Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 12 - 2008
ਦੂਰਦਰਸ਼ਨ (ਮੁੱਖ ਚੈਨਲ): 12.00 ਫਿਲਮ- ਨਰਮ ਗਰਮ,ਦੁਪਿਹਰੇ 3.00ਮੁਲਕ, 3.30 ਤਾਰਾ,ਸ਼ਾਮ 4.00 ਪ੍ਰਾਦੇਸ਼ਿਕ ਪ੍ਰਸਾਰਣ,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ ਆਸ ਨਿਖਰੀ ਪ੍ਰੀਤ,10.00 ਸਿਨੇ ਸਤਰਂਗੀ. Date:2008-12-01 Time:00:04:03
ਇੰਟੈਲੀਜੈਂਸ ਬਿਉਰੋ(ਆਈਬੀ) ਨੇ ਬੀਤੀ ਰਾਤ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁੰਬਈ ਵਿਚ ਅੱਤਵਾਦੀ ਹਮਲੇ ਵਿਚ ਉਹ ਆਪਣੇ ਵੱਲੋਂ ਨਾਕਾਮ ਰਹੇ.ਆਈਬੀ ਦੇ ਨਿਦੇਸ਼ਕ ਪੀਸੀ ਹਲਧਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੇ ਵਲ੍ਹੇ ਸਾਨੂੰ ਇੱਕਜੁੱਟ Date:2008-12-01 Time:00:04:00
ਰਾਸ਼ਟਰੀ ਸੁਰੱਖਿਆ ਗਾਰਡ ਨੇ ਬੀਤੀ ਰਾਤ ਇਹਨਾਂ ਖਬਰਾਂ ਤੋਂ ਇਨਕਾਰ ਕੀਤਾ ਕਿ ਕਮਾਂਡੋ ਨੂੰ ਮੁੰਬਈ ਹਵਾਈ ਅੱਡੇ ਤੋਂ ਅੱਤਵਾਦੀ ਹਮਲੇ ਵਾਲੇ ਸਥਾਨ ਤੱਕ ਪੁੱਜਣ ਵਿਚ ਦੇਰ ਹੋਈ.ਐਨਐਸਜੀ ਮਹਾਂਨਿਦੇਸ਼ਕ ਜੇਕੇ ਦੱਤਾ ਨੇ ਐਨਡੀਟੀਵੀ ਨੂੰ ਇਹ ਬਿਆਨ ਦਿੱਤਾ Date:2008-12-01 Time:00:04:00
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਮੁੰਬਈ ਹਮਲੇ ਦੀ ਜਾਂਚ ਦੇ ਸੰਬੰਧ ਵਿਚ ਭਾਰਤ ਨੂੰ ਪੂਰਨ ਸਮਰਥਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਅੱਤਵਾਦੀ ਆਪਣੇ ਮੰਸੂਬਿਆਂ ਵਿਚ ਕਾਮਯਾਬ ਨਹੀਂ ਹੋਣਗੇ.ਬੁਸ਼ ਨੇ Date:2008-12-01 Time:00:04:00
ਵਿੱਤੀ ਤਰੱਕੀ ਉੱਪਰ ਦੋਹਾ ਅੰਤਰ ਰਾਸ਼ਟਰੀ ਸੰਮੇਲਨ ਵਿਚ ਭਾਗ ਲੈ ਰਹੇ ਸੰਸਾਰਕ ਨੇਤਾਵਾਂ ਨੇ ਅੱਜ ਮੁੰਬਈ ਉੱਪਰ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਿਆ ਕੀਤੀ.ਵੱਖ-ਵੱਖ ਦੇਸ਼ਾਂ ਦੇ ਮੁੱਖੀਆਂ ਅਤੇ ਮੰਤਰੀਆਂ ਨੇ ਸੰਮੇਲਨ ਤੋਂ ਪਹਿਲਾਂ ਦੀ ਸ਼ਾਮ ਅੱਤਵਾਦੀ ਹਮਲੇ Date:2008-12-01 Time:00:04:00
ਮਹਾਂਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਆਰਆਰ ਪਾਟਿਲ ਨੇ ਮੁੰਬਈ ਉੱਪਰ ਹੋਏ ਅੱਤਵਾਦੀ ਹਮਲਿਆਂ ਨੂੰ ਛੋਟੀ ਘਟਨਾ ਦੱਸ ਕੇ ਵਿਵਾਦ ਵਿਚ ਫਸ ਗਏ ਹਨ.ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਵੱਡੇ ਸ਼ਹਿਰਾਂ ਵਿਚ ਅਜਿਹੇ Date:2008-12-01 Time:00:04:00
ਫਿਲਮ ਅਭਿਨੇਤਾ ਸੈਫ ਅਲੀ ਖਾਨ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ 'ਚ ਦੀਪਿਕਾ ਪਾਦੁਕੋਣ ਹੈ, ਜਦਕਿ ਉਹਨਾਂ ਦੀ ਦੂਜੀ ਫਿਲਮ ਦੀ ਨਾਇਕਾ ਨੂੰ ਲੈਕੇ ਜਦੋਜਹਿਦ ਜਾਰੀ ਹੈ. ਦਰਅਸਲ ਕਰੀਨਾ ਕਪੂਰ ਨੂੰ ਛੱਡਕੇ ਅਮਤਿਆਜ ਅਲੀ ਨੇ ਸੈਫ ਅਲੀ ਖਾਨ ਹੋਮ Date:2008-12-01 Time:00:04:00
ਦੱਖਣੀ ਆਸਟ੍ਰੇਲੀਆ ਦੇ ਇੱਕ ਸਮੁੰਦਰੀ ਤੱਟ ਲਾਗੇ ਸੰਕਟਗ੍ਰਸਤ ਕਰੀਬ 80 ਵਹੇਲਾਂ ਬਚਾਅ ਅਧਿਕਾਰੀਆਂ ਦੇ ਪੁੱਜਣ ਤੋਂ ਪਹਿਲਾਂ ਮਰ ਚੁੱਕੀਆਂ ਹਨ.ਸੈਂਡੀ ਕੈਪ ਦੇ ਇੱਕ ਦੂਰ-ਦੁਰਾਡੇ ਦੇ ਤੱਟ ਉੱਪਰ ਹਵਾਈ ਸਰਵੇਖਣ ਤੋਂ ਲੰਮੇ ਖੰਭਾਂ ਵਾਲੀਆਂ ਵਹੇਲਾਂ ਮਰਨ ਕੰਡ੍ਹੇ ਵੇਖੀਆਂ ਗਈਆਂ Date:2008-12-01 Time:00:04:00
ਮੁੰਬਈ 'ਚ ਆਤੰਕੀ ਹਮਲੇ ਦਾ ਸਾਹਮਣਾ ਕਰਨ ਵਾਲੇ ਇੱਕ ਬ੍ਰਿਟਿਸ਼ ਜੋੜ੍ਹੇ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਇੱਕ ਨਿਊਜ਼ ਚੈਨਲ ਨੇ ਤਾਜ ਮਹਲ ਹੋਟਲ 'ਚ ਉਹਨਾਂ ਦੀ ਮੌਜੂਦਗੀ ਦੇ ਸਥਾਨ ਨੂੰ ਚੈਨਲ ਉੱਤੇ ਪ੍ਰਸਾਰਿਤ ਕਰਕੇ ਉਹਨਾਂ ਦੀ ਜਾਨ ਖਤਰੇ 'ਚ Date:2008-12-01 Time:00:04:00
ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਹਾਂਗਕਾਂਗ ਦੀ ਆਪਣੀ ਚਾਰ ਦਿਨਾ ਅਧਿਕਾਰਕ ਯਾਤਰਾ ਮੁੰਬਈ ਉੱਪਰ ਹੋਏ ਅੱਤਵਾਦੀ ਧਮਾਕਿਆਂ ਮਗਰੋਂ ਪੈਦਾ ਹੋਈ ਸਥਿੱਤੀ ਨੂੰ ਵੇਖਦੇ ਹੋਏ ਰੱਦ ਕਰ ਦਿੱਤੀ.ਗਿਲਾਨੀ ਕਲਿੰਟਨ ਗਲੋਬਲ Date:2008-12-01 Time:00:04:00
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਦੇ ਵਿਦੇਸ਼ ਮੰਤਰੀ ਆਹੁਦੇ ਉੱਤੇ ਕੱਲ੍ਹ ਹਿਲੇਰੀ ਕਲਿੰਟਨ ਨੂੰ ਨਾਮਿਤ ਕਰਨ ਦੀ ਯੋਜਨਾ ਹੈ ਤਾਂ ਕਿ ਵਿੱਤੀ ਸੰਕਟ, ਇਰਾਕ ਅਤੇ ਅਫਗਾਨਿਸਤਾਨ ਯੁੱਧ ਦੇ ਦਰਮਿਆਨ ਪਾਰਟੀ 'ਚ ਸਾਬਕਾ ਵਿਰੋਧੀ Date:2008-12-01 Time:00:04:00
ਤਿੱਬਤੀ ਅਧਿਆਤਮਿਕ ਨੇਤਾ ਦਲਾਈਲਾਮਾ ਦਾ ਕਹਿਣਾ ਹੈ ਕਿ ਸੰਭੋਗ ਲੋਕਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਪਰੰਤੂ ਉਹ ਅਲਪਕਾਲਿਕ ਹੈ ਅਤੇ ਅਕਸਰ ਵਿਭਿੰਨ ਸਮੱਸਿਆਵਾਂ ਵੱਲ ਧੱਕ ਸਕਦਾ ਹੈ. ਦਲਾਈਲਾਮਾ ਦੇ ਅਨੁਸਾਰ ਸ਼ਾਦੀਸ਼ੁਦਾ ਜੀਵਨ ਕਈ ਉਤਾਰ Date:2008-12-01 Time:00:04:00
ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਆਤੰਕਵਾਦ ਉੱਤੇ ਰੋਕ ਲਗਾਉਣ ਲਈ ਸਾਰੇ ਰਾਜਨੀਤਿਕ ਦਲਾਂ ਨੂੰ ਇੱਕਜੁੱਟਤਾ ਦੇ ਨਾਲ ਯਤਨ ਕਰਨੇ ਹੋਣਗੇ. ਸੀਨੀਅਰ ਕਾਂਗਰਸੀ ਨੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਆਤੰਕਵਾਦ ਦੀ Date:2008-12-01 Time:00:03:58
ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਕੱਲ੍ਹ ਕਿਹਾ ਕਿ ਆਤੰਕਵਾਦੀ ਲੋਕਤੰਤਰ ਦੇ ਤਾਣੇ ਬਾਣੇ ਨੂੰ ਨਸ਼ਟ ਕਰਨਾ ਚਾਹੁੰਦੇ ਹਨ. ਉਹਨਾਂ ਨੇ ਲੋਕਾਂ ਨੂੰ ਕਾਂਗਰਸ ਦਾ ਸਮਰੱਥਨ ਕਰਨ ਅਤੇ ਸੰਪ੍ਰਦਾਇਕ ਅਤੇ ਵਿਭਾਜਨਕਾਰੀ ਤਾਕਤਾਂ ਨੂੰ ਖਾਰਿਜ ਕਰਨ ਦੀ ਅਪੀਲ Date:2008-12-01 Time:00:03:58
ਮੁੰਬਈ ਵਿੱਚ ਆਤੰਕਵਾਦੀ ਵਿਰੋਧੀ ਓਪਰੇਸ਼ਨ ਵਿੱਚ ਸ਼ਹੀਦ ਹੋਏ ਬਹਾਦੁਰ ਸੁਰੱਖਿਆ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਟਰੋਲ ਪੰਪ ਅਤੇ ਐੱਲਪੀਜੀ ਦੀ ਡੀਲਰਸ਼ਿਪ ਦਿੱਤੀ ਜਾਵੇਗੀ. ਕੇਂਦਰੀ ਪੈਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਅੱਜ ਇਹ ਘੋਸ਼ਣਾ Date:2008-12-01 Time:00:03:58
ਦੇਸ਼ 'ਚ ਪਿਛਲੇ ਸਾਲ ਤੋਂ ਆਤੰਕਵਾਦੀ ਹਮਲਿਆਂ 'ਚ ਆਈ ਤੇਜੀ ਦੇ ਬਾਅਦ ਜੋਰਦਾਰ ਆਲੋਚਨਾਵਾਂ ਦੇ ਬਾਵਜੂਦ ਆਹੁਦੇ ਉੱਤੇ ਕਾਇਮ ਰਹੇ ਰਹਿ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਮੁੰਬਈ ਆਤੰਕਵਾਦੀ ਹਮਲਿਆਂ ਦੇ ਬਾਅਦ ਅੱਜ ਤਿਆਗ ਪੱਤਰ ਦੇ ਦਿੱਤਾ Date:2008-12-01 Time:00:03:58
ਹਾਲ 'ਚ ਦੋਬਾਰਾ ਬਾਗੀ ਇੰਡੀਅਨ ਲੀਗ ਨਾਲ ਜੁੜ੍ਹੇ ਪਾਕਿਸਤਾਨ ਦੇ ਸੀਨੀਅਰ ਬੱਲੇਬਾਜ ਮੁਹੰਮਦ ਯੂਸੁਫ ਨੇ ਮੁੰਬਈ 'ਚ ਹੋਏ ਆਤੰਕਵਾਦੀ ਹਮਲਿਆਂ ਦੇ ਸੰਬੰਧ ਵਿੱਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਅਧਿਕਾਰੀਆਂ ਨੂੰ ਇਸ ਖੇਡ ਨੂੰ ਆਤੰਕਵਾਦ Date:2008-12-01 Time:00:03:58
ਮੁੰਬਈ ਦੇ ਆਤੰਕਵਾਦੀ ਹਮਲਿਆਂ ਦੀ ਨਿੰਦਾ ਕਰਦਿਆਂ ਬੌਲੀਵੁੱਡ ਅਭਿਨੇਤਾ ਅਜੈ ਦੇਵਗਨ ਅਤੇ ਉਸਦੀ ਪਤਨੀ ਕਾਜੋਲ ਨੇ ਕਿਹਾ ਕਿ ਆਤੰਕਵਾਦ ਹੀ ਕੇਵਲ ਇੱਕ ਅਜਿਹਾ ਧਰਮ ਹੈ, ਜਿਸਨੂੰ ਧਰਤੀ ਤੋਂ ਪੁੱਟ ਸੁੱਟਣਾ ਚਾਹੀਦਾ ਹੈ. ਅਜੈ ਅਤੇ ਕਾਜੋਲ ਨੇ ਇੱਥੇ ਜਾਰੀ Date:2008-12-01 Time:00:03:58
ਆਸਟ੍ਰੇਲੀਆ ਦੇ ਮਹਾਨ ਲੈਗ ਸਪਿੰਨਰ ਸ਼ੇਨ ਵਾਰਨ ਨੇ ਹਾਲ ਵਿਚ ਜਾਰੀ ਆਪਣੀ ਕਿਤਾਬ ਵਿਚ ਵਰਿੰਦਰ ਸਹਿਵਾਗ ਨਾਲ ਜੁੜੀ ਇੱਕ ਰੋਚਕ ਘਟਨਾ ਦਾ ਜ਼ਿਕਰ ਕੀਤਾ ਹੈ. ਵਾਰਨ ਨੇ ਆਪਣੀ ਕਿਤਾਬ ਵਿਚ ਰਿਵਰਸ ਸਵਿੰਗ ਕਰਾ ਰਹੇ ਪਾਕਿਸਤਾਨ ਦੇ ਮੱਧਮ ਤੇਜ਼ ਗੇਂਦਬਾਜ ਅਤੇ ਉਹਨਾਂ ਦਾ ਸਾਹਮਣਾ ਕਰ ਰਹੇ ਸਹਿਵਾਗ ਬਾਰੇ ਆਪਣੀ Date:2008-12-01 Time:00:03:58
ਹੋਟਲ ਤਾਜ ਦੇ ਅੰਦਰ ਆਤੰਕਵਾਦੀਆਂ ਨਾਲ ਮੁਕਾਬਲਾ ਕਰ ਰਹੇ ਮੇਜਰ ਸੰਦੀਰ ਸਿੰਘ ਨੇ ਆਪਣੇ ਕਮਾਂਡੋ ਨੂੰ ਸ਼ਾਇਦ ਅੰਤਿਮ ਸ਼ਬਦ ਆਖੇ ਸਨ 'ਉਪਰ ਨਾ ਆਓ, ਮੈਂ ਉਹਨਾਂ ਨਾਲ ਨਿਪਟਾਂਗਾ. ਐੱਨਐੱਸਜੀ ਦੇ ਮੁੱਖ ਨਿਦੇਸ਼ਕ ਜੇਕੇ ਦੱਤਾ ਨੇ ਕਿਹਾ ਕਿ ਮੇਜਰ ਉਨੀਕ੍ਰਿਸ਼ਨਨ Date:2008-12-01 Time:00:03:58
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਵਿਚਕਾਰ ਹੀ ਛੱਡ ਕੇ ਭਾਰਤ ਵਾਪਸ ਪਰਤਣ ਦਾ ਫੈਸਲਾ ਕੀਤਾ.ਉਹ ਦੋ ਦਸੰਬਰ ਨੂੰ ਮੁੰਬਈ ਦਾ ਦੌਰਾ ਕਰੇਗੀ.ਰਾਸ਼ਟਰਪਤੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਪਾਟਿਲ ਇੱਕ ਦਸੰਬਰ ਨੂੰ ਦੇਸ਼ ਵਾਪਸ Date:2008-12-01 Time:00:03:58
ਗ੍ਰਹਿਮੰਤਰੀ ਸ਼ਿਵਰਾਜ ਪਾਟਿਲ ਦੇ ਤਿਆਗ ਪੱਤਰ ਨੂੰ ਦੇਰ ਨਾਲ ਉਠਾਇਆ ਗਿਆ ਮਾਮੂਲੀ ਕਦਮ ਕਰਾਰ ਦਿੰਦੇ ਹੋਏ ਭਾਜਪਾ ਨੇ ਅੱਜ ਕਿਹਾ ਕਿ ਪੂਰੀ ਸਰਕਾਰ ਨਾਕਾਮ ਰਹੀ ਹੈ ਅਤੇ ਇਸਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ. ਭਾਜਪਾ ਪ੍ਰਮੁੱਖ ਰਾਜਨਾਥ Date:2008-12-01 Time:00:03:58
ਤਿੱਬਤੀ ਅਧਿਆਤਮਿਕ ਨੇਤਾ ਦਲਾਈਲਾਮਾ ਦਾ ਕਹਿਣਾ ਹੈ ਕਿ ਸੰਭੋਗ ਲੋਕਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਪਰੰਤੂ ਉਹ ਅਲਪਕਾਲਿਕ ਹੈ ਅਤੇ ਅਕਸਰ ਵਿਭਿੰਨ ਸਮੱਸਿਆਵਾਂ ਵੱਲ ਧੱਕ ਸਕਦਾ ਹੈ. ਦਲਾਈਲਾਮਾ ਦੇ ਅਨੁਸਾਰ ਸ਼ਾਦੀਸ਼ੁਦਾ ਜੀਵਨ ਕਈ ਉਤਾਰ Date:2008-12-01 Time:00:03:58
page no.1 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |