Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 29 - 11 - 2008

ਸਿਰਸੇ ਵਾਲੇ ਸੰਤਾਂ ਨੂੰ ਪੇਸ਼ੀ ਦੇ ਆਦੇਸ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿਰਸਾ ਅਧਾਰਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿੱਤ ਰੂਪ ਨਾਲ ਠੇਸ ਪੁਜਾਉਣ ਦੇ ਮਾਮਲੇ ਵਿਚ 3 ਦਸੰਬਰ ਨੂੰ ਪੰਜਾਬ ਪੁਲਿਸ ਹੈਡਕੁਆਰਟਰ ਵਿਚ ਪੇਸ਼ ਹੋਣ ਦਾ ਨਿਰਦੇਸ਼

Date:2008-11-29 Time:00:05:25

ਹਮਲੇ ਦੀ ਅਲ-ਕਾਇਦਾ ਜਿਹੀ ਰੂਪ ਰੇਖਾ!

ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਦਾ ਮੰਨਣਾ ਹੈ ਕਿ ਮੁੰਬਈ ਉੱਪਰ ਹਮਲੇ ਦੀ ਰੂਪ ਰੇਖਾ ਅਲਕਾਇਦਾ ਨੈਟਵਰਕ ਨਾਲ ਮਿਲਦੀ-ਜੁਲਦੀ ਹੈ ਪਰ ਇਸ ਨੂੰ ਓਸਾਮਾ ਬਿਨ ਲਾਦੇਨ ਦੇ ਨੈਟਵਰਕ ਨਾਲ ਜੋੜਨਾ ਠੀਕ ਨਹੀਂ.ਉਹਨਾਂ ਕਿਹਾ ਕਿ

Date:2008-11-29 Time:00:05:25

ਤਾਜ਼ ਤੋਂ 3 ਅੱਤਵਾਦੀ ਕਾਬੂ

ਤਾਜ ਹੋਟਲ ਤੋਂ ਬੀਤੀ ਰਾਤ ਇੱਕ ਪਾਕਿਸਤਾਨੀ ਸਮੇਤ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ.ਅਧਿਕਾਰਕ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਦੇ ਮੁਲਤਾਨ ਦੇ ਫਰੀਦਕੋਟ ਦੇ ਰਹਿਣ ਵਾਲੇ ਅਜਮਲ ਅਮੀਰ ਕਮਾਲ ਅਤੇ ਦੋ ਹੋਰਨਾਂ ਅੱਤਵਾਦੀਆਂ ਨੂੰ ਹੋਟਲ

Date:2008-11-29 Time:00:05:25

ਚੈਕ ਸੀਨੇਟ ਦੀ ਮਿਸਾਇਲ ਕਵਚ ਨੂੰ ਮੰਜੂਰੀ

ਚੈਕ ਗਣਰਾਜ ਦੀ ਸੰਸਦ ਦੇ ਉੱਪਰਲੇ ਸਦਨ ਨੇ ਆਪਣੀ ਸਰਜਮੀਂ ਉੱਪਰ ਅਮਰੀਕੀ ਮਿਸਾਇਲ ਰੱਖਿਆ ਕਵਚ ਦੀ ਸਥਾਪਨਾ ਲਈ ਅਮਰੀਕਾ ਨਾਲ ਕਰਾਰ ਨੂੰ ਅੱਜ ਮੰਜੂਰੀ ਦੇ ਦਿੱਤੀ.ਇਸ ਕਰਾਰ ਨੂੰ ਚੈਕ ਸੰਸਦ ਦੇ ਹੇਠਲੇ ਸਦਨ ਤੋਂ ਮੰਜੂਰੀ ਮਿਲਣੀ ਬਾਕੀ ਹੈ.

Date:2008-11-29 Time:00:05:25

ਓਬੇਰਾਏ ਹੋਟਲ 'ਚ ਬੰਧਕਾਂ ਦੇ ਕਤਲ ਦੀ ਖਬਰ

ਓਬੇਰਾਏ ਹੋਟਲ 'ਚ ਬੰਧਕਾਂ ਦੇ ਕਤਲ ਦੀ ਖਬਰ

Date:2008-11-29 Time:00:05:25

ਪਾਕਿਸਤਾਨ ਨੇ ਕੀਤਾ ਸੰਰਾ ਸਮਝੌਤੇ ਦਾ ਉਲੰਘਨ:ਮੋਦੀ

ਪਾਕਿਸਤਾਨ 'ਤੇ ਮੁੰਬਈ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਆਪਣੀ ਭੂਮੀ ਅਤੇ ਸਮੁੰਦਰੀ ਰਸਤੇ ਦਾ ਇਸਤੇਮਾਲ ਕਰਨ ਦੀ ਆਗਿਆ ਦੇਣ ਦਾ ਆਰੋਪ ਲਗਾਉਂਦੇ ਹੋਏ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਇਸਲਾਮਾਬਾਦ ਨੇ ਭਾਰਤ ਖਿਲਾਫ਼ ਅਜਿਹਾ ਕਰਕੇ ਸੰਯੁਕਤ ਰਾਸ਼ਟਰ ਸਮਝੌਤੇ ਦਾ ਉਲੰਘਨ ਕੀਤਾ ਹੈ।

Date:2008-11-29 Time:00:05:25

ਐਨਐਸਜੀ ਉਤਾਰਨਾ ਇੱਕ ਚੁਣੌਤੀਪੂਰਣ ਕੰਮ

ਭਾਰਤੀ ਹਵਾਈਸੈਨਾ ਦੇ ਪਾਇਲਟਾਂ ਲਈ ਨਰੀਮਨ ਹਾਊਸ 'ਚ ਐਨਐਸਜੀ ਕਮਾਂਡੋ ਨੂੰ ਉਤਾਰਨਾ ਇੱਕ ਚੁਣੌਤੀਪੂਰਣ ਕੰਮ ਸੀ ਕਿਉਂਕਿ ਉਨ੍ਹਾ ਨੂੰ ਦਿਨ ਦੀ ਰੋਸ਼ਨੀ 'ਚ ਕਮਾਂਡੋ ਦੇ ਉੱਤਰਨ ਲਈ ਹੈਲੀਕਾਪਟਰ ਨੂੰ ਬਹੁਤ ਸਟੀਕ ਤਰੀਕੇ ਹਵਾ 'ਚ ਰੋਕੇ ਰੱਖਣਾ ਸੀ।

Date:2008-11-29 Time:00:05:25

ਦਿੱਲੀ 'ਚ ਜ਼ੋਰ ਫੜ੍ਹਨ ਲੱਗੀ ਠੰਢ

ਰਾਸ਼ਟਰੀ ਰਾਜਧਾਨੀ ਖੇਤਰ 'ਚ ਠੰਢ ਜ਼ੋਰ ਫੜ੍ਹਨ ਲੱਗੀ ਹੈ।ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ 'ਤੇ ਪਹੁੰਚਣ ਕਾਰਣ ਅੱਜ ਸਵੇਰੇ ਦਿੱਲੀ ਵਾਲਿਆਂ ਨੇ ਮੌਸਮ ਦੀ ਪਹਿਲੀ ਠੰਢ ਮਹਿਸੂਸ

Date:2008-11-29 Time:00:05:25

ਅਮਰੀਕੀ ਸੰਸਦ ਨੇ ਮੁੰਬਈ ਹਮਲੇ ਦੀ ਕੀਤੀ ਨਿੰਦਾ

ਮੁੰਬਈ 'ਚ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਇੱਕ ਅਮਰੀਕੀ ਰਿਪਬਲਿਕਨ ਸੰਸਦ ਨੇ ਕਿਹਾ ਹੈ ਕਿ ਪੂਰ੍ਹੇ ਦੱਖਣੀ ਏਸ਼ੀਆ 'ਚ ਇਸਲਾਮਕ ਵਿਚਾਰਧਾਰਾ ਫੈਲ ਰਿਹਾ ਹੈ,ਜਿਸ ਨੂੰ ਸਮਾਪਤ ਕਰਨਾ ਹੋਵੇਗਾ।

Date:2008-11-29 Time:00:05:25

ਬ੍ਰਿਟੇਨ ਦੇ ਵਿਰੋਧੀ ਧਿਰ ਦੇ ਸੰਸਦ ਗ੍ਰਿਫ਼ਤਾਰ

ਬ੍ਰਿਟੇਨ ਦੀ ਕੰਜਰਟਿਵ ਪਾਰਟੀ ਦੇ ਇੱਕ ਸੰਸਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਉਹ ਇਮੀਗ੍ਰੇਸ਼ਨ ਮਾਮਲੇ 'ਚ ਪਾਰਟੀ ਵੱਲੋਂ ਬੁਲਾਰੇ ਹਨ।ਉਨ੍ਹਾ ਦੇ ਘਰ ਅਤੇ ਸੰਸਦ 'ਚ ਸਥਿੱਤ ਦਫ਼ਤਰ ਦੀ ਪੁਲਿਸ ਨੇ ਤਲਾਸ਼ੀ ਲਈ ਹੈ।

Date:2008-11-29 Time:00:05:25

ਜੰਮੂ-ਕਸ਼ਮੀਰ 'ਚ ਹਾਈ ਅਲਰਟ

ਮੁੰਬਈ 'ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਹਾਈ ਅਲਰਟ ਜ਼ਾਰੀ ਕਰ ਦਿੱਤਾ ਹੈ।ਰਾਜ 'ਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ ਅਤੇ ਅਧਿਕਾਰੀ ਸੁਰੱਖਿਆ ਹਾਲਾਤ ਦੀ ਸਮੀਖਿਆ

Date:2008-11-29 Time:00:05:24

ਉੜੀਸਾ ਵਿਧਾਨਸਭਾ ਦੀ ਕਾਰਵਾਈ ਸਥੱਗਿਤ

ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਦੇਹਾਂਤ ਦੀ ਵਜ੍ਹਾ ਨਾਲ ਉਨ੍ਹਾ ਦੇ ਸਮਾਨ 'ਚ ਉੜੀਸਾ ਵਿਧਾਨਸਭਾ ਦੀ ਕਾਰਵਾਈ ਅੱਜ ਸਥੱਗਿਤ

Date:2008-11-29 Time:00:05:24

ਇੱਕ ਕਰੋੜ ਰੁੱਪਏ ਦਾ ਵੇਚਿਆ ਗਿਆ ਪ੍ਰਸਾਦ

ਡਿੰਡੀਗੁਲ ਜਿਲ੍ਹੇ 'ਚ ਪਲਾਨੀ ਸ਼੍ਰੀ ਧਾਂਦਯੁਥਪਨੀਸਵਾ ਵੀ ਮੰਦਰ 'ਚ ਮਾਤਰ 26 ਦਿਨ੍ਹਾਂ 'ਚ 1.04 ਕਰੋੜ ਰੁੱਪਏ ਦੇ ਪੰਚਾਮ੍ਰਿਤਮ ਪ੍ਰਸਾਦ ਵੇਚੇ ਗਏ

Date:2008-11-29 Time:00:05:24

ਮੈਕਗ੍ਰਾ ਨੂੰ ਪੁਰਸਕਾਰ

ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੂੰ ਸਿਡਨੀ 'ਚ ਕੱਲ੍ਹ ਇੱਕ ਸਮਾਰੋਹ 'ਚ ਐਨਐਸਡਬਲਯੂ ਆਸਟ੍ਰੇਲੀਅਨ ਆਫ਼ ਦ ਈਅਰ ਚੁਣਿਆ

Date:2008-11-29 Time:00:05:24

ਵਾਲ ਵਾਲ ਬਚੇ ਜੁਲਫੀ

ਕਲਰਜ਼ ਟੀਵੀ ਉੱਤੇ ਪ੍ਰਸਾਰਿਤ ਹੋਏ ਬਿਗ ਬੋਸ ਸੀਜ਼ਨ ਟੂ ਦੇ ਪ੍ਰਤੀਯੋਗੀ ਰਹੇ ਅਤੇ ਬੌਲੀਵੁੱਡ ਦੇ ਫਲਾਪ ਸਿਤਾਰੇ ਜੁਲਫੀ ਸੈਯਦ ਕੱਲ੍ਹ ਉਸ ਵੇਲੇ ਵਾਲ ਵਾਲ ਬੱਚ ਗਏ, ਜਦੋਂ ਉਹਨਾਂ ਦੇ ਜਾਣ ਤੋਂ ਪਹਿਲਾਂ ਹੋਟਲ ਦੇ ਵਿੱਚ ਅੱਤਵਾਦੀਆਂ ਦੇ ਹੋਣ ਦੀ ਖ਼ਬਰ ਉਹਨਾਂ

Date:2008-11-29 Time:00:05:23

ਇਸਰਾਇਲੀ ਟੀਮ ਮੁੰਬਈ ਪੁੱਜੀ

ਮੁੰਬਈ ਦੇ ਨਰੀਮਨ ਹਾਉਸ ਵਿਚ ਬੰਧਕ ਬਣਾਏ ਗਏ ਅਨੇਕਾਂ ਇਸਰਾਇਲੀਆਂ ਦੀ ਸਹਾਇਤਾ ਅਤੇ ਬਚਾਅ ਕਾਰਜਾਂ ਵਿਚ ਮਦੱਦ ਲਈ ਇਸਰਾਇਲੀ ਸਰਕਾਰ ਨੇ ਡਾਕਟਰਾਂ ਅਤੇ ਹੋਰਨਾਂ ਪੇਸ਼ੇਵਰਾਂ ਦਾ ਇੱਕ ਦਲ ਭਾਰਤ ਭੇਜਿਆ ਹੈ ਅਤੇ ਅੱਤਵਾਦੀ ਹਮਲਿਆਂ ਅਤੇ ਉਸ

Date:2008-11-29 Time:00:05:23

ਹੋਟਲ ਓਬੇਰਾਏ 'ਤੇ ਸੈਨਾ ਦਾ ਕਬਜ਼ਾ

ਬੀਤੇ ਤਿੰਨ ਦਿਨਾਂ ਤੋਂ ਹੋਟਲ ਓਬੇਰਾਏ ਟ੍ਰਾਈਡੈਂਟ ਵਿਖੇ ਜਾਰੀ ਫੌਜੀ ਕਾਰਵਾਈ ਉਸ ਵੇਲ੍ਹੇ ਮੁਕੰਮਲ ਹੋ ਗਈ ਜਦੋਂ ਭਾਰਤੀ ਫੌਜ ਨੇ ਹੋਟਲ ਉੱਪਰ ਕਬਜ਼ਾ ਕਰ ਲਿਆ ਹੈ. ਇਸ ਤੋਂ ਅਲਾਵਾ ਹੋਟਲ ਵਿਚੋਂ ਬੰਧਕਾਂ ਨੂੰ ਰਿਹਾਅ ਕਰਾ ਲਿਆ ਗਿਆ ਹੈ.

Date:2008-11-29 Time:00:05:23

ਐਨਐਸਜੀ ਕਮਾਂਡੋ ਸ਼ਹੀਦ

ਇੱਥੇ ਬੁੱਧਵਾਰ ਰਾਤ 11 ਥਾਂਵਾਂ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਬਾਅਦ ਤੋਂ ਜਾਰੀ ਮੁਕਾਬਲੇ ਵਿਚ ਇੱਕ ਐਨਐਸਜੀ ਕਮਾਂਡੋ ਦੇ ਸ਼ਹੀਦ ਹੋਣ ਦੀ ਜਾਣਕਾਰੀ ਮਿਲੀ ਹੈ. ਹੋਟਲ ਵਿਚ ਚਹੁੰ ਪਾਸੇ ਖੂਨ ਦੇ ਛਿੱਟੇ

Date:2008-11-29 Time:00:05:23

ਮੇਦਵਦੇਵ ਪੁੱਜੇ ਕਿਉਬਾ

ਲਾਤਿਨ ਅਮਰੀਕਾ ਵਿਚ ਆਪਣੇ ਨਵੇਂ ਮਿੱਤਰਾਂ ਨੂੰ ਮਿਲਣ ਮਗਰੋਂ ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਸੋਵੀਅਤ ਸੰਘ ਦੀ ਵੰਡ ਮੰਗਰਂ ਠੰਡੇ ਪਏ ਰਿਸ਼ਤਿਆਂ ਵਿਚ ਗਰਮੀ ਲਿਆਉਣ ਦੇ ਟੀਚੇ ਨਾਲ ਰੂਸ ਦੇ ਸ਼ੀਤਕਾਲੀ ਸਹਿਯੋਗੀ ਦੇਸ਼ ਕਿਉਬਾ ਪੁੱਜੇ. ਮੇਦਵਦੇਵ ਵੇਨੇਜੁਏਲਾ ਦੀ ਯਾਤਰਾ

Date:2008-11-29 Time:00:05:23

ਸਲਾਹੁੱਦੀਨ ਨੇ ਲਗਾਏ ਜ਼ਰਦਾਰੀ 'ਤੇ ਆਰੋਪ

ਪਾਕਿਸਤਾਨ ਅਧਾਰਤ ਅੱਤਵਾਦੀ ਮੰਚ ਯੁਨਾਇਟਡ ਜਿਹਾਦ ਕਾਉਂਸਿਲ ਦੇ ਮੁਖੀ ਸੈਯੱਦ ਸਲਾਹੁੱਦੀਨ ਨੇ ਕਸ਼ਮੀਰ ਮੁੱਦੇ ਤੋਂ ਪਿੱਛੇ ਹਟਣ ਦਾ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਉੱਪਰ ਅੱਜ ਆਰੋਪ ਲਗਾਇਆ.ਮਕਬੂਜ਼ਾ ਕਸ਼ਮੀਰ

