Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 11 - 2008
ਅਰਜੁਨ ਰਾਮਪਾਲ ਦੁਬਈ 'ਚ ਸ਼ਾਹਰੁੱਖ ਖਾਨ ਦੇ ਨਾਲ ਟੇਮਪਟੇਸ਼ਨ ਰਿਲੋਡੇਡ ਟੂਰ ਕਰਨ ਦੇ ਲਈ ਗਏ ਸਨ।ਦਿਵਾਲੀ ਦੇ ਪਹਿਲਾਂ ਆਯੋਜਤ ਇਸ ਸ਼ੋਅ 'ਚ ਭਾਗ ਲੈਣ ਦੇ ਬਾਅਦ ਅਰਜੁਨ ਨੇ ਦੁਬਈ 'ਚ ਢੇਰ ਸਾਰੀ ਸ਼ਾਪਿੰਗ ਕੀਤੀ।ਦਰਅਸਲ,ਅਰਜੁਨ ਦੀਵਾਲੀ ਦੇ ਲਈ ਸ਼ਾਪਿੰਗ Date:2008-11-09 Time:00:53:44
ਸ਼ਾਹਰੁਖ ਖਾਨ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਦੋਸਤਾਂ ਦੇ ਲਈ ਕੁੱਝ ਵੀ ਕਰਨ ਲਈ ਤਿਆਰ ਰਹਿੰਦੇ ਹਨ।ਉਨ੍ਹਾ ਨੇ ਆਪਣੇ ਦੋਸਤ ਕਰਨ ਜੌਹਰ ਦੀ ਫ਼ਿਲਮ 'ਮਾਈ ਨੇਮ ਇਜ਼ ਕਿੰਗ ਖਾਨ' ਦੇ ਲਈ ਮਨਚਾਹੀ ਡੇਟ ਦੇ ਦਿੱਤੀ ਹੈ ਅਤੇ ਉਹ ਵੀ ਪੂਰ੍ਹੀ Date:2008-11-09 Time:00:53:44
ਚੋਣਾਂ ਦਾ ਸਮਾਂ ਹੋਵੇ ਅਤੇ ਮਣੀਰਤਨਮ ਦੀ ਫ਼ਿਲਮ ਯੁਵਾ ਦੀ ਯਾਦ ਨਾ ਆਵੇ,ਇਹ ਅਸੰਭਵ ਹੈ।ਇਹ ਬਿਹਤਰੀਨ ਫ਼ਿਲਮ ਸੀ ਅਤੇ ਇਸ ਗੱਲ ਦਾ ਸੰਦੇਸ਼ ਦਿੰਦੀ ਸੀ ਕਿ ਨੌਜਵਾਨਾਂ ਨੂੰ ਸਰਗਰਮ ਰਾਜਨੀਤੀ..... Date:2008-11-09 Time:00:53:44
ਸ਼੍ਰੇਆ ਸਰਨ ਅੱਜਕੱਲ੍ਹ ਬੇਹੱਦ ਗੁੱਸੇ ਵਿੱਚ ਹੈ. ਚਰਚਾ ਤਾਂ ਉਹਨਾਂ ਦੀਆਂ ਫਿਲਮਾਂ ਅਤੇ ਅਭਿਨੈ ਦੀ ਹੋਣੀ ਚਾਹੀਦੀ ਹੈ, ਪਰੰਤੂ ਇਸ ਸਮੇਂ ਉਹਨਾਂ ਦਾ ਨਾਮ ਕ੍ਰਿਕਟ ਖਿਡਾਰੀ ਸ੍ਰੀਸ਼ਾਂਤ ਦੇ ਨਾਲ ਜੋੜ੍ਹਿਆ ਜਾ ਰਿਹਾ ਹੈ. ਕਿਹਾ ਜਾ ਰਿਹਾ ਹੈ ਕਿ ਸ੍ਰੀਸ਼ਾਂਤ ਅਤੇ ਸ਼੍ਰੇਆ Date:2008-11-09 Time:00:53:44
ਜਦੋਂ ਦਾ ਸ਼ਾਹਿਦ ਕਪੂਰ ਕਰੀਨਾ ਨਾਲੋਂ ਵੱਖ ਹੋਇਆ ਹੈ, ਉਦੋਂ ਦਾ ਹਰ ਕੁੜੀ ਵਿੱਚੋਂ ਕਰੀਨਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ. ਪਹਿਲਾਂ ਵਿੱਦਿਆ ਬਾਲਣ ਨੂੰ ਉਹਨਾਂ ਨੇ ਇਸ਼ਕ ਵਿੱਦਿਆ ਸਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਸਾਨੀਆ ਮਿਰਜਾ ਦੇ Date:2008-11-09 Time:00:53:44
ਦੋ ਸਾਲ ਪਹਿਲਾਂ ਇੱਕ ਪੰਜਾਬੀ ਧਾਰਮਿਕ ਕੈਸਿਟ ਕੱਢਣ ਦੇ ਬਾਅਦ ਅਕਸ਼ੈ ਕੁਮਾਰ ਹੁਣ ਇੱਕ ਵਾਰ ਫੇਰ ਤੋਂ ਗਾਉਣ ਵਜਾਉਣ ਵੱਲ ਧਿਆਨ ਕੇਂਦ੍ਰਿਤ ਕਰ ਰਹੇ ਹਨ. ਸੁਣਨ ਵਿੱਚ ਆਇਆ ਹੈ ਕਿ ਅਕਸ਼ੈ ਅੱਜਕੱਲ੍ਹ ਗਾਇਕੀ ਦੇ ਖੇਤਰ ਵਿੱਚ ਕਦਮ Date:2008-11-09 Time:00:53:44
ਫਿਲਮ 'ਲਗੇ ਰਹੋ ਮੁੰਨਾਭਾਈ' 'ਚ ਗਾਂਧੀ ਜੀ ਦੀ ਭੂਮਿਕਾ ਨਿਭਾਉਣ ਵਾਲੇ ਮਰਾਠੀ ਰੰਗਮੰਚ ਅਤੇ ਸਿਨੇਮਾ ਦੇ ਪ੍ਰਸਿੱਧ ਕਲਾਕਾਰ ਦਿਲੀਪ ਪ੍ਰਭਾਵਠਕਰ ਦੇ ਬਾਰੇ ਵਿੱਚ ਕਾਫੀ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਚੰਗੇ ਅਭਿਨੇਤਾ ਹੋਣ ਦੇ ਇਲਾਵਾ ਇੱਕ ਬਿਹਤਰੀਨ Date:2008-11-09 Time:00:53:44
ਸਵੇਰੇ 7.00 ਸਮਾਚਾਰ, 9.30 ਡਿਜਨੀ ਜਾਦੂ, 10.30 ਕਾਰਟੂਨ ਨੈਟਵਰਕ ਕੀ ਦੁਨੀਆ, 11.30 ਡੀਡੀ ਟਾਪ ਟੇਨ, ਦੁਪਹਿਰ 12.00 ਇੰਡੀਅਨ ਇੰਪ੍ਰਿੰਟਸ, 12.30 ਇਗਨੀਟੇਡ ਮਾਇੰਡ-2, 1.00 ਕਰਨ ਦ ਡਿਟੈਕਟਿਵ, 1.30 ਜੋ ਜੀਤਾ ਵਹੀ ਸਿਕੰਦਰ, 2.00 ਮਾਲਗੁਡੀ Date:2008-11-09 Time:00:53:44
ਸੈਂਟ੍ਰਲ ਕੋਲ ਫੀਲਡ ਲਿਮਟਡ(ਸੀਸੀਐਲ) ਦੇ ਇੱਕ ਕਰਮਚਾਰੀ ਨੂੰ ਸ਼ੱਕੀ ਕੱਟੜਪੰਥੀਆਂ ਨੇ ਅੱਜ ਪਲਾਮੂ ਜਿਲ੍ਹੇ ਦੇ ਦੰਡਰਕਲਾ ਪਿੰਡ ਤੋਂ ਅਗ਼ਵਾ ਕਰ ਲਿਆ.ਐਸਪੀ ਏਕੇ ਸਿਨਹਾ ਨੇ ਕਿਹਾ ਕਿ ਰਾਂਚੀ ਦੇ ਕਿਲਾਰੀ ਵਿਚ ਤੈਨਾਤ ਸ਼੍ਰਵੰਤ ਸਾਹੂ ਨੂੰ ਕੁੱਝ ਹਥਿਆਰਬੰਦ ਲੋਕਾਂ Date:2008-11-09 Time:00:53:40
ਅਮਰੀਕਾ ਨੇ ਆਪਣੇ ਮਿਸਾਇਲ ਰੱਖਿਆ ਕਵਚ ਉੱਪਰ ਰੂਸ ਦੀਆਂ ਚਿੰਤਾਵਾਂ ਘਟਾਉਣ ਲਈ ਉਸ ਨੂੰ ਨਵਾਂ ਪ੍ਰਸਤਾਵ ਦਿੱਤਾ ਹੈ.ਅਮਰੀਕੀ ਵਾਰਤਾਕਾਰ ਜਾਨ ਰੂਡ ਨੇ ਕੱਲ੍ਹ ਕਿਹਾ ਕਿ ਅਮਰੀਕਾ ਨੇ ਸਾਮਰਿਕ ਹਥਿਆਰ ਕਟੌਤੀ ਸੰਧੀ (ਸਟਾਰਟ) ਦੀ ਥਾਂ ਇੱਕ ਕਨੂੰਨੀ Date:2008-11-09 Time:00:53:40
ਭਾਰਤੀ ਮੂਲ ਦੇ ਲੇਖਕ ਸਲਮਾਨ ਰੂਸ਼ਦੀ ਅਤੇ ਭਾਰਤੀ ਕਨਾਡਾਈ ਫ਼ਿਲਮ ਨਿਰਮਾਤਾ ਦੀਪਾ ਮਹਿਤਾ ਇੱਕ ਫ਼ਿਲਮ ਨਿਰਮਾਣ ਦੇ ਲਈ ਸਹਿਯੋਗ ਕਰਨਗੇ।ਇਹ ਫ਼ਿਲਮ ਰੂਸ਼ਦੀ ਦੇ ਪੁਰਸਕ੍ਰਿਤ ਨਾਵਲ ਮਿਡਨਾਈਟ ਚਿਲਡਰਨ 'ਤੇ ਅਧਾਰਤ Date:2008-11-09 Time:00:53:40
ਭਾਰਤੀ ਮੂਲ ਦੇ ਕਨਾਡਾਈ ਸੰਸਦ ਮੈਂਬਰ ਦੀਪਕ ਓਬੇਰਾਏ ਨੂੰ ਵਿਦੇਸ਼ ਮੰਤਰੀ ਦਾ ਸੰਸਦੀ ਸਕਤੱਰ ਬਣਾਇਆ ਗਿਆ ਹੈ.ਓਬੇਰਾਏ ਨੇ ਕੱਲ੍ਹ ਇੱਕ ਸਮਾਰੋਹ ਵਿਚ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ Date:2008-11-09 Time:00:53:40
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਸੰਸਾਰਕ ਆਰਥਿਕ ਸੰਕਟ ਦਾ ਹੱਲ ਕੱਢਣ ਲਈ ਅਗਲੇ ਹਫਤੇ ਵਾਸ਼ਿੰਗਟਨ ਵਿਚ ਆਯੋਜਿਤ ਸੰਸਾਰਕ ਨੇਤਾਵਾਂ ਦੇ ਸ਼ਿਖਰ ਸੰਮੇਲਨ ਵਿਚ ਭਾਗ ਨਹੀਂ ਲੈਣਗੇ.ਓਬਾਮਾ ਦੀ ਅਧਿਕਾਰਕ ਸੰਕ੍ਰਮਣਕਾਲੀ ਅਧਿਕਾਰੀ ਸਟੀਫਨੀ Date:2008-11-09 Time:00:53:40
ਵਿਸ਼ਵ ਹਿੰਦੂ ਪਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਅੱਜ ਉਹਨਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਜਿੰਨ੍ਹਾਂ ਵਿਚ ਕਿਹਾ ਗਿਆ ਹੈ ਕਿ ਮਾਲੇਗਾਂਵ ਧਮਾਕਾ ਮਾਮਲੇ ਵਿਚ ਗ੍ਰਿਫਤਾਰ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਨਾਲ ਉਹਨਾਂ ਦੀ ਮੁਲਾਕਾਤ Date:2008-11-09 Time:00:53:40
ਨਿਊਜ਼ੀਲੈਂਡ ਵਿਚ ਅੱਜ ਆਮ ਚੌਣਾਂ ਲਈ ਮਤਦਾਨ ਸ਼ੁਰੋ ਹੋ ਗਿਆ ਜਿਸ ਵਿਚ ਫੈਸਲਾ ਹੋਵੇਗਾ ਕਿ ਅਗਲੀ ਸਰਕਾਰ ਪ੍ਰਧਾਨ ਮੰਤਰੀ ਹੇਲੇਨ ਕਲਾਰਕ ਦੀ ਲੇਬਰ ਪਾਰਟੀ ਬਣਾਵੇਗੀ ਜਾਂ ਜਾਨ ਦੀ ਦੱਖਣ ਪੰਥੀ ਨੈਸ਼ਨਲ ਪਾਰਟੀ.ਮਤਦਾਨ ਕੇਂਦਰ ਸਵੇਰੇ 9 ਵਜੇ ਖੁੱਲੇ ਅਤੇ ਇਹ Date:2008-11-09 Time:00:53:40
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੀਆਂ ਕੁੱਝ ਟਿੱਪਣੀਆਂ ਨੂੰ ਲੈ ਕੇ ਚੀਨ ਦੇ ਵਿਰੋਧ ਜ਼ਾਹਰ ਕਰਨ 'ਤੇ ਸਰਕਾਰ ਨੇ ਬੀਤੀ ਰਾਤ ਕਿਹਾ ਕਿ ਵਿਦੇਸ਼ ਮੰਤਰੀ ਨੇ ਕਦੀ ਵੀ ਕਮਿਉਨਿਸਟ ਦੇਸ਼ ਨੂੰ ਖਤਰਾ ਨਹੀਂ ਦੱਸਿਆ.ਇਸ ਦੇ ਨਾਲ ਹੀ ਸਰਕਾਰ ਨੇ ਕਿਹਾ Date:2008-11-09 Time:00:53:40
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੰਸਾਰ 'ਚ ਫੈਲੀ ਆਰਥਿਕ ਮੰਦੀ ਨਾਲ ਸਿੱਧੇ ਨਜਿੱਠਣ ਦਾ ਸੰਕਲਪ ਜਾਹਰ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਆਰਥਿਕ ਪੈਕੇਜ ਪਾਸ ਨਹੀਂ ਹੁੰਦਾ ਤਾਂ Date:2008-11-09 Time:00:53:40
ਚੰਦਰਮਾ ਦੇ ਰਹੱਸ ਸੁਲਝਾਉਣ ਲਈ ਗਿਆ ਭਾਰਤ ਦਾ ਚੰਦਰਯਾਨ-1 ਪ੍ਰਖੇਪਣ ਮਗਰੋਂ ਆਪਣੇ ਸੱਭ ਤੋਂ ਮਹਤੱਵਪੂਰਨ ਦੌਰ ਅਧੀਨ ਅੱਜ ਚੰਦਰਮਾ ਦੀ ਪਰਕੰਮਾ ਵਿਚ ਦਾਖਲ ਹੋਵੇਗਾ.ਇਸ ਦੇ ਵਿਗਿਆਨੀ ਇਸ ਲਈ ਤਿਆਰ Date:2008-11-09 Time:00:53:40
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਵਿੱਚ ਲੋਕਤੰਤਰ ਦੇ ਪ੍ਰਤੀ ਆਪਣੇ ਪੂਰਨ ਸਮਰੱਥਕ ਦਾ ਐਲਾਨ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਦੋਵਾਂ ਦੇਸ਼ ਦੁਪਾਸੜ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ Date:2008-11-09 Time:00:53:40
ਫਿਲਮ ਗਜਨੀ ਦੇ ਲਈ ਆਮਿਰ ਖਾਨ ਨੇ ਅਲੱਗ ਤਰ੍ਹਾਂ ਦੀ ਹੇਅਰ ਸਟਾਇਲ ਰੱਖੀ ਸੀ. ਇਸਦੇ ਬਾਅਦ ਸਲਮਾਨ ਖਾਨ ਦੇ ਬਾਰੇ ਵਿੱਚ ਇਹ ਖ਼ਬਰ ਆਈ ਕਿ ਉਹਨਾਂ ਨੇ ਆਪਣੀ ਫਿਲਮ ਵੀਰ ਦੇ ਲਈ ਕਾਫੀ ਓਲਡ ਹੇਅਰ ਸਟਾਈਲ ਦਾ ਪ੍ਰਯੋਗ Date:2008-11-09 Time:00:53:37
ਬੌਲੀਵੁੱਡ ਵਿੱਚ ਇੱਕ ਫਿਲਮ ਫਲਾਪ ਹੁੰਦੇ ਹੀ ਨਿਰਦੇਸ਼ਕ ਨੂੰ ਦੂਜਾ ਮੌਕਾ ਮਿਲਣਾ ਬੇਹੱਦ ਮੁਸ਼ਕਲ ਹੁੰਦਾ ਹੈ, ਪਰੰਤੂ ਸਮੀਰ ਕਰਨਿਕ ਨੂੰ ਕਿਉਂ ਹੋ ਗਯਾ ਨਾ ਅਤੇ ਨੰਨ੍ਹੇ ਜੈਸਲਮੇਰ ਵਰਗੀਆਂ ਫਿਲਮਾਂ ਦੀ ਅਸਫ਼ਲਤਾ ਦੇ ਬਾਵਜੂਦ 'ਹੀਰੋਜ਼' ਦੇ ਰੂਪ ਵਿੱਚ ਤੀਜਾ ਮੌਕਾ Date:2008-11-09 Time:00:53:37
ਜੰਮੂ-ਕਸ਼ਮੀਰ ਦੇ ਸਾਂਬਾ ਜਿਲ੍ਹੇ ਦੇ ਸੁਪਵਾਲ ਇਲਾਕੇ ਵਿਚ ਅੰਤਰ ਰਾਸ਼ਟਰੀ ਸਰਹੱਦ ਲਾਗਿਉਂ ਪੁਲਿਸ ਨੇ 98 ਹੱਥਗੋਲੇ ਜ਼ਬਤ ਕੀਤੇ.ਸਾਂਬਾ ਦੇ ਐਸਐਸਪੀ ਰਘੂਬੀਰ ਸਿੰਘ ਨੇ ਅੱਜ ਦੱਸਿਆ ਕਿ ਇੱਕ ਪੁੱਲ ਦੀ ਉਸਾਰੀ ਦੌਰਾਨ ਇਲਾਕੇ ਦੇ ਵਸਨੀਕਾਂ ਨੇ ਇੱਕ ਥੈਲਾ ਵੇਖਿਆ ਜਿਸ Date:2008-11-09 Time:00:53:37
ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਮੈਂਬਰ ਨੇ ਉਹਨਾਂ ਨੂੰ ਸਿਡਨੀ ਟੈਸਟ ਵਿਚ ਹਰਭਜਨ ਖਿਲਾਫ ਨਸਲੀ ਆਰੋਪ ਵਾਪਸ ਲੈਣ ਲਈ ਕਿਹਾ ਸੀ. 'ਦ ਆਸਟ੍ਰੇਲੀਅਨ' ਅਖਬਾਰ ਨੇ ਪੋਂਟਿੰਗ ਦੀ ਹਾਲ ਹੀ ਵਿਚ ਰਿਲੀਜ਼ ਹੋਈ Date:2008-11-09 Time:00:53:37
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ Date:2008-11-09 Time:00:53:37
ਸ਼੍ਰੀਲੰਕਾ ਕ੍ਰਿਕਟਰਾਂ ਦਾ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਟੂਰਨਾਮੈਂਟ ਵਿੱਚ ਖੇਡਣ ਦਾ ਵਿਰੋਧ ਕਰਨ ਵਾਲੇ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਮੁੱਖ ਅਰਜੁਨ ਰਣਤੁੰਗਾ ਨੇ ਆਰੋਪ ਲਗਾਇਆ ਹੈ ਕਿ ਬੋਰਡ ਦੇ ਅੰਦਰ ਮਾਫੀਆ ਕੰਮ ਕਰ ਰਿਹਾ ਹੈ, ਜੋ ਉਹਨਾਂ ਨੂੰ ਹਟਾਉਣ ਦਾ Date:2008-11-09 Time:00:53:37
page no.1 |
Select news date : 30 - 11 - 2008 29 - 11 - 2008 28 - 11 - 2008 27 - 11 - 2008 26 - 11 - 2008 25 - 11 - 2008 24 - 11 - 2008 23 - 11 - 2008 22 - 11 - 2008 21 - 11 - 2008 20 - 11 - 2008 19 - 11 - 2008 18 - 11 - 2008 17 - 11 - 2008 16 - 11 - 2008 15 - 11 - 2008 14 - 11 - 2008 13 - 11 - 2008 12 - 11 - 2008 11 - 11 - 2008 10 - 11 - 2008 9 - 11 - 2008 8 - 11 - 2008 7 - 11 - 2008 6 - 11 - 2008 4 - 11 - 2008 3 - 11 - 2008 2 - 11 - 2008 1 - 11 - 2008 |