Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 12 - 2008
ਉੱਚਤਮ ਅਦਾਲਤ ਨੇ ਕੱਲ੍ਹ ਮਸ਼ਹੂਰ ਗਾਇਕ ਰੱਬੀ ਸ਼ੇਰਗਿੱਲ ਦੀ ਅਪੀਲ ਉੱਤੇ ਅੰਦਰੂਨੀ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਉਹਨਾਂ ਨੇ ਹਾਲ ਹੀ ਵਿੱਚ ਰਿਲੀਜ ਹੋਈ ਹਿੰਦੀ ਫਿਲਮ ਸੌਰੀ ਭਾਈ ਵਿੱਚ ਇੱਕ ਗੀਤ ਨੂੰ ਹਟਾਉਣ ਦੀ ਮੰਗ Date:2008-12-05 Time:00:18:37
ਅਭਿਨੇਤਾ ਸ਼ਾਹਰੁਖ਼ ਖਾਨ ਦਾ ਕਹਿਣਾ ਹੈ ਕਿ ਮੁੰਬਈ ਦੇ ਆਤੰਕਵਾਦੀ ਹਮਲਿਆਂ ਨੂੰ ਲੈਕੇ ਆਪਣੀ ਭਾਵਨਾਵਾਂ ਪ੍ਰਗਟ ਕਰਨ ਦੇ ਲਈ ਉਹਨਾਂ ਦੇ ਕੋਲ ਸ਼ਬਦ ਨਹੀਂ ਸਨ. ਬੌਲੀਵੁੱਡ ਦੇ 'ਬਾਦਸ਼ਾਹ' ਨੇ ਕਿਹਾ ਕਿ ਮੈਂ ਇਸ ਮੁੱਦੇ ਉੱਤੇ ਪ੍ਰਤੀਕਿਰਿਆ ਦੇਣ ਤੋਂ ਪਰਹੇਜ Date:2008-12-05 Time:00:18:37
ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਹਰ ਮਾਇਆਨਗਰੀ ਦਾ ਹਰ ਸਿਤਾਰਾ ਆਪਣਾ ਆਪਣਾ ਪੱਖ ਪੇਸ਼ ਕਰ ਰਿਹਾ ਹੈ, ਇਸ ਕੜ੍ਹੀ ਨੂੰ ਅੱਗੇ ਤੋਰਦੇ ਹੋਏ ਬੌਲੀਵੁੱਡ ਦੇ ਸੁਲਝੇ ਹੋਏ ਅਭਿਨੇਤਾ ਆਮਿਰ ਨੇ ਕਿਹਾ ਕਿ ਅੱਤਵਾਦੀਆਂ ਦੇ ਨਾਲ ਕਿਸੇ Date:2008-12-05 Time:00:18:37
ਰਾਜ ਸਰਕਾਰ ਨੇ ਮਹਾਂਰਾਸ਼ਟਰ ਦੇ ਡੀਜੀਪੀ ਏਐਨ ਰਾਏ ਵੱਲੋਂ ਦਾਇਰ ਇੱਕ ਯਾਚਿਕਾ ਦੀ ਸੁਣਵਾਈ ਨੂੰ ਇਹ ਕਹਿਕੇ ਮੁਲਤਵੀ ਕਰਨ ਦੀ ਅਪੀਲ ਕੀਤੀ ਕਿ ਰਾਏ ਅੱਤਵਾਦੀ ਹਮਲਿਆਂ ਮਗਰੋਂ ਕਾਫੀ ਦਬਾਅ ਵਿਚ ਹਨ.ਹਾਲਾਂਕਿ Date:2008-12-05 Time:00:18:37
ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ ਦੇ ਵਿਦਿਆਰਥੀਆਂ ਨੂੰ ਆਤਮ ਪ੍ਰਬੰਧਨ ਦਾ ਪਾਠ ਪੜ੍ਹਾਇਆ.ਬਾਬਾ ਰਾਮਦੇਵ ਨੂੰ ਅਹਿਮਦਾਬਾਦ ਪ੍ਰਬੰਧਨ ਸੰਘ ਅਤੇ ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ Date:2008-12-05 Time:00:18:37
ਆਪਣੀ ਜਾਇਦਾਦ ਸੰਬੰਧੀ ਜਾਣਕਾਰੀ ਦਾ ਖੁਲਾਸਾ ਨਾ ਕਰਨਾ ਭਾਜਪਾ ਦੇ ਇੱਕ ਐਮਸੀ ਨੂੰ ਇਸ ਲਈ ਭਾਰੀ ਪਿਆ ਕਿਉਂ ਜੋ ਦਿੱਲੀ ਦੀ ਇੱਕ ਅਦਾਲਤ ਨੇ ਉਹਨਾਂ ਦੀ ਚੌਣ ਖਾਰਜ ਕਰਦਿਆਂ ਕਾਂਗਰਸ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ.ਵਧੀਕ Date:2008-12-05 Time:00:18:36
ਜੰਮੂ-ਕਸ਼ਮੀਰ ਵਿਚ ਪਹਾੜ੍ਹੀ ਭਾਸ਼ੀ ਲੋਕਾਂ ਨੂੰ ਓਬੀਸੀ ਦਾ ਦਰਜਾ ਦੁਆਉਣ ਦਾ ਵਾਅਦਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਜੇਕਰ ਰਾਜ ਵਿਚ ਕਾਂਗਰਸ ਸੱਤਾ 'ਤੇ ਕਾਬਜ਼ ਹੁੰਦੀ ਹੈ ਤਾਂ ਰਾਜ ਨੂੰ ਵਿਕਾਸ ਦੀ ਲੀਹ Date:2008-12-05 Time:00:18:36
ਪਿਛਲੇ ਹਫ਼ਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਹੋਏ ਆਤੰਕਵਾਦੀ ਹਮਲਿਆਂ ਨਾਲ ਬੌਲੀਵੁੱਡ ਅਭਿਨੇਤਾ ਅਨੁਪਮ ਖੇਰ ਕਾਫੀ ਦੁੱਖ ਹਨ. ਇਸ ਸੰਬੰਧ 'ਚ ਉਹਨਾਂ ਦਾ ਕਹਿਣਾ ਹੈ ਕਿ ਇਹ ਕੇਵਲ ਮੁੰਬਈ ਉੱਤੇ ਹੀ ਨਹੀਂ ਬਲਕਿ ਉਹਨਾਂ ਉੱਤੇ ਹਮਲਾ Date:2008-12-05 Time:00:18:36
ਸਾਬਕਾ ਮਿਸ ਇੰਡੀਆ ਅਤੇ ਬੌਲੀਵੁੱਡ ਅਭਿਨੇਤਰੀ ਸਿਆਲੀ ਭਗਤ ਨੇ ਹਾਲ ਹੀ ਆਪਣੇ ਡ੍ਰੀਮ ਰੋਲ ਨਾਲ ਸਿਨੇਪ੍ਰੇਮੀਆਂ ਨੂੰ ਜਾਣੂ ਕਰਵਾਇਆ. ਦਰਅਸਲ ਸਿਆਲੀ ਭਗਤ ਪਿਛਲੇ ਦਿਨੀਂ ਕੋਲਕਾਤਾ ਵਿਖੇ ਇੱਕ ਪ੍ਰੋਗ੍ਰਾਮ 'ਚ ਹਿੱਸਾ ਲੈਣ ਦੇ ਲਈ Date:2008-12-05 Time:00:18:36
ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਬੌਲੀਵੁੱਡ ਅਭਿਨੇਤਰੀ ਕਸ਼ਮੀਰ ਤੋਂ ਮੁੰਬਈ ਵਾਪਸ ਆ ਗਈ ਸੀ ਅਤੇ ਫਿਲਮ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਨੇ ਫਿਲਮ ਦੀ ਸ਼ੂਟਿੰਗ ਮਨਾਲੀ ਵਿਖੇ ਕਰਨ ਦਾ ਮਨ ਬਣਾ Date:2008-12-05 Time:00:18:36
ਇਸ ਸਾਲ ਦੀਆਂ ਹਿੱਟ ਫਿਲਮਾਂ 'ਚ ਗਿਣੀ ਜਾਣ ਵਾਲੀ ਅੱਬਾਸ ਮਸਤਾਨ ਦੀ ਫਿਲਮ 'ਰੇਸ', ਅਜੈ ਦੇਵਗਨ ਦੀ ਫਿਲਮ ਹਿੱਟ ਲਿਸਟ ਨੂੰ ਅੱਗੇ ਵਧਾ ਸਕਦੀ ਸੀ, ਪਰੰਤੂ ਇਸ ਫਿਲਮ ਨੇ ਅਨਿਲ ਦੀ ਹਿੱਟ ਫਿਲਮ ਲਿਸਟ ਨੂੰ ਅੱਗੇ ਤੋਰਿਆ. ਹੋਇਆ ਕੁੱਝ ਇਸ Date:2008-12-05 Time:00:18:36
ਦੂਰਦਰਸ਼ਨ (ਮੁੱਖ ਚੈਨਲ): 10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਸ੍ਤ੍ਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.05 Date:2008-12-05 Time:00:18:36
ਜੰਮੂ-ਕਸ਼ਮੀਰ ਵਿਚ ਪਹਾੜ੍ਹੀ ਭਾਸ਼ੀ ਲੋਕਾਂ ਨੂੰ ਓਬੀਸੀ ਦਾ ਦਰਜਾ ਦੁਆਉਣ ਦਾ ਵਾਅਦਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਜੇਕਰ ਰਾਜ ਵਿਚ ਕਾਂਗਰਸ ਸੱਤਾ 'ਤੇ ਕਾਬਜ਼ ਹੁੰਦੀ ਹੈ ਤਾਂ ਰਾਜ ਨੂੰ ਵਿਕਾਸ ਦੀ ਲੀਹ 'ਤੇ ਲਿਆਂਦਾ ਜਾਵੇਗਾ Date:2008-12-05 Time:00:18:33
ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਬੀਤੇ ਕੱਲ੍ਹ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਫੋਨ ਉੱਪਰ ਗੱਲਬਾਤ ਕਰਕੇ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ Date:2008-12-05 Time:00:18:33
ਮੁੰਬਈ ਵਿਚ ਅੱਤਵਾਦੀ ਹਮਲਿਆਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ ਬਾਰੇ ਭਾਰਤ ਵੱਲੋਂ ਜ਼ੋਰ ਦਿੱਤੇ ਜਾਣ ਵਿਚਕਾਰ ਅਮਰੀਕਾ ਨੇ ਅੱਜ ਇਸਲਾਮਾਬਾਦ ਉੱਪਰ ਮਾਮਲੇ ਦੀ ਜਾਂਚ ਹੋਰ ਤੇਜ਼ ਕਰਨ ਦਾ ਦਬਾਅ ਵਧਾ ਦਿੱਤਾ ਹੈ ਜਦੋਂ ਕਿ Date:2008-12-05 Time:00:18:33
ਕਾਂਗਰਸ ਹਾਈਕਮਾਨ ਵੱਲੋਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁੱਖ ਦਾ ਅਸਤੀਫਾ ਕਬੂਲ ਕਰ ਲਿਆ ਗਿਆ ਹੈ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਦੀ ਚੌਣ ਲਈ ਅੱਜ ਦੋ ਸੀਨੀਅਰ ਨੇਤਾ ਪ੍ਰਣਬ ਮੁਖਰਜੀ ਅਤੇ ਏਕੇ ਐਂਟਨੀ ਮੁੰਬਈ Date:2008-12-05 Time:00:18:33
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਵੱਧਦੇ ਅੱਤਵਾਦੀ ਹਮਲਿਆਂ ਅਤੇ ਕੀਮਤਾਂ ਵਿਚ ਵਾਧੇ ਉੱਪਰ ਕਾਬੂ ਕਰਨ ਲਈ ਪ੍ਰਭਾਵੀ ਕਦਮ ਚੁੱਕੇਗਾ.ਸਿੰਘ ਨੇ ਇੱਥੇ ਕਿਹਾ ਕਿ ਦੇਸ਼ ਦੇ ਵੱਖ-ਵੱਖ Date:2008-12-05 Time:00:18:33
ਬ੍ਰਿਟੇਨ ਦੇ ਕੱਲ੍ਹ ਪਾਕਿਸਤਾਨ ਨੂੰ ਭਾਰਤ ਵਿੱਚ ਆਤੰਕਵਾਦੀਆਂ ਦੇ ਖ਼ਾਤਮੇ ਅਤੇ ਸੰਬੰਧਿਤ ਜਾਣਕਾਰੀ ਦੇ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਦੇ ਲਈ ਆਖਿਆ. ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਹਾਊਸ ਆਫ ਕਾਮੰਸ ਵਿੱਚ ਕਿਹਾ ਕਿ ਮੈਂ ਪਾਕਿਸਤਾਨ Date:2008-12-05 Time:00:18:33
ਵਾਰਾਣਸੀ ਤੋਂ 80 ਕਿਲੋਮੀਟਰ ਦੂਰ ਆਜਮਗੜ੍ਹ ਜਿਲ੍ਹੇ ਦੇ ਮੰਡਲ ਜੇਲ੍ਹ 'ਚ ਕੱਲ੍ਹ ਦੋ ਬੰਦੀ ਗੁੱਟਾਂ ਦੇ ਦਰਮਿਆਨ ਡੱਟਕੇ ਕੁੱਟਮਾਰ ਹੋਈ, ਜਿਸ ਵਿੱਚ ਕਈ ਕੈਦੀ ਫੱਟੜ ਹੋ ਗਏ. ਸੂਤਰਾਂ ਨੇ ਦੱਸਿਆ ਕਿ ਕੁੱਟਮਾਰ ਦੀ ਸ਼ੁਰੂਆਤ ਬੈਰਕ ਨੰਬਰ ਚਾਰ Date:2008-12-05 Time:00:18:33
ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਨੇ ਮੁੰਬਈ ਵਿਖੇ ਆਤੰਕਵਾਦੀ ਹਮਲੇ ਦੇ ਮੱਦੇਨਜਰ ਇੰਗਲੈਂਡ ਦੇ ਕ੍ਰਿਕਟਰਾਂ ਨੂੰ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਭਾਰਤ ਪਰਤਣ ਪ੍ਰਤੀ ਬੇਨਤੀ ਕਰਨ ਦੇ ਨਾਲ ਜਿਆਦਾ ਚੌਕਸ ਰਹਿਣ ਦੀ ਸਲਾਹ Date:2008-12-05 Time:00:18:33
ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੰਕਟਗ੍ਰਸਤ ਮੋਹਮੰਦ ਕਬਾਇਲੀ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 30 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਜਦੋਂ ਕਿ ਕਈ Date:2008-12-05 Time:00:18:33
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰੀ ਖੇਡ ਨੀਤੀ ਬਣਾਉਣ ਦੀ ਜਰੂਰਤ ਉੱਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਓਲੰਪਿਕ ਏਸ਼ੀਆਈ ਖੇਡ ਅਤੇ ਰਾਸ਼ਟਰਮੰਡਲ ਖੇਡਾਂ ਦੇ ਲਈ ਸਿਖਲਾਈ ਅਤੇ ਢਾਂਚਾਗਤ ਸੁਵਿਧਾਵਾਂ ਮੁਹੱਈਆ Date:2008-12-05 Time:00:18:33
ਪਾਕਿਸਤਾਨ ਉੱਪਰ ਦਬਾਅ ਵਧਾਉਂਦੇ ਹੋਏ ਅਮਰੀਕਾ ਨੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਮੁੰਬਈ ਦੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਦਾ ਸਰਕਾਰ ਨਾਲ ਸੰਬੰਧ ਨਾ ਹੋਣ ਦੇ ਬਾਵਜੂਦ ਪਾਕਿਸਤਾਨ ਨੂੰ ਪ੍ਰਤੱਖ ਅਤੇ ਠੋਸ Date:2008-12-05 Time:00:18:33
ਇੱਕ ਤਲਾਸ਼ੀ ਅਭਿਆਨ ਵਿੱਚ ਤਾਲੀਬਾਨ ਦੇ ਚਾਰ ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਲਈ ਕੁੱਝ ਹੀ ਘੰਟਿਆਂ ਦੇ ਬਾਅਦ ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉੱਤਰ ਖੇਤਰ ਵਿੱਚ ਅਰਧ ਸੈਨਿਕ ਬਲਾਂ ਨੂੰ ਲੈਕੇ ਜਾ ਰਹੇ ਇੱਕ ਟੱਰਕ ਉੱਤੇ ਆਤਮਘਾਤੀ ਬੰਬ ਹਮਲੇ Date:2008-12-05 Time:00:18:33
ਬ੍ਰਾਜ਼ੀਲ ਨੇ ਹਵਾ ਤੋਂ ਜਮੀਨ ਉੱਤੇ ਮਾਰ ਕਰਨ ਵਾਲੇ 100 ਮਿਸਾਈਲ ਪਾਕਿਸਤਾਨ ਨੂੰ ਵੇਚਣ ਨੂੰ ਮੰਜ਼ੂਰੀ ਦੇ ਦਿੱਤੀ ਹੈ. ਇਹ ਮਿਸਾਈਲ ਦੁਸ਼ਮਣਾਂ ਦੀ ਰਡਾਰ ਪ੍ਰਣਾਲੀ ਨੂੰ ਤਬਾਹ ਕਰਨ ਵਿੱਚ ਸਮਰੱਥ ਹੈ. ਜੇਨ ਇੰਫਰਾਮੇਸ਼ਨ ਗਰੁੱਪ ਦੀ ਵੈਬਸਾਈਟ Date:2008-12-05 Time:00:18:33
page no.1 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |