Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 12 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,9.00 ਕਸ਼ਮੀਰ ਨਾਮਾ,10.00 ਈਟੀਵੀ ਪ੍ਰਸਾਰਣ,10.30 ਓਹ ਡਾਲਰਿੰਗ ਯੇ ਹੈ ਇਂਡਿਯਾ ,11.00 ਬੈਰਿਸਟਰ ਰਾਯ,ਦੁਪਿਹਰੇ 12.00 ਸੌਤੇਲਾ,12.30 Date:2008-12-11 Time:00:13:54
ਫਿਰੋਜ਼ਾਬਾਦ-ਸ਼ਿਕੋਹਾਬਾਦ ਰਾਸ਼ਟਰੀ ਰਾਜਮਾਰਗ ਉੱਪਰ ਬੀਤੇ ਕੱਲ੍ਹ ਇੱਕ ਬੱਸ ਵਿਚ ਅੱਗ ਲੱਗਣ ਨਾਲ 60 ਲੋਕ ਹਲਾਕ ਹੋ ਗਏ ਜਦੋਂ ਕਿ 30 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ.ਐਸਐਸਪੀ ਨਵਨੀਤ ਰਾਣਾ ਨੇ ਦੱਸਿਆ ਕਿ ਮਥੁਰਾ ਵਿਚ ਜੈ Date:2008-12-11 Time:00:13:51
ਸੀਬੀਆਈ ਨੇ ਪਲਟਾ ਮਾਰਦਿਆਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਉਸ ਅਪੀਲ ਨੂੰ ਵਾਪਸ ਲੈਣਾ ਚਾਹੁੰਦੀ ਹੈ ਜਿਸ ਵਿਚ ਉਸ ਨੇ ਕੇਂਦਰ ਦੀ ਇਜ਼ਾਜ਼ਤ ਤੋਂ ਬਿਨਾਂ ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Date:2008-12-11 Time:00:13:51
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇੱਥੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੇ ਦੂਰ-ਦੁਰਾਡੇ ਵਿਚ ਸਥਿੱਤ ਕੱਟੜਪੰਥੀਆਂ ਨਾਲ ਨਜਿੱਠਣ ਲਈ ਪਾਕਿਸਤਾਨ ਨੂੰ ਪੂਰਾ ਸਮਰਥਨ ਦੇ ਰਿਹਾ ਹੈ ਪਰ ਖੇਤਰ ਵਿਚ Date:2008-12-11 Time:00:13:51
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇੱਥੇ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਦੀ ਜਾਂਚ ਵਿਚ ਪਾਕਿਸਤਾਨ ਭਾਰਤ ਨਾਲ ਪੂਰਾ ਸਹਿਯੋਗ ਕਰੇ ਅਤੇ ਦੋਵੇਂ ਦੇਸ਼ ਖੇਤਰ ਵਿਚ ਅੱਤਵਾਦ ਨਾਲ ਮਿਲਕੇ ਨਜਿੱਠਣ.ਉਹਨਾਂ Date:2008-12-11 Time:00:13:51
ਅਫ਼ਗਾਨੀਸਤਾਨ 'ਚ ਰਾਕੇਟ ਤੋਂ ਦਾਗੇ ਜਾਣ ਵਾਲੇ ਗ੍ਰਨੇਡ ਅਤੇ ਵਿਸਫ਼ੋਟਕਾਂ ਤੋਂ ਬਚਾਅ ਦੇ ਲਈ ਜ਼ਮੀਨੀ ਸੈਨਾ ਨੂੰ ਅਤਿਆਧੁਨਿਕ ਵਾਹਨਾਂ ਅਤੇ ਹਥਿਆਰਾਂ ਨਾਲ ਸੁਸੱਜਿਤ ਕਰਨ ਦੇ ਉਦੇਸ਼ ਨਾਲ ਪੈਂਟਾਗਨ ਅਰਬਾਂ ਡਾਲਰ ਦੀ ਇੱਕ ਯੋਜਨਾ 'ਤੇ ਕੰਮ ਕਰ Date:2008-12-11 Time:00:13:51
ਵੱਡੇ ਪਰਦੇ 'ਤੇ ਮਿਸਟਰ ਡਾਊਟਫਾਇਰ ਅਤੇ ਡੈਡ ਮੈਨ ਵਾਕਿੰਗ ਵਰਗੀਆਂ ਕਲਾਤਮਕ ਫ਼ਿਲਮਾਂ ਅਤੇ ਛੋਟੇ ਪਰਦੇ 'ਤੇ ਹਿਲ ਸਟ੍ਰੀਟ ਬਲਿਊ ਵਰਗੀ ਲੜੀ 'ਚ ਨਾ ਭੁਲਾਉਣ ਵਾਲੀ ਭੂਮੀਕਾ ਨਿਭਾਅ ਚੁੱਕੇ ਹਨ ਅਤੇ ਰੰਗਮੰਚ ਦੇ ਦੀਵਾਨੇ ਅਭਿਨੇਤਾ ਰਾਬਰਟ ਪ੍ਰੋਸਕੀ ਦਾ 77 ਸਾਲ ਦੀ ਉਮਰ 'ਚ ਵਾਸ਼ਿੰਗਟਨ ਦੇ ਇੱਕ ਹਸਪਤਾਲ 'ਚ ਦੇਹਾਂਤ Date:2008-12-11 Time:00:13:51
ਅਮਰੀਕਾ ਦੇ ਸਾਬਕਾ ਸੀਨੀਅਰ ਨੀਤੀ ਨਿਰਮਾਤਾਵਾਂ ਨੇ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਹੈ ਕਿ ਉਹ ਨਰਸੰਹਾਰਾਂ ਦੀ ਰੋਕਥਾਮ ਨੂੰ ਦੇਸ਼ ਦੀ ਪਹਿਲ ਬਨਾਉਣ ਅਤੇ ਇਸ ਨੂੰ ਖਤਮ ਕਰਨ ਲਈ ਇੱਕ Date:2008-12-11 Time:00:13:51
ਭ੍ਰਿਸ਼ਟਾਚਾਰ ਨੂੰ ਸੰਸਾਰਕ ਵਿੱਤੀ ਸੰਕਟ ਦੇ ਕਾਰਣਾਂ ਵਿਚੋਂ ਇੱਕ ਦੱਸਦਿਆਂ ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਕਿਹਾ ਕਿ ਇਹ ਬੁਰਾਈ ਹਜ਼ਾਰ ਵਰ੍ਹਿਆਂ ਦੇ ਵਿਕਾਸ ਟੀਚਿਆਂ ਨੂੰ ਹਕੀਕਤ ਵਿਚ ਬਦਲਣ ਵਿਚ Date:2008-12-11 Time:00:13:51
ਇਲੀਨੋਇਸ ਦੇ ਗਵਰਨਰ ਰੋਡ ਬਲੈਗੋਜੇਵਿਚ ਨੂੰ ਸਿਆਸੀ ਭ੍ਰਿਸ਼ਟਾਚਾਰ ਦੇ ਆਰੋਪ ਵਿਚ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ.ਐਫਬੀਆਈ ਏਜੈਂਟਾਂ ਨੇ ਰੋਡ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕੀਤਾ.ਉਸ ਵੇਲ੍ਹੇ ਉਹ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ Date:2008-12-11 Time:00:13:51
ਭਾਰਤ ਵਿਚ ਊਟੀ, ਕੋਡਾਈਕਨਾਲ, ਸ਼ਿਮਲਾ, ਕੁੱਲੂ, ਮਨਾਲੀ, ਨੈਨੀਤਾਲ ਅਤੇ ਮਾਉਂਟ ਆਬੂ ਜਿਹੇ ਪਰਬਤੀ ਸਥਾਨ ਸੈਰ ਸਪਾਟੇ ਦੀ ਦ੍ਰਿਸ਼ਟੀ ਨਾਲ ਕਾਫੀ ਪ੍ਰਸਿੱਧ ਹਨ ਪਰ ਪਰਬਤ ਰੋਹੀਆਂ ਦਾ ਕਹਿਣਾ ਹੈ ਕਿ ਸੁੰਦਰਤਾ ਦੇ ਮਾਮਲੇ ਵਿਚ ਲੇਹ- Date:2008-12-11 Time:00:13:51
ਉੜੀਸਾ ਦੀ ਚਿਲਕਾ ਝੀਲ ਮਗਰੋਂ ਦੇਸ਼ ਦੀ ਦੂਜੀ ਸੱਭ ਤੋਂ ਵੱਡੀ ਝੀਲ ਪੁਲੀਕਟ ਸਾਹਮਣੇ ਜਲ ਦੀ ਘਾਟ ਅਤੇ ਇਸਦੇਜਲ ਕੇਹ੍ਤਰ ਦੇ ਘਟਣ ਦਾ ਖਤਰਾ ਸਾਹਮਣੇ ਆ ਰਿਹਾ ਹੈ.ਚੇਨੱਈ ਨਾਲ ਕਰੀਬ 80 ਕਿਲੋਮੀਟਰ ਦੂਰ ਦੱਖਣੀ ਆਂਧਰਾ ਪ੍ਰਦੇਸ਼ Date:2008-12-11 Time:00:13:51
ਅੱਜ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਲੋਕਸਭਾ ਸਪੀਕਰ ਸੋਮਨਾਥ ਚਟਰਜੀ ਨੇ ਸਿਆਸੀ ਦਲਾਂ ਦੇ ਨੇਤਾਵਾਂ ਦੀ ਇੱਕ ਬੈਠਕ ਸੱਦੀ.ਬੈਠਕ ਇਹ ਯਕੀਨੀ ਬਨਾਉਣ ਲਈ ਸੱਦੀ ਗਈ ਤਾਂ ਜੋ ਸੰਸਦ Date:2008-12-11 Time:00:13:49
ਚੀਨ ਦੇ ਦੱਖਣੀ ਪੱਛਮੀ ਪ੍ਰਾਂਤ ਸਿਚੁਆਨ 'ਚ ਅੱਜ ਸਵੇਰੇ ਭੁਚਾਲ ਦਾ ਇੱਕ ਝੱਟਕਾ ਮਹਿਸੂਸ ਕੀਤਾ ਗਿਆ,ਇਸ ਦੀ ਤੀਬਰਤਾ 5.4 ਸੀ। Date:2008-12-11 Time:00:13:49
ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨੇ ਰਾਤੀ ਭੋਜਣ 'ਤੇ ਆਪਣੀ ਨਾਮਜ਼ਦ ਕੀਤੀ ਗਈ ਉੱਤਰਾਅਧਿਕਾਰੀ ਹਿਲੇਰੀ ਕਲਿੰਟਨ ਨਾਲ ਵਿਦੇਸ਼ ਨੀਤੀ ਸਬੰਧੀ ਚੁਣੌਤੀਆਂ 'ਤੇ ਚਰਚਾ ਕੀਤੀ।ਰਾਈਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। Date:2008-12-11 Time:00:13:49
ਪ੍ਰਸਿੱਧ ਭਾਰਤੀ ਮੂਲ ਦੇ ਉਦਯੋਗਪਤੀ ਲਾਰਡ ਸਵਰਾਜ ਪਾਲ ਨੇ ਬ੍ਰਿਟੇਨ ਦੇ ਹਾਊਸ ਆਫ਼ ਲਾਰਡਸ ਦਾ ਪਹਿਲਾ ਏਸ਼ਿਆਈ ਡਿਪਟੀ ਸਪੀਕਰ ਬਣਕੇ ਨਵਾਂ ਇਤਿਹਾਸ ਰੱਚ ਦਿੱਤਾ ਹੈ। Date:2008-12-11 Time:00:13:49
ਸ਼ਤਰੰਜ ਦੇ ਬਾਦਸ਼ਾਹ ਵਿਸ਼ਵ ਚੈਂਪੀਅਨ ਵਿਸ਼ਵ ਨਾਥਨ ਆਨੰਦ ਨੇ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪੁੱਜਣ ਦੇ ਬਾਵਜੂਦ ਆਪਣੇ ਪੈਰ ਹਮੇਸ਼ਾ ਜਮੀਨ ਉੱਪਰ ਰਹਿਣ ਦਿੱਤੇ ਹਨ ਅਤੇ ਉਹਨਾਂ ਦੀ ਇਸੇ ਸਾਦਗੀ ਨੂੰ ਉਹਨਾਂ ਦੀ ਪਤਨੀ ਅਰੁਣਾ ਵੱਡੀ ਤਾਕਤ ਮੰਨਦੀ ਹੈ.ਆਨੰਦ ਦੇ 39ਵੇਂ ਜਨਮਦਿਨ ਤੋਂ ਪਹਿਲਾਂ Date:2008-12-11 Time:00:13:49
ਸ਼ੀਲਾ ਦੀਕਸ਼ਿਤ ਨੇ ਆਪਣੀ ਲੋਕਪ੍ਰਿਯਤਾ ਅਤੇ ਸਮਰੱਥਾ ਦਿਖਾਉਂਦੇ ਹੋਏ ਦਿੱਲੀ 'ਚ ਹੈਟ੍ਰਿਕ ਲਗਾ ਕੇ ਇੱਕ ਨਵਾਂ ਇਤਿਹਾਸ ਰੱਚਣ 'ਚ ਕਾਮਯਾਬ Date:2008-12-11 Time:00:13:49
ਮੁੰਬਈ ਆਤੰਕੀ ਹਮਲੇ 'ਚ ਸ਼ਹੀਦ ਹੋਏ ਐਨਐਸਜੀ ਕਮਾਂਡੋ ਮੇਜ਼ਰ ਸੰਦੀਪ ਉਨ੍ਹੀਕ੍ਰਿਸ਼ਨਣ ਦੇ ਬਿਹਾਰ ਰੈਜ਼ੀਮੈਂਟ 'ਚ ਉਨ੍ਹਾ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਪਹਿਲ ਕਰਨ ਨੂੰ ਤਿਆਰ ਰਹਿੰਦੇ ਸਨ ਅਤੇ ਮੁਸ਼ਕਿਲ ਘੜੀ 'ਚ ਵੀ ਹਿੰਮਤ ਨਹੀਂ ਹਾਰਨ ਵਾਲੇ ਸੈਨਿਕ ਸਨ। Date:2008-12-11 Time:00:13:49
page no.1 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |