Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 25 - 3 - 2008

ਟੀਵੀ ਗਾਇਡ(24 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05

Date:2008-03-25 Time:00:10:41

ਸ਼ਿਵਾਨੀ ਮਾਮਲਾ,ਆਰੋਪੀਆਂ ਦੀ ਸਜਾ 'ਤੇ ਫੈਸਲਾ ਕੱਲ੍ਹ

9 ਸਾਲ ਪੁਰਾਣੇ ਸ਼ਿਵਾਨੀ ਭਟਨਾਗਰ ਕਤਲਕਾਂਡ ਮਾਮਲੇ ਵਿਚ ਆਰੋਪੀ 1976 ਬੈਚ ਦੇ ਬਰਖਾਸਤ ਪੁਲਿਸ ਅਧਿਕਾਰੀ ਆਰਕੇ ਸ਼ਰਮਾ ਅਤੇ ਤਿੰਨ ਹੋਰ ਆਰੋਪੀਆਂ ਪ੍ਰਦੀਪ ਸ਼ਰਮਾ, ਸ਼੍ਰੀ ਭਗਵਾਨ ਅਤੇ ਸੱਤਿਆ ਪ੍ਰਕਾਸ਼ ਨੂੰ ਕੱਲ੍ਹ ਦਿੱਲੀ ਦੀ

Date:2008-03-25 Time:00:10:37

ਨਕਸਲ ਪ੍ਰਭਾਵਿਤ ਖੇਤਰਾਂ ਲਈ 500 ਕਰੋੜ ਦੀ ਵੰਡ

ਵੱਖ-ਵੱਖ ਰਾਜਾਂ ਵਿਚ ਨਕਸਲੀਆਂ ਵੱਲੋਂ ਆਪਣੇ ਪ੍ਰਭਾਵ ਵਧਾਉਣ ਤੋਂ ਚਿੰਤਤ ਕੇਂਦਰ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿਚ ਬੁਨਿਆਦੀ ਵਿਕਾਸ ਲਈ 11ਵੀਂ ਯੋਜਨਾ ਦੌਰਾਨ 500 ਕਰੋੜ ਰੁਪਏ ਦੀ ਵੰਡ ਕਰਨ ਦਾ ਫੈਸਲਾ ਕੀਤਾ

Date:2008-03-25 Time:00:10:37

ਆਂਧਰਾ 'ਚ ਸੜ੍ਹਕ ਹਾਦਸੇ 'ਚ 8 ਹਲਾਕ

ਆਂਧਰਾ ਪ੍ਰਦੇਸ਼ ਦੇ ਮੇਦਕ ਜਿਲ੍ਹੇ ਵਿਚ ਇੱਕ ਸੜ੍ਹਕ ਹਾਦਸੇ ਵਿਚ ਘੱਟ ਤੋਂ ਘੱਟ 8 ਲੋਕ ਹਲਾਕ ਹੋ ਗਏ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ.ਹਲਾਕ ਹੋਣ ਵਾਲਿਆਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ

Date:2008-03-25 Time:00:10:37

ਸ਼ਿਵਸੈਨਾ ਵੱਲੋਂ ਅਡਵਾਨੀ ਦਾ ਸਮਰਥਨ

ਸ਼ਿਵਸੈਨਾ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਉਮੀਦਵਾਰੀ ਦਾ ਸਮਰਥਨ ਕਰੇਗੀ.ਅਡਵਾਨੀ ਦੀ ਮੌਜੂਦਗੀ ਵਿਚ ਦਹੀਸਾਰ ਵਿਚ ਸ਼ਿਵਾਜੀ ਦੀ ਪ੍ਰਤੀਮਾ ਦੇ ਘੁੰਡ ਚੁਕਾਈ

Date:2008-03-25 Time:00:10:36

ਕਾਂਗਰਸ ਦਫਤਰ 'ਚ ਤੋੜਫੋੜ

ਕੁੱਝ ਲੋਕਾਂ ਨੇ ਨੇੜ੍ਹੇ ਮੀਨਕੁਨੂੰ ਵਿਖੇ ਕਾਂਗਰਸ ਦਫਤਰ ਵਿਚ ਹਮਲਾ ਕੀਤਾ.ਕਥਿੱਤ ਤੌਰ ਉੱਪਰ ਮਾਕਪਾ ਵਰਕਰਾਂ ਨੇ ਇਹ ਹਮਲਾ ਉਸ ਵੇਲ੍ਹੇ ਕੀਤਾ ਜਦੋਂ ਪਾਰਟੀ ਦੀਆਂ ਕੁੱਝ ਮਹਿਲਾ ਵਰਕਰਾਂ ਇਮਾਰਤ ਵਿਚ ਬੈਠਕ ਕਰ ਰਹੀਆਂ ਸਨ

Date:2008-03-25 Time:00:10:36

22 ਕਰੋੜ ਦੀ ਹੈਰੋਈਨ ਜ਼ਬਤ

ਰਾਜਸੀ ਸੂਹੀਆ ਨਿਦੇਸ਼ਾਲੇ ਨੇ ਇੱਥੇ ਜਲੰਧਰ ਦੇ ਇੱਕ ਨੌਜਵਾਨ ਪਾਸੋਂ 22 ਕਰੋੜ ਰੁਪਏ ਦੀ ਹੈਰੋਈਨ ਬਰਾਮਦ ਕੀਤੀ.ਨੌਜਵਾਨ ਨੇ ਖੁਦ ਦੇ ਅਕਾਲੀ ਨੇਤਾ ਹੋਣ ਦਾ ਦਾਅਵਾ ਕੀਤਾ.ਨਿਦੇਸ਼ਾਲੇ ਦੇ ਅਧਿਕਾਰੀਆਂ

Date:2008-03-25 Time:00:10:36

ਸਿੱਧੂ ਦੀ ਹਾਲਤ 'ਚ ਸੁਧਾਰ

ਕ੍ਰਿਕਟ ਖਿਡਾਰੀ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਜਿੰਨ੍ਹਾਂ ਨੂੰ ਗੰਭੀਰ ਹਾਲਤ ਵਿਚ 9 ਮਾਰਚ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ.ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਸਿੱਧੂ ਨੂੰ ਅਰਾਮ

Date:2008-03-25 Time:00:10:36

ਅਡਵਾਨੀ ਦੀ ਬਾਲ ਠਾਕਰੇ ਨਾਲ ਮੁਲਾਕਾਤ

ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਬੀਤੀ ਰਾਤ ਸ਼ਿਵਸੈਨਾ ਮੁਖੀ ਬਾਲ ਠਾਕਰੇ ਨਾਲ ਉਹਨਾਂ ਦੇ ਬਾਂਦਰਾ ਵਿਖੇ ਸਥਿੱਤ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ.ਸ਼ਿਵਸੈਨਾ ਦੇ ਬੁਲਾਰੇ ਨੇ ਭਾਸ਼ਾ ਨੂੰ

Date:2008-03-25 Time:00:10:36

ਮੁਖਰਜੀ ਅਮਰੀਕਾ ਪੁੱਜੇ

ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੋ ਦਿਨਾ ਯਾਤਰਾ ਉੱਪਰ ਅਮਰੀਕਾ ਪੁੱਜੇ ਜਿੱਥੇ ਗੱਲਬਾਤ ਦੌਰਾਨ ਸਿਵਲ ਪਰਮਾਣੂ ਕਰਾਰ ਦਾ ਮੁੱਦਾ ਮੁੱਖ ਰੂਪ ਨਾਲ ਛਾਏ ਰਹਿਣ ਦੀ ਸੰਭਾਵਨਾ ਹੈ. ਇਸ ਯਾਤਰਾ ਦੌਰਾਨ ਮੁਖਰਜੀ....

Date:2008-03-25 Time:00:10:36

ਇਰਾਕ 'ਚ ਖੂਨੀ ਸੰਘਰਸ਼,54 ਹਲਾਕ

ਇਰਾਕ ਵਿਚ ਹਮਲਿਆਂ ਦੇ ਹੜ੍ਹ ਵਿਚ 54 ਲੋਕ ਹਲਾਕ ਹੋ ਗਏ ਅਤੇ ਬਾਗੀਆਂ ਨੇ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜੋਨ ਵਿਚ ਮੋਰਟਾਰ ਨਾਲ ਹਮਲਾ ਕੀਤਾ ਜਿਸ ਨਾਲ ਅਮਰੀਕੀ ਦੂਤ ਘਰ ਦੇ ਕਰਮਚਾਰੀਆਂ ਨੂੰ ਬੰਕਰਾਂ ਵਿਚ ਲੁਕਣਾ ਪਿਆ. ਸੱਭ ਤੋਂ....