Date:2008-11-29 Time:00:05:23

ਮਨਮੋਹਨ ਨੇ ਪੁੱਛਿਆ ਜ਼ਖਮੀਆਂ ਦਾ ਹਾਲਚਾਲ

ਪ੍ਰਧਾਨ ਮੰਤਰੀ ਮਨਮੋਹਨ ਨੇ ਇੱਥੇ ਜੇਜੇ ਹਸਪਤਾਲ ਵਿਚ ਅੱਤਵਾਦੀ ਹਮਲੇ ਵਿਚ ਜ਼ਖਮੀ ਲੋਕਾਂ ਦਾ ਹਾਲਚਾਲ ਪੁੱਛਿਆ ਅਤੇ ਜ਼ਖਮੀਆਂ ਨੂੰ ਕਿਹਾ ਕਿ ਉਹਨਾਂ ਨੂੰ ਦਰਦ ਦਾ ਅਹਿਸਾਸ ਹੈ.ਦਿੱਲੀ ਤੋਂ ਬੀਤੀ ਰਾਤ ਮੁੰਬਈ ਪੁੱਜੇ ਸਿੰਘ ਨੇ ਕੁੱਝ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਇਹ ਸ਼ਬਦ ਕਹੇ. ਜ਼ਿਕਰਯੋਗ ਹੈ ਕਿ ਹਮਲੇ ਵਿਚ ਹੁਣ

Date:2008-11-29 Time:00:05:23

ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਮੁੰਬਈ 'ਚ ਅੱਤਵਾਦੀ ਹਮਲਿਆਂ 'ਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਵੰਡਣ ਲਏ ਇੱਕ ਕਰੋੜ ਰੁੱਪਏ ਦੀ ਰਾਹਤ ਦੇਣ ਦਾ ਐਲਾਣ ਕੀਤਾ

Date:2008-11-29 Time:00:05:23

ਤ੍ਰਿਪੁਰਾ 'ਚ ਰੈਡ ਅਲਰਟ

ਮੁੰਬਈ 'ਚ ਅੱਤਵਾਦੀ ਹਮਲਿਆਂ ਬਾਅਦ ਪੂਰ੍ਹੇ ਤ੍ਰਿਪੁਰਾ 'ਚ ਰੈਡ ਅਲਰਤ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਸੀਮਾ ਸੁਰੱਖਿਆ ਬਲਾਂ ਨੇ 856 ਕਿਲੋਮੀਟਰ ਲੰਬੀ ਭਾਰਤ,ਬੰਗਲਾਦੇਸ਼ ਸੀਮਾ ਸੀਲ ਕਰ ਸੁਰੱਖਿਆ ਵਿਵਸਥਾ ਵਧਾ

Date:2008-11-29 Time:00:05:23

ਮੁੰਬਈ ਹੋਟਲਾਂ 'ਚੋਂ 11 ਸਉਦੀ ਬੰਧਕ ਛੁਡਾਏ

ਮੁੰਬਈ ਦੇ ਤਾਜ਼ ਅਤੇ ਟ੍ਰਾਈਡੈਂਟ ਓਬਰਾਏ ਹੋਟਲਾਂ 'ਚੋਂ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਤਿੰਨ ਕੂਟਨੀਤਿਕਾਂ ਸਮੇਤ 11 ਸਉਦੀ ਨਾਗਰਿਕਾਂ ਨੂੰ ਸੁਰੱਖਿਅਤ ਰਿਹਾ ਕਰਵਾ ਲਿਆ ਗਿਆ ਹੈ,ਜਦੋਂਕਿ ਇੱਕ ਵਿਅਕਤੀ ਹੁਣ ਵੀ ਲਾਪਤਾ

Date:2008-11-29 Time:00:05:23

ਨਰੀਮਨ ਹਾਊਸ 'ਤੇ ਸੈਨਾ ਦਾ ਕਬਜ਼ਾ

ਦੇਸ਼ ਦੀ ਆਰਥਿਕ ਰਾਜਧਾਨੀ ਬੰਬਈ 'ਤੇ ਬੁੱਧਵਾਰ ਰਾਤ ਤੋਂ ਸ਼ੁਰੂ ਹੋਇਆ ਆਤੰਕ ਸ਼ੁਕਰਵਾਰ ਨੂੰ ਵੀ ਜ਼ਾਰੀ ਰਿਹਾ,ਹੁਣ ਤੱਕ ਅਲੱਗ-ਅਲੱਗ ਹੋਏ 11 ਸਥਾਨਾਂ 'ਤੇ ਹੁਣ ਤੱਕ 150 ਲੋਕ ਮਰ ਚੁੱਕੇ ਹਨ ਅਤੇ 350 ਜ਼ਖਮੀ

Date:2008-11-29 Time:00:05:23


1  

page no.1

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008