Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 9 - 2 - 2008

ਟੀਵੀ ਗਾਇਡ(8 ਫਰਵਰੀ2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਣ, 10.00 ਈਟੀਵੀ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,12.00 ਸੌਤੇਲਾ,ਦੁਪਿਹਰੇ 12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ

Date:2008-02-09 Time:01:14:21

ਕਿਡਨੀ ਰੈਕੇਟ ਡਾ.ਉਪੇਂਦਰ ਦੇ ਖਿਲਾਫ਼ ਮਾਮਲਾ ਦਰਜ਼

ਤੁਰਕੀ ਦੇ ਤਿੰਨ ਨਾਗਰਿਕਾਂ ਦੀ ਰਹੱਸਮਈ ਮੌਤ ਦੇ ਮਾਮਲੇ 'ਚ ਗੁਰਦਾ ਬਦਲਣ ਦੇ ਰੈਕੇਟ ਦੇ ਆਰੋਪੀਆਂ 'ਚੋਂ ਇੱਕ ਡਾ.ਉਪੇਂਦਰ ਅਤੇ ਉਸ ਦੇ ਹਸਪਤਾਲ ਦੇ ਪ੍ਰਬੰਧਕ ਜਸਵੰਤ ਦੇ ਖਿਲਾਫ਼ ਕੱਲ੍ਹ ਰਾਤ ਬੱਲਭਗੜ੍ਹ ਪੁਲਿਸ ਨੇ ਮਾਮਲਾ ਦਰਜ਼

Date:2008-02-09 Time:01:14:19

ਕਿਡਨੀ ਰੈਕੇਟ ਮੁੱਖੀ ਅਮਿਤ ਕੁਮਾਰ ਗ੍ਰਿਫ਼ਤਾਰ

ਕਿਡਨੀ ਪ੍ਰਤਿਆਰੋਪਣ ਗਿਰੋਹ ਦਾ ਸਰਗਨਾ ਡਾਕਟਰ ਅਮਿਤ ਕੁਮਾਰ ਨੂੰ ਨੇਪਾਲ 'ਚ ਗ੍ਰਿਫ਼ਤਾਰ

Date:2008-02-09 Time:01:14:19

ਅਮਿਤ ਨੂੰ ਭਾਰਤ ਲਿਆਉਣ 'ਚ ਲੱਗੇਗਾ ਸਮਾਂ

ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਕਿਡਨੀ ਰੈਕੇਟ ਮਾਮਲੇ ਵਿਚ ਮੁੱਖ ਸਰਗਨਾ ਅਮਿਤ ਕੁਮਾਰ ਨੂੰ ਨੇਪਾਲ ਤੋਂ ਭਾਰਤ ਲਿਆਉਣ ਵਿਚ ਅਜੇ ਘੱਟ ਤੋਂ ਘੱਟ 2 ਦਿਨ ਲੱਗਣਗੇ

Date:2008-02-09 Time:01:14:19

ਜਨਹਿਤ ਕਾਂਗਰਸ ਦੇ ਅਹੁਦੇ ਦਾਰਾਂ ਦੀ ਸੂਚੀ ਜਾਰੀ

ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਵੱਲੋਂ ਹਾਲ ਹੀ ਵਿਚ ਗਠਿਤ ਜਨਹਿੱਤ ਕਾਂਗਰਸ(ਬੀਐਲ) ਨੇ ਕੱਲ੍ਹ ਰਾਤ ਹਰਿਆਣਾ ਲਈ ਆਪਣੇ ਅਹੁਦੇ ਦਾਰਾਂ ਦੀ ਸੂਚੀ ਜਾਰੀ ਕੀਤੀ.ਪਾਰਟੀ ਮਹਾਂਸਕਤੱਰ ਮੰਗਤ

Date:2008-02-09 Time:01:14:19

ਪੰਜਾਬ 'ਚ 7 ਜੇਲ ਅਧਿਕਾਰੀ ਤਬਦੀਲ

ਜੇਲ੍ਹ ਪਰਿਸਰ ਵਿਚ ਹਾਲ ਹੀ ਵਿਚ ਹੋਏ ਟਕਰਾਅ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਤੇ ਪੂਰੇ ਮਾਮਲੇ ਦੀ ਨਿਆਇਕ ਜਾਂਚ ਦੀ ਰਿਪੋਰਟ ਦੇ ਅਧਾਰ ਉੱਪਰ ਜੇਲ੍ਹ ਪ੍ਰਸ਼ਾਸਨ ਨੇ ਅੱਜ ਸੱਤ ਕਰਮਚਾਰੀਆਂ ਦਾ ਤਬਾਦਲਾ

