Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 3 - 2008

ਟੀਵੀ ਗਾਈਡ (18 ਮਾਰਚ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਕਿਰਨ,

Date:2008-03-19 Time:00:02:19

ਇਰਾਕ 'ਚ ਆਤਮਘਾਤੀ ਹਮਲਾ,41 ਹਲਾਕ

ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਵਿਚ ਇੱਕ ਸ਼ੀਆ ਦਰਗਾਹ ਨੇੜ੍ਹੇ ਇੱਕ ਮਹਿਲਾ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ.ਇਸ ਵਿਚ ਘੱਟ ਤੋਂ ਘੱਟ 41 ਲੋਕ ਹਲਾਕ ਹੋ ਗਏ.ਸੂਤਰਾਂ ਨੇ ਦੱਸਿਆ ਕਿ ਧਮਾਕਾ

Date:2008-03-19 Time:00:02:17

ਵਿਸ਼ਾਲ ਸ਼ੇਖਰ ਬਣੇ ਸਰਵ ਸ਼੍ਰੇਸ਼ਠ ਸੰਗੀਤਕਾਰ

ਹਾਂਗ ਕਾਂਗ ਵਿਚ ਏਸ਼ੀਆਈ ਫਿਲਮ ਮਹਾਂ ਉਤਸਵ ਵਿਚ ਸੁਪਰ ਹਿੱਟ ਹਿੰਦੀ ਸਿਨੇਮਾ 'ਓਮ ਸ਼ਾਂਤੀ ਓਮ' ਵਿਚ ਸੰਗੀਤ ਲਈ ਵਿਸ਼ਾਲ ਸ਼ੇਖਰ ਨੂੰ ਸਰਵ ਸ਼੍ਰੇਸ਼ਠ ਸੰਗੀਤਕਾਰ ਦਾ ਪੁਰਸਕਾਰ ਮਿਲਿਆ ਹੈ.ਇਸ ਮਹਾਂ ਉਤਸਵ

Date:2008-03-19 Time:00:02:17

ਤਿੱਬਤ ਹਿੰਸਾ 'ਚ 80 ਹਲਾਕ:ਰਿਨਪੋਛੇ

ਤਿੱਬਤ ਦੀ ਨਿਰਵਾਸਤ ਸਰਕਾਰ ਨੇ ਅੱਜ ਕਿਹਾ ਹੈ ਕਿ ਲਹਾਸਾ ਅਤੇ ਚੀਨ ਸ਼ਾਸਤ ਹੋਰਨਾਂ ਖੇਤਰਾਂ ਵਿਚ ਹਾਲ ਹੀ ਵਿਚ ਹੋਈ ਹਿੰਸਾ ਵਿਚ ਘੱਟ ਤੋਂ ਘੱਟ 80 ਲੋਕ ਹਲਾਕ ਹੋਏ ਹਨ.ਇਸ ਦੌਰਾਨ ਸਵੈ ਸ਼ਾਸਨ

Date:2008-03-19 Time:00:02:17

22 ਨੂੰ ਪੁੱਜੇਗੀ ਸਮਿੱਥ ਦੀ ਟੀਮ

ਦੱਖਣੀ ਅਫਰੀਕਾ ਦੀ ਟੀਮ ਦੇ ਮੈਂਬਰ 26 ਮਾਰਚ ਤੋਂ ਸ਼ੁਰੂ ਹੋਣ ਵਲੇ ਪਹਿਲੇ ਟੈਸਟ ਲਈ ਇੱਥੇ ਸ਼ਨੀਵਾਰ ਨੂੰ ਇਕੱਠੇ ਹੋਣਗੇ.ਟੀਮ ਐਤਵਾਰ ਨੂੰ ਇੱਥੇ ਆਪਣਾ ਅਭਿਆਸ ਸੈਸ਼ਨ ਸ਼ੁਰੂ ਕਰੇਗੀ.ਉੱਧਰ ਭਾਰਤੀ ਕ੍ਰਿਕਟ ਬੋਰਡ(ਬੀਸੀਸੀਆਈ) 25 ਮਾਰਚ ਨੂੰ ਆਪਣੀ ਕਾਰਜਕਾਰੀ ਸੰਮਤੀ....

Date:2008-03-19 Time:00:02:17

ਪਾਕਿ ਸੰਸਦ ਸੈਸ਼ਨ 'ਚੋਂ ਮੁਸ਼ਰੱਫ ਰਹੇ ਗੈਰ ਹਾਜ਼ਰ

ਆਪਣੇ ਵਿਰੋਧੀਆਂ ਦੇ ਪ੍ਰਭਾਵ ਵਾਲੀ ਸੰਸਦ ਦੇ ਪਹਿਲੇ ਸੈਸ਼ਨ ਤੋਂ ਕੱਲ੍ਹ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਗੈਰ ਹਾਜ਼ਰ ਰਹੇ ਜਦੋਂ ਕਿ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ.ਸੰਸਦ ਦੇ ਵਰਤਮਾਨ ਪ੍ਰਧਾਨ ਚੌਧਰੀ ਆਮਿਰ

Date:2008-03-19 Time:00:02:17

ਭਾਰਤ ਛੱਡਣਾ ਪਵੇਗਾ:ਤਸਲੀਮਾ

ਬੰਗਲਾਦੇਸ਼ ਦੀ ਵਿਵਦਤ ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਹੈ ਕਿ ਜਿੰਦਾ ਰਹਿਣ ਲਈ ਉਹਨਾਂ ਨੂੰ ਭਾਰਤ ਛੱਡਣਾ ਪਵੇਗਾ.ਤਸਲੀਮਾ ਨੇ ਭਾਸ਼ਾ ਨਾਲ ਗੱਲਬਾਤ ਵਿਚ ਕਿਹਾ ਕਿ ਉਹ ਜਿਉਂਡਾ ਰਹਿਣ ਲੀ ਇੱਥੋਂ

Date:2008-03-19 Time:00:02:17

ਜਦੋਂ ਰਾਹੁਲ ਦੀ ਹਾਜ਼ਰੀ ਨੇ ਕੀਤਾ ਹੈਰਾਨ

ਦੇਸ਼ ਭਰ ਵਿੱਚ ਪੰਚਾਇਤ ਰਾਜ ਦੇ 200 ਤੋਂ ਵੱਧ ਮੈਂਬਰਾਂ ਦੀ ਇੱਕ ਬੈਠਕ ਵਿੱਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕੱਲ੍ਹ ਅਚਾਨਕ ਪਹੁੰਚਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ. ਰਾਸ਼ਟਰੀ ਕਿਸਾਨ ਨੀਤੀ ਦੇ ਗਠਨ ਅਤੇ ਉਸਨੂੰ

Date:2008-03-19 Time:00:02:17

60 ਤਿੱਬਤੀ ਹਿਰਾਸਤ 'ਚ

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਜਿਆਦਾ ਸੁਰੱਖਿਆ ਵਾਲੇ ਚਾਣਕਿਆ ਪੁਰੀ ਖੇਤਰ ਵਿਚ ਸਥਿੱਤ ਚੀਨੀ ਦੂਤ ਘਰ ਸਾਹਮਣੇ ਚੀਨ ਵਿਰੋਧੀ ਪ੍ਰਦਰਸ਼ਨ ਕਰ ਰਹੇ ਕਰੀਬ 60 ਤਿੱਬਤੀ ਨੂੰ ਕਾਬੂ ਕੀਤਾ ਗਿਆ.ਪੁਲਿਸ

Date:2008-03-19 Time:00:02:17

ਬਰਨੀ ਨੇ ਕੀਤੇ ਹੱਥ ਖੜ੍ਹੇ

ਪਾਕਿਸਤਾਨ ਵਿੱਚ ਕੈਦੀ ਕਸ਼ਮੀਰ ਸਿੰਘ ਦੀ ਰਿਹਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਕਿਸਤਾਨੀ ਕਾਰਜਵਾਹਕ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ ਨੇ ਕੱਲ੍ਹ ਕਿਹਾ ਕਿ ਉਹ ਸਰਬਜੀਤ ਦੇ ਸਮਰੱਥਨ ਵਿੱਚ ਉਹ ਕੋਈ ਅਪੀਲ ਦਾਇਰ

Date:2008-03-19 Time:00:02:17

ਮਾਂ ਨੇ ਪ੍ਰੇਰਿਤ ਕੀਤਾ ਸੀ : ਮੁਸ਼ੱਰਫ

ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਹ ਪੜ੍ਹਾਈ ਵਿੱਚ ਬਹੁਤੇ ਚੰਗੇ ਨਹੀਂ ਸਨ ਅਤੇ ਅਜਿਹੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਸੈਨਾ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ. ਉਹਨਾਂ ਅੱਗੇ ਬੋਲਦਿਆਂ ਕਿਹਾ

Date:2008-03-19 Time:00:02:17

ਮੁੰਬਈ ਅਗਨੀਕਾਂਡ, ਮਾਮਲਾ ਦਰਜ

ਰੇਤੀਵਾਲਾ ਉਦਯੋਗਿਕ ਖੇਤਰ ਸਥਿਤ ਇੱਕ ਕੈਮੀਕਲ ਯੂਨਿਟ ਦੇ ਮਲਿਕ ਵਿਰੁੱਧ ਯੂਨਿਟ ਕੈਂਪਸ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਜਲਣਸ਼ੀਲ ਰਾਸਾਇਣ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ. ਇਸ ਯੂਨਿਟ ਵਿੱਚ ਕੱਲ੍ਹ ਲੱਗੀ ਅੱਗ ਵਿੱਚ ਝੁਲਸੇ ਇੱਕ

Date:2008-03-19 Time:00:02:17

ਕਿਸਾਨਾਂ ਲਈ ਜ਼ਾਰੀ ਹੋਵੇ ਸ਼ਵੇਤ ਪੱਤਰ:ਮੋਦੀ

ਕਰਨਾਟਕ ਵਿਧਾਨ ਸਭਾ ਚੌਣਾਂ ਲਈ ਭਾਜਪਾ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਲੋਕਾਂ ਨੂੰ ਭਾਜਪਾ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਕਰਦਿਆਂ ਕਿਸਾਨਾਂ ਲਈ ਸ਼ਵੇਤ ਪੱਤਰ ਲਿਆਉਣ

Date:2008-03-19 Time:00:02:17

ਬਲਾਤਕਾਰ ਮਾਮਲੇ 'ਚ ਜਾਂਚ ਦੇ ਆਦੇਸ਼

ਰੱਖਿਆ ਮੰਤਰਾਲੇ ਨੇ ਇੱਕ ਦੱਖਣੀ ਅਫਰੀਕੀ ਔਰਤ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਅਧੀਨ ਕਾਂਗੋ ਵਿੱਚ ਪ੍ਰਤੀ ਨਿਯੁਕਤੀ ਉੱਤੇ ਭੇਜ ਗਏ ਤਿੰਨ ਭਾਰਤੀ ਸੈਨਾ ਅਧਿਕਾਰੀਆਂ ਦੇ ਵਿਰੁੱਧ ਜਾਂਚ ਦੇ ਆਦੇਸ਼

Date:2008-03-19 Time:00:02:17

ਤਿੱਬਤ 'ਚ ਹਿੰਸਾ ਫੌਰਨ ਰੁੱਕੇ:ਅਮਰੀਕਾ

ਅਮਰੀਕਾ ਨੇ ਚੀਨ ਦੇ ਮਨੁੱਖੀ ਅਧਿਕਾਰ ਉਲੰਘਨਾਂ ਰਿਕਾਰਡ ਦੀ ਆਲੋਚਨਾ ਵਿਚ ਨਰਮ ਰੁੱਖ ਵਰਤਨ ਦੇ ਆਪਣੇ ਅਕਸ ਦੇ ਉਲਟ ਤਿੱਬਤ ਵਿਚ ਫੌਰਨ ਹਿੰਸਾ ਰੋਕਣ ਦੀ ਅਪੀਲ ਕੀਤੀ ਹੈ.ਉੱਥੇ ਭਿਕਸ਼ੂਆਂ ਖਿਲਾਫ ਚੀਨ

Date:2008-03-19 Time:00:02:17

ਲੂ ਲੱਗਣ ਨਾਲ ਔਰਤ ਦੀ ਮੌਤ

ਪੁਰੀ ਜਿਲ੍ਹੇ ਦੇ ਪਿੱਪਲੀ ਸ਼ਹਿਰ ਵਿਖੇ ਖੇਤ ਵਿੱਚ ਕੰਮ ਕਰ ਰਹੀ ਇੱਕ 33 ਸਾਲਾ ਔਰਤ ਦੀ ਕਥਿਤ ਤੌਰ 'ਤੇ ਲੂ ਲੱਗਣ ਨਾਲ ਮੌਤ ਹੋ ਗਈ. ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਔਰਤ ਦੀ ਸ਼ਿਨਾਖਤ ਪਿਪਲੀ ਨਾਟੀ ਫਾਈਡ ਏਰੀਆ ਕਾਉਂਸਿਲ ਦੇ ਸੇਸਾਨਾ

Date:2008-03-19 Time:00:02:17

ਹੱਤਿਆਰੋਪੀ ਬਾਬਾ ਗ੍ਰਿਫ਼ਤਾਰ

ਪਿਛਲੇ ਸ਼ੁਕਰਵਾਰ ਨੂੰ ਇੱਕ ਨੌਜਵਾਨ ਦੀ ਹੱਤਿਆ ਦੇ ਮੁੱਖ ਆਰੋਪੀ ਬਾਬਾ ਫੱਕੜ ਨਾਥ ਨੂੰ ਪੁਲਿਸ ਨੇ ਪਾਣੀਪਤ ਤੋਂ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ. ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗ੍ਰਾਮ ਲਪਰਾਨਾ ਨਿਵਾਸੀ ਸੰਜੀਵ

Date:2008-03-19 Time:00:02:17

ਮੀਂਹ ਨਾਲ ਹਾਨੀਗ੍ਰਸਤ ਸੈਂਕੜੇ ਘਰ

ਜਿਲ੍ਹੇ ਦੇ ਸਿਲਵਰਾਪੱਟੀ ਵਿੱਚ ਭਾਰੀ ਵਰਖ਼ਾ ਦੇ ਕਾਰਣ ਆਏ ਹੜ੍ਹ ਦੇ ਚੱਲਦੇ ਸੌ ਤੋਂ ਜਿਆਦਾ ਮਕਾਨ ਹਾਨੀਗ੍ਰਸਤ ਹੋ ਗਏ. ਜਿਲ੍ਹਾ ਅਧਿਕਾਰੀ ਐੱਸਜੇ ਚੀਰੂ ਨੇ ਭਾਸ਼ਾ ਨੂੰ ਦੱਸਿਆ ਕਿ ਸਿਲਵਰਾਪੱਟੀ ਦੀ ਪੰਜ ਗਲੀਆਂ ਵਿਚ ਹੜ੍ਹ ਦਾ ਪਾਣੀ ਭਰ ਜਾਣ ਨਾਲ

Date:2008-03-19 Time:00:02:17

ਸਟੀਲ ਅਥਾਰਿਟੀ ਅਧਿਕਾਰੀ ਦੀ ਹੱਤਿਆ

ਸਟੀਲ ਅਥਾਰਿਟੀ ਆਫ ਇੰਡੀਆ ਲਿਮਟਡ (ਸੇਲ) ਦੇ ਇੱਕ ਸੀਨੀਅਰ ਅਧਿਕਾਰੀ ਦੀ ਅੱਜ ਕੁੱਝ ਅਣਪਛਾਤੇ ਲੋਕਾਂ ਨੇ ਨੋਇਡਾ ਦੇ ਸੈਕਟਰ 62 ਵਿੱਚ ਹੱਤਿਆ ਕਰ ਦਿੱਤੀ. ਮੋਟਰ ਸਾਈਕਲ ਉੱਤੇ ਸਵਾਰ ਹੱਤਿਆਰਾਂ ਨੇ ਸੇਲ ਦੇ ਉਪ ਪ੍ਰਬੰਧਕ

Date:2008-03-19 Time:00:02:17

ਮੇਰੇ ਪਿਤਾ ਨਿਰਦੋਸ਼ ਹਨ : ਸਵਪਨਦੀਪ

ਸਰਬਜੀਤ ਦੀ ਪੁੱਤਰੀ ਸਵਪਨਦੀਪ ਨੇ ਅੱਜ ਪਾਕਿਸਤਾਨ ਤੋਂ ਆਪਣੇ ਪਿਤਾ ਦੀ ਰਿਹਾਈ ਦੀ ਅਪੀਲ ਕੀਤੀ. ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਅੰਸਾਰ ਬਰਨੀ ਨੂੰ ਅਪੀਲ ਕਰਦਿਆਂ ਸਵਪਨਦੀਪ ਨੇ ਕਿਹਾ ਕਿ

Date:2008-03-19 Time:00:02:17

ਭਾਜਪਾ ਵੱਲੋਂ ਸਰਬਜੀਤ ਦੀ ਰਿਹਾਈ ਦੀ ਮੰਗ

ਭਾਜਪਾ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਅਤੇ ਮੌਤ ਦੀ ਉਡੀਕ ਕਰ ਰਹੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਰਿਹਾਈ ਯਕੀਨੀ ਬਣਾਵੇ.ਪਾਰਟੀ ਨੇਤਾ ਵਿਜੇ ਮਲਹੋਤਰਾ ਨੇ ਇੱਥੇ

Date:2008-03-19 Time:00:02:17

ਪਾਕਿ ਸਾਹਮਣੇ ਚੁੱਕਿਆ ਸਰਬਜੀਤ ਮੁੱਦਾ:ਪੀਐਮ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਵਿਚ ਫਾਂਸੀ ਦੀ ਸਜਾ ਪ੍ਰਾਪਤ ਸਰਬਜੀਤ ਦਾ ਮਾਮਲਾ ਉੱਥੋਂ ਦੀ ਸਰਕਾਰ ਸਾਹਮਣੇ ਉੱਚ ਪੱਧਰ ਉੱਪਰ ਚੁੱਕਿਆ ਹੈ.ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ

Date:2008-03-19 Time:00:02:17

ਗਿੱਲ ਨੇ ਕੀਤੀ ਸਾਬਕਾ ਓਲੰਪੀਅਨਾਂ ਨਾਲ ਬੈਠਕ

ਭਾਰਤੀ ਹਾਕੀ ਫਾਊਂਡੇਸ਼ਨ ਪ੍ਰਧਾਨ ਕੇਪੀਐੱਸ ਗਿੱਲ ਨੇ ਅੱਜ ਇੱਥੇ ਮੁੱਖ ਕੋਚ ਜੋਕਿਮ ਕਾਰਵਾਲਹੋ ਅਤੇ ਕੁੱਝ ਹੋਰ ਸਾਬਕਾ ਉਲੰਪੀਅਨਾਂ ਦੇ ਨਾਲ ਮੁਲਾਕਾਤ ਕਰਕੇ ਖੇਡ ਨੂੰ ਵਾਪਸ ਪੁਰਾਣੇ ਰਾਹ ਉੱਤੇ ਲਿਆਉਣ ਦੇ ਤਰੀਕਿਆਂ ਦੇ ਬਾਰੇ

Date:2008-03-19 Time:00:02:17

...ਤਾਂ ਪੀਯੂਸ਼ ਨੂੰ ਮਿਲੇਗਾ ਮੌਕਾ:ਸ਼ਾਹ

ਬੀਸੀਸੀਆਈ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਸੀ ਕਿ ਕਾਰਤਿਕ ਅਤੇ ਭੱਜੀ ਦੇ ਫਿੱਟ ਨਾ ਹੋਣ ਉੱਪਰ ਪੀਯੂਸ਼ ਚਾਵਲਾ ਨੂੰ ਮੌਕਾ ਦਿੱਤਾ ਜਾਵੇਗਾ.ਬੀਸੀਸੀਆਈ ਸਕੱਤਰ ਨਿਰੰਜਨ ਸ਼ਾਹ ਨੇ ਕੱਲ੍ਹ ਟੀਮ ਦਾ ਐਲਾਨ ਕਰਦਿਆਂ ਇਹ ਬਿਆਨ ਦਿੱਤਾ.ਇਸ ਵਿਚਕਾਰ ਖਬਰ....

Date:2008-03-19 Time:00:02:15

ਸਰਬਜੀਤ ਮਾਮਲਾ,ਪੀਐਮ ਦੇਣ ਧਿਆਨ:ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਰਬਜੀਤ ਮਾਮਲੇ ਵੱਲ ਧਿਆਨ ਦੇਣ ਅਤੇ ਪਹਿਲ ਦੇ ਅਧਾਰ ਉੱਪਰ ਇਸ ਵਿਚ ਦਖਲ ਅੰਦਾਜੀ ਕਰਦੇ ਹੋਏ ਇਸ ਨੂੰ ਪਾਕਿਸਤਾਨੀ....

Date:2008-03-19 Time:00:02:15


1   2  

page no.1

Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008