Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 10 - 3 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲਾਜੀ ਕੀ ਦੁਨਿਯਾ, 9.30 ਚੰਦਰਮੁਖੀ, 10.30 ਸਪਿਰਿਟ ਆਫ ਯੂਨਿਟੀ ਕੰਸਰਟ, 11.00 ਅਰਥ ਮੈਟਰਸ,11.30 ਐਮਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ,3.00 ਸਹਾਰਾ,ਸ਼ਾਮ 4 Date:2008-03-10 Time:00:04:30
ਸਪੇਨ ਵਿਚ ਬਾਸਕ ਬਾਗੀਆਂ ਦੇ ਹਮਲੇ ਦੇ ਵਿਚਕਾਰ ਕੱਲ੍ਹ ਆਮ ਚੌਣਾਂ ਮੁਕੰਮਲ ਹੋਈਆਂ.ਸ਼ੁੱਕਰਵਾਰ ਨੂੰ ਹੋਏ ਇਸ ਹਮਲੇ ਨੇ ਬੀਤੇ ਵਰ੍ਹੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਸਨ ਜਦੋਂ 2004 ਵਿਚ ਇਸਲਾਮੀ ਅੱਤਵਾਦੀਆਂ Date:2008-03-10 Time:00:04:28
ਇਰਾਕ ਦੀ ਰਾਜਧਾਨੀ ਬਗਦਾਦ ਦੇ ਉੱਤਰੀ ਇਲਾਕੇ ਵਿਚ ਇੱਕ ਸਮੂਹਕ ਕਬਰ ਦਾ ਪਤਾ ਲੱਗਾ ਹੈ ਜਿਸ ਵਿਚ ਕਰੀਬ 100 ਲਾਸ਼ਾਂ ਮਿਲੀਆਂ ਹਨ.ਇਹ ਕਬਰ ਰਾਜਧਾਨੀ ਬਗਦਾਦ ਤੋਂ ਕਰੀਬ 80 ਕਿਲੋਮੀਟਰ Date:2008-03-10 Time:00:04:28
ਪੱਛਮੀ ਇੰਗਲੈਂਡ ਵਿਚ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ.ਜ਼ਖਮੀ ਹੋਣ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ.ਪੁਲਿਸ ਨੇ ਕੱਲ੍ਹ Date:2008-03-10 Time:00:04:28
ਪਾਕਿਸਤਾਨ ਪੀਪੁਲਸ ਪਾਰਟੀ ਦੇ ਆਗੂਆਂ ਉੱਪਰ ਦਬਾਅ ਬਨਾਉਂਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਮਖਦੂਮ ਅਮੀਨ ਫਹੀਮ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਨਾਂ ਦੇ ਐਲਾਨ ਵਿਚ ਗੈਰ ਲੋੜੀਂਦੀ ਦੇਰੀ ਕਰਨ ਦੀ ਸ਼ਿਕਾਇਤ ਕੀਤੀ Date:2008-03-10 Time:00:04:28
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਇੰਡੀਅਨ ਕ੍ਰਿਕਟ ਲੀਗ ਜਿਹੇ ਅਣ ਅਧਿਕਾਰਤ ਟੂਰਨਾਮੈਂਟਾਂ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਇੰਗਲੈਂਡ ਦੇ ਕਾਉਂਟੀ ਕ੍ਰਿਕਟ ਵਿਚ ਰਜ਼ਿਸਟ੍ਰੇਸ਼ਨ ਦੀ ਇਜ਼ਾਜ਼ਤ ਨਹੀਂ ਦੇਵੇਗਾ.ਈਸੀਬੀ ਨੇ ਕਿਹਾ ਕਿ ਉਹ ਨਾਟਿੰਘਮਸ਼ਾਇਰ ਦੇ ਕਪਤਾਨ ਕ੍ਰਿਸ.... Date:2008-03-10 Time:00:04:28
ਹਰਭਜਨ ਸਿੰਘ ਨੇ ਮੈਥਿਊ ਹੈਡਨ ਨੂੰ ਝੂਠਾ ਅਤੇ ਐਡਮ ਗਿਲਕ੍ਰਿਸਟ ਨੂੰ ਦੁੱਧ ਦਾ ਧੁਲਿਆ ਨਾ ਕਹਿਣ ਤੋਂ ਭਲੇ ਹੀ ਇਨਕਾਰ ਕੀਤਾ ਹੋਵੇ,ਲੇਕਿਨ ਕ੍ਰਿਕਟ ਆਸਟ੍ਰੇਲੀਆ (ਸੀਏ) ਇਸ ਕਥਿੱਤ ਬਿਆਨ ਤੋਂ ਕਾਫ਼ੀ ਨਰਾਜ਼ ਹੈ ਅਤੇ ਉਸ ਨੇ ਭਾਰਤੀ ਬੋਰਡ ਤੋਂ ਇਸ ਆਫ਼ ਸਪਿੰਨਰ.... Date:2008-03-10 Time:00:04:28
ਭਾਰਤੀ ਸਟੇਟ ਬੈਂਕ(ਐਸਬੀਆਈ)ਨੇ ਆਪਣੇ ਸੋਨੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ.ਉਹ ਦੋ ਤੋਂ 50 ਗ੍ਰਾਮ ਵਜਨ ਦੇ ਸਿੱਕੇ ਦੇਸ਼ ਦੀਆਂ ਚੁਣੀਆਂ ਗਈਆਂ ਸ਼ਾਖਾਵਾਂ ਵਿਚ ਵੇਚੇਗਾ.ਬੈਂਕ ਨੇ ਆਪਣੀ Date:2008-03-10 Time:00:04:28
ਬ੍ਰਿਟੇਨ ਵਿਸ਼ਵ ਹਾਕੀ ਕਵਾਲੀਫਾਇੰਗ ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿਚ ਆਸਟ੍ਰੀਆ ਨੂੰ 4-0 ਨਾਲ ਹਰਾਕੇ ਆਪਣੀ ਜਿੱਤ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ 15 ਅੰਕਾਂ ਨਾਲ ਮੁੱਢਲਾ ਸਥਾਨ ਹਾਸਲ ਕੀਤਾ.ਬ੍ਰਿਟੇਨ Date:2008-03-10 Time:00:04:28
ਸਪ੍ਰੰਗ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਚੌਣਾਂ ਦਾ ਬਿਗੁਲ ਵਜਾਉਂਦੇ ਹੋਏ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਲਈ ਰਾਜਗ ਸਰਕਾਰ ਨੂੰ ਦੋਸ਼ੀ Date:2008-03-10 Time:00:04:28
ਅੰਤਰਰਾਸ਼ਟਰੀ ਪੱਧਰ 'ਤੇ ਵਿਸਤਾਰ ਦਾ ਇਰਾਦਾ ਕਰ ਰਹੀ ਸਸਤੇ ਕਿਰਾਏ ਵਾਲੀ ਏਅਰਲਾਈਨ ਸਪਾਈਸਜੇਟ ਨੇ ਕਿਹਾ ਹੈ ਕਿ ਉਹ ਟਾਟਾ ਨੂੰ ਆਪਣੇ ਬੋਰਡ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਤਾਕਿ ਟਾਟਾ ਦੀ ਮੁਹਾਰਤ ਤੋਂ ਫਾਇਦਾ ਹੋ ਸਕੇ.ਸਪਾਈਸਜੇਟ ਦੇ ਕਾਰਜਕਾਰੀ.... Date:2008-03-10 Time:00:04:28
ਅਮਰੀਕਾ ਦੇ ਐਂਡੀ ਰਾਡਿਕ ਨੇ ਦੁਬਈ ਟੈਨਿਸ ਚੈਂਪਿਅਨਸ਼ਿਪ ਦੇ ਫਾਈਨਲ 'ਚ ਫੇਲਿਸਿਯਾਨੋ ਲੋਪੇਜ ਨੂੰ 6-7,6-4,6-2 ਨਾਲ ਹਰਾਕੇ ਤਿੰਨ ਹਫ਼ਤੇ 'ਚ ਕੱਲ੍ਹ ਅਪਣਾ ਦੂਸਰਾ ਏਟੀਪੀ ਖਿਤਾਬ ਜਿੱਤਿਆ. Date:2008-03-10 Time:00:04:28
ਭਾਜਪਾ ਨੇ ਅੱਜ ਕਿਹਾ ਕਿ ਉਹ ਕੇਰਲ ਦੇ ਕਨੂਰ ਜਿਲ੍ਹੇ 'ਚ ਹੋਈ ਰਾਜਨੀਤਿਕ ਹਿੰਸਾ ਦਾ ਮੁੱਦਾ ਸੰਸਦ 'ਚ ਉਠਾਵੇਗੀ,ਜਦੋਂਕਿ ਰਾਸ਼ਟਰੀ ਸਵੈਸੇਵਕ ਸੰਘ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਰਕਰਾਂ ਦੇ ਉੱਪਰ ਹੋਏ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਮਾਕਪਾ ਨੂੰ ਮੂੰਹਤੋੜ ਜਵਾਬ ਦੇਵੇਗਾ. Date:2008-03-10 Time:00:04:27
ਵਾਇਨਾਡ ਵਣਜੀਵ ਪਾਰਕ 'ਚ ਸ਼ੇਰਾਂ ਦੀ ਸੰਖਿਆ ਸਥਿਰ ਬਣੀ ਹੋਈ ਹੈ,ਉੱਥੇ ਹੀ ਹਾਥੀਆਂ ਦੀ ਸੰਖਿਆ 'ਚ ਥੋੜਾ ਜਿਹਾ ਇਜ਼ਾਫਾ ਹੋਇਆ ਹੈ. Date:2008-03-10 Time:00:04:27
ਮਲੇਸ਼ੀਆ 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ ਦੇ ਮੈਂਬਰ ਇਕਬਾਲ ਅਬਦੁਲਾ ਨੇ ਅੱਜ ਕਿਹਾ ਕਿ ਉਹ ਕ੍ਰਿਕਟ ਬੋਰਡ ਤੋਂ ਮਿਲੇ ਨਗਦ ਪੁਰਸਕਾਰ ਰਾਸ਼ੀ ਨੂੰ ਖਰਚ ਕਰਨ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਹੱਜ 'ਤੇ ਭੇਜਣਾ ਚਾਹੁਣਗੇ. Date:2008-03-10 Time:00:04:27
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜਿਲ੍ਹੇ ਦੇ ਜੰਗੀਪੁਰ ਇਲਾਕੇ 'ਚ ਮੁਰਗੀਆਂ ਦੀ ਮੌਤ ਦੇ ਤਾਜ਼ੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੱਕ ਵਾਰ ਫ਼ਿਰ ਰਾਜ 'ਚ ਬਰਡਫਲੂ ਦੇ ਪ੍ਰਸਾਰ ਦਾ ਡਰ ਫੈਲ ਗਿਆ ਹੈ. Date:2008-03-10 Time:00:04:27
ਪੁਰਾ ਤੱਤ ਖਾਨ ਰਿਪੋਰਟ ਸੌਂਪੇ ਜਾਣ ਵਿਚ ਦੇਰੀ ਤੋਂ ਚਿੰਤਤ ਸਰਕਾਰ ਨੇ ਸਾਰੀਆਂ ਬਾਕੀ ਰਿਪੋਰਟਾਂ ਨੂੰ ਸੌਂਪੇ ਜਾਣ ਤੱਕ ਨਵੀਂ ਪਰੀਯੋਜਨਾ ਨੂੰ ਮੰਜੂਰੀ ਨਾ ਦੇਣ ਦਾ ਫੈਸਲਾ ਕੀਤਾ ਹੈ.ਬੀਤੇ ਹਫਤੇ ਪੇਸ਼ ਸੰਸਦੀ ਪ੍ਰਾਕਲਨ ਸੰਮਤੀ ਦੀ Date:2008-03-10 Time:00:04:27
ਮਲੇਸ਼ੀਆ ਦੀ ਸੱਤਾਧਾਰੀ ਪਾਰਟੀ ਬਾਰੀਸਾਅਨ ਨੈਸਨਲ ਨੇ ਕੱਲ੍ਹ ਹੋਈਆਂ ਆਮ ਚੌਣਾਂ ਵਿਚ 37 ਸੀਟਾਂ ਉੱਪਰ ਜਿੱਤ ਹਾਸਲ ਕੀਤੀ.ਪ੍ਰਧਾਨ ਮੰਤਰੀ ਅਬਦੁੱਲਾ ਬਦਾਵੀ ਆਪਣੀ ਸੀਟ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਜਦੋਂ ਕਿ ਉਹਨਾਂ ਦੀ Date:2008-03-10 Time:00:04:27
ਦੁਨੀਆ ਦੇ ਲੱਗਭਗ ਹਰ ਦੇਸ਼ 'ਚ ਕੁੱਝ ਅਜਿਹੇ ਕਾਨੂੰਨ ਮੌਜੂਦ ਹਨ,ਜਿਨ੍ਹਾਂ ਕਾਰਣ ਔਰਤਾਂ ਦੇ ਨਾਲ ਭੇਦਭਾਵ ਪੂਰਣ ਵਿਵਹਾਰ ਕੀਤਾ ਜਾਂਦਾ ਹੈ.ਇਹ ਸ਼ਬਦ ਸੰਯੁਕਤ ਰਾਸ਼ਟਰ 'ਚ ਮਾਨਵਾਧਿਕਾਰ ਮਾਮਲਿਆਂ ਦੇ ਉੱਚਾਯੁਕਤ ਲੂਸੀ ਆਰਬਰ ਨੇ ਕੱਲ੍ਹ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਇੱਥੇ ਕਹੇ. Date:2008-03-10 Time:00:04:27
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਿਯ ਰੰਜਨ ਦਾਸ ਮੁੰਸ਼ੀ ਨੇ ਭਾਰਤ ਅਮਰੀਕਾ ਪਰਮਾਣੂ ਕਰਾਰ ਉੱਪਰ ਕੇਂਦਰ ਸਰਕਾਰ ਤੋਂ ਸਮਰਥਨ ਵਾਪਸੀ ਦੀ ਵਾਮ ਦਲਾਂ ਦੀ ਧਮਕੀ ਉੱਪਰ ਪੁੱਛੇ ਗਏ ਸਵਾਲ ਨੂੰ ਟਾਲਦੇ ਹੋਏ ਕਿਹਾ ਕਿ ਸਰਕਾਰ ਦੀ ਪਹਿਲ ਸੰਸਦ.... Date:2008-03-10 Time:00:04:26
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਵਾਮ ਦਲ ਜਨਤਾ ਨੂੰ ਦੱਸਣ ਕਿ ਪਰਮਾਣੂ ਕਰਾਰ ਨੂੰ ਲੈ ਕੇ ਉਹਨਾਂ ਦੀ ਕੀ ਰਣਨੀਤੀ ਹੈ.ਅਡਵਾਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਰਮਾਣੂ.... Date:2008-03-10 Time:00:04:26
ਆਪਣੀ ਭੈਣ ਵੀਨਸ ਵਿਲੀਅਮਸ ਨੂੰ ਹਰਾਉਣ ਮਗਰੋਂ ਸੇਰੇਨਾ ਵਿਲੀਅਮਸ ਡਬਲਿਊਟੀਓ ਖਿਤਾਬ ਹਾਸਲ ਕਰਨ ਲਈ ਫਾਇਨਲ ਵਿਚ ਸਵਿੱਟਜ਼ਰਲੈਂਡ ਦੀ ਪੈਟੀ ਸ਼ਿੰਡਰ ਨੂੰ ਟੱਕਰ ਦੇਣ ਲਈ ਤਿਆਰ ਹੈ.ਸੇਰੇਨਾ ਨੇ ਵੀਨਸ ਨੂੰ 6-3, 6-7, 6-4.... Date:2008-03-10 Time:00:04:26
ਇਸ ਹਫਤੇ ਅੰਤਰ ਰਾਸ਼ਟਰੀ ਪੁਲਾੜ ਕੇਂਦਰ(ਆਈਐਸਐਸ)ਜਾਣ ਵਾਲੇ ਪੁਲਾੜ ਯਾਤਰੀ ਪੁਲਾੜ ਵਿਚ ਦੋ ਬਾਹਾਂ ਵਾਲਾਂ ਵੱਡਾ ਰੋਬੋਟ ਸਥਾਪਤ ਕਰਨ ਦਾ ਕੰਮ ਕਰਨਗੇ.ਸੱਤ ਪੁਲਾੜ ਯਾਤਰੀ ਮੰਗਲਵਾਰ ਸਵੇਰੇ ਐਂਡੇਵਰ ਯਾਨ Date:2008-03-10 Time:00:04:26
ਸੀਮੇਂਟ ਬਨਾਉਣ ਵਾਲੀ ਕੰਪਨੀ ਏਸੀਸੀ ਲਿਮਿਟਡ ਨੇ ਲੋਕਾਂ ਨੂੰ ਮਕਾਨ ਬਨਾਉਣ ਦੀ ਬਾਰੀਕੀਆਂ ਤੋਂ ਜਾਣੂੰ ਕਰਾਉਣ ਲਈ ਲੁਧਿਆਣਾ ਵਿਖੇ ਇੱਕ ਹੈਲਪ ਸੈਂਟਰ ਸਥਾਪਤ ਕੀਤਾ ਹੈ.ਕੰਪਨੀ ਵੱਲੋਂ ਜਾਰੀ Date:2008-03-10 Time:00:04:26
ਰੱਖਿਆ ਸੌਦਿਆਂ 'ਚ ਰਿਸ਼ਵਤ ਲੈਣ ਦੇ ਆਰੋਪ 'ਚ ਹਥਿਆਰਾਂ ਦੇ ਵਪਾਰੀ ਸੁਰੇਸ਼ ਨੰਦਾ,ਉਨ੍ਹਾਂ ਦੇ ਪੁੱਤਰ ਅਤੇ ਦੋ ਹੋਰ ਵਿਅਕਤੀਆਂ ਨੂੰ ਸੀਬੀਆਈ ਨੇ ਪਿੱਛਲੇ ਸਾਲ ਮਾਰੇ ਗਏ ਆਮਦਨਕਰ ਵਿਭਾਗ ਦੇ ਛਾਪੇ ਦੌਰਾਨ ਬਰਾਮਦ ਪੁਸਤਕਾਵਾਂ ਦਾ ਬਿਉਰਾ ਛੁਪਾਉਣ ਦੀ ਸਾਜਿਸ਼ ਦੇ ਆਰੋਪ 'ਚ ਕੱਲ੍ਹ ਰਾਤ ਗ੍ਰਿਫ਼ਤਾਰ ਕਰ ਲਿਆ. Date:2008-03-10 Time:00:04:26
page no.1 |
Select news date : 31 - 3 - 2008 30 - 3 - 2008 29 - 3 - 2008 28 - 3 - 2008 27 - 3 - 2008 26 - 3 - 2008 25 - 3 - 2008 24 - 3 - 2008 23 - 3 - 2008 22 - 3 - 2008 21 - 3 - 2008 20 - 3 - 2008 19 - 3 - 2008 18 - 3 - 2008 17 - 3 - 2008 16 - 3 - 2008 15 - 3 - 2008 14 - 3 - 2008 13 - 3 - 2008 12 - 3 - 2008 11 - 3 - 2008 10 - 3 - 2008 9 - 3 - 2008 8 - 3 - 2008 7 - 3 - 2008 6 - 3 - 2008 5 - 3 - 2008 4 - 3 - 2008 3 - 3 - 2008 2 - 3 - 2008 1 - 3 - 2008 |