Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 23 - 2 - 2008

ਅਫਰੀਕਾ 'ਚ ਜੰਮਿਆ ਮਨੁੱਖ:ਰਿਪੋਰਟ

ਸਟੈਨਫੋਰਡ ਯੂਨੀਵਰਸਿਟੀ ਦੇ ਰਿਚਰਡ ਐਮ ਮਾਇਰਸ ਅਤੇ ਉਹਨਾਂ ਦੇ ਦਲ ਨੇ 51 ਦੇਸ਼ਾਂ ਦੇ 938 ਵਿਅਕਤੀਆਂ ਦੇ ਡੀਐਨਏ ਉੱਪਰ ਅਧਿਐਨ ਕਰਨ ਮਗਰੋਂ ਇੱਕ ਰਿਪੋਰਟ ਪੇਸ਼ ਕੀਤੀ ਹੈ.ਇਸ ਰਿਪੋਰਟ ਵਿਚ ਵਿਗਿਆਨੀਆਂ ਦੀ ਇਸ ਧਾਰਨਾਂ ਦੀ ਪੁਸ਼ਟੀ

Date:2008-02-23 Time:00:19:41

ਸਰਬੀਆ 'ਚ ਦੂਤਾਵਾਸਾਂ ਉੱਤੇ ਹਮਲੇ ਦੀ ਨਿੰਦਾ

ਕੋਸੋਵੋ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੇ ਬੇਲਗ੍ਰਾਦ ਸਥਿਤ ਦੂਤਾਵਾਸਾਂ ਉੱਤੇ ਭੀੜ੍ਹ ਦੇ ਹਮਲੇ ਦੀ ਸੁਰੱਖਿਆ ਪਰਿਸ਼ਦ ਨੇ ਨਿੰਦਿਆਂ ਕਰਦਿਆਂ ਸਰਬੀਆਈ ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਬੇਲਗ੍ਰੇਦ ਸਥਿਤ ਵਿਦੇਸ਼ੀ ਰਾਜਨਾਇਕਾਂ

Date:2008-02-23 Time:00:19:41

ਕਿੰਗਫਿਸ਼ਰ ਦਾ ਹਬਲਾਟ ਗਠਜੋੜ

ਵਿਜੈ ਮਾਲਿਆ ਦੁਆਰਾ ਸੰਚਾਲਿਤ ਕਿੰਗਫਿਸ਼ਰ ਏਅਰਲਾਇੰਸ ਨੇ ਹਵਾਈ ਜਹਾਜ ਦੇ ਅੰਦਰ ਪ੍ਰੀਮੀਅਰ ਘੜੀਆਂ ਦੀ ਵਿੱਕਰੀ ਦੇ ਲਈ ਜਿਨੀਵਾ ਸਥਿਤ ਹਬਲਾਟ ਦੇ ਨਾਲ ਗਠਜੋੜ ਕੀਤਾ. ਪ੍ਰੀਮੀਅਮ ਘੜੀਆਂ ਨੂੰ ਬਣਾਉਣ ਵਾਲੇ ਹਬਲਾਟ

Date:2008-02-23 Time:00:19:41

ਧਰਤੀ ਦੇ ਨੇੜੇ ਹੋਵੇਗਾ ਸ਼ਨੀ 24 ਨੂੰ

ਖਗੋਲ ਘਟਨਾਵਾਂ ਵਿੱਚ ਰੁੱਚੀ ਰੱਖਣ ਵਾਲੇ ਲੋਕ ਇਸ ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਅਨੋਖੇ ਨਜ਼ਾਰਿਆਂ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਵੇਖ ਸਕਦੇ ਹਨ. ਐਤਵਾਰ ਨੂੰ ਸ਼ਨੀ ਬੇਹੱਦ ਚਮਕੀਲਾ ਵਿਖਾਈ ਦੇਵੇਗਾ ਅਤੇ ਧਰਤੀ ਦੇ ਕਾਫੀ ਕਰੀਬ

Date:2008-02-23 Time:00:19:41

ਦੁਪਹਿਰ 'ਚ ਸੈਂਸੇਕਸ ਡਿੱਗਿਆ

ਵਿਆਜ਼ ਦਰਾਂ ਵਿੱਚ ਹਾਲ ਵਿੱਚ ਹੋਈ ਕਟੌਤੀ ਨਾਲ ਬੈਂਕਾਂ ਦੀ ਆਮਦਨ ਪ੍ਰਭਾਵਿਤ ਹੋਣ ਦੀ ਆਸ਼ੰਕਾ ਦੇ ਕਾਰਣ ਬੈਂਕਿੰਗ ਖੇਤਰ ਦੇ ਸ਼ੇਅਰਾਂ ਦੀ ਅਗਵਾਈ ਵਿੱਚ ਸ਼ੇਅਰਾਂ ਵਿੱਚ ਗਿਰਾਵਟ ਦਰਜ ਹੋਣ ਦੇ ਕਾਰਣ ਬੰਬਈ ਸ਼ੇਅਰ ਬਾਜ਼ਾਰ ਵਿੱਚ ਦੁਪਹਿਰ

Date:2008-02-23 Time:00:19:41

ਕਾਫੀ ਕੁੱਝ ਕਰ ਸਕਦੇ ਹਨ ਭਾਰਤ,ਮਾਰੀਸ਼ਸ:ਰਾਜੇ

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ.ਨਵੀਨ ਰਾਮ ਗੁਲਾਮ ਅਤੇ ਉਹਨਾਂ ਦੇ ਨਾਲ ਇੱਕ ਪ੍ਰਤੀਨਿੱਧੀ ਮੰਡਲ ਦੇ ਰਾਜਸਥਾਨ ਪੁੱਜਣ ਉੱਪਰ ਉਹਨਾਂ ਦਾ ਸਵਾਗਤ ਕੀਤਾ ਅਤੇ ਭਾਰਤ-ਮਾਰੀਸ਼ਸ ਸੱਭਿਆਚਾਰਕ ਸੰਬੰਧਾਂ ਨੂੰ....

Date:2008-02-23 Time:00:19:40

ਸ਼ਰੀਫ ਦਾ ਜ਼ਰਦਾਰੀ ਨੂੰ ਭਰੋਸਾ

ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਅਤੇ ਪੀਐਮਐਲ(ਐਨ)ਮੁਖੀ ਨਵਾਜ਼ ਸ਼ਰੀਫ ਦੀ ਕੱਲ੍ਹ ਇੱਥੇ ਬੈਠਕ ਹੋਈ.ਬੈਠਕ ਵਿਚ ਪਾਕਿਸਤਾਨ ਦੀਆਂ ਦੋ ਵੱਡੀਆਂ ਪਾਰਟੀਆਂ ਪੀਪੀਪੀ ਅਤੇ ਪੀਐਮਐਲ(ਐਨ) ਦੀ ਗਠਬੰਧਨ

Date:2008-02-23 Time:00:19:40

ਕਿਸਾਨਾਂ ਦੇ ਕਰਜ਼ੇ ਹੋਣ ਮੁਆਫ:ਮਾਇਆਵਤੀ

ਉੱਤਰ ਪ੍ਰਦੇਸ਼ ਦੀ ਮਾਇਆਵਤੀ ਦੀ ਅਗੁਵਾਈ ਵਾਲੀ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਬੁੰਦੇਲਖੰਡ ਖੇਤਰ ਅਤੇ ਮਿਰਜ਼ਾਪੁਰ ਅਤੇ ਸੋਨ ਭੱਦਰ ਵਿਚ ਫਸਲਾਂ ਦੇ ਲਗਾਤਾਰ ਸੋਕੇ ਨਾਲ ਹੋਏ ਨੁਕਸਾਨ ਨੂੰ ਵੇਖਦੇ ਹੋਏ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ....

