Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 12 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,9.00 ਕਸ਼ਮੀਰ ਨਾਮਾ,10.00 ਈਟੀਵੀ ਪ੍ਰਸਾਰਣ,10.30 ਓਹ ਡਾਰਲਿੰਗ ਯੇ ਹੈ ਇਂਡਿਯਾ ,11.00 ਬੇਰਿਸਟਰ ਰਾਯ,ਦੁਪਿਹਰੇ 12.00 ਸੌਤੇਲਾ,12.30 Date:2008-12-04 Time:00:05:39
ਭਾਰਤ ਅਤੇ ਰੂਸ ਕੱਲ੍ਹ ਇੱਥੇ ਹੋਣ ਵਾਲੀ ਅੰਤਰ ਸਰਕਾਰੀ ਆਯੋਗ ਦੀ ਬੈਠਕ ਵਿਚ ਵਪਾਰ ਅਤੇ ਅਰਥਵਿਵਸਥਾ, ਵਿਗਿਆਨ ਅਤੇ ਤਕਨੀਕ ਅਤੇ ਸੰਸਕ੍ਰਿਤੀ ਦੇ ਖੇਤਰ ਵਿਚ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਕਰਨਗੇ.ਵਿਦੇਸ਼ ਮੰਤਰੀ Date:2008-12-04 Time:00:05:37
ਟਾਟਾ ਮੋਟਰਜ਼ ਉੱਤੇ ਬਿਨ੍ਹਾਂ ਕਿਸੇ ਮਕਸਦ ਦੇ ਸਿੰਗੂਰ ਦੀ ਭੂਮੀ ਆਪਣੇ ਕੋਲ ਰੱਖਣ ਦਾ ਆਰੋਪ ਲਗਾਉਂਦੇ ਹੋਏ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਕਿਹਾ ਕਿ ਰਾਜ ਸਰਕਾਰ ਨੂੰ ਉਹ ਜਮੀਨ ਵਾਪਸ ਲੈਕੇ ਕੌਮਾਂਤਰੀ ਟੈਂਡਰ ਦੇ ਰਾਹੀਂ ਕੋਈ Date:2008-12-04 Time:00:05:37
ਪੱਤਰ ਸੂਚਨਾ ਦਫ਼ਤਰ ਦੀ ਪ੍ਰਮੁੱਖ ਦੀਪਕ ਸੰਧੂ ਦੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਨਵੀਂ ਮੀਡੀਆ ਸਲਾਹਕਾਰ ਬਣਨ ਦੀ ਸੰਭਾਵਨਾ ਹੈ. ਪੱਤਰ ਸੂਚਨਾ ਦਫ਼ਤਰ ਵਿੱਚ ਮੀਡੀਆ ਅਤੇ ਸੰਚਾਰ ਦੀ ਪ੍ਰਮੁੱਖ ਮੁੱਖ ਨਿਦੇਸ਼ਕ ਸੰਧੂ ਸੰਜੇ ਬਾਰੂ ਦਾ ਸਥਾਨ Date:2008-12-04 Time:00:05:37
ਮੁੰਬਈ 'ਚ ਆਤੰਕਵਾਦੀ ਹਮਲਿਆਂ ਦੀ ਪਿੱਠਭੂਮੀ ਵਿੱਚ ਕੈਬੀਨਟ ਦੀ ਸੁਰੱਖਿਆ ਮਾਮਲਿਆਂ ਦੀ ਸੰਮਤੀ ਦੀ ਕੱਲ੍ਹ ਬੈਠਕ ਹੋਈ, ਜਿਸ ਵਿੱਚ ਸੰਮਤੀ ਨੇ ਭਾਰਤੀ ਹਵਾਈ ਸੈਨਾ ਦੇ ਲਈ 18 ਐੱਮ 17 ਹੈਲੀਕਾਪਟਰ ਦੀ ਜਲਦ ਤੋਂ ਜਲਦ ਖਰੀਦ ਨੂੰ Date:2008-12-04 Time:00:05:37
ਮੁੰਬਈ ਦੇ ਆਤੰਕਵਾਦੀ ਹਮਲਿਆਂ 'ਚ ਸ਼ਹੀਦ ਹੋਏ ਪੁਲਿਸ ਮੁਕਾਬਲਾ ਮਾਹਿਰ ਵਿਜੈ ਸਾਲਸਕਰ ਦੀ ਪਤਨੀ ਨੇ ਕਿਹਾ ਕਿ ਸਮਾਂ ਆ ਗਿਆ ਹੈ, ਜਦੋਂ ਲੋਕ ਸੁਰੱਖਿਆ ਦੇ ਲਈ ਸਰਕਾਰ ਉੱਤੇ ਨਿਰਭਰ ਰਹਿਣ ਦੇ ਬਦਲੇ ਖੁਦ ਆਪਣੀ ਜਿੰਮੇਦਾਰੀ ਲੈਣ. ਸਮਿਤਾ ਸਾਲਸਕਰ Date:2008-12-04 Time:00:05:37
ਅਮਰੀਕਾ ਨੇ ਲਗਭੱਗ 200 ਲੋਕਾਂ ਦੀ ਜਾਨ ਲੈਣ ਵਾਲੇ ਮੁੰਬਈ ਹਮਲਿਆਂ ਦੇ ਪਿੱਛੇ ਦੀਆਂ ਸ਼ਕਤੀਆਂ ਨੂੰ ਬੇਨਕਾਬ ਕਰਨ ਲਈ ਆਪਣੇ ਉੱਚ ਰੱਖਿਆ ਅਧਿਕਾਰੀ ਨੂੰ ਭਾਰਤ ਭੇਜਿਆ ਹੈ.ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਜਵਾਇੰਟ Date:2008-12-04 Time:00:05:37
ਭਾਰਤੀ ਜਨਤਾ ਪਾਰਟੀ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਅੱਤਵਾਦ ਖਿਲਾਫ ਸਿਆਸੀ ਦ੍ਰਿੜ੍ਹ ਇੱਛਾ ਸ਼ਕਤੀ ਵਿਖਾਕੇ ਆਪਣੀ ਸਿਆਸੀ ਖੁਦਗਰਜ਼ੀ ਦਾ ਤਿਆਗ ਨਹੀਂ ਕਰਦੀ ਉਦੋਂ ਤੱਕ ਦੇਸ਼ ਦੇ ਅੰਦਰੂਨੀ ਸੁਰੱਖਿਆ ਪਿਛੋਕੜ Date:2008-12-04 Time:00:05:37
ਮਲੇਸ਼ੀਆ ਦੇ ਉੱਪ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿਚ ਭਾਸ਼ਾਈ ਸਕੂਲ ਪ੍ਰਣਾਲੀ ਉਦੋਂ ਤੱਕ ਕੰਮ ਕਰਦੀ ਰਹੇਗੀ ਜਦੋਂ ਤੱਕ ਭਾਰਤੀ ਅਤੇ ਚੀਨੀ ਸਮਾਜ ਚਾਹੁਣਗੇ.ਉੱਪ ਪ੍ਰਧਾਨਮੰਤਰੀ ਨਾਜ਼ਿਬ ਰੱਜਾਕ ਨੇ ਕਿਹਾ ਕਿ ਇਹ ਸਕੂਲ ਰਾਸ਼ਟਰੀ Date:2008-12-04 Time:00:05:37
ਦੇਸ਼ ਭਰ ਦੇ ਸਿਨੇ ਮੁਲਾਜਮ ਮੁੰਬਈ ਹਮਲਿਆਂ ਵਿੱਚ ਸ਼ਹੀਦ ਹੋਏ ਲੋਕਾਂ ਦੇ ਸਨਮਾਨ ਵਿੱਚ ਕੱਲ੍ਹ ਪੰਜ ਮਿੰਟ ਦਾ ਮੌਨ ਰੱਖਣਗੇ. ਅਖਿਲ ਭਾਰਤੀ ਫਿਲਮ ਕਰਮਚਾਰੀ ਸੰਘ ਦੇ ਪ੍ਰਮੁੱਖ ਧਰਮੇਸ਼ ਤਿਵਾੜੀ ਨੇ ਦੱਸਿਆ ਕਿ ਇਸ ਪਹਿਲ ਦੇ ਲਈ ਨਿਰਮਾਤਾਵਾਂ ਨਾਲ ਸਹਿਯੋਗ Date:2008-12-04 Time:00:05:36
ਰਾਜਸਥਾਨ ਦੇ ਸ਼੍ਰੀਗੰਗਾਨਗਰ ਜਿਲ੍ਹੇ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉੱਪਰ ਸੀਮਾ ਸੁਰੱਖਿਆ ਬਲ ਦੀ ਨਾਕਾ ਪਾਰਟੀ ਨੇ ਸੋਮਵਾਰ ਦੀ ਰਾਤ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ.ਪੁਲਿਸ ਹੈਡ Date:2008-12-04 Time:00:05:36
ਜੈਪੁਰ ਦੇ ਆਮੇਰ ਥਾਣਾ ਖੇਤਰ ਦੇ ਨਾਹਰਗੜ੍ਹ ਵਿਚ ਸੋਮਵਾਰ ਨੂੰ ਉਚਾਈ ਤੋਂ ਡਿੱਗਣ ਨਾਲ ਮਰੇ ਵਿਦੇਸ਼ੀ ਸੈਲਾਨੀ ਦਾ ਅਜੇ ਤੱਕ ਪੋਸਟ ਮਾਰਟਮ ਨਹੀਂ ਹੋਇਆ ਹੈ.ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਪੁਰ ਦੌਰੇ ਉੱਪਰ ਆਇਆ ਫ੍ਰੈਂਚ Date:2008-12-04 Time:00:05:36
ਆਸਟਰੇਲੀਆਈ ਕ੍ਰਿਕਟ ਟੀਮ ਦੇ ਫਿਜਿਓਥੈਰੇਪਸਿਟ ਅਲੈਕਸ ਕੰਟੂਰੀਸ ਨੇ ਇਹਨਾਂ ਅਟਕਲਾਂ ਨੂੰ ਖਾਰਿਜ ਕੀਤਾ ਹੈ ਕਿ ਕਲਾਈ ਦੀ ਸੱਟ ਰਿੱਕੀ ਪੋਂਟਿੰਗ ਦੇ ਕੈਰੀਅਰ ਦੇ ਲਈ ਖ਼ਤਰਾ ਹੋ ਸਕਦੀ ਹੈ. ਪੋਂਟਿੰਗ ਨੂੰ ਆਪਣੀ ਸੱਜੀ ਕਲਾਈ ਦੇ ਚੈੱਕਅਪ Date:2008-12-04 Time:00:05:36
ਰਾਸ਼ਟਰੀ ਰਾਜਧਾਨੀ ਦੇ ਦੋ ਸਕੂਲਾਂ ਵਿੱਚ ਅੱਜ ਅੱਤਵਾਦੀ ਹਮਲਿਆਂ ਦੇ ਬਾਰੇ ਵਿੱਚ ਕੀਤੇ ਗਏ ਫੋਨ ਕਾਲ ਨੇ ਲੋਕਾਂ ਵਿੱਚ ਦਹਿਸ਼ਤ ਫੈਲਾਅ ਦਿੱਤੀ. ਪੁਲਿਸ ਨੇ ਜਦੋਂ ਦੋਵਾਂ ਕੈਂਪਸਾਂ ਦੀ ਤਲਾਸ਼ੀ ਲਈ ਤਾਂ ਕੁੱਝ ਵੀ ਨਹੀਂ ਮਿਲਿਆ. ਇਹ ਫੋਨ ਕਾਲ ਕੇਵਲ ਅਫਵਾਹ Date:2008-12-04 Time:00:05:36
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁੱਖ ਦੇ ਅਸਤੀਫੇ ਦੀ ਪੇਸ਼ਕਸ਼ ਉੱਪਰ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ.ਦੇਸ਼ਮੁੱਖ ਨੇ ਮੁੰਬਈ ਦੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ.ਕਾਂਗਰਸ ਸੂਤਰਾਂ ਨੇ ਦੱਸਿਆ ਕਿ ਦੇਸ਼ਮੁੱਖ ਦੇ ਅਸਤੀਫੇ Date:2008-12-04 Time:00:05:36
ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਅੱਜ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਆਤੰਕਵਾਦ ਦੇ ਅੱਗੇ ਕਦੇ ਨਹੀਂ ਝੁੱਕੇਗਾ ਬਲਕਿ ਇਸਦਾ ਮੂੰਹ ਤੋੜ੍ਹ ਜੁਆਬ ਦੇਵੇਗਾ. ਉਹਨਾਂ ਨੇ ਭਾਰਤ ਦੇ ਗੁਆਂਢੀਆਂ ਨੂੰ ਚਿਤਾਇਆ ਕਿ ਦੋਸਤੀਪੂਰਨ ਸੰਬੰਧ ਸਥਾਪਿਤ Date:2008-12-04 Time:00:05:36
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅਮਰੀਕਾ ਦੇ ਨਵਨਿਰਵਾਚਿਤ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਾਕਿਸਤਾਨ ਦੀ ਸੀਮਾ ਵਿੱਚ ਆਤੰਕਵਾਦੀਆਂ ਦੇ ਪ੍ਰਮੁੱਖ ਟਿਕਾਣਿਆਂ ਉੱਤੇ ਹਮਲਾ ਕਰਨ ਦੇ ਅਧਿਕਾਰ ਸੰਬੰਧੀ ਬਿਆਨ ਉੱਤੇ ਆਪਣਾ Date:2008-12-04 Time:00:05:36
'ਧੂਮ-2' ਅਤੇ 'ਜੋਧਾ ਅਕਬਰ' ਦੇ ਵਿੱਚ ਐਸ਼ਵਰਿਆ ਅਤੇ ਰਿਤਿਕ ਰੋਸ਼ਨ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ. ਇਸ ਜੋੜੀ ਨੂੰ ਵੇਖਣ ਦੇ ਲਈ ਦਰਸ਼ਕ ਉਤਾਵਲੇ ਵੀ ਹਨ. ਅਜਿਹੇ ਵਿੱਚ ਸੰਜੇ ਲੀਲਾ ਭੰਸਾਲੀ ਨੇ ਸੋਚਿਆ ਕਿਉਂ ਨਹੀਂ, ਦੋਵਾਂ ਨੂੰ ਇੱਕ ਵਾਰ Date:2008-12-04 Time:00:05:35
ਨਿਵਰਤਮਾਨ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਤਮੰਨਾ ਹੈ ਕਿ ਉਹਨਾਂ ਨੂੰ ਇੱਕ ਅਜਿਹੇ ਸ਼ਖਸ ਦੇ ਤੌਰ 'ਤੇ ਯਾਦ ਕੀਤਾ ਜਾਵੇ. ਜਿਸਨੇ ਹਮੇਸ਼ਾ ਅਸੂਲਾਂ ਉੱਤੇ ਚੱਲਕੇ ਮੁਸ਼ਕਲ ਫੈਸਲੇ ਕੀਤੇ ਅਤੇ ਜਿਸਨੇ ਸਿਆਸਤ ਦੀ ਖਾਤਿਰ Date:2008-12-04 Time:00:05:35
ਮੁੰਬਈ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੀ ਜਾਂਚ ਦਾ ਬਿਊਰਾ ਭਾਰਤ ਨੇ ਅਮਰੀਕਾ ਸਮੇਤ ਦੁਨੀਆ ਦੇ ਦਸ ਦੇਸ਼ਾਂ ਦੇ ਨਾਲ ਸਾਂਝਾ ਕੀਤਾ, ਜਿਸ ਨਾਲ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਸਥਿਤ ਆਤੰਕਵਾਦੀ ਹਮਲਿਆਂ ਵਿੱਚ ਲਿਪਤ ਸਨ. ਵਿਦੇਸ਼ Date:2008-12-04 Time:00:05:35
ਅਮਰੀਕਾ ਦੇ ਪ੍ਰਮੁੱਖ ਥਿੰਕ ਟੈਂਕ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਆਤੰਕਵਾਦੀ ਸੰਗਠਨ ਅਲਕਾਇਦਾ ਜਾਂ ਉਸ ਨਾਲ ਜੁੜ੍ਹੇ ਵਿਭਿੰਨ ਗੁੱਟ ਮੁੰਬਈ ਹਮਲੇ ਦੇ ਪਿੱਛੇ ਹੋ ਸਕਦੇ ਹਨ. ਅਮਰੀਕਾ ਦੇ ਨਿੱਜੀ ਖੁਫੀਆ ਸੰਗਠਨ ਸਟੇਟਫਾਰ ਨੇ ਆਪਣੀ ਹਾਲੀਆ Date:2008-12-04 Time:00:05:35
ਮੁੰਬਈ ਵਿੱਚ ਹਾਲ ਹੀ ਵਿੱਚ ਘਟਿਤ ਆਤੰਕਵਾਦੀ ਘਟਨਾਵਾਂ ਨਾਲ ਚੌਕਸ ਹੋਈ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਚੁਸਤ ਦੁਰੁਸਤ ਕਰਨ ਦੇ ਲਈ 1.58 ਲੱਖ ਪੁਲਿਸ ਕਰਮਚਾਰੀਆਂ ਦੀ ਭਰਤੀ ਦਾ ਫੈਸਲਾ ਕੀਤਾ ਹੈ. ਪ੍ਰਦੇਸ਼ ਦੀ Date:2008-12-04 Time:00:05:35
ਪੈਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੂੰ ਕੱਲ੍ਹ ਵੱਡੀ ਰਾਹਤ ਮਿਲੀ. ਚੌਣ ਆਯੋਗ ਨੇ ਦੇਵੜਾ ਨੂੰ ਇਹ ਕਹਿੰਦੇ ਹੋਏ ਕਲੀਨ ਚਿੱਟ ਦੇ ਦਿੱਤੀ ਕਿ ਪੈਟਰੋਲੀਅਮ ਮੰਤਰੀ ਨੇ ਈਂਧਣ ਕੀਮਤਾਂ ਦੀ ਸਮੀਖਿਆ ਉੱਤੇ ਵਿਧਾਨ ਸਭਾ ਚੌਣਾਂ ਦੇ ਬਾਅਦ ਫੈਸਲਾ ਕਰਨ ਦੀ Date:2008-12-04 Time:00:05:35
ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਮੁੰਬਈ ਹਮਲਿਆਂ ਦੇ ਸੰਬੰਧ ਵਿੱਚ ਲਸ਼ਕਰ ਏ ਤੈਏਬਾ ਦੇ ਪ੍ਰਮੁੱਖ ਹਾਫਿਜ ਮੁਹੰਮਦ ਸਈਦ, ਦਾਊਦ ਅਬ੍ਰਾਹਿਮ ਕਾਸਕਰ ਸਮੇਤ ਹੋਰ ਭਗੌੜਿਆਂ ਨੂੰ ਸੌਂਪਣ ਦੀ ਭਾਰਤ ਦੀ ਮੰਗ ਖਾਰਿਜ ਕਰ ਦਿੱਤੀ ਹੈ. ਉਹਨਾਂ ਨੇ Date:2008-12-04 Time:00:05:35
ਮੁਹੰਮਦ ਯੁਸੂਫ ਨੂੰ ਦੋਵੇਂ ਹੱਥੀ ਲੈਂਦੇ ਹੋਏ ਪਾਕਿਸਤਾਨ ਦੇ ਕਪਤਾਨ ਸ਼ੋਏਬ ਮਲਿਕ ਨੇ ਕਿਹਾ ਕਿ ਭਾਰਤ ਜਾਕੇ ਆਪਣਾ ਗੁੱਸਾ ਕੱਢਣ ਤੋਂ ਪਹਿਲਾਂ ਉਹਨਾਂ ਵਰਗੇ ਸੀਨੀਅਰ ਬੱਲੇਬਾਜ ਨੂੰ ਟੀਮ ਦੀ ਇਮੇਜ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਸੀ. ਮਲਿਕ ਨੇ ਕਿਹਾ ਕਿ Date:2008-12-04 Time:00:05:34
page no.1 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |