Punjabi News | ||||||||||||||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 26 - 3 - 2008
ਬਾਲੀਵੁੱਡ ਦੇ ਜਿਆਦਾਤਰ ਕਲਾਕਾਰ ਹੁਣ ਨਿਰਮਾਤਾ ਬਣਕੇ ਫਿਲਮਾਂ ਬਣਾ ਰਹੇ ਹਨ. ਭਲਾ ਸ਼ਿਲਪਾ ਸ਼ੈੱਟੀ ਵੀ ਇਸ ਦੌੜ ਵਿੱਚ ਪਿੱਛੇ ਕਿਵੇਂ ਰਹਿੰਦੀ. ਸ਼ਿਲਪਾ ਨੇ ਵੀ ਐੱਸ-2 ਗਲੋਬਲ ਪ੍ਰੋਡਕਸ਼ੰਸ ਨਾਮ ਨਾਲ ਆਪਣਾ ਬੈਨਰ ਸਥਾਪਤ ਕਰ ਲਿਆ Date:2008-03-26 Time:00:11:04
ਕਾਰੋਬਾਰਿਕ ਫਿਲਮਾਂ ਵਿੱਚ ਸਫ਼ਲ ਹੋਣ ਦੇ ਬਾਅਦ ਜਿਆਦਾਤਰ ਕਲਾਕਾਰ ਕਲਾ ਫਿਲਮਾਂ ਦੀ ਰਾਹ ਪਕੜ੍ਹਦੇ ਹਨ ਤਾਂਕਿ ਸਫ਼ਲ ਹੋਣ ਦੇ ਨਾਲ ਨਾਲ ਉਹ ਪ੍ਰਤਿਭਾਸ਼ਾਲੀ ਵੀ ਅਖ਼ਵਾ ਸਕੇ. ਕੈਟਰੀਨਾ ਸਫ਼ਲ ਅਭਿਨੇਤਰੀ ਬਣ ਚੁੱਕੀ ਹੈ, ਇਸਦੇ ਬਾਵਜੂਦ Date:2008-03-26 Time:00:11:04
ਬੱਪੀ ਲਹਿਰੀ ਨੇ ਪਿੱਛਲੇ ਦਿਨ੍ਹੀਂ ਸ਼ਾਹਰੁਖ ਖਾਨ ਦੀ ਖੂਬ ਸ਼ਲਾਘਾ ਕੀਤੀ.ਖੁਦ ਨੂੰ ਕਿੰਗ ਖਾਨ ਦਾ ਜਬਰਦਸਤ ਪ੍ਰਸ਼ੰਸਕ ਦੱਸਦੇ ਹੋਏ,ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਮਿਲਦੇ ਹਾਂ,ਮੈਂ ਸ਼ਾਹਰੁਖ ਦੀ ਅਦਾਕਾਰੀ ਦੀ ਸ਼ਲਾਘਾ ਕਰਦਾ ਹਾਂ ਅਤੇ ਉਹ ਮੇਰੇ ਗੀਤ-ਸੰਗੀਤ ਦੀ। Date:2008-03-26 Time:00:11:04
ਰਾਖੀ ਸਾਵੰਤ ਇਨ੍ਹੀ ਦਿਨ੍ਹੀਂ ਰਾਕੇਸ਼ ਰੋਸ਼ਨ ਦੀ ਸ਼ਲਾਘਾ ਕਰਨ 'ਚ ਜੁਟੀ ਹੋਈ ਹੈ।ਰਾਖੀ ਅਨੁਸਾਰ ਰਾਕੇਸ਼ ਰੋਸ਼ਨ ਨੇ ਉਨ੍ਹਾਂ ਤੋਂ 'ਕ੍ਰੇਜੀ-4' 'ਚ ਆਇਟਮ ਸਾਂਗ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਦੇ ਲਈ ਉਸ ਨੂੰ ਅਪਣਾ ਭਾਰ ਘੱਟ ਕਰਨਾ ਪਵੇਗਾ।ਰਾਖੀ ਨੇ ਇਸ ਨੂੰ ਚੁਣੌਤੀ Date:2008-03-26 Time:00:11:04
ਸਦਾ ਸ਼ਾਂਤ ਰਹਿਣ ਵਾਲੇ ਅਜੈ ਦੇਵਗਨ ਨੂੰ ਵੀ ਆਖਿਰ ਗੁੱਸਾ ਆ ਗਿਆ.ਮਾਮਲਾ ਫ਼ਿਲਮ 'ਗੋਲਮਾਲ ਰਿਟਨਜ਼' ਦੀ ਸ਼ੂਟਿੰਗ ਦਾ ਹੈ.ਸੂਤਰਾਂ ਅਨੁਸਾਰ ਅਜੈ ਦੇਵਗਨ,ਸ਼੍ਰੇਯਸ ਤਲਪਲਦੇ ਅਤੇ ਅੰਜਨਾ ਸੁਖਨੀ ਨੂੰ ਕਾਮੇਡੀ ਵਾਲਾ ਸੀਨ ਸ਼ੂਟ ਕਰਨਾ ਸੀ.ਇਸ ਵਿੱਚ ਅੰਜਨਾ ਸੁਖਾਨੀ ਨੂੰ ਇੱਕ ਹਾਸ ਭਰਿਆ ਡਾਇਲਾਗ Date:2008-03-26 Time:00:11:04
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਕਿਰਨ,2.05 Date:2008-03-26 Time:00:11:04
ਮਿਊਜ਼ਿਕ ਕੈਸੇਟ ਕੰਪਨੀ ਟੀ ਸੀਰੀਜ਼ ਵੱਲੋਂ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਖਿਲਾਫ ਧੋਖਾਧੜੀ ਦਾ ਮਾਮਲ ਦਰਜ ਹੋਣ ਮਗਰੋਂ ਉਹਨਾਂ ਪਾਸੋਂ ਪੁੱਛ-ਗਿੱਛ ਲਈ ਇੱਕ ਪੁਲਿਸ ਦਲ ਮੁੰਬਈ ਜਾ ਰਿਹਾ ਹੈ.ਵਧੀਕ ਪੁਲਿਸ ਸੁਪਰਡੈਂਟ ਜੇ.ਰਵਿੰਦਰ Date:2008-03-26 Time:00:11:04
ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ,ਉਨ੍ਹਾਂ ਦਾ ਕਸੂਰ ਹੈ ਕਿ ਉਹ ਉਨ੍ਹਾਂ ਮਾਵਾਂ ਦੀ ਸ਼ਿਸੂ ਸੰਤਾਨਾਂ ਹਨ,ਜੋ ਆਪਣੇ ਜੁਰਮਾਂ ਦੀ ਸਜ਼ਾ ਕੱਟ ਰਹੀ ਹੈ.ਉਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਉਨ੍ਹਾਂ ਮਾਵਾਂ ਨਾਲ ਸਲਾਖਾਂ ਦੇ ਪਿੱਛੇ ਗੁਜ਼ਰ ਰਿਹਾ ਹੈ,ਲੇਕਿਨ ਇਸ ਤੋਂ ਬੇਖਬਰ ਇਹ ਬੱਚੇ ਹੱਸਦੇ ਖੇਡਦੇ Date:2008-03-26 Time:00:11:01
ਗੋਆ ਦੇ ਅੰਜੁਨਾ ਸਮੁੰਦਰੀ ਤੱਟ 'ਤੇ 15 ਸਾਲ ਦੀ ਬ੍ਰਿਟਿਸ਼ ਕਿਸ਼ੋਰੀ ਸਕਾਰਲੇਟ ਕੀਲਿੰਗ ਦੀ ਹੱਤਿਆ ਨੇ ਪੱਛਮੀ ਸਭਿਅਤਾ ਨਾਲ ਘੁਲੀ ਮਿਲੀ ਆਧੁਨਿਕ ਵੱਲ ਕਦਮ ਵਧਾਉਂਦੀਆਂ ਲੜਕੀਆਂ ਅਤੇ ਬਦਲਦੇ ਸਮਾਜ 'ਚ ਰਿਸ਼ਤੇਦਾਰਾਂ ਦੇ ਸਾਹਮਣੇ ਜਿੰਮੇਦਾਰੀ Date:2008-03-26 Time:00:11:01
ਇੱਥੇ ਇੱਕ ਧਾਤੂ ਉਦਯੋਗ ਦੀ ਇਕਾਈ ਵਿਚ ਭਾਫ ਦੇ ਦਬਾਅ ਕਾਰਣ ਬਾਇਲਰ ਫੱਟਣ ਨਾਲ 3 ਮਜ਼ਦੂਰ ਹਲਾਕ ਹੋ ਗਏ ਅਤੇ 17 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ.ਪੁਲਿਸ ਮੁਤਾਬਕ ਮੰਡੀ ਗੋਬਿੰਦਗੜ੍ਹ ਵਿਚ ਆਰਪੀ ਫੋਰਜਿੰਗ ਐਂਡ ਅਲਾਇਜ਼ ਦਾ Date:2008-03-26 Time:00:11:01
ਬ੍ਰਿਟਿਸ਼ ਮੁਟਿਆਰ ਸਕਾਰਲੇਟ ਕੀਲਿੰਗ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਦੀ ਭਰੋਸੇ ਯੋਗਤਾ ਨੂੰ ਲੈ ਕੇ ਵੱਧ ਰਹੇ ਦਬਾਅ ਵਿਚਕਾਰ ਗੋਵਾ ਸਰਕਾਰ ਨੇ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਸੰਭਾਵਨਾ ਉੱਪਰ ਗੰਭੀਰਤਾ ਨਾਲ Date:2008-03-26 Time:00:11:01
ਹਰਿਆਣਾ ਸਾਹਿਤ ਅਕਾਦਮੀ ਨੇ ਅੱਜ 2007-08 ਵਿਚ ਪ੍ਰਕਾਸ਼ਿਤ ਕਿਤਾਬਾਂ ਦੇ ਪੁਰਸਕਾਰਾਂ ਅਤੇ ਚੁਨਿੰਦਾ ਕਿਤਾਬਾਂ ਲਈ ਅਨੁਦਾਨ ਦਾ ਐਲਾਨ ਕੀਤਾ.ਹਰਿਆਣਾ ਦੇ ਸਿੱਖਿਆ ਮੰਤਰੀ ਅਤੇ ਅਕਾਦਮੀ ਦੇ ਸੀਨੀਅਰ Date:2008-03-26 Time:00:11:01
ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਅਨਰਜੀ ਨੇ ਕਿਹਾ ਕਿ ਉਹ 2000 ਕਰੋੜ ਰੁਪਏ ਦੇ ਸ਼ੇਅਰਾਂ ਦੀ ਮੁੜ ਖਰੀਦੀ ਪੇਸ਼ਕਸ਼ ਅੱਜ ਤੋਂ ਸ਼ੁਰੂ ਕਰੇਗੀ.ਕੰਪਨੀ ਨੇ ਬੀਐਸਈ ਨੂੰ ਦੱਸਿਆ ਕਿ ਇਸ ਸ਼ੇਅਰਾਂ ਦੀ ਮੁੜ ਖਰੀਦੀ ਦੀ ਮਿਆਦ 25 ਮਾਰਚ ਤੋਂ ਸ਼ੁਰੂ ਹੋ ਰਹੀ Date:2008-03-26 Time:00:11:01
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਇੱਥੇ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਨਾਲ ਮੁਲਾਕਾਤ ਕੀਤੀ ਅਤੇ ਦੋਨੋਂ ਨੇਤਾਵਾਂ ਨੇ ਅਸੈਨਿਕ ਪ੍ਰਮਾਣ ਸਮਝੌਤੇ ਸਮੇਤ ਬਾਕੀ ਹੋਰ ਦੋ ਪੱਖੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ.ਕੱਲ੍ਹ ਦੁਪਹਿਰ ਬਾਅਦ ਓਵਲ ਆਫ਼ਿਸ.... Date:2008-03-26 Time:00:11:01
ਇਨਕਾਊਂਟਰ ਮਾਹਿਰ ਦੇ ਨਾਮ ਤੋਂ ਪ੍ਰਸਿੱਧ ਦਿੱਲੀ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸਕਵਾਇਡ ਦੇ ਏਸੀਪੀ ਰਾਜਬੀਰ ਸਿੰਘ ਦੀ ਕੱਲ੍ਹ ਰਾਤ ਹੱਤਿਆ ਕਰ ਦਿੱਤੀ ਗਈ. Date:2008-03-26 Time:00:11:01
ਸੂਚਨਾ ਤਕਨੀਕੀ ਦੇ ਪਸਾਰ ਦੇ ਨਾਲ ਹੀ ਦੇਸ਼ ਵਿਚ ਸਾਇਬਰ ਜ਼ੁਰਮਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ.ਰਾਸ਼ਟਰੀ ਅਪਰਾਧ ਰਿਕਾਰਡ ਬਿਉਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਸਾਲ 2004 ਵਿਚ ਦੇਸ਼ Date:2008-03-26 Time:00:11:01
ਬਿਹਾਰ ਵਿਚ ਨੀਤਿਸ਼ ਸਰਕਾਰ ਵੱਲੋਂ ਨਕਸਲੀ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਤਿਕੋਣੀ ਕਾਰਜਯੋਜਨਾ ਨੂੰ ਲਾਗੂ ਕਰਨ ਦਾ ਸਕਾਰਾਤਮਕ ਸਿੱਟਾ ਆਉਣ ਲੱਗਾ ਹੈ ਅਤੇ ਬੀਤੇ ਵਰ੍ਹੇ ਦੇ ਮੁਕਾਬਲੇ ਇਸ ਵਰ੍ਹੇ ਆਤਮ ਸਮਰਪਨ ਕਰਨ ਵਾਲੇ ਨਕਸਲੀਆਂ ਦੀ Date:2008-03-26 Time:00:11:01
ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦਾ ਇੱਕ ਅੱਤਵਾਦੀ ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ 'ਚ ਪੁਲਿਸ ਲਾਕਅੱਪ ਤੋਂ ਫ਼ਰਾਰ ਹੋ ਗਿਆ,ਡਿਊਟੀ 'ਚ ਲਾਪ੍ਰਵਾਹੀ ਦੇ ਆਰੋਪ 'ਚ ਦੋ ਪੁਲਿਸ ਕਰਮੀਆਂ ਨੂੰ ਨਿਲੰਬਤ Date:2008-03-26 Time:00:11:01
ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜਿਲ੍ਹੇ 'ਚ ਮਹਿਲਾ ਸ਼ੋਸਣ ਦੀਆਂ ਵਾਰਦਾਤਾਂ 'ਚ ਮਾਰਚ ਦੌਰਾਨ ਛੇ ਮਹਿਲਾਵਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੋ ਨਾਲ ਸਮੂਹਿਕ ਬਲਾਤਕਾਰ Date:2008-03-26 Time:00:11:01
ਮਣੀਪੁਰ ਦੇ ਦੋ ਲੜਕਿਆਂ ਸਮੇਤ ਚਾਰ ਲੋਕਾਂ ਦੀ ਅੱਜ ਅਣਪਛਾਤੇ ਵਿਅਕਤੀਆਂ ਨੇ ਅਲੱਗ-ਅਲੱਗ ਘਟਨਾਵਾਂ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ,ਜਦੋਂਕਿ ਇਨ੍ਹਾਂ ਵਿੱਚੋਂ ਚਾਰ ਲੋਕ ਜ਼ਖਮੀ Date:2008-03-26 Time:00:11:01
ਮਈ 'ਚ ਕਰਨਾਟਕ 'ਚ ਚੌਣਾਂ ਦੀਆਂ ਤਿਆਰੀਆਂ ਵਿੱਚ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਆਪਣੇ ਪੰਜ ਦਿਨ ਦੇ ਦੌਰੇ 'ਤੇ ਅੱਜ ਬੈਂਗਲੌਰ ਪਹੁੰਚੇ. Date:2008-03-26 Time:00:11:01
ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟ੍ਰੇਟ ਐਸ.ਪੀ.ਸਿੰਦੇ ਨੇ ਅਕੋਲਾ ਸੈਕਸ ਰੈਕੇਟ ਦੀ ਕਥਿੱਤ ਸਰਗਨਾ ਨੀਤੂ ਤਕਵਾਤ ਦੇ ਨਾਰਕੋ ਟੈਸਟ 'ਤੇ ਰੋਕ ਲਗਾ ਦਿੱਤੀ ਹੈ. Date:2008-03-26 Time:00:11:01
ਮੁੰਬਈ ਪੁਲਿਸ ਵੱਲੋਂ ਰੋਕ ਲਗਾਉਣ ਦੇ ਦੋ ਮਹੀਨਿਆਂ ਮਗਰੋਂ ਅੱਜ ਪਹਿਲੀ ਵਾਰ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਮਹਾਂ ਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਆਪਣੇ ਆਲੋਚਕਾਂ ਦੀ ਆਲੋਚਨਾ ਕੀਤੀ.ਦੋ ਮਹੀਨੇ ਪਹਿਲਾਂ ਉੱਤਰ ਭਾਰਤੀਆਂ.... Date:2008-03-26 Time:00:10:59
ਕਤਲ ਹੋਈ ਬ੍ਰਿਟਿਸ਼ ਮੁਟਿਆਰ ਸਕਾਰਲੇਟ ਐਡਨ ਕੀਲਿੰਗ ਦੀ ਮਾਂ ਫਿਉਨਾ ਮੈਕਿਓਨ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ.ਫਿਉਨਾ ਨੇ ਨਸ਼ੀਲੀ ਦਵਾਈਆਂ ਦਾ ਵਪਾਰ ਕਰਨ ਵਾਲੇ ਗਿਰੋਹ ਤੋਂ ਆਪਣੀ Date:2008-03-26 Time:00:10:59
ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਕਈ ਵਿਵਾਦਤ ਬਿਆਨਾਂ ਕਾਰਣ ਅੱਜ ਰਾਹੁਲ ਗਾਂਧੀ ਸਮੇਤ ਵੱਖ-ਵੱਖ ਕਾਂਗਰਸੀ ਨੇਤਾਵਾਂ ਦੇ ਨਿਸ਼ਾਨੇ ਉੱਪਰ ਆ ਗਏ.ਰਾਹੁਲ ਗਾਂਧੀ ਨੇ ਕਾਂਗਰਸ ਸੰਮਤੀ ਦੀ ਇੱਕ ਬੈਠਕ ਵਿਚ ਇਹ ਮੁੱਦਾ ਚੁੱਕਿਆ ਅਤੇ ਪਾਰਟੀ ਦੇ ਹੋਰਨਾਂ ਮਹਾਂ.... Date:2008-03-26 Time:00:10:59
ਸੰਪ੍ਰਗ ਸਰਕਾਰ ਉੱਪਰ ਮਹਿੰਗਾਈ ਰੋਕਣ ਵਿਚ ਨਾਕਾਮ ਰਹਿਣ ਦਾ ਆਰੋਪ ਲਗਾਕੇ ਭਾਕਪਾ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਇਸ ਖਿਲਾਫ ਅੰਦੋਲਨ ਚਲਾਇਆ ਜਾਵੇਗਾ.ਇੱਥੇ ਚੱਲ ਰਹੇ ਪਾਰਟੀ ਦੇ 20ਵੇਂ ਰਾਸ਼ਟਰੀ Date:2008-03-26 Time:00:10:59
ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ ਦੋ ਸਥਾਨਾਂ ਉੱਪਰ ਚੀਨ ਖਿਲਾਫ ਪ੍ਰਦਰਸ਼ਨ ਕਰਦੇ ਸੈਂਕੜੇ ਤਿੱਬਤੀ ਪ੍ਰਦਰਸ਼ਨਕਾਰੀਆਂ ਵਿਚੋਂ ਕਰੀਬ 300 ਲੋਕਾਂ ਨੂੰ ਕਾਬੂ ਕੀਤਾ ਗਿਆ.ਇਹ ਕਾਠਮਾਂਡੂ ਦੇ ਸੰਯੁਕਤ ਰਾਸ਼ਟਰ Date:2008-03-26 Time:00:10:59
ਆਪਣੇ ਨਿਰਦੇਸ਼ਨ ਵਿਚ ਬਣੀ ਪਹਿਲੀ ਫਿਲਮ 'ਤਾਰੇ ਜਮੀਂ ਪਰ' ਰਾਹੀਂ ਤਹਿਲਕਾ ਮਚਾਉਣ ਮਗਰੋਂ ਦਿੱਗਜ ਨੇਤਾ ਆਮਿਰ ਖਾਨ ਨਵੀਂ ਦਿੱਲੀ ਵਿਚ 17 ਅਪ੍ਰੈਲ ਨੂੰ ਓਲੰਪਿਕ ਮਸ਼ਾਲ ਰਿਲੇ ਵਿਚ ਮਸ਼ਾਲ ਦੌੜਾਕ ਦੀ ਭੂਮਿਕਾ ਨਿਭਾਉਣਗੇ Date:2008-03-26 Time:00:10:59
ਕਪਤਾਨ ਅਨਿਲ ਕੁੰਬਲੇ ਉਰਫ ਜੰਬੋ ਦੀ ਅਗੁਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਐਲਜੀ ਆਈਸੀਸੀ ਟੈਸਟ ਰੈਂਕਿੰਗ ਵਿਚ ਜੇਕਰ ਆਪਣਾ ਦੂਜਾ ਸਥਾਨ ਬਚਾਉਣਾ ਹੈ ਤਾਂ ਉਸ ਨੂੰ ਦੱਖਣੀ ਅਫਰੀਕਾ ਖਿਲਾਫ ਲੜ੍ਹੀ ਡਰਾਅ ਕਰਨੀ ਹੋਵੇਗੀ ਪਰ ਮਿਹਮਾਨ ਟੀਮ.... Date:2008-03-26 Time:00:10:59
ਛੇਵੇਂ ਵੇਤਨ ਆਯੋਗ ਵੱਲੋਂ ਮਨੁੱਖੀ ਸ਼੍ਰਮ ਨੂੰ ਤਰਕ ਸੰਗਤ ਬਨਾਉਣ ਲਈ ਕਰਮਚਾਰੀਆਂ ਦਾ ਦਰਜਾ ਘਟਾਉਣ ਦੀ ਸਿਫਾਰਸ਼ ਦੀ ਭਾਕਪਾ ਦੇ ਸੰਸਦ ਮੈਂਬਰ ਗੁਰੂਦਾਸ ਦਾਸ ਗੁਪਤਾ ਨੇ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ Date:2008-03-26 Time:00:10:59
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ ਵਰਿੰਦਰ ਸਹਿਵਾਗ ਨੇ ਭਰੋਸਾ ਜਾਹਰ ਕੀਤਾ ਕਿ ਦੱਖਣੀ ਅਫਰੀਕਾ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟਾਂ ਦੀ ਲੜ੍ਹੀ ਦੇ ਪਹਿਲੇ ਮੈਚ ਵਿਚ ਉਹਨਾਂ ਦੀ ਟੈਸਟ ਮੈਚ ਦੀ ਚੰਗੀ ਫਾਰਮ ਜਾਰੀ ਰਹੇਗੀ.ਇੱਥੇ ਪੱਤਰਕਾਰ ਸੰਮੇਲਨ ਵਿਚ.... Date:2008-03-26 Time:00:10:59
ਪਾਕਿਸਤਾਨ ਦੇ ਸਾਬਕਾ ਮੁੱਖ ਜੱਜ ਇਫਤਿਖਾਰ ਮੁਹੰਮਦ ਚੌਧਰੀ ਨੂੰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਆਦੇਸ਼ ਦੇ ਕੁੱਝ ਮਿੰਟਾਂ ਮਗਰੋਂ ਬੀਤੀ ਰਾਤ ਰਿਹਾਅ ਕਰ ਦਿੱਤਾ ਗਿਅ.ਗਿਲਾਨੀ ਨੇ ਰਾਸ਼ਟਰਪਤੀ ਮੁਸ਼ਰੱਫ ਵੱਲੋਂ ਬਰਖਾਸਤ ਸਾਰੇ ਜੱਜਾਂ ਨੂੰ ਫੌਰਨ.... Date:2008-03-26 Time:00:10:59
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਇੱਥੇ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਨਾਲ ਮੁਲਾਕਾਤ ਕੀਤੀ ਅਤੇ ਦੋਨੋਂ ਨੇਤਾਵਾਂ ਨੇ ਅਸੈਨਿਕ ਪ੍ਰਮਾਣ ਸਮਝੌਤੇ ਸਮੇਤ ਬਾਕੀ ਹੋਰ ਦੋ ਪੱਖੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ.ਕੱਲ੍ਹ ਦੁਪਹਿਰ ਬਾਅਦ ਓਵਲ ਆਫ਼ਿਸ.... Date:2008-03-26 Time:00:10:59
| Select news date : 31 - 3 - 2008 30 - 3 - 2008 29 - 3 - 2008 28 - 3 - 2008 27 - 3 - 2008 26 - 3 - 2008 25 - 3 - 2008 24 - 3 - 2008 23 - 3 - 2008 22 - 3 - 2008 21 - 3 - 2008 20 - 3 - 2008 19 - 3 - 2008 18 - 3 - 2008 17 - 3 - 2008 16 - 3 - 2008 15 - 3 - 2008 14 - 3 - 2008 13 - 3 - 2008 12 - 3 - 2008 11 - 3 - 2008 10 - 3 - 2008 9 - 3 - 2008 8 - 3 - 2008 7 - 3 - 2008 6 - 3 - 2008 5 - 3 - 2008 4 - 3 - 2008 3 - 3 - 2008 2 - 3 - 2008 1 - 3 - 2008 |
||||||||||||||||||||||||||||||||||||||||||||||||||||||||||||||||||