Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 2 - 2008
ਓਪੇਨ ਪਟੇਲ ਵੇਖਣ ਵਿੱਚ ਸੋਹਣੇ ਸੁਨੱਖੇ ਹਨ. ਹੱਟੇ ਕੱਟੇ ਹਨ. ਗੱਲ ਜਦੋਂ ਮੂੰਹ ਖੋਲ੍ਹਣ ਦੀ ਆਉਂਦੀ ਹੈ ਤਾਂ ਉਪੇਨ ਕਮਜ਼ੋਰ ਸਾਬਤ ਹੁੰਦੇ ਹਨ. ਉਪੇਨ ਹਿੰਦੀ ਵਿੱਚ ਬੇਹੱਦ ਕਮਜ਼ੋਰ ਹਨ ਅਤੇ ਹਿੰਦੀ ਫਿਲਮਾਂ ਵਿੱਚ ਸੁਪਰਸਟਾਰ ਬਣਨ ਦਾ ਸੁਫ਼ਨਾ ਵੇਖ ਰਹੇ Date:2008-02-12 Time:00:14:52
ਪੋਪਕਾਰਨ ਮੋਸ਼ਨ ਪਿਕਚਜ਼ ਪ੍ਰਾਈਵੇਟ ਲਿਮਟਡ ਦੀ ਫਿਲਮ 'ਈਐੱਮਆਈ' 90 ਪ੍ਰਤੀਸ਼ਤ ਪੂਰੀ ਹੋ ਗਈ ਹੈ. ਇਸ ਫਿਲਮ ਦਾ ਨਿਰਦੇਸ਼ਨ ਸੌਰਭ ਕਾਬਰਾ ਕਰ ਰਹੇ ਹਨ ਜਦਕਿ ਸੰਜੇ ਦੱਤ, ਉਰਮਿਲਾ ਮਾਤੋਂਡਕਰ, ਮਲਾਇਕਾ ਅਰੋੜਾ, ਆਸ਼ੀਸ਼ Date:2008-02-12 Time:00:14:52
ਕਨੇਡਾ ਤੋਂ ਆਈ ਕੈਨਾਜ਼ ਦੀ ਫਿਲਮ 'ਘੁਟਨ' 2007 ਵਿੱਚ ਪ੍ਰਦਰਸ਼ਿਤ ਹੋਈ ਸੀ. ਉਹ ਰਾਮ ਗੋਪਾਲ ਵਰਮਾ, ਦੀਪਕ ਤਿਜੋਰੀ ਅਤੇ ਅਤੁਲ ਅਗਨੀਹੋਤਰੀ ਦੇ ਨਿਰਦੇਸ਼ਨ ਵਿੱਚ ਕੰਮ ਕਰ ਚੁੱਕੀ ਹੈ. ਕੈਨਾਜ਼ ਟੀ ਸਿਰੀਜ਼ ਦੀ ਨਵੀਂ ਐਲਬਮ 'ਬੋਨੀ' ਵਿੱਚ Date:2008-02-12 Time:00:14:52
ਨਿਰੰਤਰ ਹਿੱਟ ਫਿਲਮ ਦੇਣ ਦੇ ਕਾਰਣ ਕੈਟਰੀਨਾ ਕੈਫ ਦੀ ਮੰਗ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ. ਸੁਭਾਸ਼ ਘਈ, ਵਿਪੁਲ ਸ਼ਾਹ ਅਤੇ ਯਸ਼ਰਾਜ ਫਿਲਮਜ਼ ਵਰਗੇ ਵੱਡੇ ਬੈਨਰਾਂ ਦੇ ਨਾਲ ਉਹ ਕੰਮ ਕਰ ਰਹੀ ਹੈ. ਯਸ਼ਰਾਜ ਫਿਲਮਜ਼ ਨੇ ਕੈਟਰੀਨਾ ਨੂੰ ਇੱਕ Date:2008-02-12 Time:00:14:52
ਅਭਿਨੇਤਾ ਜਤਿੰਦਰ ਨੇ ਫੈਸਲਾ ਕਰ ਲਿਆ ਹੈ ਕਿ ਉਹ ਹੁਣ ਸ਼ਰਾਬ ਨਹੀਂ ਪੀਣਗੇ. ਉਹਨਾਂ ਨੇ ਇਹ ਫੈਸਲਾ ਆਪਣੀ ਸਿਹਤ ਨੂੰ ਵੇਖਦਿਆਂ ਲਿਆ ਹੈ. ਜਤਿੰਦਰ ਪਿਛਲੇ ਕਈ ਵਰ੍ਹਿਆਂ ਤੋਂ ਰੋਜ਼ਾਨਾ ਸ਼ਾਮ ਨੂੰ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀਂਦੇ ਹਨ. ਇਸਦੇ Date:2008-02-12 Time:00:14:52
ਆਈਪੀਐੱਲ ਵਿੱਚ ਸ਼ਾਹਰੁਖ਼ ਖਾਨ ਅਤੇ ਪ੍ਰੀਤੀ ਜਿੰਟਾ ਦੇ ਆਉਣ ਨਾਲ ਕ੍ਰਿਕਟ ਵਿੱਚ ਵੀ ਬਾਲੀਵੁੱਡ ਦੀ ਘੁਸਪੈਠ ਸ਼ੁਰੂ ਹੋ ਗਈ ਹੈ. ਪ੍ਰੀਤੀ ਜਿੰਟਾ ਦੀ ਟੀਮ ਵਿੱਚ ਯੁਵਰਾਜ ਸਿੰਘ ਹਨ ਤਾਂ ਸ਼ਾਹਰੁਖ਼ ਦੀ ਟੀਮ ਵਿੱਚ ਸੌਰਵ ਗਾਂਗੁਲੀ. ਦੋਵੇਂ ਆਪਣੀਆਂ Date:2008-02-12 Time:00:14:52
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05 ਨਰਗਿਸ,2. Date:2008-02-12 Time:00:14:52
ਉੱਚ ਅਦਾਲਤ ਨੇ ਆਪਣੇ ਇੱਕ ਮਹੱਤਵਪੂਰਣ ਫੈਸਲੇ 'ਚ ਕਿਹਾ ਕਿ ਸਰਕਾਰ ਜੇਕਰ ਭੂਮੀ ਅਕਵਾਇਰ ਕਰ ਲੈਂਦੀ ਹੈ ਤਾਂ ਉਸ ਦੇ ਅਕਵਾਇਰ ਦੀ ਅਧਿਸੂਚਨਾ ਨੂੰ ਅਦਾਲਤ 'ਚ ਚੁਣੌਤੀ ਨਹੀਂ Date:2008-02-12 Time:00:14:49
ਜੰਮੂ ਕਸ਼ਮੀਰ ਵਿੱਚ ਭਾਰਤ ਪਾਕਿਸਤਾਨ ਸੀਮਾ ਦੇ ਨੇੜੇ ਰਣਬੀਰ ਸਿੰਘ ਪੁਰਾ ਸੈਕਟਰ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਕੱਲ੍ਹ ਤਿੰਨ ਪਾਕਿਸਤਾਨੀ ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ.ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿਨਾਬ ਰੇਂਜਰ Date:2008-02-12 Time:00:14:49
ਪਾਕਿਸਤਾਨ ਕ੍ਰਿਕਟ ਬੋਰਡ ਦਾ ਪੰਜਕੋਣੀ ਟੂਰਨਾਮੈਂਟ ਕੱਲ੍ਹ ਕਰਾਚੀ ਅਤੇ ਲਾਹੌਰ ਵਿੱਚ ਸ਼ੁਰੂ ਹੋ ਗਿਆ, ਪਰੰਤੂ ਬੋਰਡ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਰਾਸ਼ਟਰੀ ਟੀਮ ਦੇ ਕਪਤਾਨ ਸ਼ੋਇਬ ਮਲਿਕ ਇਸ ਵਿੱਚ ਖੇਡਣ ਨਹੀਂ ਪਹੁੰਚੇ. ਪੀਸੀਬੀ Date:2008-02-12 Time:00:14:49
ਆਲ ਰਾਉਂਡਰ ਐਂਡ੍ਰਿਉ ਸਾਇਮੰਡਸ ਨੂੰ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਵਿਚ ਖੇਡਣ ਲਈ ਖਿਡਾਰੀਆਂ ਨੂੰ ਇਜ਼ਾਜ਼ਤ ਨਾ ਦੇਣ ਦੇ ਕ੍ਰਿਕਟ ਆਸਟ੍ਰੇਲੀਆ ਦੇ ਸਖਤ ਰਵੱਈਏ ਖਿਲਾਫ ਇੱਕ ਅਣਛਪੇ ਕਾਲਮ ਵਿਚ ਆਪਣੀ Date:2008-02-12 Time:00:14:49
ਪੁਲਿਸ ਨੇ ਬੀਤੇ ਹਫਤੇ ਡੇਰਾ ਸੱਚਾ ਸੌਦਾ ਸਿਰਸਾ ਵਾਲੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਫਲੇ ਉੱਪਰ ਹਮਲੇ ਦੀ ਲੜ੍ਹੀ ਵਿਚ ਜੀਂਦ ਜਿਲ੍ਹੇ ਦੇ ਇੱਕ ਪਿੰਡ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ.ਹਮਲੇ ਵਿਚ ਡੇਰਾ ਮੁਖੀ ਨੂੰ ਕੋਈ ਸੱਟ ਨਹੀਂ ਵੱਜੀ.ਕਰਨਾਲ.... Date:2008-02-12 Time:00:14:49
ਮਬੋਯੋ ਇਯੋਮੀ ਦੇ ਗੋਲ ਦੀ ਮਦਦ ਨਾਲ ਗੋਆ ਦੇ ਚਰਚਿਲ ਬ੍ਰਦਰਜ਼ ਨੇ ਆਈ ਲੀਗ ਫੁੱਟਬਾਲ ਮੁਕਾਬਲੇ ਵਿੱਚ ਅੱਜ ਇੱਥੇ ਦਸ ਖਿਡਾਰੀਆਂ ਦੇ ਨਾਲ ਖੇਡ ਰਹੀ ਈਸਟ ਬੰਗਾਲ ਨੂੰ ਹਰਾਕੇ ਅੰਕ ਲਿਸਟ ਵਿੱਚ ਚੋਟੀ ਉੱਤੇ ਚੱਲ ਰਹੇ ਡੈਂਪੋ ਸਪੋਟਰਜ਼ ਕਲਬ ਉੱਤੇ Date:2008-02-12 Time:00:14:49
ਪੰਜਾਬ ਵਿੱਚ ਮੋਗਾ ਜਿਲ੍ਹੇ ਦੇ ਬਾਂਦਰ ਪਿੰਡ ਦੇ ਨੇੜੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ. ਉਸਦੇ ਕੋਲੋਂ ਦੋ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ. ਪੁਲਿਸ ਸੂਤਰਾਂ ਦੇ ਮੁਤਾਬਕ ਕੱਲ੍ਹ ਰਾਤ ਪਿੰਡ ਦੇ ਕਰੀਬ ਇੱਕ ਵਾਹਨ ਨੂੰ ਪਕੜ੍ਹਿਆ Date:2008-02-12 Time:00:14:49
ਸੀਨੀਅਰ ਵਾਮਪੰਥੀ ਨੇਤਾ ਅਮ੍ਰਿਤ ਪਾਲ ਪਾਸੀ ਦਾ ਤਿੰਨ ਵਰ੍ਹਿਆਂ ਤੱਕ ਕੈਂਸਰ ਨਾਲ ਲੜ੍ਹਨ ਮਗਰੋਂ ਫਰੀਦਕੋਟ ਵਿਚ ਦਿਹਾਂਤ ਹੋ ਗਿਆ.ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ 60 ਸਾਲਾ ਪਾਸੀ ਨੇ ਕੱਲ੍ਹ ਆਖਰੀ Date:2008-02-12 Time:00:14:49
ਭਾਰਤੀ ਇੱਕ ਦਿਨਾ ਟੀਮ ਤੋਂ ਬਾਹਰ ਕੀਤੇ ਜਾਣ ਉੱਪਰ ਆਪਣੀ ਚੁੱਪੀ ਤੋੜਦਿਆਂ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਇਹ ਨਿਰਾਸ਼ਾਜਨਕ ਸੀ ਕਿਉਂ ਜੋ ਉਹਨਾਂ ਦਾ ਇੱਕ ਦਿਨਾ ਰਿਕਾਰਡ ਸਿਰਫ ਸਚਿਨ ਤੇਂਦੁਲਕਰ ਤੋਂ ਮਗਰੋਂ Date:2008-02-12 Time:00:14:49
ਜੰਮੂ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ੍ਹ ਵਿੱਚ ਹਿਜਬੁਲ ਮੁਜਾਹੀਦੀਨ ਦੇ ਦੋ ਅੱਤਵਾਦੀ ਮਾਰੇ ਗਏ. ਮਰਨ ਵਾਲੇ ਅੱਤਵਾਦੀਆਂ ਵਿੱਚ ਇੱਕ ਕਮਾਂਡਰ ਸ਼ਾਮਲ ਹੈ. ਰੱਖਿਆ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ਉੱਤੇ Date:2008-02-12 Time:00:14:49
ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਵਿਚ ਨਕਸਲੀਆਂ ਨੇ ਪੁਲਿਸ ਦਲ ਉੱਪਰ ਅਚਾਨਕ ਕੀਤੇ ਹਮਲੇ ਵਿਚ ਦੋ ਪੁਲਿਸ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ.ਕਾਂਕੇਰ ਰੇਂਜ ਦੇ ਡੀਆਈਜੀ ਪਵਨ ਦੇਵ Date:2008-02-12 Time:00:14:49
ਸਥਾਨਕ ਅਦਾਲਤ ਨੇ ਅੱਜ ਸ਼ੰਕਰ ਰਾਮਨ ਕਤਲ ਕਾਂਡ ਮਾਮਲੇ ਦੀ ਸੁਣਵਾਈ 14 ਮਾਰਚ ਤੱਕ ਮੁਲਤਵੀ ਕਰ ਦਿੱਤੀ.ਇਸ ਮਾਮਲੇ ਵਿਚ ਕਾਂਚੀ ਦੇ ਸ਼ੰਕਰਾਚਾਰਿਆ ਜਯੇਂਦਰ ਸਰਸਵਤੀ ਅਤੇ ਵਿਜੇਂਦਰ ਸਰਸਵਤੀ ਮੁੱਖ ਆਰੋਪੀ ਹਨ.ਸਿਰਫ 10 ਆਰੋਪੀ ਹੀ ਮੌਜੂਦ Date:2008-02-12 Time:00:14:49
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਤ੍ਰਿਕੋਣੀ ਇੱਕਦਿਨਾ ਲੜੀ ਵਿੱਚ ਰਿੱਕੀ ਪੋਂਟਿੰਗ ਦੀ ਵਿਸ਼ਵ ਚੈਂਪੀਅਨ ਟੀਮ ਦੇ ਵਿਰੁੱਧ ਭਾਰਤ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤੀਆਂ ਨੇ ਆਪਣੇ ਜੁਝਾਰੂਪਨ ਅਤੇ ਮੁਕਬਾਲੇਬਾਜ਼ੀ Date:2008-02-12 Time:00:14:49
ਚੌਥੀ ਇੰਡੀਆ ਰਿਜਰਵ ਬਟਾਲੀਅਨ ਦੇ ਇੱਕ ਜਵਾਨ ਨੂੰ ਮਣੀਪੁਰ ਦੇ ਥੋਉਬਾਲ ਜਿਲ੍ਹੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਅਗਵਾ ਕੀਤਾ ਅਤੇ ਫਿਰ ਉਸਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ. ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ Date:2008-02-12 Time:00:14:49
ਇੱਕ ਸਿੱਖ ਮਹਿਲਾ ਨੇ ਆਰੋਪ ਲਗਾਇਆ ਹੈ ਕਿ ਉਸ ਦੇ ਪੁੱਤਰ ਨੂੰ ਇੱਥੋਂ ਦੇ ਦੋ ਸਕੂਲਾਂ ਨੇ ਦਾਖਲਾ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਹੈ ਕਿਉਂ ਜੋ ਉਸ ਦੇ ਕੇਸ਼ ਲੰਮੇ ਹਨ ਅਤੇ ਉਹ ਪੱਗ ਬੰਨ੍ਹਦਾ ਹੈ.ਰਾਸ਼ਟਰੀ Date:2008-02-12 Time:00:14:48
ਈਸ਼ਾਂਤ ਸ਼ਰਮਾ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ ਡੈਮਿਅਨ ਫਲੇਮਿੰਗ ਨੇ ਕਿਹਾ ਕਿ ਭਾਰਤ ਦਾ ਇਹ ਨੌਜਵਾਨ ਬ੍ਰੈਟ ਲੀ ਅਤੇ ਡੇਲ ਸਟੇਨ ਨੂੰ ਪਿੱਛੇ ਛੱਡ ਕੇ ਦੁਨੀਆਂ ਨੂੰ ਸਰਵ ਸ਼੍ਰੇਸ਼ਠ ਤੇਜ਼ ਗੇਂਦਬਾਜ ਬਣ ਸਕਦਾ ਹੈ.ਫਲੇਮਿੰਗ ਨੇ.... Date:2008-02-12 Time:00:14:48
ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਤੇਜ ਗੇਂਦਬਾਜ ਸ਼ੋਏਬ ਅਖਤਰ ਉਹਨਾਂ ਨਾਲ ਕਰਾਰ ਉੱਪਰ ਹਸਤਾਖਰ ਕੀਤੇ ਬਿਨਾਂ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਵਿਚ ਨਹੀਂ ਖੇਡ ਸਕਦਾ.ਬੋਰਡ ਨੇ ਹਾਲਾਂਕਿ ਸ਼ੋਏਬ ਨਾਲ ਕੇਂਦਰੀ ਕਰਾਰ ਨਹੀਂ.... Date:2008-02-12 Time:00:14:48
ਅਮਰੀਕਾ ਵਿਚ ਰਾਸ਼ਟਰਪਤੀ ਚੌਣਾਂ ਵਿਚ ਸੰਭਾਵਿਤ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਨੇ ਦੋ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਜਦੋਂ ਉਹਨਾਂ ਨੇ ਲਾਸ ਐਂਜਲਸ ਵਿਚ ਗ੍ਰੈਮੀ ਪੁਰਸਕਾਰ Date:2008-02-12 Time:00:14:48
page no.1 |
Select news date : 29 - 2 - 2008 28 - 2 - 2008 27 - 2 - 2008 26 - 2 - 2008 25 - 2 - 2008 24 - 2 - 2008 23 - 2 - 2008 22 - 2 - 2008 21 - 2 - 2008 20 - 2 - 2008 19 - 2 - 2008 18 - 2 - 2008 17 - 2 - 2008 16 - 2 - 2008 15 - 2 - 2008 14 - 2 - 2008 13 - 2 - 2008 12 - 2 - 2008 11 - 2 - 2008 10 - 2 - 2008 9 - 2 - 2008 8 - 2 - 2008 7 - 2 - 2008 6 - 2 - 2008 5 - 2 - 2008 4 - 2 - 2008 3 - 2 - 2008 2 - 2 - 2008 1 - 2 - 2008 |