Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 17 - 3 - 2008

ਟੀਵੀ ਗਾਇਡ(16 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲਾਜੀ ਕੀ ਦੁਨਿਯਾ, 9.30 ਚੰਦਰਮੁਖੀ, 10.30 ਸਪਿਰਿਟ ਆਫ ਯੂਨਿਟੀ ਕੰਸਰਟ, 11.00 ਅਰਥ ਮੈਟਰਸ,11.30 ਐਮਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ,3

Date:2008-03-17 Time:00:01:01

ਭਾਰਤ 'ਚ ਭਰਪੂਰ ਵਿਕਾਸ ਹੋਇਆ:ਮਨਮੋਹਨ

ਇੱਥੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ 90ਵੇਂ ਡਿਗਰੀ ਪ੍ਰਦਾਨ ਸਮਾਰੋਹ ਵਿਚ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਪਿਛਲੇ ਚਾਰ ਵਰ੍ਹਿਆਂ ਦੌਰਾਨ ਭਰਪੂਰ ਆਰਥਿਕ ਵਿਕਾਸ ਹੋਇਆ ਹੈ ਅਤੇ ਇਸ ਦੌਰਾਨ

Date:2008-03-17 Time:00:00:59

ਅਲਬਾਨੀਆ ਦੇ ਹਥਿਆਰ ਭੰਡਾਰ 'ਚ ਧਮਾਕਾ

ਅਲਬਾਨੀਆ ਦੀ ਰਾਜਧਾਨੀ ਤਿਰਾਨਾ ਤੋਂ 12 ਕਿਲੋਮੀਟਰ ਉੱਤਰ ਵਿਚ ਸਥਿੱਤ ਸੈਨਾ ਦੇ ਹਥਿਆਰ ਭੰਡਾਰ ਵਿਚ ਜ਼ਬਰਦਸਤ ਧਮਾਕੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਘੱਟ ਤੋਂ ਘੱਟ 155 ਲੋਕ ਜ਼ਖਮੀ ਹੋ ਗਏ.ਪ੍ਰਧਾਨ ਮੰਤਰੀ

Date:2008-03-17 Time:00:00:59

ਭਗਵਾਨ ਰਾਮ 'ਤੇ ਕਰੁਣਾਨਿੱਧੀ ਦਾ ਬਿਆਨ

ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕਰੁਣਾਨਿੱਧੀ ਨੇ ਰਾਜਨੀਤਕ ਦਲਾਂ ਅਤੇ ਲੋਕਾਂ ਦੀਆਂ ਆਲੋਚਨਾਵਾਂ ਵਿਚਕਾਰ ਪੁਲਿਸ ਬਲ ਦਾ ਬਚਾਅ ਕਰਦਿਆਂ ਸਵਾਲ ਕੀਤਾ ਕਿ ਕੀ ਭਗਵਾਨ ਰਾਮ ਦਾ ਕਾਲ ਅਪਰਾਧ ਮੁਕਤ ਸੀ.ਦ੍ਰਮੁੱਕ ਨੇਤਾ

Date:2008-03-17 Time:00:00:58

ਸੰਘ ਵੱਲੋਂ ਵੀ ਗਿੱਲ ਦੀ ਆਲੋਚਨਾ

ਭਾਰਤੀ ਹਾਕੀ ਟੀਮ ਦੇ 80 ਵਰ੍ਹਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ਲਈ ਕਵਾਲੀਫਾਈ ਨਾ ਕਰ ਸਕਣ ਉੱਪਰ ਡੂੰਘੇ ਖੇਦ ਦਾ ਪ੍ਰਗਟਾਵਾ ਕਰਦੇ ਹੋਏ ਰਾਸ਼ਟਰੀ ਸਵੈ ਸੇਵਕ ਸੰਘ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਕੁੰਭਕਰਨੀ ਨੀਂਦ ਸੁੱਤੀ ਭਾਰਤੀ ਹਾਕੀ

Date:2008-03-17 Time:00:00:58

ਇਸਲਾਮਾਬਾਦ 'ਚ ਧਮਾਕਾ,1 ਹਲਾਕ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਮੱਧ ਵਿਚ ਸਥਿੱਤ ਇੱਕ ਰੈਸਟੋਰੈਂਟ ਵਿਚ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਵਿਚ ਅਮਰੀਕੀ ਦੂਤਾਵਾਸ ਵਿਚ ਨਰਸ ਵਜੋਂ ਕੰਮ ਕਰਦੀ ਇੱਕ ਤੁਰਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ 15 ਹੋਰ

Date:2008-03-17 Time:00:00:57

ਪੱਛਮੀ ਇੰਡੋਨੇਸ਼ੀਆ 'ਚ ਭੁਚਾਲ

ਪੱਛਮੀ ਇੰਡੋਨੇਸ਼ੀਆ ਦੇ ਤੱਟੀ ਇਲਾਕੇ ਵਿਚ ਅੱਜ ਭੁਚਾਲ ਦੇ ਤਗੜੇ ਝਟਕੇ ਮਹਿਸੂਸ ਕੀਤੇ ਗਏ ਪਰ ਇਹਨਾਂ ਵਿਚ ਅਜੇ ਤੱਕ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ.ਅਮਰੀਕੀ ਭੂ ਗਰਭ ਸਰਵੇਖਣ ਮੁਤਾਬਕ

Date:2008-03-17 Time:00:00:57

ਨੇਜਾਦ ਲੜਨਗੇ ਚੌਣ

ਇਰਾਨ ਦੀਆਂ ਸੰਸਦੀ ਚੌਣਾਂ ਵਿਚ ਰੂੜ੍ਹੀਵਾਦੀ ਦੋ ਤਿਹਾਈ ਬਹੁਮਤ ਹਾਸਲ ਕਰਨ ਦੇ ਨੇੜ੍ਹੇ ਹਨ ਪਰ ਚੌਣਾਂ ਤੋਂ ਪਹਿਲਾਂ ਦੀ ਜਾਂਚ ਵਿਚ ਆਪਣੇ ਕਈ ਉਮੀਦਵਾਰ ਗੁਆਉਣ ਦੇ ਬਾਵਜੂਦ ਸੁਧਾਰਵਾਦੀਆਂ ਦਾ ਅਧਾਰ ਬਰਕਰਾਰ ਹੈ.ਉੱਧਰ 10 ਫੀਸਦੀ ਤੋਂ

Date:2008-03-17 Time:00:00:57

43 ਨਕਸਲੀਆਂ ਵੱਲੋਂ ਆਤਮ ਸਮਰਪਣ

ਮਹਾਂਰਾਸ਼ਟਰ ਦੇ ਗੜ੍ਹ ਚਿਰੌਲੀ ਜਿਲ੍ਹੇ ਵਿਚ ਘੱਟ ਤੋਂ ਘੱਟ 43 ਨਕਸਲੀਆਂ ਨੇ ਅੱਜ ਪੁਲਿਸ ਸਾਹਮਣੇ ਆਤਮ ਸਮਰਪਨ ਕਰ ਦਿੱਤਾ.ਪੁਲਿਸ ਨੇ ਇਹ ਜਾਣਕਾਰੀ ਦਿੱਤੀ.ਪੁਲਿਸ ਮੁਤਾਬਕ ਜਿਲ੍ਹੇ ਦੇ ਉੱਚ ਅਧਿਕਾਰੀਆਂ ਸਾਹਮਣੇ 39

Date:2008-03-17 Time:00:00:57

ਸਕਾਰਲੇਟ ਦੀ ਮਾਂ ਨੇ ਲਗਾਏ ਆਰੋਪ

ਬ੍ਰਿਟਿਸ਼ ਮੁਟਿਆਰ ਸਕਾਰਲੇਟ ਕੀਲਿੰਗ ਦੇ ਕਤਲ ਮਗਰੋਂ ਉਸ ਦੀ ਮਾਂ ਫਿਉਨਾ ਮੈਕਿਉਨ ਅਤੇ ਗੋਵਾ ਦੇ ਗ੍ਰਹਿ ਮੰਤਰੀ ਰਵੀ ਨਾਇਕ ਵਿਚਕਾਰ ਆਰੋਪਾਂ ਦਾ ਦੌਰ ਸ਼ੁਰੂ ਹੋ ਗਿਆ ਹੈ.ਫਿਉਨਾ ਨੇ ਨਾਇਕ ਉੱਪਰ ਡਰੱਗ

Date:2008-03-17 Time:00:00:57

ਗੜ੍ਹੇ ਮਾਰ ਨਾਲ 1 ਹਜ਼ਾਰ ਪੰਛੀ ਮਰੇ

ਅਸਾਮ ਦੇ ਬਕਸਾ ਜਿਲ੍ਹੇ ਵਿਚ ਗੜ੍ਹੇ ਮਾਰ ਨਾਲ ਕਰੀਬ ਇੱਕ ਹਜਾਰ ਪੰਛੀਆਂ ਦੀ ਮੌਤ ਹੋ ਗਈ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਕਤ ਘਟਨਾ ਬੀਤੀ ਰਾਤ ਦੋ ਪਿੰਡਾਂ ਵਿਚ ਵਾਪਰੀ.ਇਸ ਤੋਂ ਅਲਾਵਾ ਗੜ੍ਹਿਆਂ ਕਾਰਣ 250 ਤੋਂ

Date:2008-03-17 Time:00:00:57

ਸਮੂਹਕ ਕੋਸ਼ਿਸ਼ ਹੋਵੇ:ਪ੍ਰਣਬ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਮਾਦਕ ਪਦਾਰਥਾਂ ਦੀ ਤਸਕਰੀ ਅਜੇ ਵੀ ਗੰਭੀਰ ਖਤਰਾ ਹੈ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਖੇਤਰ ਦੇ ਦੇਸ਼ਾਂ ਵੱਲੋਂ ਸਮੂਹਿਕ ਕੋਸ਼ਿਸ਼ ਕੀਤੀ ਜਾਵੇ. ਮੁਖਰਜੀ....

Date:2008-03-17 Time:00:00:57

ਪਾਸਵਾਨ ਨੇ ਸੱਦੀ ਬੈਠਕ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਨਿੱਜੀ ਖੇਤਰ ਅਤੇ ਨਿਆਂਪਾਲਿਕ ਵਿਚ ਰਿਜ਼ਰਵੇਸ਼ਨ ਦੇ ਮੁੱਦੇ ਉੱਪਰ ਵਿਚਾਰ ਵਟਾਂਦਰੇ ਲਈ ਸੋਮਵਾਰ ਨੂੰ ਇੱਥੇ ਅਨੁਸੂਚਿਤ ਜਾਤੀ ਦੇ ਸੰਸਦ ਮੈਂਬਰਾਂ ਦੀ ਆਲ ਪਾਰਟੀ ਬੈਠਕ ਸੱਦੀ ਹੈ. ਉਹਨਾਂ ਵੱਲੋਂ....

Date:2008-03-17 Time:00:00:57

ਬਾਇਕਾਟ ਨਾਲ ਮਸਲੇ ਦਾ ਹੱਲ ਨਹੀਂ:ਰੋਜੇ

ਤਿੱਬਤ-ਚੀਨ ਮਾਮਲੇ ਨੂੰ ਲੈ ਕੇ ਬੀਜਿੰਗ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਬਾਇਕਾਤ ਦੇ ਵਿਚਾਰ ਉੱਪਰ ਅੰਤਰ ਰਾਸ਼ਟਰੀ ਓਲੰਪਿਕ ਸੰਮਤੀ ਦੇ ਪ੍ਰਧਾਨ ਜੈਕ ਰੋਜੇ ਨੇ ਕਿਹਾ ਹੈ ਕਿ ਇਸ ਮਾਮਲੇ ਦਾ ਕੋਈ ਹੱਲ ਨਹੀਂ ਹੋਵੇਗਾ.ਇਸ ਦੇ ਉਲਟ ਇਸ ਦਾ ਪ੍ਰਭਾਵ ਖਿਡਾਰੀਆਂ ਉੱਪਰ....

Date:2008-03-17 Time:00:00:57

ਸੰਘ ਵੱਲੋਂ ਵੀ ਗਿੱਲ ਦੀ ਆਲੋਚਨਾ

ਭਾਰਤੀ ਹਾਕੀ ਟੀਮ ਦੇ 80 ਵਰ੍ਹਿਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ਲਈ ਕਵਾਲੀਫਾਈ ਨਾ ਕਰ ਸਕਣ ਉੱਪਰ ਡੂੰਘੇ ਖੇਦ ਦਾ ਪ੍ਰਗਟਾਵਾ ਕਰਦੇ ਹੋਏ ਰਾਸ਼ਟਰੀ ਸਵੈ ਸੇਵਕ ਸੰਘ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਕੁੰਭਕਰਨੀ ਨੀਂਦ ਸੁੱਤੀ ਭਾਰਤੀ ਹਾਕੀ

Date:2008-03-17 Time:00:00:57


Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008