Date:2008-02-09 Time:01:14:19

ਕੋਈ ਵਰਕਰ ਸ਼ਿਵਸੈਨਾ 'ਚ ਨਹੀਂ ਗਿਆ:ਐਮਐਨਐਸ

ਮਹਾਂ ਰਾਸ਼ਟਰ ਨਵ ਨਿਰਮਾਣ ਸੈਨਾ ਨੇ ਅੱਜ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਕਿ ਉਸ ਦੇ ਕਰੀਬ 200 ਵਰਕਰ ਸ਼ਿਵਸੈਨਾ ਵਿਚ ਸ਼ਾਮਲ ਹੋਏ ਹਨ.ਐਮਐਨਐਸ ਦੇ ਮਹਾਂਸਕਤੱਰ ਪ੍ਰਵੀਣ ਦਾਰੇਕਰ ਨੇ

Date:2008-02-09 Time:01:14:19

ਰਾਜ ਠਾਕਰੇ ਖਿਲਾਫ ਇੰਦੌਰ 'ਚ ਯਾਚਿਕਾ

ਇੰਦੌਰ ਦੀ ਜਿਲ੍ਹਾ ਅਦਾਲਤ ਵਿਚ ਮਹਾਂ ਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਖਿਲਾਫ ਇੱਕ ਯਾਚਿਕਾ ਦਾਇਰ ਕੀਤੀ ਗਈ.ਨਿਆਇਕ ਦੰਡ ਅਧਿਕਾਰੀ ਆਰਕੇ ਬਾਥਮ ਦੀ ਅਦਾਲਤ

Date:2008-02-09 Time:01:14:19

ਆਸਟ੍ਰੇਲੀਆ ਨੇ ਚੁਣੀ ਬੱਲੇਬਾਜੀ

ਆਸਟ੍ਰੇਲੀਆ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਤ੍ਰਿਕੋਣੀ ਇੱਕਦਿਨਾ ਕ੍ਰਿਕਟ ਲੜੀ ਵਿੱਚ ਅੱਜ ਇੱਥੇ ਸ਼੍ਰੀਲੰਕਾ ਦੇ ਵਿਰੁੱਧ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ. ਮੈਥਿਊ ਹੈਡਨ ਨੇ ਆਸਟ੍ਰੇਲੀਆਈ ਟੀਮ ਵਿੱਚ

Date:2008-02-09 Time:01:14:19

ਦਿੱਲੀ ਵਾਸੀਆਂ ਨੂੰ ਥੋੜ੍ਹੀ ਰਾਹਤ

ਕੜ੍ਹਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਦਿੱਲੀ ਵਾਸੀਆਂ ਨੂੰ ਅੱਜ ਥੋੜ੍ਹੀ ਰਾਹਤ ਮਿਲੀ ਕਿਉਂਕਿ ਨਿਊਨਤਮ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਵੱਧਕੇ 9.4 ਡਿਗਰੀ ਸੈਲਸੀਅਸ ਪਹੁੰਚ ਗਿਆ. ਮੌਸਮ ਵਿਭਾਗ ਨੇ ਦੱਸਿਆ ਕਿ ਨਿਊਨਤਮ ਤਾਪਮਾਨ ਆਮ

Date:2008-02-09 Time:01:14:19

ਨੌਜਵਾਨਾਂ ਨੂੰ ਮਿਲੇ ਜਿਆਦਾ ਮੌਕਾ:ਰੋਹਿਤ

ਭਾਰਤ,ਸ਼੍ਰੀਲੰਕਾ ਅਤੇ ਆਸਟ੍ਰੇਲੀਆ ਵਿਚਕਾਰ ਜਾਰੀ ਤਿਕੋਣੀ ਲੜ੍ਹੀ ਦੇ ਪਹਿਲੇ ਦੋ ਮੈਚਾਂ ਵਿਚ 29 ਅਤੇ ਜੀਰੋ ਦਾ ਸਕੋਰ ਬਨਾਉਣ ਵਾਲੇ ਰੋਹਿਤ ਸ਼ਰਮਾ ਨੇ ਇੱਥੇ ਕਿਹਾ ਕਿ ਨੌਜਵਾਨ ਖਿਡਾਰੀਆਂ

