਦੀ ਮੈਡੀਕਲ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ.ਸ਼ਾਹ ਨੇ.... Date:2008-03-30 Time:00:11:19
ਪਾਕਿਸਤਾਨ ਨੂੰ ਇੱਕ ਜੁੰਮੇਵਾਰ ਪਰਮਾਣੂ ਦੇਸ਼ ਦੱਸਦੇ ਹੋਏ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਖੇਤਰ ਵਿਚ ਸ਼ਾਂਤੀ ਅਤੇ ਸਥਿੱਰਤਾ ਯਕੀਨੀ ਬਣਾਵੇਗੀ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ.ਗਿਲਾਨੀ ਨੇ.... Date:2008-03-30 Time:00:11:15
ਭਾਕਪਾ ਮਹਾਂ ਸਕੱਤਰ ਏਬੀ ਬਰਧਨ ਨੇ ਕਿਹਾ ਕਿ ਤਿੱਬਤ ਵਿਚ ਅਸ਼ਾਂਤੀ ਚੀਨ ਦਾ ਅੰਦਰੂਨੀ ਮਾਮਲਾ ਹੈ.ਇਸ ਦੇ ਨਾਲ ਹੀ ਪਾਰਟੀ ਨੇ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਵੱਲੋਂ ਚੀਨ ਦੀ ਆਲੋਚਨਾ ਲਈ ਭਾਰਤ ਦੀ ਜਮੀਨ ਦੀ ਵਰਤੋਂ ਉੱਪਰ ਵੀ ਇਤਰਾਜ ਜਾਹਰ.... Date:2008-03-30 Time:00:11:15
ਦਰਸ਼ੀਲ ਸਫਾਰੀ ਨੇ ਭਾਵੇਂ ਇੱਕ ਫਿਲਮ ਹੀ ਕੀਤੀ ਹੋਵੇ, ਪਰ ਪ੍ਰਸਿੱਧੀ ਦੇ ਮਾਮਲੇ ਵਿਚ ਉਹ ਕਿਸੇ ਸਿਤਾਰੇ ਘੱਟ ਨਹੀਂ ਹੈ. ਹੁਣ ਤਾਂ ਉਹ ਵੱਖ-ਵੱਖ ਪ੍ਰੋਗਰਾਮਾਂ ਵਿਚ ਵੀ ਨਜਰ ਆਉਣ ਲੱਗਾ ਹੈ.ਮੁੰਬਈ ਵਿਚ ਬੀਤੇ ਦਿਨੀਂ Date:2008-03-30 Time:00:11:15
ਤਿੱਬਤੀ ਬੋਧੀਆਂ ਦੇ ਧਰਮ ਗੁਰੂ ਦਲਾਈ ਲਾਮਾ ਨੇ ਚੀਨ ਖਿਲਾਫ ਪ੍ਰਦਰਸ਼ਨ ਵਿਚ ਹਲਾਕ ਹੋਏ ਅਤੇ ਜ਼ਖਮੀ ਹੋਏ ਲੋਕਾਂ ਦੀ ਯਾਦ ਵਿਚ ਅੱਜ ਸਵੇਰੇ ਰਾਜਘਾਟ ਉੱਪਰ ਆਯੋਜਿਤ ਇੱਕ ਸਰਵ ਧਰਮ ਪ੍ਰਾਰਥਨਾ ਸਭਾ ਦੀ ਅਗੁਵਾਈ Date:2008-03-30 Time:00:11:15
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੇਣੁਕਾ ਚੌਧਰੀ ਨੇ ਅੱਜ ਕਿਹਾ ਕਿ ਗੋਵਾ ਸੈਲਾਨੀਆਂ ਲਈ ਇੱਕ ਸੁਰੱਖਿਅਤ ਮੰਜਲ ਬਣਿਆ ਹੋਇਆ ਹੈ.ਚੌਧਰੀ ਨੇ ਕਿਹਾ ਕਿ ਗੋਵਾ ਨੇ ਬੀਤੇ ਵਰ੍ਹਿਆਂ ਦੌਰਾਨ ਆਪਣੀ Date:2008-03-30 Time:00:11:15
ਬਹੁਜਨ ਸਮਾਜ ਪਾਰਟੀ ਦੇ ਰਾਜ ਵਿਚ ਕਾਨਪੁਰ ਸ਼ਹਿਰ ਪੂਰੀ ਤਰ੍ਹਾਂ ਕਾਂਗਰਸੀ ਰੰਗ ਵਿਚ ਰੰਗਿਆ ਗਿਆ ਹੈ.ਸ਼ਹਿਰ ਦੇ ਹਰ ਕੋਨੇ ਉੱਪਰ ਸੋਨੀਆ ਅਤੇ ਰਾਹੁਲ ਦੇ ਪੋਸਟਰਾਂ ਦੀ ਭਰਮਾਰ ਹੈ.ਆਦਮਕਦ ਹੋਰਡਿੰਗਾਂ ਅਤੇ ਤਿਰੰਗੇ ਝੰਡਿਆਂ Date:2008-03-30 Time:00:11:15
ਮੁੰਬਈ ਦੇ ਉੱਤਰ ਪੂਰਬੀ ਉਪਨਗਰੀ ਇਲਾਕੇ ਵਿਚ 11 ਮਹੀਨੇ ਦੇ ਇੱਕ ਬੱਚੇ ਵਿਚ ਪੋਲਿਉ ਦੇ ਲੱਛਣ ਵੇਖੇ ਗਏ ਹਨ.ਰਾਜ ਵਿਚ ਇਸ ਵਰ੍ਹੇ ਪੋਲਿਉ ਦਾ ਇਹ ਪਹਿਲਾ ਮਾਮਲਾ ਹੈ.ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਗੋਵੰਡੀ ਦੇ ਮੁਹੰਮਦ Date:2008-03-30 Time:00:11:15
ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਇੱਕ ਉੱਚ ਪੱਧਰੀ ਸਲਾਹਕਾਰ ਨੇ ਸਰਕਾਰੀ ਪੈਸੇ ਦੀ ਗਲਤ ਵਰਤੋਂ ਦੇ ਆਰੋਪ ਮਗਰੋਂ ਅਸਤੀਫਾ ਦੇ ਦਿੱਤਾ ਹੈ. ਵ੍ਹਾਇਟ ਹਾਉਸ ਦੇ ਬੁਲਾਰੇ ਸਕਾਟ Date:2008-03-30 Time:00:11:15
ਹਰ ਸਥਾਨ ਉੱਪਰ ਆਪਣੀ ਹਾਜਰ ਜਵਾਬੀ ਲਈ ਮਸ਼ਹੂਰ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਉੱਪਰ ਚੈਟ ਸ਼ੋਅ ਦੀ ਚਰਚਿਤ ਪਾਕਿਸਤਾਨੀ ਐਂਕਰ ਬੇਗਮ ਨਵਾਜ਼ਿਸ਼ ਵੀ ਮੋਹਿਤ ਹੋ ਗਈ.ਭਾਰਤੀ ਮਨੋਰੰਜਨ ਟੀਵੀ ਚੈਨਲ ਉੱਪਰ ਪੇਸ਼ ਹੋਣ ਵਾਲੇ ਇੱਕ Date:2008-03-30 Time:00:11:15
ਦੱਖਣੀ ਅਫਰੀਕਾ ਵੱਲੋਂ ਬਣਾਈਆਂ ਗਈਆਂ 540 ਦੌੜਾਂ ਦੇ ਜਵਾਬ ਵਿਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 627 ਦੌੜਾਂ ਬਣਾਈਆਂ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਪਾਰੀ ਵਿਚ 87 ਦੌੜਾਂ ਦਾ ਵਾਧਾ ਮਿਲ ਗਿਆ.ਭਾਰਤੀ ਟੀਮ ਵੱਲੋਂ ਵੱਡਾ ਸਕੋਰ ਬਣਾਏ ਜਾਣ.... Date:2008-03-30 Time:00:11:15
ਬੀਸੀਸੀਆਈ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਕਿ ਮੁੰਬਈ ਯੂਨੀਵਰਸਿਟੀ ਤੋਂ ਐਮਐਸ( ਓਰਥੋਪੀਡੀਕਸ) ਦੀ ਡਿਗਰੀ ਪ੍ਰਾਪਤ ਡਾ. ਅਨੰਤ ਜੋਸ਼ੀ ਨੂੰ ਹਾਲ ਹੀ ਵਿਚ ਗਠਿਤ ਆਈਸੀਸੀ ਦੀ ਮੈਡੀਕਲ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ.ਸ਼ਾਹ ਨੇ.... Date:2008-03-30 Time:00:11:15
| Select news date : 31 - 3 - 2008 30 - 3 - 2008 29 - 3 - 2008 28 - 3 - 2008 27 - 3 - 2008 26 - 3 - 2008 25 - 3 - 2008 24 - 3 - 2008 23 - 3 - 2008 22 - 3 - 2008 21 - 3 - 2008 20 - 3 - 2008 19 - 3 - 2008 18 - 3 - 2008 17 - 3 - 2008 16 - 3 - 2008 15 - 3 - 2008 14 - 3 - 2008 13 - 3 - 2008 12 - 3 - 2008 11 - 3 - 2008 10 - 3 - 2008 9 - 3 - 2008 8 - 3 - 2008 7 - 3 - 2008 6 - 3 - 2008 5 - 3 - 2008 4 - 3 - 2008 3 - 3 - 2008 2 - 3 - 2008 1 - 3 - 2008 |
||||||||||||||||||||||||||||||||||||||||||||||||||||||||