Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 12 - 2008

ਟੀਵੀ ਗਾਇਡ(5 ਦਸੰਬਰ 08)

ਦੂਰਦਰਸ਼ਨ(ਮੁੱਖ ਚੈਨਲ): ਦੁਪਿਹਰੇ 12.00 ਸੌਤੇਲਾ,12.30 ਇਸਤਰੀ,1.00 ਕਿਸੀ ਕੀ ਨਜਰ ਨ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਗੁਲਬਾਨੋ,2.30 ਚਿੜੀਆਂ ਦਾ ਚੰਬਾ,3.00 ਅਹਿਸਾਸ,3.30 ਸ਼ਾਂਤਿ

Date:2008-12-06 Time:00:04:08

ਇੰਗਲੈਂਡ ਵਿਰੁੱਧ ਟੈਸਟ ਖੇਡੇਗਾ ਯੁਵੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਰਾਸ਼ਟਰੀ ਚੌਣ ਸੰਮਤੀ ਨੇ ਇੰਗਲੈਂਡ ਦੇ ਵਿਰੁੱਧ ਦੋ ਟੈਸਟ ਮੈਚਾਂ ਦੇ ਲਈ ਭਾਰਤੀ ਟੀਮ ਦ ਐਲਾਨ ਕਰ ਦਿੱਤਾ ਹੈ. ਯੁਵਰਾਜ ਸਿੰਘ ਅਤੇ ਐੱਸ ਬਦਰੀਨਾਥ ਨੂੰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ ਜਦਕਿ ਆਰਪੀ

Date:2008-12-06 Time:00:04:05

ਮੁੰਬਈ ਹਮਲਿਆਂ ਲਈ ਅਕਾਲ ਤਖਤ 'ਚ ਅਰਦਾਸ

ਸਿੱਖਾਂ ਦੇ ਸਰਬ ਉੱਚ ਧਾਰਮਿਕ ਸਥਾਨ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੁੰਬਈ ਹਮਲਿਆਂ ਵਿਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਥੇ ਅਰਦਾਸ ਕੀਤੀ.ਸਿੰਘ ਨੇ ਕਿਹਾ ਕਿ

Date:2008-12-06 Time:00:04:05

ਗੋਲਾਬਰੂਦ 'ਚ ਧਮਾਕਾ,ਦੋ ਫੌਜੀ ਮਰੇ

ਕੱਛ ਜਿਲ੍ਹੇ ਦੇ ਗਾਂਧੀਧਾਮ ਨਗਰ ਦੀ ਫੌਜੀ ਛਾਉਣੀ ਵਿਚ ਗੋਲਾਬਾਰੂਦ ਵਿਚ ਧਮਾਕਾ ਹੋਣ ਨਾਲ ਦੋ ਫੌਜੀ ਮਾਰੇ ਗਏ ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ.ਕੱਛ ਦੇ ਐਸਪੀ ਵਬਾਂਗ ਜਮੀਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਪਦਾ ਹੈ

Date:2008-12-06 Time:00:04:05

ਤੀਜਾ ਪੱਖ ਨਹੀਂ ਨਿਸ਼ਾਨੇ 'ਤੇ:ਚੀਨ

ਮੁੰਬਈ ਹਮਲਿਆਂ ਮਗਰੋਂ ਆਪਣੇ ਪੁਰਾਣੇ ਮਿੱਤਰ ਪਾਕਿਸਤਾਨ ਉੱਪਰ ਦਬਾਅ ਵੱਧਦਾ ਵੇਖਕੇ ਚੀਨ ਨੇ ਕਿਹਾ ਕਿ ਉਹ ਭਾਰਤ ਨਾਲ ਮਿਲਕੇ ਅੱਤਵਾਦੀ ਰੋਧੀ ਅਭਿਆਸ ਕਰ ਰਿਹਾ ਹੈ ਅਤੇ ਇਸ ਦਾ ਕੋਈ ਖਾਸ ਪਿਛੋਕੜ ਨਹੀਂ ਹੈ ਅਤੇ

Date:2008-12-06 Time:00:04:05

ਆਤਮਘਾਤੀ ਕਾਰ ਬੰਬ ਧਮਾਕੇ 'ਚ 19 ਮਰੇ

ਇਰਾਕ ਦੇ ਫਾਲੂਜਾ ਸ਼ਹਿਰ ਵਿਚ ਦੋ ਆਤਮਘਾਤੀ ਕਾਰ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 19 ਲੋਕ ਹਲਾਕ ਹੋ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ.ਇਹ ਧਮਾਕੇ ਅਜਿਹੇ ਵੇਲ੍ਹੇ ਹੋਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਦੀ

Date:2008-12-06 Time:00:04:05

ਭਾਰਤ ਦਾ ਨਹੀਂ ਯੁੱਧ ਦਾ ਇਰਾਦਾ:ਜਰਮਨੀ

ਜਰਮਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮਕੇ ਨਾਰਾਇਣਨ ਦੇ ਹਵਾਲੇ ਤੋਂ ਕਿਹਾ ਕਿ ਮੁੰਬਈ ਹਮਲੇ ਮਗਰੋਂ ਭਾਰਤ ਦਾ ਪਾਕਿਸਤਾਨ ਉੱਪਰ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ.ਜਰਮਨ

Date:2008-12-06 Time:00:04:05

ਵਾਰਾਨਸੀ ਹਵਾਈ ਅੱਡੇ 'ਤੇ ਸੁਰੱਖਿਆ ਵਧਾਈ

ਵਾਰਾਨਸੀ-ਦੇਸ਼ ਦੇ ਹਵਾਏ ਅੱਡਿਆਂ 'ਤੇ ਆਤੰਕੀ ਹਮਲਿਆਂ ਦੀ ਆਸ਼ੰਕਾ ਦੇ ਮੱਦੇਨਜ਼ਰ ਵਾਰਾਨਸੀ 'ਚ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੀ ਦੀ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਅਤੇ ਇੱਥੇ ਵਿਦੇਸ਼ੀ ਲੋਕਾਂ ਦੇ ਆਉਣ ਜਾਣ 'ਤੇ ਨਜ਼ਰ ਰੱਖੀ

Date:2008-12-06 Time:00:04:05

ਪਾਕਿਸਤਾਨ,ਅਫ਼ਗਾਨ ਬਾਰੇ ਬੁਸ਼,ਗੁਲ ਨੇ ਕੀਤੀ ਚਰਚਾ

ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਤੁਰਕੀ ਦੇ ਰਾਸ਼ਟਰਪਤੀ ਅਬਦੁਲਾ ਗੁਲ ਨੂੰ ਅਫ਼ਗਾਨੀਸਤਾਨ ਅਤੇ ਪਾਕਿਸਤਾਨ ਵਿੱਚ ਬਿਹਤਰ ਸਬੰਧ ਬਨਾਉਣ ਲਈ ਉਨ੍ਹਾ ਦੇ ਯਤਨਾਂ ਲਈ ਉਨ੍ਹਾ ਦਾ ਧੰਨਵਾਦ

Date:2008-12-06 Time:00:04:05

ਜਿੰਬਾਵੇ ਨੂੰ ਛੇ ਲੱਖ ਡਾਲਰ ਦੇਵੇਗਾ ਅਮਰੀਕਾ

ਵਾਸ਼ਿੰਗਟਨ-ਅਮਰੀਕਾ ਨੇ ਕਿਹਾ ਹੈ ਕਿ ਜਿੰਬਾਵੇ 'ਚ ਫੈਲੇ ਹੈਜੇ ਨਾਲ ਨਿਪਟਨ ਲਈ ਉਹ ਛੇ ਲੱਖ ਡਾਲਰ ਦੀ ਸਹਾਇਤਾ ਦੇਵੇਗਾ।ਹੈਜੇ ਨਾਲ ਜਿੰਵਾਬੇ 'ਚ ਹੁਣ ਤੱਕ 560 ਲੋਕਾਂ ਦੀ ਮੌਤ ਹੋ ਚੁੱਕੀ

Date:2008-12-06 Time:00:04:05

ਹੰਗਰੀ ਦੇ ਸੈਲਾਨੀ ਦਲ ਤੋਂ ਪੁੱਛਗਿਛ

ਆਗਰਾ ਦੇ ਇੱਕ ਹੋਟਲ 'ਚ ਮਿਲੇ ਟੈਲੀਫ਼ੋਨ ਡਾਇਰੈਕਟਰੀ 'ਚ ਆਗਰਾ 'ਚ ਆਤੰਕੀ ਹਮਲੇ ਦੀ ਚੇਤਾਵਨੀ ਦੇ ਮੱਦੇਨਜ਼ਰ ਖੁਫ਼ੀਆ ਅਤੇ ਪੁਲਿਸ ਅਧਿਕਾਰੀ ਕੱਲ੍ਹ ਖਜੁਰਾਹੋ ਤੋਂ ਇੱਥੇ ਪਹੁੰਚੇ ਹੰਗਰੀ ਦੇ ਇੱਕ ਸੈਲਾਨੀ ਦਲ ਤੋਂ ਪੁੱਛਗਿਛ

Date:2008-12-06 Time:00:04:05

ਸੜਕ ਹਾਦਸੇ 'ਚ 15 ਸ਼ਰਧਾਲੂ ਜ਼ਖਮੀ

ਇਰੂਮੇਲੀ ਦੇ ਨਜ਼ਦੀਕ ਮੁਕੁਟਥਰਾ 'ਚ ਅੱਜ ਇੱਕ ਬੱਸ ਪਲਟ ਜਾਣ ਨਾਲ ਉਸ ਵਿੱਚ ਸਵਾਰ 15 ਅਰੂਯਪਾ ਸ਼ਰਧਾਲੂ

Date:2008-12-06 Time:00:04:05

ਚੀਨ ਕੋਲ ਨੈਤਿਕ ਬਲ ਦੀ ਘਾਟ:ਦਲਾਈਲਾਮਾ

ਨਿਰਵਾਸਤ ਤਿੱਬਤੀ ਧਾਰਮਿਕ ਨੇਤਾ ਦਲਾਈ ਲਾਮਾ ਨੇ ਅੱਜ ਆਪਣੇ ਯੂਰੋਪ ਦੌਰੇ ਦੌਰਾਨ ਕਿਹਾ ਕਿ ਤਿੱਬਤ ਦੇ ਸਵਾਲ ਸਮੇਤ ਵੱਖ-ਵੱਖ ਮੁੱਦਿਆਂ ਉੱਪਰ ਚੀਨ ਵਿਚ ਇੰਨ੍ਹਾ ਨੈਤਿਕ ਹੌਂਸਲਾ ਨਹੀਂ ਹੈ ਕਿ ਉਹ ਇੱਕ ਸੱਚੀ ਮਹਾਂਸ਼ਕਤੀ ਬਣੇ. ਬ੍ਰੂਸੇਲਸ ਵਿਚ ਯੂਰਪੀ ਸੰਘ ਸੰਸਦ ਨੂੰ ਸੰਬੋਧਿਤ ਕਰਨ ਮਗਰੋਂ ਦਲਾਈ ਨੇ

Date:2008-12-06 Time:00:04:03

ਭਾਰਤ ਦੇ ਹੱਕ 'ਚ ਇਸਰਾਇਲ

ਇਸਰਾਇਲੀ ਰਾਜਦੂਤ ਮਾਰਕ ਸੋਫਰ ਨੇ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅੱਤਵਾਦ ਖਿਲਾਫ ਮੁਹਿੰਮ ਵਿਚ ਭਾਰਤ ਨੂੰ ਉਹਨਾਂ ਦੇ ਦੇਸ਼ ਦਾ ਪੂਰਾ ਸਮਰਥਨ ਹੈ.ਬੀਤੀ ਸ਼ਾਮ ਅਡਵਾਨੀ ਨਾਲ ਮੁਲਾਕਾਤ ਦੌਰਾਨ

Date:2008-12-06 Time:00:04:03

ਯੁਵੀ ਕਰੇਗਾ ਖੁਦ ਨੂੰ ਸਾਬਤ:ਸਿੱਧੂ

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਯੁਵਰਾਜ ਸਿੰਘ ਦੀ ਯੋਗਤਾ ਉੱਪਰ ਭਰੋਸਾ ਕਰਦਿਆਂ ਕਿਹਾਕਿ ਜੇਕਰ ਇਸ ਬੱਲੇਬਾਜ ਨੂੰ ਮੌਕਾ ਦਿੱਤਾ ਜਾਵੇ ਤਾਂ ਇਹ ਟੈਸਟ ਵਿਚ ਖੁਦ ਨੂੰ ਸਾਬਤ ਕਰੇਗਾ.ਸਿੱਧੂ ਇੱਥੇ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਵਿਚ ਭਾਗ ਲੈਣ ਲਈ ਇੱਥੇ ਪੁੱਜੇ

Date:2008-12-06 Time:00:04:03

ਮੁੰਬਈ ਪੁੱਜੇ ਚਿਦੰਬਰਮ

ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਸ਼ਹਿਰ ਦੀਆਂ ਉਹਨਾਂ ਸਾਰੀਆਂ ਥਾਂਵਾਂ ਨੂੰ ਵੇਖਣ ਪੁੱਜੇ ਜਿੱਥੇ ਬੀਤੇ ਹਫਤੇ ਅੱਤਵਾਦੀਆਂ ਨੇ ਹਮਲੇ ਕੀਤੇ ਸਨ.ਉਹਨਾਂ ਨੇ ਅੱਜ ਸਵੇਰੇ ਜੇਜੇ ਹਸਪਤਾਲ ਜਾ ਕੇ ਜ਼ਖਮੀਆਂ ਨਾਲ ਮੁਲਾਕਾਤ

Date:2008-12-06 Time:00:04:03

ਕਰਸਟਨ ਦੀ ਇੰਗਲੈਂਡ ਨੂੰ ਅਪੀਲ

ਭਾਰਤੀ ਕ੍ਰਿਕਟ ਟੀਮ ਦੇ ਕੋਚ ਗੈਰੀ ਕਰਸਟਨ ਨੇ ਕਿਹਾ ਕਿ ਦੁਨੀਆ ਵਿਚ ਕੋਈ ਵੀ ਦੇਸ਼ ਅੱਤਵਾਦੀ ਹਮਲਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਅਤੇ ਅਜਿਹੇ ਵਿਚਕਾਰ ਇੰਗਲੈਂਡ ਨੂੰ ਸੁਰੱਖਿਆ ਪ੍ਰਬੰਧਾਂ ਉੱਪਰ ਯਕੀਨ ਕਰਕੇ ਧੋਨੀ ਦੀ ਟੀਮ ਖਿਲਾਫ ਟੈਸਟ ਲੜ੍ਹੀ ਲਈ ਵਾਪਸ ਪਰਤਣਾ

Date:2008-12-06 Time:00:04:03

ਇੰਦੌਰ ਹਵਾਈ ਅੱਡੇ 'ਤੇ ਸੁਰੱਖਿਆ ਵੱਧੀ

ਦੇਸ਼ ਦੇ ਹਵਾਈ ਅੱਡਿਆਂ 'ਤੇ ਆਤੰਕੀ ਹਮਲੇ ਦੇ ਅੰਦੇਸ਼ੇ ਦੇ ਮੱਦੇਨਜ਼ਰ ਇੰਦੌਰ ਦੇ ਦੇਵੀ ਅਹਿਲਯਾਬਾਈ ਹਵਾਈ ਅੱਡੇ 'ਤੇ ਸੁਰੱਖਿਆ ਵਧਾ

Date:2008-12-06 Time:00:04:03

ਸੰਰਾ ਪੁਰਸਕਾਰ ਹਾਸਲ ਕਰਨਗੇ ਬਿਲਾਵਲ ਭੁੱਟੋ

ਪਾਕਿਸਤਾਨ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਦਿੱਤਾ ਜਾਣ ਵਾਲਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ ਉਹਨਾਂ ਵੱਲੋਂ ਉਹਨਾਂ ਦੇ ਪੁੱਤਰ ਬਿਲਾਵਲ ਭੁੱਟੋ ਗ੍ਰਹਿਣ ਕਰਨਗੇ.ਬੇਨਜ਼ੀਰ ਨੂੰ ਇਹ ਪੁਰਸਕਾਰ ਮਰਨ ਮਗਰੋਂ ਦਿੱਤਾ ਜਾ ਰਿਹਾ ਹੈ ਜਿਸ ਨੂੰ 10 ਦਸੰਬਰ

Date:2008-12-06 Time:00:04:03

ਸੁਸ਼ੀਲ ਕੁਮਾਰ ਕਰਨਗੇ ਅਖਾੜੇ ਦਾ ਉਦਘਾਟਨ

ਬੀਜ਼ਿੰਗ ਓਲੰਪਿਕ ਦਾ ਕਾਂਸਾ ਤਗਮਾ ਵਿਜੇਤਾ ਸੁਸ਼ੀਲ ਕੁਮਾਰ 18 ਦਸੰਬਰ ਨੂੰ ਇੱਥੇ ਇੱਕ ਕੁਸ਼ਤੀ ਸਿਖਲਾਈ ਕੇਂਦਰ ਦੀ ਨੀਂਹ

Date:2008-12-06 Time:00:04:03

ਆਰਪੀਜੀ ਸਮੂਹ ਦੀ ਭਰਤੀ ਯੋਜਨਾ ਪਟੜੀ 'ਤੇ

ਵਿਸ਼ਵ ਭਰ 'ਚ ਜ਼ਾਰੀ ਛਾਂਟੀ ਅਤੇ ਤਨਖਾਹ 'ਚ ਕਟੌਤੀ ਦੇ ਰੁੱਖ ਦੇ ਉਲਟ ਆਰਪੀਜੀ ਸਮੂਹ ਨੇ ਅੱਜ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੇ ਲਈ ਕਰਮਚਾਰੀਆਂ ਦੀ ਭਰਤੀ ਕਰਨ ਦੀ ਉਸ ਦੀ ਯੋਜਨਾ ਪਟੜੀ

Date:2008-12-06 Time:00:04:03

ਆਤੰਕ ਨਾਲ ਲੜਾਈ 'ਚ ਰੂਸ ਭਾਰਤ ਨਾਲ

ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਅੱਤਵਾਦ ਨਾਲ ਲੜਨ ਲਈ ਅਤੇ ਮੁੰਬਈ ਹਮਲੇ ਦੀ ਜਾਂਚ ਲਈ ਭਾਰਤ ਨੂੰ ਪੂਰ੍ਹੀ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕਹੀ ਹੈ ਉਨ੍ਹਾ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਹੈ ਕਿ ਅਸੀਂ ਅੱਤਵਾਦ ਵਿਰੋਧੀ ਸਾਰੇ ਮੁੱਦਿਆਂ 'ਤੇ ਭਾਰਤ ਦਾ ਪੂਰ੍ਹੀ ਤਰ੍ਹਾਂ ਨਾਲ ਸਹਿਯੋਗ ਦੇਣ ਲਈ ਤਿਆਰ

Date:2008-12-06 Time:00:04:03


1  

page no.1

Select news date :

31 - 12 - 2008
30 - 12 - 2008
29 - 12 - 2008
21 - 12 - 2008
20 - 12 - 2008
19 - 12 - 2008
18 - 12 - 2008
17 - 12 - 2008
16 - 12 - 2008
15 - 12 - 2008
14 - 12 - 2008
13 - 12 - 2008
12 - 12 - 2008
11 - 12 - 2008
10 - 12 - 2008
9 - 12 - 2008
8 - 12 - 2008
7 - 12 - 2008
6 - 12 - 2008
5 - 12 - 2008
4 - 12 - 2008
3 - 12 - 2008
2 - 12 - 2008
1 - 12 - 2008