Punjabi News | ||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 15 - 3 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਨ,10.00 ਈਟੀਵੀ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,12.00 ਸੌਤੇਲਾ,ਦੁਪਿਹਰੇ 12.30 ਇਸਤਰੀ - ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ Date:2008-03-15 Time:00:07:45
ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅੱਜ ਇੱਕ ਦਿਨ ਦੇ ਆਂਧਰਾ ਦੌਰੇ ਉੱਪਰ ਇੱਥੇ ਪੁੱਜੇਗੀ ਅਤੇ ਇਸ ਦੌਰਾਨ ਉਹ ਦੇਸ਼ ਦੇ ਸੱਭ ਤੋਂ ਆਧੁਨਿਕ ਹਵਾਈ ਅੱਡੇ ਦਾ ਉਦਘਾਟਨ ਕਰੇਗੀ.ਸੋਨੀਆ ਪੂਰਬੀ ਗੋਦਾਵਰੀ Date:2008-03-15 Time:00:07:43
ਇੱਥੇ ਇੱਕ ਕ੍ਰਿਕਟ ਮੈਚ ਹੋਇਆ ਜੋ ਕੁੱਝ ਵੱਖਰਾ ਸੀ ਕਿਉਂ ਜੋ ਇਸ ਵਿਚ ਦੋ ਸਿਆਸੀ ਵਿਰੋਧੀ ਪਾਰਟੀਆਂ ਇੱਕੋ ਟੀਚੇ ਲਈ ਮੈਦਾਨ ਵਿਚ ਇੱਕ-ਦੂਜੇ ਦੇ ਸਾਹਮਣੇ ਸਨ.ਇਹ ਟੀਚਾ ਸੀ ਚੈਰਿਟੀ ਲਈ ਫੰਡ ਇਕੱਠਾ ਕਰਨਾ Date:2008-03-15 Time:00:07:43
ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਵਿਚ ਨਵੀਂ ਗਠਬੰਧਨ ਸਰਕਾਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੀ ਚੌਣ ਪਾਰਟੀ ਸਹਿਯੋਗੀਆਂ ਨਾਲ ਸਲਾਹ ਮਸ਼ਵਰੇ ਮਗਰੋਂ ਕੀਤੀ ਜਾਵੇਗੀ.ਆਸਿਫ ਅਲੀ ਜ਼ਰਦਾਰੀ.... Date:2008-03-15 Time:00:07:43
ਅਮਰੀਕੀ ਚੌਣਾਂ ਸੰਪੰਨ ਹੋਣ ਮਗਰੋਂ ਨਵੀਂ ਸਰਕਾਰ ਅਧੀਨ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਦੇ ਭਵਿੱਖ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਵਿਚਕਾਰ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਸੰਕੇਤ ਦਿੱਤਾ ਕਿ ਉਹਨਾਂ ਦੇ ਦੇਸ਼ ਦੇ ਅਗਲੇ ਪ੍ਰਸ਼ਾਸਨ ਵੱਲੋਂ.... Date:2008-03-15 Time:00:07:43
ਕਾਂਗਰਸ ਨੂੰ ਨਾਪਸੰਦ ਕਰਨ ਦੇ ਬਾਵਜੂਦ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਉਹ ਸਪ੍ਰਦਾਇਕ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਦਾ ਸਮਰਥਨ ਕਰਨਗੇ.ਯਾਦਵ ਨੇ ਹਫਤਾਵਾਰੀ ਮੈਗਜ਼ੀਨ ਆਉਟ ਲੁੱਕ ਨੂੰ ਇੱਕ ਇੰਟਰਵਿਊ ਵਿਚ ਕਿਹਾ ਕਿ.... Date:2008-03-15 Time:00:07:43
ਮੱਧ ਕ੍ਰਮ ਦੇ ਕਲਾਤਮਕ ਬੱਲੇਬਾਜ ਵੀਵੀਐਸ ਲੱਛਮਣ ਨੇ ਕਿਹਾ ਕਿ ਉਹ ਇੱਕ ਦਿਨਾ ਟੀਮ ਵਿਚ ਵਾਪਸ ਆਉਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਨਹੀਂ ਹੈ ਕਿ ਚੌਣ ਕਰਤਾ ਇੱਕ ਦਿਨਾ ਟੀਮ ਵਿਚ ਸਥਾਨ ਦੇਣ ਲਈ ਆਈਪੀਐਲ.... Date:2008-03-15 Time:00:07:43
ਕਾਂਗਰਸ ਨੇ 26 ਮਾਰਚ ਨੂੰ ਹੋਣ ਵਾਲੀਆਂ ਦੋ ਸਾਲਾ ਰਾਜਸਭਾ ਚੌਣਾਂ ਲਈ ਚਾਰ ਕੇਂਦਰੀ ਮੰਤਰੀਆਂ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਪਾਰਟੀ ਅਹੁਦੇ ਦਾਰ ਸਮੇਤ 16 ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ Date:2008-03-15 Time:00:07:43
ਹੀਰਾ ਵਪਾਰੀ ਅਤੇ ਫਿਲਮ ਫਾਈਨੈਂਸਰ ਭਰਤ ਸ਼ਾਹ ਉਹਨਾਂ ਦੀ ਪਤਨੀ ਅਤੇ ਪੁੱਤਰ ਨੂੰ ਉਹਨਾਂ ਦੇ ਵਿਰੁੱਧ ਇੱਕ ਮਾਮਲੇ ਦੇ ਸੰਬੰਧ ਵਿੱਚ ਨੌ ਅਪ੍ਰੈਲ ਤੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਛੂਟ ਦੇ ਦਿੱਤੀ ਹੈ. ਇਸ ਦੌਰਾਨ ਮਾਮਲੇ ਵਿੱਚ ਸੱਤ ਹੋਰ ਆਰੋਪੀਆਂ Date:2008-03-15 Time:00:07:42
ਇੱਕ ਸਥਾਨਕ ਅਦਾਲਤ ਨੇ ਵੰਡੂਰ ਦੀ ਇੱਕ ਮਸਜਿਦ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਮਸਜਿਦ ਵਿੱਚ ਔਰਤਾਂ ਨੂੰ ਨਮਾਜ ਪੜ੍ਹਨ ਦੀ ਆਗਿਆ ਦਿੱਤੀ ਜਾਵੇ. ਮੁਸਿੰਫ ਐੱਸ ਰਮੇਸ਼ਨ ਨੇ ਇਹ ਆਦੇਸ਼ ਦੋ ਔਰਤਾਂ ਦੀ ਅਪੀਲ ਉੱਤੇ ਜਾਰੀ Date:2008-03-15 Time:00:07:42
ਪਾਕਿਸਤਾਨ ਦੇ ਸਾਬਕਾ ਵਿਕਟ ਕੀਪਰ ਬੱਲੇਬਾਜ਼ ਤਸਲੀਮ ਆਰਿਫ ਦਾ ਇੱਥੇ ਫੇਫੜਿਆਂ ਦੇ ਸੰਕ੍ਰਮਣ ਕਾਰਣ ਦਿਹਾਂਤ ਹੋ ਗਿਆ.ਉਹ 54 ਸਾਲਾਂ ਦੇ ਸਨ.ਉਹ ਵਸੀਮ ਬਾਰੀ ਯੁੱਗ ਦੇ ਖਿਡਾਰੀ ਸਨ ਪਰ ਉਹਨਾਂ ਦੀ ਵਿਕਟ ਕੀਪਿੰਗ ਅਤੇ Date:2008-03-15 Time:00:07:42
ਟੈਲੀਵਿਜ਼ਨ ਅਭਿਨੇਤਾ ਅਨੁਭਵ ਕਪੂਰ ਨੂੰ ਪੱਛਮੀ ਉੱਤਰ ਉਪਨਗਰ ਵਿੱਚ ਮਦਹੋਸ਼ੀ ਦੀ ਹਾਲਤ ਵਿੱਚ ਇੱਕ ਆਟੋਰਿਕਸ਼ਾ ਨੂੰ ਕਥਿਤ ਤੌਰ 'ਤੇ ਟੱਕਰ ਮਾਰਨ ਦੇ ਲਈ ਹਿਰਾਸਤ ਵਿੱਚ ਲੈ ਲਿਆ ਗਿਆ. ਡੀਐੱਨ ਨਗਰ ਇਲਾਕੇ ਵਿੱਚ ਹੋਈ ਇਸ Date:2008-03-15 Time:00:07:42
ਇਟਾਵਾ ਜਿਲ੍ਹਾ ਦੇ ਇਕਦਿਲਪੁਰ ਥਾਣਾ ਖੇਤਰ ਦੇ ਅਮੀਨਾਬਾਦ ਪਿੰਡ ਵਿੱਚ ਮਾਰੇ ਗਏ ਪੰਜ ਦਲਿਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਮਦਰਦੀ ਦੇਣ ਦੇ ਲਈ ਕਾਂਗਰਸ ਮੁੱਖ ਸਕੱਤਰ ਅਤੇ ਅਮੇਠੀ ਨੌਜਵਾਨ ਸਾਂਸਦ ਰਾਹੁਲ ਗਾਂਧੀ ਕੱਲ੍ਹ ਇਟਾਵਾ ਜਾਣਗੇ. ਉੱਤਰ ਪ੍ਰਦੇਸ਼ Date:2008-03-15 Time:00:07:42
ਅਪੂਰਵ ਲਾਖੀਆ ਦੀ ਫਿਲਮ 'ਮਿਸ਼ਨ ਇਸਤਾਂਬੁਲ' ਵਿੱਚ ਬਾਲੀਵੁੱਡ ਦੇ ਚਾਕਲੇਟੀ ਹੀਰੋ ਜਾਇਦ ਖ਼ਾਨ 6 ਫੁੱਟ 4 ਇੰਚ ਦੇ ਉੱਚੇ ਲੰਮੇ ਹੱਟੇ ਕੱਟੇ ਗੱਭਰੂ ਦੇ ਨਾਲ ਲੋਹਾ ਲੈਣਗੇ. ਇਹ ਨੌਜਵਾਨ ਕੋਈ ਹੋਰ ਨਹੀਂ ਬਲਕਿ ਜੋਧਾ ਅਕਬਰ ਦੇ ਵਿੱਚ ਅਕਬਰ Date:2008-03-15 Time:00:07:41
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਿੱਜੀ ਤੌਰ 'ਤੇ ਦਖਲਅੰਦਾਜੀ ਕਰਨ ਦੀ ਮੰਗ ਕੀਤੀ. ਜ਼ਿਕਰਯੋਗ Date:2008-03-15 Time:00:07:41
ਰਾਹੁਲ ਗਾਂਧੀ ਨੇ ਕੱਲ੍ਹ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸਮੇਤ ਰਾਜਨੀਤਿਕ ਸੰਗਠਨਾਂ ਵਿੱਚ ਲੋਕਤੰਤਰ ਦੀ ਕਮੀ ਹੋਣ ਵਾਲਾ ਉਹਨਾਂ ਦਾ ਬਿਆਨ ਨੌਜਵਾਨ ਕਾਂਗਰਸ ਦੇ ਬਾਰੇ ਵਿੱਚ ਸੀ. ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਆਮ Date:2008-03-15 Time:00:07:41
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਨੀਵਾਰ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਿੱਚ 90ਵੇਂ ਡਿਗਰੀ ਵੰਡ ਸਮਾਰੋਹ ਦੇ ਦੌਰਾਨ ਡੀ.ਲਿਟ ਦੀ ਸਨਮਾਨਿਤ ਡਿਗਰੀ ਨਾਲ ਸੰਮਾਨਤ ਕੀਤਾ ਜਾਵੇਗਾ. ਯੂਨੀਵਰਸਿਟੀ ਦੇ ਕੁੱਲਪਤੀ Date:2008-03-15 Time:00:07:41
ਆਪਣੇ ਸਾਈਕਲ ਨੂੰ ਹਾਨੀਗ੍ਰਸਤ ਕਰਨ ਦਾ ਵਿਰੋਧ ਕਰ ਰਹੇ ਬੱਚੇ ਨੂੰ ਇੱਥੇ ਜੀਵਤ ਅੱਗ ਦੇ ਹਵਾਲੇ ਕਰ ਦਿੱਤਾ ਗਿਆ. ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਵਿਜੇਂਦਰ ਦੇ ਪੁੱਤਰ ਸੰਜੀਵ ਦੀ ਬੁਰੀ ਤਰ੍ਹਾਂ ਮੱਚੀ ਸੜ੍ਹੀ ਲਾਸ਼ ਅਲੀਪੁਰ ਦੀ ਸੀਮਾ Date:2008-03-15 Time:00:07:41
ਵਾਰਾਣਸੀ ਸਥਿਤ ਵਿਸ਼ਵ ਪ੍ਰਸਿੱਧ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਸ਼ੁਕਰਵਾਰ ਸ਼ਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੀ ਪਤਨੀ ਗੁਰਸ਼ਰਨ ਕੌਰ ਦੇ ਨਾਲ ਦਰਸ਼ਨ ਪੂਜਣ ਅਤੇ ਰੁਦਰਾਭਿਸ਼ੇਕ ਕਰਨਗੇ. ਇਹ ਪੂਜਣ ਕਰਨ ਵਾਲੇ ਉਹ ਇੰਦਰਾ ਗਾਂਧੀ Date:2008-03-15 Time:00:07:41
ਨਿਲੰਬਿਤ ਕਾਂਗਰਸੀ ਸਾਂਸਦ ਅਤੇ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਸ਼ੁਕਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਤਿਆਗ ਪੱਤਰ ਦੇ ਦਿੱਤਾ. ਬਿਸ਼ਨੋਈ ਨੇ ਹਰਿਆਣਾ ਵਿਧਾਨ ਸਭਾ ਦੇ ਬਾਹਰ ਕਿਹਾ Date:2008-03-15 Time:00:07:41
ਭਾਰਤੀ ਹਾਕੀ ਫਾਊਂਡੇਸ਼ਨ ਦੇ ਪ੍ਰਧਾਨ ਕੇਪੀਐੱਸ ਗਿੱਲ ਦੁਆਰਾ ਭਾਰਤ ਦੇ ਓਲੰਪਿਕ ਖੇਡਾਂ ਵਿੱਚ ਕੁਆਲੀਫਾਈ ਨਹੀਂ ਕਰ ਪਾਉਣ ਉੱਤੇ ਅਸਤੀਫਾ ਦੇਣ ਤੋਂ ਇਨਕਾਰ ਕਰਨ ਬਾਵਜੂਦ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਇਸ ਮਾਮਲੇ ਦਖਲਅੰਦਾਜੀ ਕਰਨ ਦੀ Date:2008-03-15 Time:00:07:41
ਉੱਚਤਮ ਅਦਾਲਤ ਨੇ ਹਾਲੀਵੁੱਡ ਅਭਿਨੇਤਾ ਅਤੇ ਏਡਜ਼ ਵਿਰੋਧੀ ਅਭਿਆਨ ਦੇ ਵਰਕਰ ਰਿਚਰਡ ਗੇਰ ਦੇ ਵਿਰੁੱਧ ਕਾਨੂੰਨੀ ਮਾਮਲੇ ਨੂੰ ਬੰਦ ਕਰ ਦਿੱਤਾ. ਪਿਛਲੇ ਸਾਲ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਇੱਕ ਪ੍ਰੋਗ੍ਰਾਮ ਵਿੱਚ ਸਰਵਜਨਕ ਤੌਰ Date:2008-03-15 Time:00:07:41
ਪਾਕਿਸਤਾਨ ਕ੍ਰਿਕਟ ਬੋਰਡ ਤੋਂ ਅਜਿਹੇ ਸੰਕੇਤ ਮਿਲਣ ਦੇ ਬਾਅਦ ਕਿ ਬੋਰਡ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਦੇ ਵਿਰੁੱਧ ਸਖ਼ਤ ਅਨੁਸ਼ਾਸਨ ਕਾਰਵਾਈ ਕਰਨ ਜਾ ਰਿਹਾ ਹੈ, ਅਜਿਹੇ ਵਿੱਚ ਇਹ ਤੇਜ਼ ਗੇਂਦਬਾਜ਼ ਬੱਚਣ ਦੇ ਲਈ ਅਨੇਕ ਯਤਨ ਕਰ Date:2008-03-15 Time:00:07:41
ਅਮਰੀਕਾ ਦੀ ਇੱਕ ਅਦਾਲਤ ਨੇ ਅੱਜ ਭਾਰਤੀ ਮੂਲ ਦੇ ਖ਼ਤਰਨਾਕ ਡਾਕਟਰ ਜਯੰਤ ਪਟੇਲ ਦੇ ਮਾਮਲੇ ਵਿੱਚ ਜ਼ਮਾਨਤ ਅਪੀਲ ਉੱਤੇ ਸੁਣਵਾਈ 18 ਮਾਰਚ ਤੱਕ ਸਥਗਿਤ ਕਰ ਦਿੱਤੀ. ਪਟੇਲ ਉੱਤੇ ਡਾਕਟਰੀ ਅਣਗਹਿਲੀ ਵਰਤਣ ਅਤੇ 17 ਮਰੀਜਾਂ Date:2008-03-15 Time:00:07:41
| Select news date : 31 - 3 - 2008 30 - 3 - 2008 29 - 3 - 2008 28 - 3 - 2008 27 - 3 - 2008 26 - 3 - 2008 25 - 3 - 2008 24 - 3 - 2008 23 - 3 - 2008 22 - 3 - 2008 21 - 3 - 2008 20 - 3 - 2008 19 - 3 - 2008 18 - 3 - 2008 17 - 3 - 2008 16 - 3 - 2008 15 - 3 - 2008 14 - 3 - 2008 13 - 3 - 2008 12 - 3 - 2008 11 - 3 - 2008 10 - 3 - 2008 9 - 3 - 2008 8 - 3 - 2008 7 - 3 - 2008 6 - 3 - 2008 5 - 3 - 2008 4 - 3 - 2008 3 - 3 - 2008 2 - 3 - 2008 1 - 3 - 2008 |
||||||||||||||||||||||||||||||||||||||||||||||||