Date:2008-02-09 Time:01:14:19

ਬਰਫ਼ ਥੱਲੇ ਦਫ਼ਨ 25 ਜਣੇ

ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਦੇ ਨੇੜੇ ਨਿਚਲੇ ਮੁੰਡਾ ਵਿੱਚ ਬਰਫ਼ ਦੀ ਢਿੱਗ ਡਿੱਗਣ ਨਾਲ ਘੱਟ ਤੋਂ ਘੱਟ 25 ਲੋਕ ਜਿਉਂਦੇ ਜੀਅ ਦਫ਼ਨ ਹੋ ਗਏ. ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਦੁਆਰਾ

Date:2008-02-09 Time:01:14:18

ਆਸਟ੍ਰੇਲੀਆ ਨੇ ਬਣਾਈਆਂ 253 ਦੌੜਾਂ

ਚੰਗੀ ਸ਼ੁਰੂਆਤ ਪਾਉਣ ਦੇ ਬਾਵਜੂਦ ਮੱਧਕ੍ਰਮ ਲੜਖੜਾ ਜਾਣ ਨਾਲ ਇੱਕ ਸਮੇਂ ਸੰਕਟ ਵਿੱਚ ਵਿਖਾਈ ਦੇ ਰਹੇ ਆਸਟ੍ਰੇਲੀਆ ਨੇ ਮਾਈਕਲ ਕਲਾਰਕ ਦੇ ਨਾਬਾਦ 77 ਦੌੜਾਂ ਦੀ ਬਦੌਲਤ ਤ੍ਰਿਕੋਣੀ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਲੜੀ

Date:2008-02-09 Time:01:14:18

ਐਂਬੁਲੈਂਸ ਟੱਰਕ ਦੀ ਟੱਕਰ, ਦੋ ਮਰੇ

ਜਬਲਪੁਰ ਤੋਂ ਲਗਭਗ 40 ਕਿਲੋਮੀਟਰ ਦੂਰ ਕਟੰਗੀ ਥਾਣਾ ਅਧੀਨ ਪੈਂਦੇ ਬਾਜ਼ਾਰ ਨਾਕਾ ਦੇ ਨੇੜੇ ਅੱਜ ਲਾਸ਼ ਲੈਕੇ ਜਾ ਰਹੀ ਐਂਬੁਲੈਂਸ ਦੇ ਟੱਰਕ ਨਾਲ ਟਕਰਾ ਜਾਣ ਦੇ ਕਾਰਣ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ. ਪੁਲਿਸ ਸੂਤਰਾਂ

Date:2008-02-09 Time:01:14:18

ਕੈਦੀਆਂ ਸਬੰਧੀ ਫੈਸਲੇ 'ਤੇ ਰੋਕ

ਉੱਚਤਮ ਅਦਾਲਤ ਨੇ ਉਮਰਕੈਦ ਦੀ ਸਜਾ ਪਾਏ ਉਹਨਾਂ ਕੈਦੀਆਂ ਦੀ ਰਿਹਾਈ ਉੱਤੇ ਆਪਣੀ ਰੋਕ ਵਧਾ ਦਿੱਤੀ, ਜਿਨ੍ਹਾਂ ਦੀ ਸਜਾ ਮੁਆਫ਼ ਕਰਨ ਦਾ ਆਂਧਰਾ ਪ੍ਰਦੇਸ਼ ਸਰਕਾਰ ਨੇ ਫੈਸਲਾ ਲਿਆ ਹੈ. ਉੱਚਤਮ ਅਦਾਲਤ ਨੇ ਸਜਾ ਮੁਆਫ

Date:2008-02-09 Time:01:14:18

ਕਾਨੇਰੀਆ,ਅਫਰੀਦੀ 'ਤੇ ਹੋ ਸਕਦੀ ਹੈ ਕਾਰਵਾਈ

ਪਾਕਿਸਤਾਨ ਦੇ ਸੀਨੀਅਰ ਕ੍ਰਿਕਟ ਖਿਡਾਰੀਆਂ ਦਾਨਿਸ਼ ਕਾਨੇਰੀਆ ਅਤੇ ਸ਼ਾਹਿਦ ਅਫਰੀਦੀ ਨੂੰ ਆਪਣੇ ਕੇਂਦਰੀ ਕਰਾਰ ਨੂੰ ਲੈ ਕੇ ਮੀਡੀਆ ਵਿਚ ਵਿਰੋਧੀ ਦੇਣ ਲਈ ਨਿਯਮਿਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ

Date:2008-02-09 Time:01:14:18

ਅੱਤਵਾਦੀਆਂ ਨੇ ਸੁੱਟੇ ਬੰਬ

ਅਣਪਛਾਤੇ ਅੱਤਵਾਦੀਆਂ ਨੇ ਅੱਜ ਇੰਫਾਲ ਦੇ ਪੂਰਬੀ ਜਿਲ੍ਹੇ ਵਿੱਚ ਸਥਿਤ ਇੱਕ ਪੈਟ੍ਰੋਲ ਪੰਪ ਦੇ ਨਜਦੀਕ ਬੰਬਾਂ ਦੇ ਨਾਲ ਧਮਾਕੇ ਕੀਤੇ ਪਰੰਤੂ ਕਿਸੇ ਦੇ ਫੱਟੜ ਜਾਂ ਮਰਨ ਦੀ ਕੋਈ ਖ਼ਬਰ ਨਹੀਂ ਹੈ. ਅਧਿਕਾਰਕ ਸੂਤਰਾਂ ਦੇ ਮੁਤਾਬਕ ਮੋਟਰ

Date:2008-02-09 Time:01:14:18

ਪ੍ਰੀਤੀ ਬਣੇਗੀ ਦੁਲਹਨ

ਆਪਣੇ ਫਿਲਮੀ ਜੀਵਨ ਵਿੱਚ ਕੋਈ ਹਲਚਲ ਨਾ ਹੁੰਦੇ ਵੇਖ ਪ੍ਰੀਤੀ ਝੰਗਿਆਨੀ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ. ਪ੍ਰੀਤੀ ਆਪਣੇ ਬੁਆਏਫਰੈਂਡ ਪ੍ਰਵੀਨ ਡਬਾਸ ਦੇ ਨਾਲ ਵਿਆਹ ਕਰੇਗੀ. ਦੋਵੇਂ ਪਿਛਲੇ ਦੋ ਵਰ੍ਹਿਆਂ ਤੋਂ ਰੋਮਾਂਸ ਕਰਨ

Date:2008-02-09 Time:01:14:17

'ਸੁਪਰਸਟਾਰ' ਦਾ ਮਸ਼ਹੂਰੀ ਸਟੰਟ

'ਸੁਪਰਸਟਾਰ' ਫਿਲਮ ਵਿੱਚ ਸੰਜੇ ਦੱਤ ਵੀ ਹੈ. ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਨਿਰਦੇਸ਼ਕ ਰੋਹਿਤ ਜੁਗਰਾਜ ਨੇ ਕੀਤੀ, ਪਰੰਤੂ ਸਾਹਮਣੇ ਆ ਹੀ ਗਈ. ਜੁਗਰਾਜ ਦਾ ਇਹ ਰਾਜ ਫਿਲਮ ਦੇ ਰਿਲੀਜ਼ ਹੋਣ ਤੋਂ ਕੁੱਝ ਸਮਾਂ ਪਹਿਲਾਂ ਖੁੱਲ੍ਹਿਆ. ਰੋਹਿਤ

Date:2008-02-09 Time:01:14:17

ਪੁਲਾੜ ਯਾਨ ਅਟਲਾਂਟਿਸ ਰਵਾਨਾ

ਅਮਰੀਕੀ ਪੁਲਾੜ ਯਾਨ ਅਟਲਾਂਟਿਸ ਕਈ ਮਹੀਨਿਆਂ ਦੀ ਦੇਰੀ ਦੇ ਬਾਅਦ ਕੱਲ੍ਹ ਰਾਤ ਰਵਾਨਾ ਹੋ ਗਿਆ. ਯਾਨ ਨੂੰ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਬਾਅਦ ਸਵਾ ਇੱਕ ਵੱਜੇ ਦਾਗਿਆ ਗਿਆ ਅਤੇ ਇਹ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਲਈ

Date:2008-02-09 Time:01:14:17

ਜਨਵਰੀ 'ਚ ਕਾਰਾਂ ਦੀ ਵਿੱਕਰੀ ਵਧੀ

ਘਰੇਲੂ ਯਾਤਰੀ ਕਾਰ ਦੀ ਵਿੱਕਰੀ ਜਨਵਰੀ ਵਿਚ 8.99 ਫੀਸਦੀ ਵੱਧ ਕੇ 113 8999 ਯੁਨਿਟ ਹੋ ਗਈ ਜੋ ਬੀਤੇ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 104501 ਇਕਾਈ ਸੀ.ਸੁਸਾਇਟੀ ਆਫ ਇੰਡੀਅਨ ਆਟੋਮੁਬਾਇਲ ਮੈਨੁਫੈਕਚਰਸ(ਐਸਆਈਏਐਮ) ਵੱਲੋਂ ਜਾਰੀ ਅੰਕੜਿਆਂ....

Date:2008-02-09 Time:01:14:17

ਸੰਡੇ ਨੂੰ ਕੋਰਟ ਪੇਸ਼ ਕੀਤਾ ਜਾਵੇਗਾ ਅਮਿਤ

ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਕਿਡਨੀ ਪ੍ਰੱਤਿਆਰੋਪਣ ਕਾਂਡ ਦੇ ਕਥਿਤ ਮੁੱਖ ਆਰੋਪੀ ਡਾ. ਅਮਿਤ ਕੁਮਾਰ ਨੂੰ ਐਤਵਾਰ ਨੂੰ ਨੇਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ. ਉਸ ਉੱਤੇ ਵਿਦੇਸ਼ੀ ਮੁਦਰਾ ਕਾਨੂੰਨਾਂ ਦਾ ਉਲੰਘਣ ਕਰਨ

Date:2008-02-09 Time:01:14:17

ਭਾਰਤ 'ਚ ਅਲਕੋਹਲ ਮੁਕਤ ਬੀਅਰ

ਡਾਲਮੀਆ ਕੰਟੀਨੈਂਟਲ ਪ੍ਰਾਈਵੇਟ ਲਿਮੀਟੇਡ 'ਡੀਪੀਸੀਐੱਲ' ਨੇ ਜਰਮਨੀ ਸਥਿਤ ਰਾਡੇਰਬਰਗਰ ਗਰੁੱਪ ਦੇ ਨਾਲ ਗਠਜੋੜ ਕਰਕੇ ਭਾਰਤ ਵਿੱਚ ਅਲਕੋਹਲ ਮੁਕਤ ਬੀਅਰ ਨੂੰ ਪੇਸ਼ ਕੀਤਾ ਹੈ.ਸਾਂਝੇਦਾਰੀ ਦੀਆਂ ਸ਼ਰਤਾਂ ਦੇ ਮੁਤਾਬਕ ਡੀਪੀਸੀਐੱਲ ਨੂੰ ਜਰਮਨੀ ਦੀ....

Date:2008-02-09 Time:01:14:17

ਸੁਨੀਤਾ ਦੂਜੇ ਗੇੜ੍ਹ 'ਚ ਹਾਰੀ

ਭਾਰਤ ਦੀ ਸੁਨੀਤਾ ਰਾਵ ਥਾਈਲੈਂਡ ਵਿੱਚ ਖੇਡੇ ਜਾ ਰਹੇ ਇੱਕ ਲੱਖ 70 ਹਜਾਰ ਡਾਲਰ ਇਨਾਮੀ ਰਾਸ਼ੀ ਵਾਲੇ ਡਬਲਿਊਟੀਏ ਪੱਟਾਯਾ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ੍ਹ ਵਿੱਚ ਰੂਸ ਦੀ ਇਕਟੈਰੀਨਾ ਬਿਚਕੋਵਾ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਗਈ. ਸੁਨੀਤਾ

Date:2008-02-09 Time:01:14:17

ਐਵੇਂ ਰੌਲਾ ਪੈ ਗਿਆ : ਸੈਫ

ਪੰਜਾਬੀ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਕੁੱਝ ਸਮਾਂ ਪਹਿਲਾਂ ਇੱਕ ਗੀਤ ਗਾਇਆ ਸੀ, ਜਿਸਦੇ ਬੋਲ ਸਨ 'ਐਵੇਂ ਰੌਲਾ ਪੈ ਗਿਆ' ਉਸ ਗੀਤ ਦੀਆਂ ਲਾਈਨਾਂ ਅੱਜ ਵਿਆਹ ਦੀਆਂ ਅਫਵਾਹਾਂ ਫੈਲਣ ਦੇ ਕਾਰਣ ਬਾਲੀਵੁੱਡ ਦੇ ਅਭਿਨੇਤਾ ਸੈਫ਼ ਅਲੀ ਖ਼ਾਨ

Date:2008-02-09 Time:01:14:16

ਸਿੱਦੀਕੀ ਨੇ ਖਰੀਦਾਰੀ ਲਈ ਮੰਗੇ ਪੈਸੇ : ਮਲਿਕ

ਪਾਕਿਸਤਾਨੀ ਕਪਤਾਨ ਸ਼ੋਇਬ ਮਲਿਕ ਨੇ ਅੱਜ ਭਾਰਤੀ ਮੁਸਲਿਮ ਲੜਕੀ ਦੇ ਨਾਲ ਕਥਿਤ ਤੌਰ ਤੇ ਨਿਕਾਹ ਦੇ ਮਾਮਲੇ ਨੂੰ ਇਹ ਪ੍ਰਗਟਾਵਾ ਕਰਕੇ ਇੱਕ ਨਵਾਂ ਮੋੜ੍ਹ ਦੇ ਦਿੱਤਾ ਕਿ ਸਿੱਦੀਕੀ ਪਰਿਵਾਰ ਨੇ ਵਿਆਹ ਦੀ ਖਰੀਦਾਰੀ ਦੇ ਲਈ ਉਹਨਾਂ

Date:2008-02-09 Time:01:14:16

ਆਸਟ੍ਰੇਲੀਆ 128 ਦੌੜਾਂ ਨਾਲ ਜਿੱਤੀ

ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਕੌਮਾਂਤਰੀ ਇੱਕ ਦਿਨਾ ਕ੍ਰਿਕਟ ਮੈਚ ਦੀ ਤ੍ਰਿਕੋਣੀ ਲੜੀ ਵਿੱਚ ਸ਼੍ਰੀਲੰਕਾ ਨੂੰ 128 ਦੌੜਾਂ ਦੇ ਫ਼ਰਕ ਨਾਲ ਹਰਾਇਆ. ਇਸਦੇ ਨਾਲ ਹੀ ਆਸਟ੍ਰੇਲੀਆ ਇਸ ਲੜੀ ਵਿੱਚ ਦੂਜੀ ਦੋਵਾਂ ਟੀਮਾਂ ਨਾਲੋਂ ਅੰਕਾਂ ਵਿੱਚ

Date:2008-02-09 Time:01:14:16

ਸਿੰਘ ਅਤੇ ਪਾਟਿਲ ਮਹਾਰਾਸ਼ਟਰ ਦੌਰੇ 'ਤੇ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਆਪਣੇ ਗ੍ਰਹਿ ਰਾਜ ਮਹਾਰਾਸ਼ਟਰ ਦੇ ਇੱਕ ਦਿਨ ਦੇ ਦੌਰੇ ਉੱਤੇ ਅੱਜ ਔਰੰਗਾਬਾਦ ਪਹੁੰਚੀ. ਪਾਟਿਲ ਵਿਸ਼ੇਸ਼ ਹਵਾਈ ਜਹਾਜ ਦੇ ਨਾਲ ਔਰੰਗਾਬਾਦ ਪਹੁੰਚੀ ਅਤੇ ਉਹ ਹੈਲੀਕਾਪਟਰ ਤੋਂ ਤੁਰੰਤ ਆਪਣੇ ਗ੍ਰਹਿ

Date:2008-02-09 Time:01:14:16


Select news date :

29 - 2 - 2008
28 - 2 - 2008
27 - 2 - 2008
26 - 2 - 2008
25 - 2 - 2008
24 - 2 - 2008
23 - 2 - 2008
22 - 2 - 2008
21 - 2 - 2008
20 - 2 - 2008
19 - 2 - 2008
18 - 2 - 2008
17 - 2 - 2008
16 - 2 - 2008
15 - 2 - 2008
14 - 2 - 2008
13 - 2 - 2008
12 - 2 - 2008
11 - 2 - 2008
10 - 2 - 2008
9 - 2 - 2008
8 - 2 - 2008
7 - 2 - 2008
6 - 2 - 2008
5 - 2 - 2008
4 - 2 - 2008
3 - 2 - 2008
2 - 2 - 2008
1 - 2 - 2008