Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 17 - 12 - 2008
ਅਮਰੀਕਾ ਦੀ ਡੈਮੋਕ੍ਰੇਟਿਕ ਸੀਨੇਟਰ ਡਿਏਨੇ ਫੀਨਸਟੀਨ ਅਮਰੀਕੀ ਸੀਨੇਟ ਦੀ ਖੁਫੀਆ ਸੰਮਤੀ ਦੀ ਪਹਿਲੀ ਔਰਤ ਪ੍ਰਮੁੱਖ ਹੋਵੇਗੀ. ਉਹ ਸੀਨੇਟਰ ਜੈ ਰਾਕਫੇਲਰ ਦਾ ਸਥਾਨ ਲਵੇਗੀ, ਜਿਹਨਾਂ ਨੂੰ ਕਾਰੋਬਾਰਿਕ ਸੰਮਤੀ ਵਿੱਚ ਭੇਜਿਆ Date:2008-12-17 Time:23:44:00
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤ ਦੇ ਨਾਲ ਯੁੱਧ ਨਹੀਂ ਚਾਹੁੰਦਾ ਪਰੰਤੂ ਮੁੰਬਈ ਉੱਤੇ ਹੋਏ ਹਮਲਿਆਂ ਦੇ ਮੱਦੇਨਜਰ ਜੇਕਰ ਉਸ ਉੱਤੇ ਹਮਲਾ ਕੀਤਾ ਗਿਆ ਤਾਂ ਉਹ ਆਪਣਾ ਬਚਾਅ ਕਰਨ ਦੇ Date:2008-12-17 Time:23:44:00
ਸਿੱਖਾਂ ਦੇ ਇੱਕ ਪ੍ਰਮੁੱਖ ਸੰਗਠਨ ਨੇ ਫਰਾਂਸ ਅੰਦਰ ਸਕੂਲਾਂ ਵਿੱਚ ਪੱਗ ਪ੍ਰਤੀਬੰਧਿਤ ਕਰਨ ਨਾਲ ਸਿੱਖ ਧਰਮ ਦੇ ਲੋਕਾਂ ਦੇ ਹੋਏ ਮੂਲ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸਵਤੰਤਰਤਾ ਦੀ ਉਲੰਘਣਾ ਨੂੰ ਲੈਕੇ ਫਰਾਂਸ ਸਰਕਾਰ ਨੂੰ ਸੰਯੁਕਤ ਰਾਸ਼ਟਰ 'ਚ Date:2008-12-17 Time:23:44:00
ਸਿਵਲ ਏਵੀਏਸ਼ਨ ਮੰਤਰੀ ਪ੍ਰਫੁੱਲ ਪਟੇਲ ਨੇ ਹਵਾਈ ਸੇਵਾ ਕੰਪਨੀਆਂ ਨੂੰ ਕਿਰਾਏ 'ਚ ਕਟੌਰੀ ਕਰਨ ਨੂੰ ਕਿਹਾ ਹੈ. ਏਟੀਐੱਫ ਦੀਆਂ ਕੀਮਤਾਂ 'ਚ ਕਟੌਤੀ ਦੇ ਬਾਅਦ ਕੰਪਨੀਆਂ ਨੇ ਕਿਰਾਏ ਘਟਾਉਣ ਦੇ ਮੁੱਦੇ ਉੱਤੇ ਚੁੱਪੀ ਸਾਧ ਰੱਖੀ ਹੈ. ਇੱਥੇ ਸੰਸਦ ਦੇ ਬਾਹਰ Date:2008-12-17 Time:23:44:00
ਭਾਰਤ ਅਤੇ ਇਰਾਨ ਵਿਚਕਾਰ ਅੱਜ ਹੋਣ ਵਾਲੀ ਇੱਕ ਉੱਚ ਪੱਧਰੀ ਬੈਠਕ ਵਿਚ ਪਾਕਿਸਤਾਨ ਤੋਂ ਲੰਘਣ ਵਾਲੀ 3 ਦੇਸ਼ਾਂ ਦੀ ਪ੍ਰਸਤਾਵਿਤ ਗੈਸ ਪਾਇਪ ਲਾਇਨ ਉੱਪਰ ਰੁਕਾਵਟ ਦੂਰ ਕਰਨ ਦੇ ਰਾਸਤੇ ਅਤੇ ਵਪਾਰ Date:2008-12-17 Time:23:44:00
ਅਮਰੀਕਾ ਨੇ ਅੱਜ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਕਿ ਉਹ ਮੁੰਬਈ ਉੱਪਰ ਅੱਤਵਾਦੀ ਹਮਲਿਆਂ ਮਗਰੋਂ ਦੋ ਪੱਖੀ ਸੰਬੰਧਾਂ ਵਿਚ ਤਣਾਅ ਆਉਣ ਦੇ ਬਾਵਜੂਦ ਗੱਲਬਾਤ ਪ੍ਰਕ੍ਰਿਆ ਨੂੰ ਜ਼ਾਰੀ ਰੱਖਣ ਕਿਉਂ ਜੋ ਇਹ ਖੇਤਰ ਦੀ ਸਥਿੱਰਤਾ ਲਈ ਮਹਤੱਵ Date:2008-12-17 Time:23:44:00
ਭਾਜਪਾ ਨੇ ਅੱਜ ਕਿਹਾ ਹੈ ਕਿ ਆਪਣੀ ਸਰਜਮੀਂ ਤੋਂ ਸੰਚਾਲਿਤ ਹੋਣ ਵਾਲੇ ਅੱਤਵਾਦੀਆਂ ਉੱਪਰ ਪਾਕਿਸਤਾਨ ਹੁਣ ਕੋਈ ਕਾਬੂ ਨਹੀਂ ਹੈ ਅਤੇ ਉਸ ਨੇ ਗੁਆਂਢੀ ਦੇਸ਼ ਵਿਚ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ.ਭਾਜਪਾ ਦੇ Date:2008-12-17 Time:23:44:00
ਅੱਤਵਾਦ ਨਾਲ ਨਜਿੱਠਣ ਲਈ ਲਿਆਂਦੇ ਗਏ ਨਵੇਂ ਬਿੱਲ ਵਿਚ ਕੁੱਝ ਪਰੀਸਥਿੱਤੀਆਂ ਵਿਚ ਆਰੋਪੀ ਨੂੰ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਫਰਜ਼ ਉਸ ਦੇ ਹਵਾਲੇ ਹੀ ਕੀਤਾ ਗਿਆ ਹੈ.ਗੈਰ ਕਨੂੰਨੀ ਸਰਗਰੀਮਾਂ ਰੋਧੀ ਸੋਧ ਬਿੱਲ ਵਿਚ ਪ੍ਰਸਤਾਵ Date:2008-12-17 Time:23:44:00
ਵਾਸਕੋ ਸ਼ਹਿਰ ਵਿਚ ਗੋਵਾ ਪੁਲਿਸ ਨੂੰ ਇੱਕ ਹੋਟਲ ਵਿਚ ਚੱਲ ਰਹੇ ਮਦਰਸੇ ਵਿਚੋਂ 80 ਮੁਟਿਆਰਾਂ ਮਿਲੀਆਂ.ਐਸਪੀ ਦਿਉਬ ਬੇਨਾਉਲਿਕਰ ਨੇ ਭਾਸ਼ਾ ਨੂੰ ਦੱਸਿਆ ਕਿ ਸਾਨੂੰ ਹੋਟਲ ਵਿਚ ਕਈ ਮੁਟਿਆਰਾਂ ਦੇ ਹੋਣ ਦੀ ਸੂਚਨਾ ਮਿਲੀ ਸੀ.ਅਸੀਂ ਉਹਨਾਂ ਨੂੰ ਪੁਸ਼ਟੀ ਫਾਰਮ ਭਰਨ Date:2008-12-17 Time:23:44:00
ਮਾਰੀਸ਼ਸ ਦੇ ਰਾਸ਼ਟਰਪਤੀ ਅਨੇਰੋਇਡ ਜਗਨਨਾਥ ਆਪਣੀ ਨਿੱਜੀ ਯਾਤਰਾ ਉੱਪਰ ਅੰਬਾਲਾ ਪੁੱਜ ਗਏ.ਜਗਨਨਾਥ ਨਾਲ ਉਹਨਾਂ ਦੀ ਪਤਨੀ ਲਗਭੱਗ ਸੱਤ ਵਜੇ ਇੱਥੇ 25 ਕਿਲੋਮੀਟਰ ਦੂਰ ਪਵਿੱਤਰ ਪਿੰਡ ਪੁੱਜੀ.ਜਗਨਨਾਥ ਇਸ ਪਿੰਡ ਵਿਚ ਅੱਜ ਇੱਕ Date:2008-12-17 Time:23:44:00
ਪਾਕਿਸਤਾਨ ਨੇ ਅੱਜ ਭਾਰਤ ਵੱਲੋਂ ਆਪਣੇ ਗੁਆਂਢੀ ਦੇਸ਼ ਖਿਲਾਫ ਕੋਈ ਫੌਜੀ ਕਾਰਵਾਈ ਨਾ ਕਰਨ ਬਾਰੇ ਦਿੱਤੇ ਗਏ ਭਰੋਸੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਜਿਹੇ ਬਿਆਨ ਦੋਵੇਂ ਦੇਸ਼ਾਂ ਵਿਚਕਾਰ ਮੌਜੂਦਾ ਮਾਹੌਲ ਨੂੰ ਸੁਧਾਰਨ ਵਿਚ ਮਦੱਦ ਕਰੇਗਾ.ਪਾਕਿਸਤਾਨੀ Date:2008-12-17 Time:23:44:00
ਜਿਲ੍ਹੇ ਦੇ ਮੇੱਤਾਨੂੰਰ ਵਿਖੇ ਊਰਵਾਚਲ ਲਾਗੇ ਨੈਸ਼ਨਲ ਡਿਵੈਲਪਮੈਟ ਫਰੰਟ(ਐਨਡੀਐਫ) ਅਤੇ ਮਾਕਪਾ ਵਰਕਰਾਂ ਵਿਚਕਾਰ ਹੋਏ ਸੰਘਰਸ਼ ਵਿਚ ਗੰਭੀਰ ਰੂਪ ਨਾਲ ਜ਼ਖਮੀ ਇੱਕ ਮਾਕਪਾ ਵਰਕਰ ਦੀ ਮੌਤ ਹੋ ਗਈ.15 ਹੋਰ ਜ਼ਖਮੀਆਂ ਦਾ ਇਲਾਜ ਜਾਰੀ Date:2008-12-17 Time:23:43:59
ਲੋਕਸਭਾ ਦੀਆਂ ਚੌਣਾਂ 'ਚ ਹੁਣ ਘੱਟ ਦਿਨ ਬਾਕੀ ਰਹਿ ਗਏ ਹਨ. ਇਸਨੂੰ ਵੇਖਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰੇਤ ਵਿੱਚ ਜਲਦ ਹੀ ਫੇਰਬਦਲ ਦੀ ਉਮੀਦ ਕੀਤੀ ਜਾ ਰਹੀ ਹੈ. ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ Date:2008-12-17 Time:23:43:59
ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਪਹਿਲੀ ਵਾਰ ਮੈਂਬਰ ਦੇਸ਼ਾਂ ਨੂੰ ਸੋਮਾਲੀ ਡਾਕੂਆਂ ਨਾਲ ਨਜਿੱਠਣ ਲਈ ਉਹਨਾਂ ਉੱਪਰ ਜਮੀਨੀ ਅਤੇ ਹਵਾਈ ਹਮਲੇ ਦੀ ਛੂਟ ਦਿੱਤੀ ਹੈ.ਸੁਰੱਖਿਆ ਪਰੀਸ਼ਦ ਨੇ ਇਹ ਛੂਟ ਅਜਿਹੇ ਵੇਲ੍ਹੇ Date:2008-12-17 Time:23:43:59
ਹੌਲੀਵੁੱਡ ਦੇ ਅਭਿਨੇਤਾ ਬਰੈਡ ਪਿਟ ਅਤੇ ਉਹਨਾਂ ਦੀ ਪਤਨੀ ਐਜੇਂਲੀਨਾ ਜੋਲੀ ਕ੍ਰਿਸਮਸ ਉੱਤੇ ਮਹਿੰਗੇ ਤੋਹਫੇ ਦੇਣ ਦੀ ਬਜਾਏ ਹੱਥ ਨਾਲ ਬਣਾਏ ਤੋਹਫ਼ੇ ਦੇਣਾ ਪਸੰਦ ਕਰਦੇ ਹਨ. ਅਭਿਨੇਤਾ ਬਰੈਡ ਪਿਟ ਨੇ ਦੱਸਿਆ ਕਿ ਕ੍ਰਿਸਮਸ ਉੱਤੇ ਉਹਨਾਂ ਦਾ ਪਰਿਵਾਰ Date:2008-12-17 Time:23:43:59
ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਚਿਤਾਵਨੀ ਦਿੱਤੀ ਕਿ ਨੋਟ ਬਦਲੇ ਵੋਟ ਘੁਟਾਲੇ ਦੀ ਜਾਂਚ ਕਰਨ ਵਾਲੀ ਸੰਸਦੀ ਸੰਮਤੀ ਦੀ ਰਿਪੋਰਟ ਦੀ ਆਲੋਚਨਾ ਕਰਨ ਵਾਲੇ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ.ਸਰਕਾਰ ਵੱਲੋਂ ਵਿਸ਼ਵਾਸ Date:2008-12-17 Time:23:43:59
ਜੋ ਕਦੇ ਕਹਿੰਦੀ ਸੀ ਬੌਲੀਵੁੱਡ 'ਚ ਦੋ ਚੀਜਾਂ ਵਿੱਕਦੀਆਂ ਹਨ ਸੈਕਸ ਜਾਂ ਸ਼ਾਹਰੁਖ਼, ਉਹ ਅੱਜਕੱਲ੍ਹ ਅਭਿਨੈ ਨੂੰ ਲੈਕੇ ਗੰਭੀਰ ਹੋ ਗਈ ਹੈ. ਜੀ ਹਾਂ, ਵੱਡੇ ਪਰਦੇ ਉੱਤੇ ਗਰਮਾਗਰਮ ਦ੍ਰਿਸ਼ ਦੇਕੇ ਨੌਜਵਾਨਾਂ 'ਚ ਸੈਕਸੀ ਇਮੇਜ ਬਣਾ ਚੁੱਕੀ ਨੇਹਾ ਧੂਪੀਆ ਅੱਜਕੱਲ੍ਹ Date:2008-12-17 Time:23:43:37
ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਅੱਜ ਤੋਂ ਪਰਥ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਤੋਂ ਪਹਿਲਾਂ ਮਹਿਮਾਨ ਕਪਤਾਨ ਗ੍ਰੀਮ ਸਥਿਮ ਦੇ ਕੋਲ ਵਿਸ਼ਵ ਚੈਂਪੀਅਨ ਟੀਮ ਨੂੰ ਪਛਾੜਣ ਦੇ ਲਈ ਕੁੱਝ ਰਣਨੀਤੀਆਂ ਹਨ, ਜਿਸਦਾ ਕ੍ਰੈਡਿਟ ਉਹ ਇੰਡੀਅਨ Date:2008-12-17 Time:23:43:37
ਆਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਕੱਲ੍ਹ ਬ੍ਰੇਟ ਲੀ ਦਾ ਸਮਰੱਥਨ ਕਰਦਿਆਂ ਕਿਹਾ ਕਿ ਉਹ ਦੱਖਣੀ ਅਫਰੀਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰੇਗਾ ਅਤੇ ਉਹ ਦੱਖਣੀ ਅਫਰੀਕਾ ਦੇ ਡੇਲ ਸਟੇਨ ਤੋਂ ਵੀ ਜਿਆਦਾ ਤੇਜ ਗੇਂਦਬਾਜ Date:2008-12-17 Time:23:43:37
ਮੁੰਬਈ ਉੱਤੇ ਅੱਤਵਾਦੀ ਹਮਲਿਆਂ ਦੇ ਜੁਆਬ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕਰਨ ਦੀ ਪੁਰਜੋਰ ਹਿਮਾਇਤ ਕਰਦਿਆਂ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਨੂੰ ਇੱਕ ਵਾਰ ਫਿਰ ਤੋਂ ਸਰਦਾਰ ਵੱਲਭ ਭਾਈ ਪਟੇਲ, ਸੁਭਾਸ਼ ਚੰਦਰ Date:2008-12-17 Time:23:43:37
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਅੰਬੂਮਣੀ ਰਾਮਦਾਸ ਨੇ ਸਿਹਤ ਖੇਤਰ ਨਾਲ ਜੁੜ੍ਹੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਗਰੀਬ ਅਤੇ ਪਿਛੜੇ ਵਰਗਾਂ ਦੇ ਲੋਕਾਂ ਨੂੰ ਆਧੁਨਿਕ ਅਤੇ ਸਸਤੀ ਡਾਕਟਰੀ ਸਹੂਲਤ ਮੁਹੱਈਆ Date:2008-12-17 Time:23:43:37
ਸ਼ਿਵ ਸੈਨਾ ਨੇ ਅੱਜ ਵਕੀਲ ਸਮੁਦਾਇ ਨੂੰ ਚਿਤਾਵਨੀ ਦਿੱਤੀ ਕਿ 26 ਨਵੰਬਰ ਨੂੰ ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੇ ਦੌਰਾਨ ਗ੍ਰਿਫ਼ਤਾਰ ਇੱਕ ਮਾਤਰ ਜੀਵਿਤ ਅੱਤਵਾਦੀ ਮੁਹੰਮਦ ਅਜਮਲ ਆਮਿਰ ਈਮਾਨ ਦੇ ਮਾਮਲੇ ਨੂੰ ਨਹੀਂ ਲੜੇ ਅਤੇ ਮੰਗ ਕੀਤੀ ਕਿ Date:2008-12-17 Time:23:43:37
ਓਪੇਕ ਦੇ ਮਹਾਂਸਕਤੱਰ ਅਬਦੁੱਲਾ ਸਲੇਮ ਅਲ ਬਾਦਰੀ ਨੇ ਇੱਥੇ ਕਿਹਾ ਕਿ ਕਾਰਟੇਲ ਚਾਹੁੰਦਾ ਹੈ ਕਿ ਗੈਰ ਓਪੇਕ ਮੈਂਬਰ ਦੇਸ਼ ਆਪਣੇ ਉਤਪਾਦਨ ਵਿਚ 5 ਤੋਂ ਛੇ ਲੱਖ ਬੈਰਲ ਪ੍ਰਤੀਦਿਨ ਦੀ ਕਟੌਤੀ ਕਰਨ.ਓਪੇਕ ਦੇਸ਼ਾਂ ਵਿਚ ਕੱਚੇ Date:2008-12-17 Time:23:43:37
ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਛੱਤੀਸਗੜ੍ਹ ਵਿਚ ਗਠਿਤ ਸਲਵਾ ਜੁਡੂਮ ਤੋਂ ਅਪ੍ਰਤੱਖ ਰੂਪ ਨਾਲ ਅਸਹਿਮਤੀ ਜਾਹਰ ਕਰਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਰਾਜ ਦਾ ਸਮਰਥਨ ਪ੍ਰਾਪਤ ਇਸ ਸੰਗਠਨ ਨਾਲ ਕੇਂਦਰ Date:2008-12-17 Time:23:43:37
ਤਿਹਾੜ ਜੇਲ੍ਹ 'ਚ ਵਿਭਿੰਨ ਸ਼੍ਰੇਣੀਆਂ ਦੇ ਅਧੀਨ ਖਾਲੀ ਪਏ 500 ਤੋਂ ਜਿਆਦਾ ਪਦਾਂ ਨੂੰ ਜਲਦ ਹੀ ਭਰਿਆ ਜਾਵੇਗਾ. ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੀ ਸਰਕਾਰ ਨੂੰ ਜੇਲ੍ਹ ਵਿਭਾਗ 'ਚ ਖਾਲੀ ਪਈ ਅਸਾਮੀਆਂ Date:2008-12-17 Time:23:43:37
page no.1 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |