Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 3 - 11 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰੰਗੋਲੀ, 11.00 ਅਰਥ ਮੈਟਰਸ, ਦੁਪਹਿਰ 12.00 ਫਿਲਮ, 3.00 ਰਾਜ, 3.30 ਕਿਟੀ ਪਾਰਟੀ, 4.00 ਖੇਤਰੀ ਪ੍ਰਸਾਰਣ, ਰਾਤ 8.00 ਦ ਨਿਊਜ਼, 8.15 ਸਮਾਚਾਰ Date:2008-11-03 Time:01:13:50
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਧਮਕੀ ਭਰੀ ਈਮੇਲ ਭੇਜਣ ਅਤੇ ਅਸਾਮ ਵਿਚ ਲੜ੍ਹੀਵਾਰ ਧਮਾਕਿਆਂ ਨੂੰ ਵੇਖਦੇ ਹੋਏ ਅੱਜ ਉਹਨਾਂ ਦੇ ਦੌਰੇ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਦੇ ਕਾਫਲੇ ਨਾਲ ਮੁੰਬਈ ਪੁਲਿਸ Date:2008-11-03 Time:01:13:47
ਸ਼ਿਰੋਮਣੀ ਅਕਾਲੀ ਦਲ(ਸ਼ਿਅਦ) ਦਿੱਲੀ ਵਿਧਾਨਸਭਾ ਚੌਣਾਂ ਵਿਚ ਚਾਰ ਸੀਟਾਂ ਉੱਪਰ ਆਪਣੇ ਉਮੀਦਵਾਰ ਖੜੇ ਕਰੇਗਾ.ਪਾਰਟੀ ਅਤੇ ਇਸਦੀ ਸਹਿਯੋਗੀ ਭਾਜਪਾ ਵਿਚ ਅੱਜ ਉਮੀਦਵਾਰਾਂ ਦੇ ਨਾਂ ਉੱਪਰ ਆਖਰਕਾਰ ਸਹਿਮਤੀ ਬਣ ਹੀ ਗਈ.ਸੂਤਰਾਂ ਨੇ ਦੱਸਿਆ Date:2008-11-03 Time:01:13:47
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਵ ਦੇਸ਼ਮੁੱਖ ਨੇ ਮਨਸੇ ਨੇਤਾ ਰਾਜ ਠਾਕਰੇ ਨੂੰ ਰਾਸ਼ਟਰੀ ਸੁਰੱਖਿਆ ਕਨੂੰਨ ਅਧੀਕ ਗ੍ਰਿਫਤਾਰ ਕਰਨ ਦੀ ਮੰਗ ਠੁਕਰਾਉਂਦੇ ਹੋਏ ਕਿਹਾ ਕਿ ਉਹ ਇਸ ਤੋਂ ਸਹਿਮਤ ਨਹੀਂ ਹਨ.ਐਨਡੀਟੀਵੀ ਨੂੰ ਦੇਸ਼ਮੁੱਖ ਨੇ ਕਿਹਾ Date:2008-11-03 Time:01:13:47
ਸ਼ਹਿਰ ਵਿਚ ਆਵਾਜਾਈ ਵਿਵਸਥਾ ਵਿਚ ਸੁਧਾਰ ਲਈ ਇੱਥੋਂ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਵਿਵਸਥਾ ਦੀ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ.ਐਸਪੀ ਜੁਗਲ ਕਿਸ਼ੋਰ ਤਿਵਾਰੀ ਨੇ ਇਸ ਬਾਰੇ ਐਲਾਣ ਕੀਤਾ Date:2008-11-03 Time:01:13:47
ਚੌਣ ਸੰਮਤੀ ਦੇ ਸਾਬਕਾ ਪ੍ਰਧਾਨ ਦਿਲੀਪ ਵੇਂਗਸਰਕਰ ਨੇ ਟੈਸਟ ਕਪਤਾਨ ਅਨਿਲ ਕੁੰਬਲੇ ਬਾਰੇ ਕਿਹਾ ਕਿ ਉਹਨਾਂ ਨੂੰ ਜਾਪਦਾ ਕਿ ਆਸਟ੍ਰੇਲੀਆ ਖਿਲਾਫ ਟੈਸਟ ਲੜ੍ਹੀ ਮਗਰੋਂ ਇਹ ਲੈਗ ਸਪਿੰਨਰ ਟੀਮ ਦਾ ਕਪਤਾਨ ਬਣਿਆ ਰਹੇਗਾ.ਉਹਨਾਂ ਕਿਹਾ ਕਿ ਹਾਲਾਂਕਿ ਉਹਨਾਂ ਭਾਰਤੀ ਕ੍ਰਿਕਟ ਟੀਮ ਨੂੰ Date:2008-11-03 Time:01:13:47
ਹਾਵੜਾ ਪੁਰੀ ਜਗਨਨਾਥ ਐਕਸਪ੍ਰੈਸ ਦੇ ਇੱਕ ਡੱਬੇ ਵਿਚ ਬੀਤੀ ਦੇਰ ਰਾਤ ਉੜੀਸਾ ਦੇ ਮਰਕੋਨਾ ਸਟੇਸ਼ਨ ਲਾਗੇ ਅੱਗ ਲੱਗ ਗਈ.ਰੇਲਵੇ ਸੂਤਰਾਂ ਮੁਤਾਬਕ ਮਰਕੋਨਾ ਸਟੇਸ਼ਨ ਨੇੜ੍ਹੇ ਇੱਕ ਡੱਬੇ ਹੇਠੋਂ ਧੂੰਆਂ ਨਿਕਲਦੇ ਵੇਖਿਆ ਗਿਆ.ਅੱਗ ਦਾ ਕਾਰਣ ਪਹੀਆਂ Date:2008-11-03 Time:01:13:47
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ 'ਜੰਬੋ' ਦੇ ਨਾਂ ਨਾਲ ਜਾਣੇ ਜਾਂਦੇ ਅਨਿਲ ਕੁੰਬਲੇ ਨੇ ਇੱਥੇ ਜਾਰੀ ਭਾਰਤ ਆਸਟ੍ਰੇਲੀਆ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਚਾਹ ਵੇਲ੍ਹੇ ਦੌਰਾਨ ਅਚਾਨਕ ਇਹ ਐਲਾਣ ਕਰ ਦਿੱਤਾ ਕਿ ਉਹ ਫਿਰੋਜ਼ ਸ਼ਾਹ ਕੋਟਲਾ ਮੈਦਾਨ ਉੱਪਰ ਆਪਣੇ ਕ੍ਰਿਕਟ Date:2008-11-03 Time:01:13:46
ਆਪਸੀ ਸੰਬੰਧਾਂ ਨੂੰ ਮਜ਼ਬੂਤੀ ਦੇਣਾ ਚਾਹੁੰਦੇ ਭਾਰਤ ਅਤੇ ਇਰਾਨ ਨੇ ਅੱਜ ਵੱਖ-ਵੱਖ ਖੇਤਰਾਂ ਵਿਚ ਦੋ ਪਾਸਾ ਨਿਵੇਸ਼ ਵਧਾਉਣ ਦਾ ਸੱਦਾ ਦਿੰਦਿਆਂ ਦੂਹਰੇ ਕਰਾਧਾਨ ਰੋਧੀ ਕਰਾਰ(ਡੀਟੀਏਏ) ਨੂੰ ਅੰਤਮ ਰੂਪ ਦਿੱਤਾ ਅਤੇ ਜਲਦੀ ਤੋਂ ਜਲਦੀ ਨਿਵੇਸ਼ ਨੂੰ ਹੱਲਾ ਸ਼ੇਰੀ ਦੇਣ ਅਤੇ ਉਸ ਨੂੰ ਸੁਰੱਖਿਅਤ Date:2008-11-03 Time:01:13:45
ਪ੍ਰਧਾਨ ਮੰਤਰੀ ਬਨਣ ਮਗਰੋਂ ਪਹਿਲੀ ਵਾਰ ਫਾਰਸ ਦੀ ਖਾੜੀ ਦੇ ਦੌਰੇ ਉੱਪਰ ਜਾ ਰਹੇ ਮਨਮੋਹਨ ਸਿੰਘ ਅਗਲੇ ਹਫਤੇ ਦੇ ਆਖਰ ਵਿਚ ਓਮਾਨ ਅਤੇ ਕਤਰ ਦੀ ਯਾਤਰਾ ਕਰਨਗੇ.ਪ੍ਰਧਾਨ ਮੰਤਰੀ ਦਾ ਇਹ ਦੌਰਾ ਦੋ ਪੱਖੀ ਸੰਬੰਧਾਂ ਨੂੰ ਮਜ਼ਬੂਤੀ ਦੇਣ ਦੇ ਟੀਚੇ ਨਾਲ ਖਾਸ ਕਰਕੇ ਊਰਜਾ Date:2008-11-03 Time:01:13:45
