Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 10 - 2 - 2008

ਟੀਵੀ ਗਾਇਡ (9 ਫਰਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਡਿਜ਼ਨੀ ਜਾਦੂ, 10.30 ਕਾਰਟੂਨ ਨੇਟਵਰਕ ਕੀ ਦੁਨਿਯਾ,11.30 ਪਂਚਤਂਤ੍ਰ ਕੀ ਕਹਾਨਿਯਾਂ,ਦੁਪਿਹਰੇ 12.00 ਟੇਰਾ ਕ੍ਵਿਜ,12.30 ਬ੍ਰਹਿਮਪੁਤ੍ਰ : ਏਂਡਲੇਸ ਜਰਨੀ,1.00 ਕਰਨ ਦ ਡਿਟੇਕਟਿਵ

Date:2008-02-10 Time:00:03:34

ਹੱਸਾਉਣ ਵਾਲਾ 'ਮਿਥਯਾ'

ਰਜਤ ਕਪੂਰ ਦੀ 'ਮਿਥਯਾ' ਇੱਕ ਕਾਮੇਡੀ ਥ੍ਰਿਲਰ ਫਿਲਮ ਹੈ. ਇਹ ਆਮ ਫਾਰਮੂਲਾ ਫਿਲਮਾਂ ਨਾਲੋਂ ਕਾਫੀ ਹੱਟਕੇ ਹੈ ਅਤੇ ਇੱਕ ਖਾਸ ਦਰਸ਼ਕ ਵਰਗ ਦੇ ਲਈ ਬਣਾਈ ਗਈ ਹੈ. ਉਹਨਾਂ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਚੰਗੀ ਲੱਗੇਗੀ ਜੋ ਫਿਲਮਾਂ

Date:2008-02-10 Time:00:03:34

ਬਾਲਣ ਕੀਮਤਾਂ ਬਾਰੇ ਫੈਸਲਾ ਅਗਲੇ ਹਫਤੇ:ਦੇਵੜਾ

ਕੇਂਦਰੀ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਅੱਜ ਕਿਹਾ ਕਿ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੀ ਪ੍ਰਧਾਨਗੀ ਵਿਚ ਮੰਤਰੀ ਸਮੂਹ ਅਗਲੇ ਹਫਤੇ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਉੱਪਰ ਫੈਸਲਾ ਕਰ ਸਕਦਾ ਹੈ.ਦੇਵੜਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੰਤਰੀਆਂ ਦੇ....

Date:2008-02-10 Time:00:03:32

ਵਿਦਿਅਕ ਢਾਂਚੇ 'ਚ ਬਦਲਾਅ ਦੀ ਲੋੜ:ਕਲਾਮ

ਦੇਸ਼ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਮੌਜੂਦਗੀ ਵਧਾਉਣ ਲਈ ਵਿਦਿਅਕ ਢਾਂਚੇ ਵਿਚ ਗੁਣਵੱਤਾ ਵਾਲੇ ਬਦਲਾਅ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ.ਰਾਜਧਾਨੀ ਪਟਨਾ

Date:2008-02-10 Time:00:03:32

ਬਾਬਾ ਆਮਟੇ ਨਹੀਂ ਰਹੇ

ਪ੍ਰਸਿੱਧ ਸਮਾਜ ਸੇਵਕ ਅਤੇ ਮੈਗਾਸੇਸੇ ਪੁਰਸਕਾਰ ਜੇਤੂ ਮੁਰਲੀਧਰ ਦੇਵੀਦਾਸ ਆਮਟੇ ਉਰਫ ਬਾਬਾ ਆਮਟੇ ਦਾ ਅੱਜ ਇੱਥੇ ਦਿਹਾਂਤ ਹੋ ਗਿਆ.ਉਹ 94 ਸਾਲਾਂ ਦੇ ਸਨ.ਮਹਾਂਰਾਸ਼ਟਰ ਦੇ ਚੰਦਰਪੁਰ ਜਿਲ੍ਹੇ

Date:2008-02-10 Time:00:03:32

ਅਦਾਲਤ ਵੱਲੋਂ ਬ੍ਰਿਟਨੀ ਦੇ ਪਿਤਾ ਨੂੰ ਅਧਿਕਾਰ

ਲਾਸ ਐਂਜਲਸ ਦੀ ਹਾਈ ਕੋਰਟ ਦੇ ਆਯੁਕਤ ਨੇ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੇ ਪਿਤਾ ਨੂੰ ਉਸ ਦੇ ਕਾਰੋਬਾਰ ਪ੍ਰਬੰਧਕ ਨੂੰ ਹਟਾਉਣ ਦਾ ਅਧਿਕਾਰ ਦਿੱਤਾ ਹੈ.ਰੇਵਾ ਗੋਏਤਜ਼ ਨੇ ਮੈਨੇਜਰ ਹੋਵਾਰਡ

Date:2008-02-10 Time:00:03:32

ਟੱਰਕ ਉਲਟਣ ਨਾਲ ਛੇ ਦੀ ਮੌਤ

ਛਤਰਪੁਰ ਤੋਂ ਲਗਭਗ 25 ਕਿਲੋਮੀਟਰ ਦੂਰ ਖਜੁਰਾਹੋ ਮਾਰਗ ਉੱਤੇ ਅੱਜ ਰਾਤ ਇੱਕ ਟੱਰਕ ਦੇ ਪਲਟ ਜਾਣ ਨਾਲ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖਮੀ ਹੋ ਗਏ. ਪੁਲਿਸ ਸੂਤਰਾਂ ਦੇ ਅਨੁਸਾਰ ਰੇਤ ਲੈਕੇ ਜਾ

Date:2008-02-10 Time:00:03:32

ਪੀਐੱਮ ਦੀ ਗੋਂਡੀਆ ਯਾਤਰਾ ਰੱਦ

ਪ੍ਰਧਾਨ ਮਨਮੋਹਨ ਸਿੰਘ ਨੇ ਮਹਾਰਾਸ਼ਟਰ ਦੇ ਗੋਂਡੀਆ ਦੀ ਆਪਣੀ ਯਾਤਰਾ ਅੱਜ ਰੱਦ ਕਰ ਦਿੱਤੀ ਹੈ. ਅਧਿਕਾਰਕ ਸੂਤਰਾਂ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ. ਅਡੀਸ਼ਨਲ ਪੁਲਿਸ ਮੁੱਖ ਨਿਦੇਸ਼ਕ ਪੰਕਜ ਗੁਪਤਾ ਨੇ ਪੀਟੀਆਈ ਨੂੰ ਗੋਂਡੀਆ ਦੇ ਨਾਲ

Date:2008-02-10 Time:00:03:32

ਬਾਬਾ ਆਮਟੇ ਦਾ ਅੰਤਿਮ ਸੰਸਕਾਰ ਕੱਲ੍ਹ

ਸਮਾਜ ਸੇਵਕ ਅਤੇ ਰੇਮਨ ਮੈਗਸੇਸੇ ਪੁਰਸਕਾਰ ਵਿਜੇਤਾ ਮੁਰਲੀਧਰ ਦੇਵੀਦਾਰ ਆਮਟੇ 'ਬਾਬਾ ਆਮਟੇ' ਦਾ ਕੱਲ੍ਹ ਅੰਤਿਮ ਸੰਸਕਾਰ ਕੀਤਾ ਜਾਵੇਗਾ. ਇਹ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ. ਬਾਬਾ ਆਮਟ ਦੇ ਵੱਡੇ ਪੁੱਤਰ ਡਾ.ਵਿਕਾਸ ਆਮਟੇ ਨੇ ਪੀਟੀਆਈ ਨੂੰ ਦੱਸਿਆ

Date:2008-02-10 Time:00:03:32

ਨੰਦੀਗ੍ਰਾਮ ਘਟਨਾ ਲਈ ਰਾਜ ਸਰਕਾਰ ਜੁੰਮੇਵਾਰ

ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਨੇ ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਬੀਤੇ ਵਰ੍ਹੇ ਨਵੰਬਰ ਵਿਚ ਹੋਈ ਹਿੰਸਾ ਦੌਰਾਨ ਲੋਕਾਂ ਦੇ ਹਲਾਕ ਹੋਣ ਅਤੇ ਜਾਇਦਾਦ ਨੂੰ ਨੁਕਸਾਨ ਪੁਜਾਉਣ ਨੂੰ ਮੰਦਭਾਗੀ ਘਟਨਾ ਕਰਾਰ