Date:2008-03-25 Time:00:10:36

ਅਡਵਾਨੀ ਵੱਲੋਂ ਕਾਂਗਰਸ ਦੀ ਆਲੋਚਨਾ

ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵੀਰ ਸਾਵਰਕਰ ਉੱਪਰ ਕਾਂਗਰਸ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅੰਡੇਮਾਨ ਨਿਕੋਬਾਰ ਵਿਚ ਜਿਸ ਸਥਾਨ ਉੱਪਰ ਸਾਵਰਕਰ ਜੇਲ੍ਹ ਵਿਚ ਬੰਦ ਸਨ ਉਹ ਸਥਾਨ ਸਾਰੇ....

Date:2008-03-25 Time:00:10:33

ਕਰਾਤ ਦਾ ਚਿਦੰਬਰਮ 'ਤੇ ਆਰੋਪ

ਸੰਪ੍ਰਗ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵਾਮਦਲਾਂ ਦੇ ਹਮਲੇ ਮਗਰੋਂ ਵਿੱਤ ਮੰਤਰੀ ਪੀ.ਚਿਦੰਬਰਮ ਵੱਲੋਂ ਵਾਮ ਦਲਾਂ ਅਪ੍ਰਤੱਖ ਰੂਪ ਨਾਲ ਕੀਤੀ ਗਈ ਆਲੋਚਨਾ ਉੱਪਰ ਮਾਰਕਸਵਾਦੀ ਕਮਿਉਨਿਸਟ ਪਾਰਟੀ(ਮਾਕਪਾ) ਪੋਲਿਤ ਬਿਉਰੋ ਮੈਂਬਰ ਬ੍ਰਿੰਦਾ ਕਾਰਤ ਨੇ....

Date:2008-03-25 Time:00:10:33

ਜੈਵਰਧਨੇ ਦੇ ਸੈਂਕੜ੍ਹੇ ਸਦਕਾ ਸ਼ੀਲੰਕਾਂ ਮਜ਼ਬੂਤ

ਕਪਤਾਨ ਮਾਹੇਲਾ ਜੈਵਰਧਨੇ ਦੀ 59 ਦੌੜਾਂ ਦੀ ਪਾਰੀ ਸਦਕਾ ਸ਼੍ਰੀਲੰਕਾ ਨੇ ਵੈਸਟ ਇੰਡੀਜ਼ ਖਿਲਾਫ ਇੱਥੇ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਲੰਚ ਤੱਕ ਪੰਜ ਵਿਕਟਾਂ ਦੇ ਨੁਕਸਾਨ ਉੱਪਰ 330 ਦੌੜਾਂ ਬਣਾ ਕੇ ਆਪਣੀ ਸਥਿੱਤੀ ਮਜ਼ਬੂਤ ਕੀਤੀ. ਲੰਚ....

Date:2008-03-25 Time:00:10:33

ਬੀਜਿੰਗ ਓਲੰਪਿਕ ਹੋਣਾ ਚਾਹੀਦਾ:ਦਲਾਈਲਾਮਾ

ਚੀਨ ਵੱਲੋਂ ਤਿੱਬਤੀ ਪ੍ਰਦਰਸ਼ਨਕਾਰੀਆਂ ਦਾ ਦਮਨ ਕਰਨ ਦੇ ਬਾਵਜੂਦ ਅਧਿਆਤਮਕ ਨੇਤਾ ਦਲਾਈਲਾਮਾ ਨੇ ਇੱਥੇ ਚੀਨ ਵੱਲੋਂ ਲਗਾਏ ਗਏ ਉਹਨਾਂ ਆਰੋਪਾਂ ਦਾ ਖੰਡਨ ਕੀਤਾ ਹੈ ਕਿ ਉਹ ਅਗਸਤ 'ਚ ਹੋਣ ਵਾਲੀਆਂ ਖੇਡਾਂ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕਰ ਰਹੇ ਹਨ.ਉਨ੍ਹਾਂ....

Date:2008-03-25 Time:00:10:33

ਸੰਸਦੀ ਸੰਮਤੀ ਨੇ ਡੀਆਰਡੀਓ ਨੂੰ ਲਤਾੜਿਆ

ਅਤਿ ਆਧੁਨਿਕ ਹਲਕੇ ਲੜਾਕੂ ਜਹਾਜਾਂ(ਐਲਸੀਏ) ਲਈ ਸਵਦੇਸ਼ੀ 'ਕਾਵੇਰੀ' ਇੰਜਨ ਬਨਾਉਣ ਦੀ ਸਮਾਂ ਹੱਦ ਨੂੰ ਪੰਦਰਾਂ ਵਰ੍ਹਿਆਂ ਮਗਰੋਂ ਵੀ ਵਿਕਸਿਤ ਨਾ ਕਰਨ ਅਤੇ ਉਸ ਦਾ ਅਨੁਮਾਨਤ ਬਜਟ 382 ਤੋਂ ਵਧਾਕੇ 2839

Date:2008-03-25 Time:00:10:33

ਮੁਸ਼ਰੱਫ ਵੱਲੋਂ ਅਮਰੀਕੀ ਹਮਲਿਆਂ ਨੂੰ ਮੰਜੂਰੀ

ਮੁਸ਼ਰੱਫ ਸਰਕਾਰ ਨੇ ਪਾਕਿਸਤਾਨ ਦੇ ਅਸ਼ਾਂਤ ਸਰਹੱਦੀ ਖੇਤਰ ਵਿਚ ਅਲ ਕਾਇਦਾ ਦੇ ਟੀਚਿਆਂ ਉੱਪਰ ਅਮਰੀਕੀ ਪਾਇਲਟ ਰਹਿਤ ਜਹਾਜਾਂ ਦੇ ਹਮਲੇ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਇਹਨਾਂ ਹਮਲਿਆਂ ਵਿਚ ਤੇਜ਼ੀ ਲਿਆਂਦੀ ਗਈ ਹੈ

Date:2008-03-25 Time:00:10:33

ਦਿਨੇ ਕੰਮ,ਰਾਤ ਨੂੰ ਵੰਡੇ ਗਿਆਨ

ਝਾਰਖੰਡ ਦੀ ਕੋਲਾਨਗਰੀ ਧਨਬਾਦ ਵਿਚ ਰਤਨ ਹੇਮਬ੍ਰਮ ਨੇ ਅਦੁੱਤੀ ਮਿਸਾਲ ਪੇਸ਼ ਕੀਤੀ ਹੈ.ਹੇਮਬ੍ਰਮ ਦਿਨ ਵਿਚ ਰਿਕਸ਼ਾ ਚਲਾਉਂਦੇ ਹਨ ਅਤੇ ਜੀਤੋੜ ਮਿਹਨਤ ਕਰਦੇ ਹਨ ਅਤੇ ਇਸ ਤੋਂ ਮਗਰੋਂ ਰਾਤ ਨੂੰ ਅਨਪੜ੍ਹ ਪੇਂਡੂਆਂ ਨੂੰ ਪੜ੍ਹਾਉਣ ਦਾ ਕੰਮ

Date:2008-03-25 Time:00:10:32

ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ

ਅਮਰੀਕਾ ਵਿਚ ਪੱਛਮੀ ਅਰਕੰਸਾਸ ਵਿਚ ਮੀਟ ਦੀ ਪੈਕਿੰਗ ਕਰਨ ਵਾਲੀ ਇਕਾਈ ਵਿਚ ਲੱਗੀ ਅੱਗ ਨਾਲ ਧਮਾਕਿਆਂ ਦੀ ਲੜ੍ਹੀ ਸ਼ੁਰੂ ਹੋ ਗਈ ਜਿਸ ਨਾਲ ਫੈਕਟਰੀ ਤਬਾਹ ਹੋ ਗਈ ਅਤੇ ਅਮੋਨੀਆ ਗੈਸ ਦੇ ਰਿਸਾਵ ਕਾਰਣ

Date:2008-03-25 Time:00:10:32

ਰਾਜਨਾਥ ਸਿੰਘ ਦੀ ਰੈਲੀ ਅੱਜ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ 25 ਮਾਰਚ ਨੂੰ ਸਹਾਰਨਪੁਰ ਜਿਲ੍ਹੇ ਦੇ ਕਸਬਾ ਨਾਨੌਤਾ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ.ਭਾਜਪਾ ਵਿਧਾਨ ਮੰਡਲ ਦੇ ਉਪਨੇਤਾ ਹੁਕਮ ਸਿੰਘ

Date:2008-03-25 Time:00:10:32

ਸਰਕਾਰ ਪਰਮਾਣੂ ਊਰਜਾ ਲਈ ਵਚਨਬੱਧ:ਪੀਐਮ

ਭਾਰਤ-ਅਮਰੀਕਾ ਪਰਮਾਣੂ ਸੌਦੇ ਉੱਪਰ ਵਾਮ ਦਲਾਂ ਵੱਲੋਂ ਹੋ ਰਹੇ ਭਾਰੀ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਦੂਸ਼ਨ ਰਹਿਤ ਬਿਜਲੀ ਸਰੋਤ ਵਜੋਂ

Date:2008-03-25 Time:00:10:32


Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008