Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 20 - 2 - 2008
ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ, ਜੋ ਭਾਜਪਾ ਦੇ ਉੱਘੇ ਆਗੂ ਹਨ ਨੂੰ ਹਾਈਕੋਰਟ ਦੇ ਫੈਸਲੇ ਮੁਤਾਬਕ ਗੈਰ ਇਰਾਦਤਨ ਕਤਲ ਦੇ ਮਾਮਲੇ ਵਿਚ ਤਿੰਨ ਸਾਲ ਦੀ ਸਜਾ ਮਿਲ ਚੁੱਕੀ ਹੈ.ਆਉ ਜਾਣਦੇ ਹਾਂ ਆਉਣ ਵਾਲਾ ਸਮਾਂ.... Date:2008-02-20 Time:00:22:31
ਨਿਖਿਲ ਅਡਵਾਨੀ ਆਪਣੀ ਫਿਲਮ 'ਚਾਂਦਨੀ ਚੌਕ ਟੂ ਚਾਈਨਾ' ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਹਨ.ਬਾਲੀਵੁੱਡ ਦੀ ਨਵੀਂ ਸੁੰਦਰੀ ਦੀਪਿਕਾ ਪਾਦੁਕੋਣ ਇਸ ਫਿਲਮ ਵਿੱਚ ਖਿਲਾੜੀ ਕੁਮਾਰ ਦੀ ਨਾਇਕਾ ਬਣੀ ਹੈ. ਦੁਨੀਆ Date:2008-02-20 Time:00:22:31
ਸੰਯੁਕਤ ਰਾਸ਼ਟਰ ਦੇ ਮਹਾਂ ਸਕਤੱਰ ਬਾਨ ਕੀ ਮੂਨ ਨੇ ਕੋਸੋਵੋ ਦੀ ਅਜਾਦੀ ਦੇ ਸਵੈ ਐਲਾਣ ਉੱਪਰ ਟਿੱਪਣੀ ਨਾ ਕਰਦੇ ਹੋਏ ਵਿਸ਼ਵ ਸਮਾਜ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ.ਉਹਨਾਂ ਕਿਹਾ ਕਿ ਕੋਸੋਵੋ Date:2008-02-20 Time:00:22:31
ਥਾਣਾ ਫਗਾਨਾ ਖੇਤਰ ਦੇ ਪਿੰਡ ਖਰੜ ਵਿਚ ਚਰਚਿਤ ਕਿਡਨੀ ਕਾਂਡ ਵਿਚ ਸ਼ਾਮਲ ਹੋਣ ਦੇ ਸੰਬੰਧ ਵਿਚ ਦਿੱਲੀ ਪੁਲਿਸ ਵਿਚ ਤਾਇਨਾਤ ਹੈਡ ਕਾਂਸਟੇਬਲ ਦੇ ਜੱਦੀ ਘਰ ਛਾਪਾ ਮਾਰ ਕੇ ਪੁਲਿਸ ਨੇ ਉਸਦੀ ਫਰਾਰੀ ਦਾ ਨੋਟਿਸ ਉਸਦੇ ਘਰ ਦੇ ਬਾਹਰ ਚਿਪਕਾ ਦਿੱਤਾ ਹੈ.ਜਿਲਾ Date:2008-02-20 Time:00:22:31
ਲਖਨਊ ਦੀ ਤਹਿਸੀਲ ਸਿਕੰਦਰ ਰਾਉ ਦੇ ਰਾਮਪੁਰ ਪਿੰਡ ਨੇੜ੍ਹੇ ਅੱਜ ਸਵੇਰੇ ਇੱਕ ਟੈਂਕਰ ਅਤੇ ਮਰੂਤੀ ਵੈਨ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿਚ 12 ਲੋਕਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਦੋ Date:2008-02-20 Time:00:22:31
ਫਿਦੈਲ ਕਾਸਤਰੋ ਨੇ ਕਿਯੂਬਾ ਦੇ ਰਾਸ਼ਟਰਪਤੀ ਅਤੇ ਕਮਾਂਡਰ ਇਨ ਚੀਫ ਦੇ ਆਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ. ਕਿਯੂਬਾ ਦੇ ਦੈਨਿਕ ਗ੍ਰੈਨਮਾ ਦੇ ਇੰਟਰਨੈੱਟ ਸੰਸਕਰਨ ਵਿੱਚ ਪ੍ਰਕਾਸ਼ਿਤ ਆਪਣੇ ਸੰਦੇਸ਼ ਵਿੱਚ ਕਾਸਤਰੋ ਨੇ ਕਿਹਾ ਕਿ ਨਾਹੀਂ ਮੇਰੀ Date:2008-02-20 Time:00:22:31
ਦੱਖਣੀ ਗੋਆ ਜਿਲ੍ਹਾ ਪ੍ਰਸ਼ਾਸਨ ਨੇ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਅਤਾ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਅਦਾਲਤ ਵਿੱਚ ਵਿਆਹ ਦੇ ਸਬੰਧ ਵਿੱਚ ਉਹਨਾਂ ਦੀ ਰਿਹਾਇਸ਼ ਪ੍ਰਮਾਣ ਪੱਤਰ ਕਿਉਂ ਨਹੀਂ ਰੱਦ ਕਰ ਦਿੱਤਾ ਜਾਵੇ. ਮਾਨਅਤਾ Date:2008-02-20 Time:00:22:31
ਬਸਪਾ ਨਾਲ ਕਿਸੇ ਤਰ੍ਹਾਂ ਦੇ ਚੁਨਾਵੀ ਤਾਲਮੇਲ ਦੀਆਂ ਸੰਭਾਵਨਾਵਾਂ ਨੂੰ ਖਾਰਿਜ ਕਰਨ ਦੇ ਬਾਅਦ ਭਾਜਪਾ ਨੇ ਉਸਦੀ ਨੇਤਾ ਮਾਇਆਵਤੀ ਸਬੰਧੀ ਕਿਹਾ ਕਿ ਉਹ ਜੋ ਚਮੜੇ ਦਾ ਸਿੱਕਾ ਚਲਾ ਰਹੀ ਹੈ, ਉਹੀ ਕੁੱਝ ਦਿਨ ਬਾਅਦ ਚਾਬੁਕ ਬਣਕੇ ਉਸ ਉੱਤੇ ਵਾਰ Date:2008-02-20 Time:00:22:30
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਚੁੱਕੇ ਐਡਮ ਗਿਲਕ੍ਰਿਸਟ ਕੱਲ੍ਹ ਹੋਣ ਵਾਲੀ ਆਈਪੀਐੱਲ ਖਿਡਾਰੀਆਂ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗੇ ਆਸਟ੍ਰੇਲੀਆਈ ਖਿਡਾਰੀ ਹੋ ਸਕਦੇ ਹਨ. ਜਿਨ੍ਹਾਂ ਉੱਤੇ ਸ਼ਾਹਰੁਖ਼ ਖ਼ਾਨ ਦੀ ਕੋਲਕਾਤਾ Date:2008-02-20 Time:00:22:30
ਟੈਨਿਸ ਦੇ ਬਾਦਸ਼ਾਹ ਰੋਜਰ ਫੈਡਰਰ ਨੇ ਲਗਾਤਾਰ ਚੌਥੀ ਵਾਰ ਸਾਲ ਦੇ ਸਰਵ ਸ਼੍ਰੇਸ਼ਠ ਖਿਡਾਰੀ ਦਾ ਲਾਰੇਂਸ ਪੁਰਸਕਾਰ ਜਿੱਤਿਆ ਜਦੋਂ ਕਿ ਜਸਟਿਨ ਹੈਨਿਨ ਨੂੰ ਪਹਿਲੀ ਵਾਰ ਇਹ ਖਿਤਾਬ ਹਾਸਲ ਹੋਇਆ Date:2008-02-20 Time:00:22:30
ਇੱਥੇ ਜਾਰੀ ਸੀਬੀ ਲੜ੍ਹੀ ਦੇ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਜਾਰੀ ਮੈਚ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾਕੇ ਮੈਚ ਵਿਚ ਜਿੱਤ ਹਾਸਲ ਕੀਤੀ.ਇਸ ਦੇ ਨਾਲ ਹੀ ਭਾਰਤ ਨੂੰ ਇਸ ਲੜ੍ਹੀ ਦੇ ਫਾਇਨਲ ਮੈਚ ਵਿਚ ਆਸਟ੍ਰੇਲੀਆ Date:2008-02-20 Time:00:22:30
page no.2 |
Select news date : 29 - 2 - 2008 28 - 2 - 2008 27 - 2 - 2008 26 - 2 - 2008 25 - 2 - 2008 24 - 2 - 2008 23 - 2 - 2008 22 - 2 - 2008 21 - 2 - 2008 20 - 2 - 2008 19 - 2 - 2008 18 - 2 - 2008 17 - 2 - 2008 16 - 2 - 2008 15 - 2 - 2008 14 - 2 - 2008 13 - 2 - 2008 12 - 2 - 2008 11 - 2 - 2008 10 - 2 - 2008 9 - 2 - 2008 8 - 2 - 2008 7 - 2 - 2008 6 - 2 - 2008 5 - 2 - 2008 4 - 2 - 2008 3 - 2 - 2008 2 - 2 - 2008 1 - 2 - 2008 |