Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 3 - 2008

ਪ੍ਰਿਆਦਰਸ਼ਨ ਦੀ ਫਿਲਮ 'ਚ ਅਜੈ

ਅਜੈ ਦੇਵਗਨ ਨੇ 'ਇਸ਼ਕ','ਗੋਲਮਾਲ', 'ਮਸਤੀ' ਵਰਗੀਆਂ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ.ਨਿਰਦੇਸ਼ਕ ਪ੍ਰਿਆਦਰਸ਼ਨ ਨੇ ਆਪਣੇ ਕੈਰੀਅਰ ਵਿੱਚ 'ਹੇਰਾਫੇਰੀ' 'ਭਾਗਮਭਾਗ' 'ਭੂਲ ਭੁੱਲਈਆ' ਵਰਗੀਆਂ ਕਈ ਕਾਮੇਡੀ ਫਿਲਮਾਂ ਬਣਾਈਆਂ ਹਨ. ਇਹ ਦੋਵੇਂ

Date:2008-03-21 Time:00:02:03

ਟੀਵੀ ਗਾਇਡ(20 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10:30 ਓਮ ਨਮਹ ਸ਼ਿਵਾਯ,11.00 ਪ੍ਰਸ਼ਨਕਾਲ,ਦੁਪਿਹਰੇ 12:00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ

Date:2008-03-21 Time:00:02:02

ਰਣਦੀਪ ਦੀ ਕਿਸਮਤ

ਜਿੰਦਗੀ ਦੀ ਪਟਕਥਾ ਵਿੱਚ ਕਿਸਮਤ ਦੀ ਭੂਮਿਕਾ ਵੀ ਅਹਿਮ ਹੁੰਦੀ ਹੈ. ਹੁਣ ਰਣਦੀਪ ਹੁੱਡਾ ਦੀ ਹੀ ਮਿਸਾਲ ਲੈ ਲਵੋ. ਰਣਦੀਪ ਐੱਮਬੀਏ ਕਰਨ ਕੁੱਝ ਵਰ੍ਹੇ ਪਹਿਲਾਂ ਆਸਟ੍ਰੇਲੀਆ ਗਏ ਸਨ. ਪੜ੍ਹਾਈ ਦੇ ਨਾਲ ਨਾਲ ਰਣਦੀਪ ਨੇ ਵੈਟਰ, ਸੈਲਜ਼ਮੈਨ

Date:2008-03-21 Time:00:02:02

ਜਦੋਂ ਭੜ੍ਹਕੀ ਧੀ ਜੱਟ ਦੀ

ਸ਼ਾਇਨੀ ਆਹੂਜਾ ਦਾ ਅਭਿਨੇਤਰੀਆਂ ਦੇ ਨਾਲ ਵਿਵਾਦ ਹੋਣਾ ਹੁਣ ਆਮ ਗੱਲ ਹੋ ਗਈ ਹੈ. ਸ਼ਿਲਪਾ ਸ਼ੈਟੀ ਅਤੇ ਪ੍ਰੀਤੀ ਜਿੰਟਾ ਦੇ ਨਾਲ ਤਾਂ ਉਹ ਭਿੰੜ੍ਹ ਚੁੱਕੇ ਹਨ, ਹੁਣ ਤਾਜਾ ਨਾਮ ਹੈ ਈਸ਼ਾ ਦਿਓਲ ਦਾ. ਪਿਛਲੇ ਦਿਨੀਂ ਵਿੱਚ ਇੱਕ ਫਿਲਮ ਦੀ ਸ਼ੂਟਿੰਗ

Date:2008-03-21 Time:00:02:02

ਯਸ਼ਰਾਜ ਦੀਆਂ ਪੰਜ ਫਿਲਮਾਂ

ਯਸ਼ਰਾਜ ਫਿਲਮਜ਼ ਨੇ ਆਪਣੀ ਅਗਲੀਆਂ ਫਿਲਮਾਂ ਦੇ ਪ੍ਰਦਰਸ਼ਨ ਦੀਆਂ ਤਾਰੀਖਾਂ ਘੋਸ਼ਿਤ ਕਰ ਦਿੱਤੀਆਂ ਹਨ. ਇਸ ਵਰ੍ਹੇ ਯਸ਼ਰਾਜ ਬੈਨਰ ਦੀਆਂ ਪੰਜ ਫਿਲਮਾਂ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆਂ. ਪਿਛਲੇ ਵਰ੍ਹੇ ਵੀ ਯਸ਼ਰਾਜ ਫਿਲਮਜ਼ ਦੀਆਂ ਪੰਜ ਫਿਲਮਾਂ ਪ੍ਰਦਰਸ਼ਿਤ

Date:2008-03-21 Time:00:02:02

ਬਾਬਰੀ ਮਸੀਤ ਮਾਮਲਾ,ਸੁਣਵਾਈ 1 ਅਪ੍ਰੈਲ ਨੂੰ

ਸਾਬਕਾ ਭਾਜਪਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਅਤੇ ਸੱਤ ਹੋਰਨਾਂ ਖਿਲਾਫ ਬਾਬਰੀ ਮਸੀਤ ਢਹਿਢੇਰੀ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 1 ਅਪ੍ਰੈਲ ਦੀ ਤਰੀਖ ਨਿਰਧਾਰਤ

Date:2008-03-21 Time:00:02:00

ਗੋਵਾ 'ਚ ਨਵੀਂ ਵਿਸ਼ੇਸ਼ ਪੁਲਿਸ ਇਕਾਈ

ਅਸੁਰੱਖਿਅਤ ਤੱਟਾਂ ਲਈ ਸਖਤ ਆਲੋਚਨਾ ਦੀ ਸ਼ਿਕਾਰ ਗੋਵਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉੱਥੇ ਹਰ ਵਕਤ ਹੁਣ ਵਿਸ਼ੇਸ਼ ਪੁਲਿਸ ਇਕਾਈ ਤਾਇਨਾਤ ਮਿਲੇਗੀ.ਰਾਜ ਦੇ ਮੁੱਖ ਮੰਤਰੀ ਦਿਗੰਬਰ ਕਾਮਤ ਨੇ

Date:2008-03-21 Time:00:02:00

ਮੁਸ਼ਰੱਫ ਨੇ ਬੋਲਿਆ ਝੂਠ:ਅਡਵਾਨੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਉਹਨਾਂ ਨੂੰ ਝੂਠ ਬੋਲਿਆ ਸੀ ਕਿ ਅੰਡਰ ਵਰਲਡ ਡਾਨ ਅਤੇ ਅਪਰਾਧ ਸਰਗਨਾ ਦਾਉਦ ਇਬ੍ਰਾਹਿਮ ਪਾਕਿਸਤਾਨ ਵਿਚ....

Date:2008-03-21 Time:00:02:00

ਪ੍ਰਮਾਣੂ ਪ੍ਰੋਗ੍ਰਾਮ 'ਤੇ ਸਮਝੌਤਾ ਨਹੀਂ : ਮੁਸ਼ੱਰਫ

ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਕਿਹਾ ਕਿ ਉਹਨਾਂ ਦੇ ਦੇਸ਼ ਵਿਚ 'ਘੱਟੋ ਘੱਟ ਪਰਮਾਣੂ ਪ੍ਰਤੀਰੋਧ ਸਮਰੱਥਾ ਰਣਨੀਤੀ' ਸ਼ਾਂਤੀ ਕਾਇਮ ਰੱਖਣ ਦੇ ਟੀਚੇ ਨਾਲ ਹੈ ਅਤੇ ਦੇਸ਼ ਕਦੀ ਵੀ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਸਮਝੌਤਾ ਨਹੀਂ ਕਰੇਗਾ.ਮੁਸ਼ਰੱਫ ਨੇ ਇੱਥੇ

Date:2008-03-21 Time:00:02:00

ਚੀਨ ਕਰੇ ਦਲਾਈ ਨਾਲ ਗੱਲਬਾਤ:ਅਮਰੀਕਾ

ਬੁਸ਼ ਪ੍ਰਸ਼ਾਸਨ ਨੇ ਅੱਜ ਚੀਨ ਨੂੰ ਕਿਹਾ ਹੈ ਕਿ ਉਹ ਦਲਾਈ ਲਾਮਾ ਨਾਲ ਤਿੱਬਤ ਦੀ ਅਜ਼ਾਦੀ ਦੇ ਮੁੱਦੇ ਨੂੰ ਛੱਡ ਕੇ ਹੋਰਨਾਂ ਮੁੱਦਿਆਂ ਉੱਪਰ ਗੱਲਬਾਤ ਦੀ ਪ੍ਰਕ੍ਰਿਆ ਸ਼ੁਰੂ ਕਰੇ.ਅਮਰੀਕੀ ਵਿਦੇਸ਼ ਵਿਭਾਗ ਦੇ ਉੱਪ ਬੁਲਾਰੇ ਟਾਮ ਕੈਸੀ ਨੇ ਕਿਹਾ ਕਿ

Date:2008-03-21 Time:00:02:00

ਅਖਬਾਰ ਮਿਉਜ਼ੀਅਮ ਨੂੰ 2.5 ਕਰੋੜ ਡਾਲਰ ਦਾਨ

ਵਾਸ਼ਿੰਗਟਨ ਵਿਚ ਅਗਲੇ ਮਹੀਨੇ ਖੁੱਲਣ ਜਾ ਰਹੇ ਪੱਤਰਕਾਰਤਾ ਦੇ ਮਿਉਜ਼ੀਅਮ ਨੂੰ ਜੇਮਸ ਐਸ ਅਤੇ ਜੇਮਸ ਐਲ ਨਾਇਟ ਸੰਸਥਾ ਤੋਂ 2.5 ਕਰੋੜ ਡਾਲਰ ਦਾ ਦਾਨ ਮਿਲਿਆ ਹੈ.ਅਖਬਾਰ ਮਿਉਜ਼ੀਅਮ ਮੁਤਾਬਕ ਇਹ ਦਾਨ ਅਜੇ

Date:2008-03-21 Time:00:02:00

ਲਾਦੇਨ ਵੱਲੋਂ ਯੂਰੋਪ ਦੀ ਨਿੰਦਿਆ

ਅਲ ਕਾਇਦਾ ਨੇਤਾ ਓਸਾਮਾ ਬਿਨ ਲਾਦੇਨ ਨੇ ਬੀਤੀ ਰਾਤ ਜਾਰੀ ਆਪਣੇ ਨਵੇਂ ਆਡਿਉ ਟੇਪ ਵਿਚ ਪੈਗੰਬਰ ਮੁਹੰਮਦ ਦੀ ਬੇਇੱਜ਼ਤੀ ਕਰਨ ਵਾਲੇ ਕਾਰਟੂਨ ਦੇ ਪ੍ਰਕਾਸ਼ਨ ਦੀ ਨਿੰਦਿਆ ਕੀਤੀ ਹੈ ਅਤੇ ਯੂਰੋਪ ਨੂੰ ਸਖਤ ਪ੍ਰਤੀਕ੍ਰਿਆ ਦੀ ਚਿਤਾਵਨੀ ਦਿੱਤੀ ਹੈ.ਅਲ ਕਾਇਦਾ ਦੇ ਸੰਦੇਸ਼

Date:2008-03-21 Time:00:02:00

ਅੱਤਵਾਦੀ ਬਦਲੇ ਨਾ ਹੋਵੇ ਰਿਹਾਈ : ਸੁਖਪ੍ਰੀਤ

ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਨੇ ਬੀਤੀ ਰਾਤ ਕਿਹਾ ਕਿ ਇਹ ਭਾਰਤ ਸਰਕਾਰ ਉੱਪਰ ਨਿਰਭਰ ਕਰਦਾ ਹੈ ਕਿ ਉਹ ਉਸਦੇ ਪਤੀ ਦੀ ਰਿਹਾਈ ਲਈ ਕਿੰਝ ਪਾਕ ਸਰਕਾਰ ਨਾਲ ਤੌਰ ਤਰੀਕੇ ਨਿਰਧਾਰਤ ਕਰਦੀ ਹੈ.ਸੁਖਪ੍ਰੀਤ ਨੇ ਕਿਹਾ ਕਿ ਮੇਰਾ ਪਰਿਵਾਰ ਅਤੇ ਮੈਂ....

Date:2008-03-21 Time:00:02:00

ਕਾਂਗਰਸ ਵੱਲੋਂ ਫਾਂਸੀ 'ਤੇ ਰੋਕ ਦੀ ਸ਼ਲਾਘਾ

ਕਾਂਗਰਸ ਨੇ ਪਾਕਿਸਤਾਨ ਦੀ ਕੈਦ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਦੀ ਫਾਂਸੀ 30 ਦਿਨ ਲਈ ਟਾਲੇ ਜਾਣ ਉੱਪਰ ਖੁਸ਼ੀ ਜਾਹਰ ਕੀਤੀ.ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਮੁੱਦੇ ਉੱਪਰ ਪ੍ਰਤੀਕ੍ਰਿਆ ਪੁੱਛਣ ਉੱਪਰ

Date:2008-03-21 Time:00:02:00

ਵਿਦਿਆਰਥਣ ਲੈ ਕੇ ਅਧਿਆਪਕ ਫਰਾਰ

ਸ਼ਹਿਰ ਦੇ ਸ਼ਿਆਮ ਨਗਰ ਇਲਾਕੇ ਵਿਚ ਇੱਕ ਅਧਿਆਪਕ ਆਪਣੇ ਹੀ ਸਕੂਲ ਦੀ ਵਿਦਿਆਰਥਣ ਨੂੰ ਲੈ ਕੇ ਫਰਾਰ ਹੋ ਗਿਆ.ਇਸ ਘਟਨਾ ਮਗਰੋਂ ਇਲਾਕੇ ਵਿਚ ਤਣਾਅ ਫੈਲ ਗਿਆ ਕਿਉਂ ਜੋ ਅਧਿਆਪਕ ਅਤੇ ਵਿਦਿਆਰਥਣ ਵੱਖ-ਵੱਖ ਧਰਮਾਂ

Date:2008-03-21 Time:00:02:00

ਸਪਾ ਦਾ ਕਾਂਗਰਸ ਨਾਲ ਨੇੜ੍ਹਤਾ ਤੋਂ ਇਨਕਾਰ

ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਪ੍ਰਕਾਰ ਦੇ ਤਾਲਮੇਲ ਨੂੰ ਖਾਰਜ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰੀ ਪ੍ਰਗਤੀਸ਼ੀਲ ਗਠਬੰਧਨ ਉਹਨਾਂ ਲੋਕਾਂ ਦਾ ਮੋਰਚਾ ਹੈ ਜਿੰਨ੍ਹਾਂ ਨੂੰ ਗੈਰ ਕਾਂਗਰਸੀ ਰਾਜਨੀਤੀ ਦਾ

Date:2008-03-21 Time:00:02:00

ਅਡਵਾਨੀ ਨੂੰ ਗਲਤ ਸਮਝਿਆ ਗਿਆ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਮੰਨਣਾ ਹੈ ਕਿ ਲੰਮੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਰਹੇ ਲਾਲਕ੍ਰਿਸ਼ਨ ਅਡਵਾਨੀ ਨੂੰ ਹਮੇਸ਼ਾ ਗਲਤ ਸਮਝਾਇਆ ਗਿਆ ਹੈ ਅਤੇ ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਹ ਪ੍ਰਤਿਭਾ ਅਤੇ ਵਾਸਤਵਿਕਤਾ

Date:2008-03-21 Time:00:02:00

ਸ਼੍ਰੀਨਗਰ 'ਚ ਧਮਾਕਾ, ਇੱਕ ਦੀ ਮੌਤ

ਸ਼੍ਰੀਨਗਰ ਵਿੱਚ ਛੇ ਮਹੀਨਿਆਂ ਤੋਂ ਚੱਲੀ ਆ ਰਹੀ ਸ਼ਾਂਤੀ ਨੂੰ ਭੰਗ ਕਰਦਿਆਂ ਅੱਤਵਾਦੀਆਂ ਨੇ ਕੱਲ੍ਹ ਸ਼ਹਿਰ ਵਿੱਚ ਇੱਕ ਬੰਬ ਧਮਾਕਾ ਕੀਤਾ. ਇਸ ਧਮਾਕੇ ਵਿੱਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 17 ਹੋਰ ਫੱਟੜ ਹੋ ਗਏ. ਅੱਤਵਾਦੀਆਂ

Date:2008-03-21 Time:00:02:00

ਭਾਰਤ ਨੇ ਛੱਡਿਆ ਪਾਕਿ ਕੈਦੀ

ਗੁਪਤਚਰੀ ਅਤੇ ਜਾਲੀ ਮੁਦਰਾ ਰੱਖਣ ਦੇ ਆਰੋਪ ਵਿੱਚ ਕਰੀਬ ਦੋ ਸਾਲ ਪਹਿਲਾਂ ਭਾਰਤ ਵਿੱਚ ਗ੍ਰਿਫ਼ਤਾਰ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਗਿਆ ਅਤੇ ਉਸਨੂੰ ਵਾਹਗਾ ਸੀਮਾ ਉੱਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ

Date:2008-03-21 Time:00:02:00

ਪੈਦਲ ਪਹੁੰਚੇ ਸਮਾਗਮ 'ਚ ਡਾ. ਕਲਾਮ

ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਵਿਰੋਧੀ ਪੱਖ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਆਤਮਕਥਾ ਮਾਈ ਕੰਟਰੀ ਮਾਈ ਲਾਈਫ ਦੀ ਘੁੰਢ ਚੁਕਾਈ ਦੇ ਲਈ ਕੱਲ੍ਹ ਸਾਬਕਾ ਰਾਸ਼ਟਰਪਤੀ ਡਾ.ਏਪੀਜੇ ਅਬਦੁਲ ਕਲਾਮ ਪੈਦਲ ਹੀ ਆਯੋਜਨ ਸਥਾਨ ਉੱਤੇ

Date:2008-03-21 Time:00:02:00

ਪਾਕਿ ਪੀਐਮ ਦਾ ਨਾਂ ਤੈਅ:ਸੀਨੀਅਰ ਪੀਪੀਪੀ ਨੇਤਾ

ਪਾਕਿਸਤਾਨ ਪੀਪੁਲਸ ਪਾਰਟੀ ਦੇ ਸੀਨੀਅਰ ਨੇਤਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਨਾਂ ਨਿਰਧਾਰਤ ਕੀਤਾ ਗਿਆ ਹੈ.ਉੱਧਰ ਪਾਰਟੀ ਦੇ ਉੱਪ ਪ੍ਰਧਾਨ ਮਖਦੂਮ ਅਮੀਨ ਫਹੀਮ ਨੇ ਇਸ਼ਾਰਾ ਕੀਤਾ ਹੈ ਕਿ ਉਹ ਅਜੇ ਵੀ

Date:2008-03-21 Time:00:02:00

ਪਹਿਲਾ ਭਾਰਤ-ਅਫਰੀਕਾ ਸੰਮੇਲਨ 8 ਤੋਂ

ਭਾਰਤ ਅਫਰੀਕਾ ਪਹਿਲਾ ਸਿਖ਼ਰ ਸੰਮੇਲਨ ਨਵੀਂ ਦਿੱਲੀ ਵਿੱਚ ਅੱਠ ਅਪ੍ਰੈਲ ਤੋਂ ਹੋਵੇਗਾ. ਵਾਪਰਿਕ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਇੱਥੇ ਦੱਸਿਆ ਕਿ ਭਾਰਤ ਦੇ ਯੁੱਧ ਅਤੇ ਵਿਸ਼ਵਵਿਆਪੀ ਸੰਬੰਧ ਅਫਰੀਕਾ ਦੇ ਨਾਲ ਉਸਦੇ ਮਜ਼ਬੂਤ

Date:2008-03-21 Time:00:02:00

ਮੂਲ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਜ਼ਰੂਰੀ

ਸਾਫ਼ ਸਫ਼ਾਈ ਦੀਆਂ ਸਲਹੂਤਾਂ ਨੂੰ ਹਾਲੇ ਵੀ ਇੱਕ ਪ੍ਰਮੁੱਖ ਚੁਨੌਤੀ ਦੱਸਦਿਆਂ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਉੱਚਿਤ ਅਤੇ ਟਿਕਾਊ ਵਿਕਾਸ ਦੇ ਲਈ ਇਹ ਮਹੱਤਵਪੂਰਨ ਹੈ ਕਿ ਸ਼ੁੱਧ ਪੀਣ ਯੋਗ ਪਾਣੀ ਅਤੇ ਚੰਗੀ ਸਾਫ਼ ਸਫਾਈ ਸਮੇਤ

Date:2008-03-21 Time:00:02:00

ਕੱਲ੍ਹ ਨੂੰ ਕਾਨਪੁਰ 'ਚ ਸੁਰੱਖਿਆ ਕੜ੍ਹੀ

ਹੋਲੀ, ਮੁਸਲਿਮ ਸਮੁਦਾਇ ਦੇ ਇੱਕ ਤਿਓਹਾਰ ਅਤੇ ਗੁੱਡ ਫ੍ਰਾਈਡੇ ਦੇ ਕੱਲ੍ਹ ਇੱਕ ਹੀ ਦਿਨ ਹੋਣ ਦੇ ਚੱਲਦੇ ਜਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹਨ, ਪੁਲਿਸ ਨੂੰ ਵੀ ਚੌਕਸ ਕਰ ਦਿੱਤਾ ਹੈ. ਉੱਧਰ, ਰੇਲ ਗੱਡੀਆਂ ਵਿੱਚ ਭਾਰੀ ਭੀੜ੍ਹ ਨੂੰ ਵੇਖਦਿਆਂ

Date:2008-03-21 Time:00:01:59

ਡਿੰਪਲ ਕੀਤੀ ਅੱਕੀ ਦੀ ਤਾਰੀਫ਼

ਅੱਜਕੱਲ੍ਹ ਡਿੰਪਲ ਕਪਾਡੀਆ ਆਪਣੇ ਜਵਾਈ ਅਕਸ਼ੈ ਕੁਮਾਰ ਦੀਆਂ ਤਾਰੀਫਾਂ ਦੇ ਖ਼ੂਬ ਪੁੱਲ ਬੰਨ੍ਹ ਰਹੀ ਹੈ. ਇਹ ਤਾਰੀਫ ਇਸ ਲਈ ਨਹੀਂ ਹੋ ਰਹੀ ਹੈ ਕਿ ਅਕਸ਼ੈ ਕੁਮਾਰ ਡਿੰਪਲ ਦੇ ਜਵਾਈ ਹਨ ਬਲਕਿ ਡਿੰਪਲ ਦਾ ਕਹਿਣਾ ਹੈ ਕਿ ਅਕਸ਼ੈ ਕੁਮਾਰ

Date:2008-03-21 Time:00:01:58


1   2  

page no.1

Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008