Date:2008-02-10 Time:00:03:32

ਪੰਜਾਬ ਨੂੰ 89.17 ਕਰੋੜ ਦੀ ਅਲਾਟਮੈਂਟ

ਨਾਬਾਰਡ ਨੇ ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਫੰਡ (ਆਰਆਈਡੀਐੱਫ) 13 ਦੇ ਅਧੀਨ ਗ੍ਰਾਮੀਣ ਬੁਨਿਆਦੀ ਢਾਂਚਾ ਯੋਜਨਾਵਾਂ ਦੇ ਲਈ ਹਰਿਆਣਾ ਨੂੰ 48.55 ਕਰੋੜ ਰੁਪਏ ਅਤੇ ਪੰਜਾਬ ਨੂੰ 89.17 ਕਰੋੜ ਰੁਪਏ ਅਲਾਟਮੈਂਟ

Date:2008-02-10 Time:00:03:32

ਹਿੰਦ ਲੈਬਜ਼ ਨਿਦਾਨ ਕੇਂਦਰ ਦਾ ਉਦਘਾਟਨ

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਅੰਬੁਮਣੀ ਰਾਮਦਾਸ ਨੇ ਅੱਜ ਰਾਜਧਾਨੀ ਵਿੱਚ ਪਹਿਲੀ ਹਿੰਦ ਲੈਬਜ਼ ਨਿਦਾਨ ਕੇਂਦਰ ਦਾ ਉਦਘਾਟਨ ਕੀਤਾ ਜੋਕਿ ਹਿੰਦੁਸਤਾਨ ਲੈਟੇਕਸ ਦੀ ਕੇਂਦਰ ਸਰਕਾਰ ਸਿਹਤ ਯੋਜਨਾ ਦੇ ਨਾਲ ਹਿੱਸੇਦਾਰੀ

Date:2008-02-10 Time:00:03:32

ਪੀਐਮ ਵੱਲੋਂ ਖੇਡ ਤਿਆਰੀਆਂ ਦੀ ਸਮੀਖਿਆ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇਸ ਵਰ੍ਹੇ ਅਕਤੂਬਰ ਵਿਚ ਇੱਥੇ ਆਯੋਜਿਤ ਕੀਤੀ ਜਾਣ ਵਾਲੀਆਂ ਤੀਜੀਆਂ ਰਾਸ਼ਟਰਮੰਡਲ ਨੌਜਵਾਨ ਖੇਡਾਂ ਦੇ ਦਫਤਰ ਦਾ ਦੌਰਾ ਕੀਤਾ.ਪ੍ਰਧਾਨ ਮੰਤਰੀ

Date:2008-02-10 Time:00:03:31

ਬਰਫ਼ਬਾਰੀ 'ਚੋਂ ਫੱਸੇ ਲੋਕ ਬਾਹਰ ਕੱਢੇ

ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਦੇ ਬੰਦ ਹੋ ਜਾਣ ਦੇ ਬਾਅਦ ਰਾਸਤੇ ਵਿੱਚ ਫੱਸੇ ਕਰੀਬ 530 ਲੋਕਾਂ ਨੂੰ ਹਵਾਈ ਜਹਾਜ ਦੀ ਮਦਦ ਨਾਲ ਜੰਮੂ ਅਤੇ ਉਧਮਪੁਰ ਤੋਂ ਸ਼੍ਰੀਨਗਰ ਲਿਆਂਦਾ ਗਿਆ. ਭਾਰੀ ਬਰਫ਼ਬਾਰੀ ਦੇ ਕਾਰਣ ਰਾਜਮਾਰਗ

Date:2008-02-10 Time:00:03:31

ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਅੱਗ

ਮੋਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਦੇ ਏਸੀ ਲੌਂਜ ਵਿਚ ਅੱਜ ਲੱਗੀ ਅੱਗ ਨਾਲ ਪੂਰਾ ਕਮਰਾ ਸੜ੍ਹ ਕੇ ਸੁਆਹ ਹੋ ਗਿਆ. ਅੱਗ ਬੁਝਾਊ ਦਸਤੇ ਦੇ ਸੂਤਰਾਂ ਨੇ

Date:2008-02-10 Time:00:03:31

ਆਸਟ੍ਰੇਲੀਆ ਕੋਲ ਹੈ ਵਧੀਆ ਗੇਂਦਬਾਜੀ:ਪੋਂਟਿੰਗ

ਸਿਡਨੀ ਵਿਚ ਸ਼੍ਰੀਲੰਕਾ ਨੂੰ ਹਰਾਉਣ ਮਗਰੋਂ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਹੁਣ ਤਿਕੋਣੀ ਲੜ੍ਹੀ ਦੇ ਅਗਲੇ ਮੁਕਾਬਲੇ ਵਿਚ ਭਾਰਤ ਨੂੰ ਬੈਕ ਫੁੱਟ ਉੱਪਰ ਭੇਜਣ ਦੀ ਤਿਆਰੀ ਵਿਚ ਹੈ ਅਤੇ ਉਹਨਾਂ

Date:2008-02-10 Time:00:03:31

...ਤਾਂ ਹੋਵੇਗੀ ਵਿਕਾਸ 'ਚ ਰੁਕਾਵਟ:ਅੰਸਾਰੀ

ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਜੇਕਰ ਦੇਸ਼ ਦੇ ਵਿਕਾਸ ਵਿਚ ਸਮਾਜ ਦੇ ਬਜੁਰਗਾਂ ਦੀ ਅਣਗਹਿਲੀ ਕੀਤੀ ਗਈ ਤਾਂ ਅਜਿਹਾ ਵਿਕਾਸ ਬੇਮਾਨੀ ਹੋਵੇਗਾ ਅਤੇ ਇਸ ਵਿਚ ਰੁਕਾਵਟ

Date:2008-02-10 Time:00:03:31

ਮਾਇਆਵਤੀ ਕੱਲ੍ਹ ਆਵੇਗੀ ਭੁਪਾਲ

ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਦੇ ਕੱਲ੍ਹ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ. ਭਰੋਸੇਯੋਗ ਸੂਤਰਾਂ ਨੇ ਅੱਜ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਭਾਰਤੀ ਪੁਲਿਸ

Date:2008-02-10 Time:00:03:31

ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ ਸਿੱਧੀ ਸੇਵਾ

ਏਅਰ ਇੰਡੀਆ ਦੀ ਉੱਤਰੀ ਧਰੁੱਵ ਦੇ ਉੱਪਰੋਂ ਪਹਿਲੀ ਦਿੱਲੀ-ਨਿਊਯਾਰਕ ਸਿੱਧੀ ਉਡਾਨ ਕੱਲ੍ਹ 110 ਯਾਤਰੀਆਂ ਨੂੰ ਲੈ ਕੇ ਇੱਥੇ ਪੁੱਜੀ.ਇਸ ਨਾਲ ਨਵੇਂ ਬੋਇੰਗ 777-200 ਲਾਂਗਰ ਰੇਂਜ ਏਅਰ ਕ੍ਰਾਫਟ ਦੀ ਸਮਰੱਥਾ ਵੀ ਜਾਹਰ ਹੋ ਗਈ.ਯਾਤਰੀਆਂ ਨੇ 15 ਘੰਟਿਆਂ ਦੀ ਸਿੱਧੀ ਉਡਾਨ ਦਾ....

Date:2008-02-10 Time:00:03:30

ਰਾਮੂ ਅਤੇ ਭੱਟ ਨੇ ਦਰਜ ਕਰਵਾਈ ਸ਼ਿਕਾਇਤ

ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਅਤੇ ਮੁਕੇਸ਼ ਭੱਟ ਨੇ ਮਿਉਜ਼ਿਕ ਕੰਪਨੀ ਟੀ ਸੀਰੀਜ਼ ਖਿਲਾਫ ਸੰਗੀਤ ਅਧਿਕਾਰ ਕਰਾਰ ਮਾਮਲੇ ਵਿਚ ਧੋਖਾਧੜੀ ਦਾ ਆਰੋਪ ਲਗਾਉਂਦੇ ਹੋਏ ਮਾਮਲਾ ਦਰਜ ਕਰਾਇਆ

Date:2008-02-10 Time:00:03:30

ਸਟੂਡੀਓ ਖੋਲ੍ਹਣਗੇ ਸੁਨੀਲ ਸ਼ੈਟੀ

ਸੁਨੀਲ ਸ਼ੈਟੀ ਨੂੰ ਉਸ ਤਰ੍ਹਾਂ ਦਾ ਕੰਮ ਨਹੀਂ ਮਿਲਦਾ, ਜਿਹੋ ਜਿਹਾ ਉਸਨੂੰ ਕੁੱਝ ਵਰ੍ਹੇ ਪਹਿਲਾਂ ਮਿਲਦਾ ਸੀ. ਇਹ ਵੇਖ ਉਹਨਾਂ ਨੇ ਆਪਣੀ ਸਮੇਂ ਦਾ ਸਹੀ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ. ਉਹ ਇੱਕ ਪੱਕੇ ਕਾਰੋਬਾਰੀ ਹਨ. ਅੱਜ ਉਹ ਫਿਲਮ ਨਿਰਮਾਣ ਵਿੱਚ

Date:2008-02-10 Time:00:03:30

ਠੰਡੀਆਂ ਹਵਾਵਾਂ ਦੀ ਲਪੇਟ 'ਚ ਪੰਜਾਬ

ਪੰਜਾਬ ਅਤੇ ਹਰਿਆਣਾ ਵਿੱਚ ਠੰਡੀਆਂ ਹਵਾਵਾਂ ਦਾ ਕਹਿਰ ਅਗਲੇ ਦੋ ਦਿਨਾਂ ਅਤੇ ਪ੍ਰਚੰਡ ਹੋਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ. ਮੌਸਮ ਵਿਭਾਗ ਨੇ ਇੱਥੇ ਕਿਹਾ ਕਿ ਲੋਕਾਂ ਨੂੰ ਠੰਡ ਦੇ ਕਹਿਰ ਤੋਂ ਅਗਲੇ ਦੋ ਦਿਨਾਂ ਤੱਕ ਕੋਈ ਰਾਹਤ ਨਹੀਂ ਮਿਲਣ ਵਾਲੀ

Date:2008-02-10 Time:00:03:30

ਪੀਸੀਬੀ ਦੀ ਨੀਤੀ ਸਮਝ ਤੋਂ ਪਰੇ : ਅਖ਼ਤਰ

ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਪਾਕਿਸਤਾਨ ਕ੍ਰਿਕਟ ਬੋਰਡ ਉੱਤੇ ਦੋਹਰੇ ਮਾਨਦੰਡ ਅਪਣਾਉਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਦੀਆਂ ਅਜੀਬੋਗਰੀਬ ਨੀਤੀਆਂ ਉਹਨਾਂ ਦੀ ਸਮਝ ਤੋਂ ਪਰੇ ਹਨ. ਅਖ਼ਤਰ ਨੇ ਸ਼ੁਕਵਾਰ ਨੂੰ ਇੱਥੇ ਪੱਤਰਕਾਰਾਂ

Date:2008-02-10 Time:00:03:30

ਗਿਲੀ ਨੂੰ ਆਪਣੀ ਟੀਮ 'ਚ ਚਾਹੁੰਦੇ ਹਨ ਖਾਨ

ਐਡਮ ਗਿਲਕ੍ਰਿਸਟ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਭ ਤੋਂ ਅਹਿਮ ਖਿਡਾਰੀ ਬਣ ਗਏ ਹਨ ਕਿਉਂਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਸੰਨਿਆਸ ਲੈਣ ਵਾਲੇ ਇਸ ਆਸਟ੍ਰੇਲੀਆਈ ਮਹਾਨ ਕ੍ਰਿਕਟਰ ਨੂੰ ਆਪਣੀ ਕੋਲਕਾਤਾ ਟੀਮ ਵਿੱਚ

Date:2008-02-10 Time:00:03:30

ਵਿਸ਼ਵੀਕਰਨ ਦਾ ਲਾਭ ਗਰੀਬਾਂ ਨੂੰ ਮਿਲੇ : ਐਂਟਨੀ

ਇੱਥੇ ਆਯੋਜਿਤ ਇੱਕ ਪੁਰਸਕਾਰ ਵੰਡ ਸੰਮੇਲਨ ਦੇ ਦੌਰਾਨ ਸੰਬੋਧਿਤ ਕਰਦਿਆਂ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਦੇਸ਼ ਦੇ ਹਰੇਕ ਗਰੀਬ ਵਿਅਕਤੀ ਤੱਕ ਵਿਸ਼ਵੀਕਰਨ ਦਾ ਲਾਭ ਪਹੁੰਚਣਾ ਚਾਹੀਦਾ ਹੈ. ਸ਼੍ਰੀ ਐਂਟਨੀ ਨੇ 'ਐਸ਼ੀਆਨੈਟ ਮਲਆਲੀ 2007'

Date:2008-02-10 Time:00:03:30

ਪਾਟਿਲ ਨੇ ਕੀਤਾ ਖੇਡ ਕੈਂਪਸ ਦਾ ਉਦਘਾਟਨ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਛੱਤਰਪਤੀ ਸ਼ਿਵਾਜੀ ਮਹਾਰਾਜ ਖੇਡ ਕੈਂਪਸ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਨਿਰੀਖਣ ਕੀਤਾ. ਜਿਲ੍ਹਾ ਖੇਡ ਕੈਂਪਸ ਕਮੇਟੀ ਦੁਆਰਾ ਬਣਾਏ ਗਏ ਇਸ ਖੇਡ ਕੈਂਪਸ

Date:2008-02-10 Time:00:03:30

ਵਿਜੈ ਯਾਤਰਾ ਜਾਰੀ ਰਹੇਗੀ : ਪੋਂਟਿੰਗ

ਸ਼੍ਰੀਲੰਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਤ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਐਤਵਾਰ ਨੂੰ ਭਾਰਤ ਦੇ ਵਿਰੁੱਧ ਇੱਥੇ ਹੋਣ ਵਾਲੇ ਮੁਕਾਬਲੇ ਵਿੱਚ ਵੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖੇਗੀ. ਪੋਂਟਿੰਗ

Date:2008-02-10 Time:00:03:30

ਸੱਚੇ ਸਮਾਜ ਸੇਵਕ ਸਨ ਬਾਬਾ ਆਮਟੇ

ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਬਾਬਾ ਆਮਟੇ ਦੇ ਨਿਧਨ ਉੱਤੇ ਸੋਗ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵੱਧ ਸਨਮਾਨਿਤ ਸਮਾਜ ਸੇਵਕਾਂ ਵਿੱਚੋਂ ਇੱਕ ਸਨ. ਇਸਦੇ

Date:2008-02-10 Time:00:03:30

ਭਾਰਤ ਨੂੰ ਸੌਂਪਿਆ ਡਾ. ਕਿਡਨੀ ਕੁਮਾਰ

ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕਿਡਨੀ ਮਾਮਲੇ ਦੇ ਮੁੱਖ ਆਰੋਪੀ ਡਾ. ਅਮਿਤ ਕੁਮਾਰ ਨੂੰ ਕਾਫੀ ਅਟਕਲਾਂ ਦੇ ਬਾਅਦ ਅੱਜ ਨੇਪਾਲ ਸਰਕਾਰ ਨੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ.ਅਧਿਕਾਰਕ ਸੂਤਰਾਂ ਦੇ ਮੁਤਾਬਕ ਸੀਬੀਆਈ ਦੇ ਅਧਿਕਾਰੀ

Date:2008-02-10 Time:00:03:30


Select news date :

29 - 2 - 2008
28 - 2 - 2008
27 - 2 - 2008
26 - 2 - 2008
25 - 2 - 2008
24 - 2 - 2008
23 - 2 - 2008
22 - 2 - 2008
21 - 2 - 2008
20 - 2 - 2008
19 - 2 - 2008
18 - 2 - 2008
17 - 2 - 2008
16 - 2 - 2008
15 - 2 - 2008
14 - 2 - 2008
13 - 2 - 2008
12 - 2 - 2008
11 - 2 - 2008
10 - 2 - 2008
9 - 2 - 2008
8 - 2 - 2008
7 - 2 - 2008
6 - 2 - 2008
5 - 2 - 2008
4 - 2 - 2008
3 - 2 - 2008
2 - 2 - 2008
1 - 2 - 2008