ਰਾਸ਼ਟਰੀ ਰਾਜਧਾਨੀ ਵਿਚ 2010 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਮੱਦੇਨਜ਼ਰ ਦਿੱਲੀ ਅੱਗ ਬੁਝਾਊ ਦਸਤਾ ਕਈ ਕਦਮ ਚੁੱਕ ਰਹੀ ਹੈ ਜਿੰਨ੍ਹਾਂ ਵਿਚ ਖੇਡ ਪਿੰਡ ਅਤੇ ਸਟੇਡੀਅਮ ਵਿਚ ਵੱਖ-ਵੱਖ ਫਾਇਰ ਸਟੇਸ਼ਨ ਸਥਾਪਤ Date:2008-11-03 Time:01:13:45
ਚਿੱਲੀ ਦੀ ਜਲ ਅਥਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਸੈਂਟਿਆਗੋ ਨੇੜ੍ਹੇ ਸਥਿੱਤ ਐਚਾਉਰੇਨ ਗਲੇਸ਼ੀਅਰ ਅਗਲੀ ਅੱਧੀ ਸਦੀ ਵਿਚ ਗਾਇਬ ਹੋ ਸਕਦਾ ਹੈ ਜੋ ਰਾਜਧਾਨੀ ਦੀ 70 ਫੀਸਦੀ ਲੋੜ ਪੂਰੀ ਕਰਦਾ ਹੈ.ਚਿੱਲੀ ਦੇ ਗਲੇਸ਼ੀਅਰਾਂ ਬਾਰੇ ਇੱਕ ਨਵੀਂ ਰਿਪੋਰਟ ਵਿਚ Date:2008-11-03 Time:01:13:45
ਡੈਮੋਕ੍ਰੇਟ ਸੀਨੇਟਰ ਬਰਾਕ ਓਬਾਮਾ ਦੀ ਰਾਸ਼ਟਰਪਤੀ ਅਹੁਦੇ ਲਈ ਵਰਜੀਨੀਆ ਵਿਚ ਚੌਣ ਪ੍ਰਚਾਰ ਮੁਹਿੰਮ ਹੁਣ ਖਤਮ ਹੋਣ ਕੰਢੇ ਹੈ ਅਤੇ ਇਸ ਖੇਤਰ ਵਿਚ ਉਹਨਾਂ ਦੀ ਆਖਰੀ ਰੈਲੀ ਸੋਮਵਾਰ ਨੂੰ ਹੋਵੇਗੀ.ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੌਣਾਂ ਲਈ ਸ਼ਿਕਾਗੋ ਰਵਾਨਾ ਹੋਣ ਤੋਂ ਪਹਿਲਾਂ ਓਬਾਮਾ ਸੋਮਵਾਰ Date:2008-11-03 Time:01:13:45
ਇੰਡੀਆ ਰਿਜ਼ਰਵ ਬਟਾਲੀਅਨ(ਆਈਆਰਬੀ) ਦੇ ਇੱਕ ਜਵਾਨ ਨੇ ਪੰਜਾਬ ਸਰਕਾਰ ਦੇ ਵੀਆਈਪੀ ਕੰਪਲੈਕਸ ਵਿਚ ਅੱਜ ਸਵੇਰੇ ਆਪਣੀ ਰਾਇਫਲ ਨਾਲ ਗੋਲੀ ਮਾਰਕੇ ਕਥਿੱਤ ਰੂਪ ਨਾਲ ਖੁਦਕੁਸ਼ੀ ਨੂੰ ਅੰਜਾਮ ਦਿੱਤਾ.ਪੁਲਿਸ ਮੁਤਾਬਕ 37 Date:2008-11-03 Time:01:13:45
ਆਸਟ੍ਰੇਲੀਆਈ ਗੇਂਦਬਾਜਾਂ ਲਈ ਵਰ੍ਹਿਆਂ ਤੋਂ ਸਰਦਰਦ ਰਹੇ ਵੀਵੀਐਸ ਲੱਛਮਣ ਦਾ ਧਿਆਨ ਭੰਗ ਕਰਨ ਲਈ ਮਿਸ਼ੇਲ ਜਾਨਸਨ ਨੇ ਅੱਜ ਫਿਕਰੇ ਕਸੇ ਪਰ ਇਸ ਬੱਲੇਬਾਜ ਨੇ ਪਹਿਲਾਂ ਮੁਸਕਰਾ ਕੇ ਅਤੇ ਬਾਅਦ ਵਿਚ ਉਸ ਨੂੰ ਪਿਆਰ ਨਾਲ ਸਮਝਾ ਕੇ ਇਸ ਆਸਟ੍ਰੇਲੀਅਨ ਨੂੰ ਆਪਣਾ ਮੁਰੀਦ ਬਣਾ Date:2008-11-03 Time:01:13:45
ਹਰਿਆਣਾ ਦੇ ਰੋਹਤਕ ਖੇਤਰ ਵਿਚ ਅੱਜ ਸਵੇਰੇ ਭੁਚਾਲ ਦੇ ਮਾਮੁਲੀ ਝਟਕੇ ਮਹਿਸੂਸ ਕੀਤੇ ਗਏ.ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਸੂਤਰਾਂ ਮੁਤਾਬਕ ਹਰਿਆਣਾ ਦੇ ਰੋਹਤਕ ਖੇਤਰ ਵਿਚ ਅੱਜ ਸਵੇਰੇ 4.05 ਵਜੇ ਭੁਚਾਲ ਦੇ ਇਹ ਝਟਕੇ Date:2008-11-03 Time:01:13:45
ਰਣਜੀ ਟ੍ਰਾਫੀ ਦੇ ਕਈ ਬੇਜੌੜ ਪ੍ਰਦਰਸ਼ਨ ਹਾਲਾਂਕਿ ਵਧੇਰੇ ਸਮੇਂ ਤੱਕ ਨਜ਼ਰ ਅੰਦਾਜ ਕਰ ਦਿੱਤੇ ਗਏ ਪਰ ਭਾਰਤੀ ਟੀਮ ਦੇ ਫੈਬ ਫੋਰ ਦੀ ਢੱਲਦੀ ਉਮਰ ਅਤੇ ਵਿਸ਼ੇਸ਼ ਕਰਕੇ ਸੌਰਵ ਗਾਂਗੁਲੀ ਦੇ ਸੰਨਿਆਸ ਮਗਰੋਂ ਕੱਲ੍ਹ ਤੋਂ ਸ਼ੁਰੂ ਹੋ ਰਹੀ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ ਵਿਚ ਕਈ ਨੌਜਵਾਨ ਖਿਡਾਰੀ ਉਮਦਾ Date:2008-11-03 Time:01:13:45
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ 'ਜੰਬੋ' ਦੇ ਨਾਂ ਨਾਲ ਜਾਣੇ ਜਾਂਦੇ ਅਨਿਲ ਕੁੰਬਲੇ ਨੇ ਇੱਥੇ ਜਾਰੀ ਭਾਰਤ ਆਸਟ੍ਰੇਲੀਆ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਚਾਹ ਵੇਲ੍ਹੇ ਦੌਰਾਨ ਅਚਾਨਕ ਇਹ ਐਲਾਣ ਕਰ ਦਿੱਤਾ ਕਿ ਉਹ ਫਿਰੋਜ਼ ਸ਼ਾਹ ਕੋਟਲਾ ਮੈਦਾਨ ਉੱਪਰ ਆਪਣੇ ਕ੍ਰਿਕਟ Date:2008-11-03 Time:01:13:44
page no.1 |
Select news date : 30 - 11 - 2008 29 - 11 - 2008 28 - 11 - 2008 27 - 11 - 2008 26 - 11 - 2008 25 - 11 - 2008 24 - 11 - 2008 23 - 11 - 2008 22 - 11 - 2008 21 - 11 - 2008 20 - 11 - 2008 19 - 11 - 2008 18 - 11 - 2008 17 - 11 - 2008 16 - 11 - 2008 15 - 11 - 2008 14 - 11 - 2008 13 - 11 - 2008 12 - 11 - 2008 11 - 11 - 2008 10 - 11 - 2008 9 - 11 - 2008 8 - 11 - 2008 7 - 11 - 2008 6 - 11 - 2008 4 - 11 - 2008 3 - 11 - 2008 2 - 11 - 2008 1 - 11 - 2008 |