Date:2008-02-23 Time:00:19:40

ਆਪਣੀ ਕੀਮਤ ਤੋਂ ਹੈਰਾਨ ਹਨ ਹੱਸੀ

ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਡੇਵਿਡ ਹੱਸੀ ਇੰਡੀਅਨ ਪ੍ਰੀਮੀਅਰ ਲੀਗ ਦੀ ਖਿਡਾਰੀਆਂ ਦੀ ਬੋਲੀ ਵਿਚ ਆਪਣੇ ਦੇਸ਼ ਦੇ ਸਟਾਰ ਖਿਡਾਰੀਆਂ ਕਪਤਾਨ ਰਿੱਕੀ ਪੋਂਟਿੰਗ ਅਤੇ ਬ੍ਰੈਡ ਹਾਗ ਨਾਲੋਂ ਵੱਧ ਕੀਮਤ ਮਿਲਣ 'ਤੇ ਹੈਰਾਨ ਹਨ.ਹੱਸੀ ਨੂੰ ਕੋਲਕਾਤਾ ਦੀ ਫ੍ਰੈਂਚਾਇਜੀ

Date:2008-02-23 Time:00:19:40

ਆਸਟ੍ਰੇਲੀਆ ਦੌਰਾ ਮਹੱਤਵਪੂਰਨ : ਉਥੱਪਾ

ਭਾਰਤ ਦੇ ਨੌਜਵਾਨ ਬੱਲੇਬਾਜ਼ ਰੋਬਿਨ ਉਥੱਪਾ ਨੇ ਆਸਟ੍ਰੇਲੀਆ ਦੇ ਵਰਤਮਾਨ ਦੌਰੇ ਨੂੰ ਹੁਣ ਤੱਕ ਉਹਨਾਂ ਦੇ ਕੈਰੀਅਰ ਵਿੱਚ ਸਭ ਤੋਂ ਮਹੱਤਵਪੂਰਨ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਇਸ ਨਾਲ ਉਹਨਾਂ ਨੂੰ ਅਤੇ ਟੀਮ ਦੀ ਹੋਰਨਾਂ ਨੌਜਵਾਨ ਖਿਡਾਰੀਆਂ

Date:2008-02-23 Time:00:19:40

ਸੋਨੀਆ ਦਾ ਭਦਰਵਾਹ ਦੌਰਾ ਰੱਦ

ਕਾਂਗਰਸ ਪਾਰਟੀ ਦੀ ਪ੍ਰਮੁੱਖ ਸੋਨੀਆ ਗਾਂਧੀ ਅਤੇ ਗ੍ਰਹਿਮੰਤਰੀ ਸ਼ਿਵਰਾਜ ਪਾਟਿਲ ਦੇ ਦੌਰੇ ਨੂੰ ਉਸ ਵੇਲੇ ਰੱਦ ਘੋਸ਼ਿਤ ਕਰ ਦਿੱਤਾ ਗਿਆ. ਜਦੋਂ ਉਹਨਾਂ ਦੇ ਦੌਰੇ ਤੋਂ ਕਰੀਬਨ ਇੱਕ ਘੰਟਾ ਪਹਿਲਾਂ ਸੀਆਰਪੀਐੱਫ ਦੇ ਜਵਾਨਾਂ ਨੇ ਇੱਥੇ ਆਈਈਡੀ ਬਰਾਮਦ

Date:2008-02-23 Time:00:19:40

ਲਾਟਰੀ ਨੇ ਬਣਾਇਆ ਕਰੋੜਪਤੀ

ਇੱਥੇ ਚੱਲ ਰਹੇ ਦੁਬਈ ਸ਼ਾਪਿੰਗ ਫੈਸਟੀਵਲ ਇੱਕ ਲਾਟਰੀ ਪ੍ਰਤੀਯੋਗਿਤਾ ਵਿੱਚ ਦਸ ਸਾਲਾ ਇੱਕ ਭਾਰਤੀ ਲੜਕੇ ਨੇ 5.5 ਕਰੋੜ ਰੁਪਏ ਇਨਾਮ ਜਿੱਤਿਆ ਹੈ. ਸੰਯੁਕਤ ਅਰਬ ਅਮੀਰਾਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ

Date:2008-02-23 Time:00:19:40

ਪੋਂਟਿੰਗ ਨੇ ਬਣਾਇਆ ਆਈਪੀਐੱਲ ਨੂੰ ਨਿਸ਼ਾਨਾ

ਇੰਡੀਅਨ ਪ੍ਰੀਮੀਅਰ ਲੀਗ ਦੇ ਮਨੀ ਪਾਵਰ ਦੇ ਲੰਮੇ ਪ੍ਰਭਾਵ ਉੱਤੇ ਚਿੰਤਾ ਪ੍ਰਗਟ ਕਰਦਿਆਂ ਆਸਟ੍ਰੇਲੀਆਈ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਉੱਤੇ ਆਰੋਪ ਲਗਾਇਆ ਹੈ ਕਿ ਉਹ ਟਵੰਟੀ 20 ਦੇ ਵਿਕਾਸ ਲਈ

Date:2008-02-23 Time:00:19:40

ਅੰਗਰੇ ਨੇ ਕੀਤਾ ਆਤਮ ਸਮਰੱਪਣ

ਮਹਾਰਾਸ਼ਟਰ ਪੁਲਿਸ ਨੇ ਐਨਕਾਉਂਟਰ ਮਾਹਿਰ ਪੁਲਿਸ ਮੁੱਖੀ ਰਵਿੰਦਰ ਅੰਗਰੇ ਨੇ ਅੱਜ ਠਾਣੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ. ਅੰਗਰੇ ਦੇ ਵਿਰੁੱਧ ਇੱਕ ਬਿਲਡਰ ਨੇ ਅਦਾਲਤ ਵਿੱਚ ਜ਼ਬਰਨ ਵਸੂਲੀ ਅਤੇ ਹਮਲੇ ਕਰਨ

Date:2008-02-23 Time:00:19:40

ਵਰਖ਼ਾ ਕਾਰਣ ਮੈਚ ਪ੍ਰਭਾਵਿਤ

ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦੇ ਵਿਚਕਾਰ ਤ੍ਰਿਕੋਣੀ ਇੱਕਦਿਨਾ ਕ੍ਰਿਕਟ ਲੜੀ ਦਾ ਮੈਚ ਵਰਖ਼ਾ ਦੇ ਕਾਰਨ ਵਿਚਾਲੇ ਹੀ ਰੋਕਣਾ ਪਿਆ. ਵਰਖ਼ਾ ਦੀ ਰੁਕਾਵਟ ਪੈਣ ਸਮੇਂ ਸ਼੍ਰੀਲੰਕਾ ਨੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 29.3 ਓਵਰਾਂ ਵਿੱਚ

Date:2008-02-23 Time:00:19:40

ਆਮਿਰ ਖ਼ਾਨ ਦੇ ਵਿਰੁੱਧ ਵਾਰੰਟ

ਇੰਦੌਰ ਦੀ ਇੱਕ ਅਦਾਲਤ ਨੇ ਬਹੁਚਰਚਿਤ ਤਿਰੰਗਾ ਅਪਮਾਨ ਮਾਮਲੇ ਵਿੱਚ ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ. ਫਾਸਟ ਟਰੈਕ ਅਦਾਲਤ ਦੰਡਾਧਿਕਾਰੀ ਫੈਆਜ ਖ਼ਾਨ

Date:2008-02-23 Time:00:19:40


1   2  

page no.2

Select news date :

29 - 2 - 2008
28 - 2 - 2008
27 - 2 - 2008
26 - 2 - 2008
25 - 2 - 2008
24 - 2 - 2008
23 - 2 - 2008
22 - 2 - 2008
21 - 2 - 2008
20 - 2 - 2008
19 - 2 - 2008
18 - 2 - 2008
17 - 2 - 2008
16 - 2 - 2008
15 - 2 - 2008
14 - 2 - 2008
13 - 2 - 2008
12 - 2 - 2008
11 - 2 - 2008
10 - 2 - 2008
9 - 2 - 2008
8 - 2 - 2008
7 - 2 - 2008
6 - 2 - 2008
5 - 2 - 2008
4 - 2 - 2008
3 - 2 - 2008
2 - 2 - 2008
1 - 2 - 2008