Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 12 - 2008

ਟੀਵੀ ਗਾਇਡ(12 ਦਸੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਵਿਉਮਕੇਸ਼ ਬਖਸ਼ੀ,ਦੁਪਿਹਰੇ 12.00 ਸੌਤੇਲਾ,12.30 ਇਸਤਰੀ...ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,

Date:2008-12-13 Time:00:23:01

ਜਾਨ ਅਬ੍ਰਾਹਮ ਸਾਲ ਦੇ ਸਭ ਤੋਂ ਸੈਕਸੀ ਪੁਰਸ਼

ਬਾਲੀਵੁੱਡ ਅਭਿਨੇਤਾ ਜਾਨ ਇਬਰਾਹਿਮ ਨੂੰ ਸਾਲ 2008 ਦਾ ਵਿਸ਼ਵ ਦਾ ਸਭ ਤੋਂ ਸੈਕਸੀ ਏਸ਼ਿਆਈ ਵਿਅਕਤੀ ਘੋਸ਼ਿਤ ਕੀਤਾ ਗਿਆ ਹੈ. ਇੱਕ ਪ੍ਰਸਿੱਧ ਬ੍ਰਿਟਿਸ਼ ਏਸ਼ਿਆਈ ਹਫ਼ਤਾਵਾਰੀ ਮੈਗਜ਼ੀਨ 'ਈਸਟਰਨ

Date:2008-12-13 Time:00:23:01

ਸੁਰੱਖਿਆ ਹੈ ਇੱਕ ਮੁੱਦਾ:ਕਲਾਰਕ

ਇੱਕ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੇ ਦੂਜੇ ਸੈਸ਼ਨ ਲਈਭਾਰਤ ਦੌਰਾ ਕਰਨ ਨੂੰ ਲੈ ਕੇ ਚਿੰਤਤ ਹਨ.'ਦ ਆਸਟ੍ਰੇਲੀਆ' ਦੀ ਇੱਕ ਰਿਪੋਰਟ ਮੁਤਾਬਕ

Date:2008-12-13 Time:00:22:59

ਤਿੰਨ ਸਾਬਕਾ ਫੁੱਟਬਾਲਰਾਂ ਨੂੰ ਸਹਾਇਤਾ ਰਾਸ਼ੀ

ਫੁੱਟਬਾਲ ਦੇ ਮਹਾਨ ਖਿਡਾਰੀ ਡਿਏਗੋ ਮਾਰਾਡੋਨਾ ਦੇ ਕਲਕੱਤਾ ਆਉਣ ਨਾਲ ਇਸ ਖੇਡ ਦੇ ਦੀਵਾਨੇ ਸ਼ਹਿਰ ਦੇ ਲੋਕਾਂ ਨੇ ਤਾਂ ਜਸ਼ਨ ਮਨਾਇਆ ਹੀ,ਜਦੋਂਕਿ ਤਿੰਨ ਸਾਬਕਾ ਫੁੱਟਬਾਲਰਾਂ ਦੇ ਲਈ ਤਾਂ ਇਸ ਖਿਡਾਰੀ ਦਾ ਆਉਣਾ ਵਰਦਾਨ ਸਾਬਤ

Date:2008-12-13 Time:00:22:59

ਵਧੇਗੀ ਰੇਲਵੇ ਦੀ ਸਰਪਲੱਸ ਰਾਸ਼ੀ:ਲਾਲੂ

ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਭਾਰਤੀ ਰੇਲਵੇ ਕੋਲ ਅਗਲੇ ਸਾਲ ਅਪ੍ਰੈਲ ਦੇ ਆਖਰ ਤੱਕ ਇੱਕ ਲੱਖ ਕਰੋੜ ਰੁਪਏ ਦੀ ਸਰਪਲੱਸ ਰਾਸ਼ੀ ਹੋਵੇਗੀ.ਉਹਨਾਂ ਕਿਹਾ ਕਿ ਜਦੋਂ ਮੈਂ ਰੇਲ ਮੰਤਰਾਲੇ ਦਾ ਕੰਮ ਸੰਭਾਲਿਆ ਤਾਂ ਇਹ ਸਰਕਾਰ

Date:2008-12-13 Time:00:22:59

ਰਣਜੀ ਮੈਚ ਨਹੀਂ ਖੇਡਣਗੇ ਅਗਰਕਰ

ਉੜੀਸਾ ਖਿਲਾਫ਼ 12 ਦਸੰਬਰ ਤੋਂ ਕਟਕ 'ਚ ਸ਼ੁਰੂ ਰਹੀ ਰਣਜੀ ਟ੍ਰਾਫ਼ੀ ਅਲੀਟ ਡਵੀਜ਼ਨ ਗਰੁੱਪ 'ਏ' ਦੇ ਮੁਕਾਬਲੇ 'ਚ ਮੁੰਬਈ ਨੂੰ ਆਪਣੇ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ।

Date:2008-12-13 Time:00:22:59

ਪਾਕਿ 'ਚ ਮਿਸਾਇਲ ਹਮਲੇ 'ਚ 6 ਮਰੇ

ਅਮਰੀਕਾ ਦੇ ਸੂਹੀਆ ਜਹਾਜ ਤੋਂ ਦਾਗੀ ਗਈ ਮਿਸਾਇਲ ਨਾਲ ਬੀਤੇ ਕੱਲ੍ਹ ਪਾਕਿਸਤਾਨ ਦੇ ਦੱਖਣੀ ਵਜੀਰਿਸਤਾਨ ਦੇ ਕਬਾਇਲੀ ਖੇਤਰ ਵਿਚ ਘੱਟ ਤੋਂ ਘੱਟ 6 ਲੋਕ ਹਲਾਕ ਹੋ ਗਏ.ਮਿਸਾਇਲ

Date:2008-12-13 Time:00:22:59

ਪਾਕਿ ਨੇ ਮੰਗੇ ਭਾਰਤ ਤੋਂ ਸਬੂਤ

ਪਾਕਿਸਤਾਨ ਨੇ ਭਾਰਤ ਨੂੰ ਮੁੰਬਈ ਹਮਲਿਆਂ ਨਾਲ ਸੰਬੰਧਤ ਸਬੂਤ ਮੁਹੱਈਆ ਕਰਾਉਣ ਲਈ ਕਿਹਾ ਹੈ.ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਘਟਨਾ ਦੀ ਜਾਂਚ ਪ੍ਰਕ੍ਰਿਆ ਦੋਵਾਂ ਦੇਸ਼ਾਂ ਵਿਚਕਾਰ ਉਚਿਤ ਸਹਿਯੋਗ

Date:2008-12-13 Time:00:22:59

ਇੰਡੋਨੇਸ਼ੀਆ 'ਚ ਭੁਚਾਲ ਝੱਟਕਾ

ਇੰਡੋਨੇਸ਼ੀਆ ਦੇ ਸੁਮਾਤਰਾ ਦੀਪ 'ਚ ਅੱਜ ਭੁਚਾਲ ਦਾ ਇੱਕ ਝੱਟਕਾ ਮਹਿਸੂਸ ਕੀਤਾ ਗਿਆ,ਲੇਕਿਨ ਤੁਰੰਤ ਇਸ ਵਿੱਚ ਕਿਸੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Date:2008-12-13 Time:00:22:59

ਪੁਲਿਸ ਕਰਾਵੇਗੀ ਅਜਮਲ ਦਾ ਨਾਰਕੋ ਪ੍ਰੇਖਣ

ਮੁੰਬਈ ਹਮਲਿਆਂ 'ਚ ਗ੍ਰਿਫ਼ਤਾਰ ਇੱਕਮਾਤਰ ਜੀਵਤ ਅੱਤਵਾਦੀ ਅਜਮਲ ਆਮਿਰ ਇਮਾਨ ਦੁਆਰਾ ਵਿੱਤੀ ਸਹਾਇਤਾ ਅਤੇ ਆਤੰਕੀ ਪ੍ਰੇਖਣ ਦੇ ਬਾਰੇ 'ਚ ਦਿੱਤੀ ਗਈ ਹੁਣ ਤੱਕ ਦੀ ਜਾਣਕਾਰੀ ਦੀ ਪੁਸ਼ਟ ਲਈ ਮੁੰਬਈ ਪੁਲਿਸ ਉਸਦਾ ਨਾਰਕੋ ਪ੍ਰੇਖਣ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।

Date:2008-12-13 Time:00:22:59

ਦਿੱਲੀ 'ਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ

ਦਿੱਲੀ ਵਾਸੀਆਂ ਲਈ ਅੱਜ ਦੀ ਸਵੇਰੇ ਖੁਸ਼ਗਵਾਰ ਰਹੀ।ਘੱਟ ਤੋਂ ਘੱਟ ਤਾਪਮਾਨ 'ਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ਼ ਕੀਤੀ ਗਈ।

Date:2008-12-13 Time:00:22:58

ਨੇਪਾਲ ਚੈਰਿਟੀ ਦੇ ਬ੍ਰਿਟਿਸ਼ ਸੰਸਥਾਪਕ ਦਾ ਦੇਹਾਂਤ

ਨੇਪਾਲ ਟਰੱਸਟ ਚੈਰਿਟੀ ਦੇ ਸੰਸਥਾਪਕ ਐਲਨ ਜੈਕਬਸਨ ਦਾ ਦੇਹਾਂਤ ਹੋ ਗਿਆ ਹੈ।ਉਹ 86 ਸਾਲਾਂ ਦੇ ਸਨ।

Date:2008-12-13 Time:00:22:58

ਗੰਗਾ 'ਚ ਛੱਡੀ ਜਾਵੇਗੀ ਡਾਲਫਿਨ

ਗੰਗਾ ਦੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਗੁਆਂਢੀ ਬਿਜਨੌਰ ਜਿਲ੍ਹੇ ਤੋਂ ਨਰੌਰਾ ਤੱਕ ਡਾਲਫਿਨ ਛੱਡੀ ਗਈ ਹੈ.ਸੰਸਾਰਕ ਜੰਗਲੀ ਜੀਵ ਕੋਸ਼(ਡਬਲਿਊਡਬਲਿਊਐਫ) ਦੇ ਤਾਲਮੇਲ ਅਧਿਕਾਰੀ ਡਾ.ਸੰਦੀਪ ਨੇ ਕੱਲ੍ਹ ਇੱਥੇ

Date:2008-12-13 Time:00:22:58

ਸ਼ਸ਼ੋਪੰਜ 'ਚ ਸੋਰੇਨ

ਉੱਪ ਚੌਣਾਂ ਦੇ ਮੈਦਾਨ ਵਿਚ ਉੱਤਰਨ ਵਾਲੇ ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਲਈ ਸ਼ਸ਼ੋਪੰਜ ਵਾਲੀ ਸਥਿੱਤੀ ਪੈਦਾ ਹੋ ਗਈ ਹੈ ਕਿਉਂ ਜੋ ਉਹਨਾਂ ਖਿਲਾਫ ਉਹਨਾਂ ਦੇ ਮੰਤਰੀ ਮੰਡਲ ਦੇ ਮੈਂਬਰ ਇਨੋਸ ਏੱਕਾ ਦੀ ਅਗਵਾਈ ਵਾਲੀ ਝਾਰਖੰਡ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਚੌਣ ਮੈਦਾਨ ਵਿਚ ਉਤਾਰ

Date:2008-12-13 Time:00:22:58

ਪਾਕਿਸਤਾਨ ਸਖਤ ਕਾਰਵਾਈ ਕਰੇ:ਅਮਰੀਕਾ

ਅਮਰੀਕਾ ਨੇ ਕਿਹਾ ਹੈ ਕਿ ਮੁੰਬਈ 'ਚ ਅੱਤਵਾਦੀ ਹਮਲੇ ਬਾਅਦ ਹਾਲਾਂਕਿ ਭਾਰਤ ਜਾਂ ਪਾਕਿਸਤਾਨ 'ਚੋਂ ਕਿਸੇ ਵੀ ਪੱਖ ਨੇ ਯੁੱਧ ਦੀ ਗੱਲ ਨਹੀਂ ਕੀਤੀ ਹੈ,ਲੇਕਿਨ ਸਥਿੱਤੀ ਕਾਫ਼ੀ ਖਤਰਨਾਕ ਹੋ ਗਈ ਹੈ ਅਤੇ ਇਸਲਾਮਾਬਾਦ ਨੂੰ ਸਖਤ ਕਾਰਵਾਈ ਕਰਨ ਦੀ ਜਰੂਰਤ

Date:2008-12-13 Time:00:22:57

ਪਰਮਾਣੂ ਸੁਰੱਖਿਆ ਲਈ ਹੋਰ ਉਪਰਾਲਿਆਂ ਦੀ ਲੋੜ

ਅੰਤਰ ਰਾਸ਼ਟਰੀ ਪਰਮਾਣੂ ਊਰਜਾ ਏਜੰਸੀ(ਆਈਏਈਏ) ਨੇ ਪਰਮਾਣੂ ਊਰਜਾ ਦੀ ਵਰਤੋਂ ਦੇ ਇਛੁੱਕ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਸੁਰੱਖਿਆ ਗਰੰਟੀ ਲਈ ਠੋਸ ਉਪਰਾਲੇ ਕਰਨ.ਆਈਏਈਏ ਦੇ ਪਰਮਾਣੂ ਊਰਜਾ ਇੰਜਨੀਅਰਿੰਗ ਵਿਭਾਗ ਵਿਚ ਵਿਗਿਆਨਕ

Date:2008-12-13 Time:00:22:57

ਓਲਿਵ ਰਿਡਲੇ ਕੱਛੂਕੰਮਿਆਂ ਦੇ ਕੰਕਾਲ ਮਿਲੇ

ਉੜੀਸਾ ਵਿਚ ਗਹਿਰਮਾਥਾ ਲਾਗੇ ਸਮੁੰਦਰੀ ਕੰਢੇ ਉੱਪਰ ਵੱਡੀ ਗਿਣਤੀ ਵਿਚ ਕੱਛੂਕੰਮਿਆਂ ਦੇ ਕੰਕਾਲ ਮਿਲੇ ਹਨ.ਰਾਜਨਗਰ ਮੈਨਗਰੂਵ ਫਾਰੈਸਟ ਡਿਵੀਜ਼ਨ ਦੇ ਜੰਗਲਾਤ ਅਧਿਕਾਰੀ ਪ੍ਰਸੰਨ ਕੁਮਾਰ ਬੇਹਰਾ ਨੇ ਦੱਸਿਆ ਕਿ ਅਜੇ ਤੱਕ

Date:2008-12-13 Time:00:22:57

ਰਾਜਕੋਸ਼ੀ ਘਾਟਾ ਨਹੀਂ ਚਿੰਤਾ ਦਾ ਵਿਸ਼ਾ:ਚਿਦੰਬਰਮ

ਅਰਥ ਵਿਵਸਥਾ ਨੂੰ ਗਤੀ ਪ੍ਰਦਾਨ ਕਰਨ ਲਈ ਪੈਕੇਜ ਅਤੇ ਹੋਰਨਾਂ ਕਦਮ ਚੁੱਕਣ ਦੇ ਐਲਾਣ ਮਗਰੋਂ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਕਿ 3 ਫੀਸਦੀ ਤੋਂ ਵੱਧ ਰਾਜਕੋਸ਼ੀ ਘਾਟਾ ਚਿੰਤਾ ਦਾ ਵਿਸ਼ਾ ਨਹੀਂ ਹੈ. ਗ੍ਰਹਿ ਮੰਤਰਾਲੇ ਤੋਂ ਅਲਾਵਾ ਵਿੱਤ ਮੰਤਰਾਲੇ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮਦੱਦ ਕਰ ਰਹੇ

Date:2008-12-13 Time:00:22:57

ਕ੍ਰਿਕਟ ਟੀਮ ਨਾ ਕਰੇ ਪਾਕਿ ਦੌਰਾ:ਗਿੱਲ

ਕੇਂਦਰੀ ਖੇਡ ਮੰਤਰੀ ਐਮਐਸ ਗਿੱਲ ਨੇ ਅੱਜ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਖਤ ਸੁਨੇਹਾ ਦਿੰਦਿਆਂ ਦੋ ਟੂਕ ਸ਼ਬਦਾਂ ਵਿਚ ਕਿਹਾ ਕਿ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੀਦਾ.ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਜਾ ਕੇ ਕ੍ਰਿਕਟ

Date:2008-12-13 Time:00:22:57

ਭੇਲ ਨਿਦੇਸ਼ਕ ਨੂੰ ਐਕਸੀਲੈਂਸ ਅਵਾਰਡ

ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਡ(ਭੇਲ) ਦੇ ਵਿੱਤ ਨਿਦੇਸ਼ਕ ਸੀਐਸ ਵਰਮਾ ਨੂੰ ਸਾਲ 2007-08 ਲਈ ਟਾਪ ਰੈਂਕਰਸ ਐਕਸੀਲੈਂਸ ਅਵਾਰਡ ਨਾਲ ਸਨਮਾਣਤ ਕੀਤਾ ਗਿਆ ਹੈ.ਵਰਮਾ ਨੂੰ ਉਕਤ ਅਵਾਰਡ ਕੰਪਨੀ ਲਈ ਉੱਚ ਵਿੱਤੀ ਮਿਆਰਾਂ ਦੀ ਪੁਨਰ ਸਥਾਪਨਾ

Date:2008-12-13 Time:00:22:57

ਇੰਦੌਰ 'ਚ ਬੈਂਕ ਡਕੈਤੀ,60 ਲੱਖ ਲੁੱਟੇ

ਇੰਦੌਰ ਵਿਚ ਅੱਜ 5 ਹਥਿਆਰਬੰਦ ਬਦਮਾਸ਼ਾਂ ਨੇ ਦਿਨਦਿਹਾੜੇ ਇੱਕ ਬੈਂਕ ਉੱਪਰ ਧਾਵਾ ਬੋਲ ਕੇ ਕਰੀਬ 60 ਲੱਖ ਰੁਪਏ ਲੁੱਟ ਲਏ.ਇਸ ਨੂੰ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਵਿਚ ਹੁਣ ਤੱਕ ਦੀ ਸੱਭ ਤੋਂ ਵੱਡੀ ਬੈਂਕ ਡਕੈਤੀ ਦੱਸਿਆ

Date:2008-12-13 Time:00:22:57

ਰਮਨ ਸਿੰਘ ਬਣੇ ਛੱਤੀਸਗੜ੍ਹ ਦੇ ਤੀਜੇ ਸੀਐਮ

ਛੱਤੀਸਗੜ੍ਹ ਵਿਚ ਰਮਨ ਸਿੰਘ ਨੇ ਅੱਜ ਇੱਥੋਂ ਦੇ ਪੁਲਿਸ ਪਰੇਡ ਮੈਦਾਨ ਵਿਚ ਰਾਜ ਦੇ ਤੀਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ.ਸਿੰਘ ਲਗਾਤਾਰ ਦੂਜੀ ਵਾਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਚੁਣੇ ਗਏ ਹਨ.ਰਾਜਧਾਨੀ ਰਾਏਪੁਰ ਦੇ ਪੁਲਿਸ ਪਰੇਡ

Date:2008-12-13 Time:00:22:57

ਗਹਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ

ਰਾਜਪਾਲ ਐਸਕੇ ਸਿੰਘ ਨਾਲ ਬੀਤੀ ਰਾਤ ਮੁਲਾਕਾਤ ਕਰਕੇ ਰਾਜਸਥਾਨ ਵਿਧਾਨਸਭਾ ਚੌਣਾਂ ਵਿਚ ਸੱਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਕਾਂਗਰਸ ਨੇ ਪਾਰਟੀ ਵਿਧਾਇਕ ਦਲ ਦੇ ਨੇਤਾ ਅਸ਼ੋਕ ਗਹਲੋਤ ਦੀ ਅਗਵਾਈ ਵਿਚ ਸਰਕਾਰ ਦੇ ਗਠਨ ਦਾ ਦਾਅਵਾ ਕੀਤਾ. ਇਸ ਬਾਰੇ ਰਾਜਸਥਾਨ ਕਾਂਗਰਸ ਕਮੇਟੀ ਅਤੇ ਆਲ

Date:2008-12-13 Time:00:22:57

ਭਾਰਤ ਨੇ ਬਰਾਬਰੀ 'ਤੇ ਰੋਕਿਆ ਅਰਜਨਟੀਨਾ ਨੂੰ

ਵਿੰਗਰ ਪ੍ਰਮੋਦ ਕੁਮਾਰ ਦੇ ਆਖਰੀ ਪਲਾਂ ਵਿਚ ਦਾਗੇ ਗੋਲ ਸਦਕਾ ਭਾਰਤੀ ਹਾਕੀ ਟੀਮ ਨੇ ਇੱਥੇ ਕਲੱਬ ਸਿਉਦਾਦ ਡੀ ਵਿਖੇ ਤੀਜੇ ਅੰਡਰ 21 ਹਾਕੀ ਟੈਸਟ ਮੈਚ ਵਿਚ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ 2-2 ਦੀ ਬਰਾਬਰੀ ਉੱਪਰ ਰੋਕ ਦਿੱਤਾ. ਚਾਰ ਮੈਚਾਂ ਦੀ ਲੜ੍ਹੀ ਦਾ ਪਹਿਲਾ ਮੈਚ ਸੋਮਵਾਰ ਨੂੰ ਭਾਰਤ ਨੇ

Date:2008-12-13 Time:00:22:57

ਜਾਨ ਅਬ੍ਰਾਹਮ ਸਾਲ ਦੇ ਸਭ ਤੋਂ ਸੈਕਸੀ ਪੁਰਸ਼

ਬਾਲੀਵੁੱਡ ਅਭਿਨੇਤਾ ਜਾਨ ਇਬਰਾਹਿਮ ਨੂੰ ਸਾਲ 2008 ਦਾ ਵਿਸ਼ਵ ਦਾ ਸਭ ਤੋਂ ਸੈਕਸੀ ਏਸ਼ਿਆਈ ਵਿਅਕਤੀ ਘੋਸ਼ਿਤ ਕੀਤਾ ਗਿਆ ਹੈ. ਇੱਕ ਪ੍ਰਸਿੱਧ ਬ੍ਰਿਟਿਸ਼ ਏਸ਼ਿਆਈ ਹਫ਼ਤਾਵਾਰੀ ਮੈਗਜ਼ੀਨ 'ਈਸਟਰਨ

Date:2008-12-13 Time:00:22:57


1  

page no.1

Select news date :

31 - 12 - 2008
30 - 12 - 2008
29 - 12 - 2008
21 - 12 - 2008
20 - 12 - 2008
19 - 12 - 2008
18 - 12 - 2008
17 - 12 - 2008
16 - 12 - 2008
15 - 12 - 2008
14 - 12 - 2008
13 - 12 - 2008
12 - 12 - 2008
11 - 12 - 2008
10 - 12 - 2008
9 - 12 - 2008
8 - 12 - 2008
7 - 12 - 2008
6 - 12 - 2008
5 - 12 - 2008
4 - 12 - 2008
3 - 12 - 2008
2 - 12 - 2008
1 - 12 - 2008