Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 11 - 2008

ਟੀਵੀ ਗਾਇਡ(27 ਨਵੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.05 ਗੁਲਬਾਨੋ,2.30 ਚਿੜਿਯਾਂ ਦਾ ਚੰਬਾ,3.00 ਏਹਸਾਸ,3.30 ਸ਼ਾਂਤਿ,4.00 ਖੇਤਰੀ

Date:2008-11-28 Time:00:03:40

ਓਬਾਮਾ ਵੱਲੋਂ ਮੁੰਬਈ ਹਮਲੇ ਦੀ ਆਲੋਚਨਾ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਅੱਤਵਾਦੀ ਦੇ ਗੰਭੀਰ ਅਤੇ ਫੌਰੀ ਖਤਰੇ ਵੱਲ ਇਸ਼ਾਰਾ ਕਰਦਾ ਹੈ.ਉਹਨਾਂ ਕਿਹਾ ਕਿ ਅੱਤਵਾਦੀ ਨੈਟਵਰਕ ਨੂੰ ਨਸ਼ਟ ਕਰਨ ਲਈ ਸਾਰਿਆਂ

Date:2008-11-28 Time:00:03:38

ਬਾਨ ਵੱਲੋਂ ਮੁੰਬਈ ਹਮਲੇ ਦੀ ਨਿਖੇਧੀ

ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਮੁੰਬਈ ਵਿਚ ਹੋਏ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਅਜਿਹੀ ਹਿੰਸਕ ਕਾਰਵਾਈ ਕਬੂਲ ਨਹੀਂ ਕੀਤੀ ਜਾਵੇਗੀ.ਉਹਨਾਂ ਕਿਹਾ ਕਿ ਨਾਗਰਿਕਾਂ ਉੱਪਰ ਅੰਨ੍ਹੇਵਾਹ ਗੋਲੀਬਾਰੀ ਕਿਸੇ ਸ਼ਿਕਾਇਤ

Date:2008-11-28 Time:00:03:38

ਪ੍ਰਤਿਅਰਪਣ ਸੰਧੀ 'ਤੇ ਹਸਤਾਖ਼ਰ ਦੀ ਤਿਆਰੀ

ਭਾਰਤ ਨੇ ਕੱਲ੍ਹ ਕਿਹਾ ਕਿ ਉਹ ਨੇਪਾਲ ਦੇ ਨਾਲ ਆਪਣੇ ਅਨੋਖੇ ਰਿਸ਼ਤਿਆਂ ਨੂੰ ਮਜਬੂਤ ਬਣਾਵੇਗਾ ਅਤੇ ਦੋਵਾਂ ਦੇਸ਼ਾਂ ਨੇ ਕੌਮਾਂਤਰੀ ਅਪਰਾਧਾਂ ਦੀ ਰੋਕਥਾਮ ਦੇ ਲਈ ਪ੍ਰਤਿਅਰਪਣ ਸੰਧੀ ਅਤੇ ਆਪਸੀ ਕਾਨੂੰਨੀ ਮਦਦ ਦੇ ਸਮਝੌਤੇ ਉੱਤੇ ਜਲਦ ਤੋਂ ਜਲਦ ਹਸਤਾਖ਼ਰ ਕਰਨ ਉੱਤੇ

Date:2008-11-28 Time:00:03:38

ਫਾਇਰ ਬ੍ਰਿਗੇਡ ਗੱਡੀਆਂ 'ਤੇ ਵੀ ਹਮਲਾ

ਮੁੰਬਈ ਦੇ ਤਾਜ ਹੋਟਲ ਅੰਦਰ ਬੈਠੇ ਅੱਤਵਾਦੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ. ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਨਿਗਮ ਕਮਿਸ਼ਨਰ ਜਯਰਾਜ ਪਾਠਕ ਨੇ ਦੱਸਿਆ ਕਿ ਦੱਖਣੀ ਮੁੰਬਈ ਵਿੱਚ ਤਾਜ ਹੋਟਲ ਦੇ ਨੇੜੇ

Date:2008-11-28 Time:00:03:38

ਅਡਵਾਨੀ ਦੀ ਦੇਸ਼ਵਾਸੀਆਂ ਨੂੰ ਅਪੀਲ

ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਉੱਪਰ ਪ੍ਰਤੀਕ੍ਰਿਆ ਜਾਹਰ ਕਰਦਿਆਂ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਦੇਸ਼ਵਾਸੀਆਂ ਨੂੰ ਸਦਭਾਵਨਾ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਅਤੇ

Date:2008-11-28 Time:00:03:38

ਹਮਲਾ ਮਨੁੱਖੀ ਅਧਿਕਾਰਾਂ ਦੀ ਉਲੰਘਨਾ:ਸੋਮਨਾਥ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਮਨੁੱਖੀ ਅਧਿਕਾਰਾਂ ਦੀ ਉਲੰਘਨਾਂ ਹੈ.ਇੱਥੇ ਜਾਰੀ ਬਿਆਨ ਵਿਚ ਚਟਰਜੀ ਨੇ ਕਿਹਾ ਕਿ ਨਿਰਦੋਸ਼ ਲੋਕਾਂ ਖਿਲਾਫ ਕੀਤੇ ਜਾਣ ਵਾਲੇ

Date:2008-11-28 Time:00:03:38

ਸ਼ੇਅਰ ਬਜ਼ਾਰ,ਵਿਦੇਸ਼ੀ ਮੁੱਦਰਾ ਬਜ਼ਾਰ ਬੰਦ

ਮੁੰਬਈ ਵਿਚ ਅੱਤਵਾਦੀ ਹਮਲੇ ਕਾਰਣ ਬੰਬਈ ਸ਼ੇਅਰ ਬਜ਼ਾਰ ਅਤੇ ਵਿਦੇਸ਼ੀ ਮੁੱਦਰਾ ਬਜ਼ਾਰ ਅੱਜ ਬੰਦ ਰਹਿਣਗੇ.ਬੀਤੀ ਸ਼ਾਮ ਤੋਂ ਸੁਰੱਖਿਆ ਜਵਾਨਾਂ ਅਤੇ ਅੱਤਵਾਦੀਆਂ ਵਿਚਕਾਰ ਭਾਰੀ ਗੋਲੀਬਾਰੀ ਮਗਰੋਂ ਪੁਲਿਸ ਨੇ ਇਸ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ

Date:2008-11-28 Time:00:03:38

ਤਾਜ ਹੋਟਲ 'ਚ 40 ਮਹਿਮਾਨ ਫੱਸੇ : ਸੈਨਾ

ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਤਾਜ ਹੋਟਲ ਵਿੱਚ ਘੱਟ ਤੋਂ ਘੱਟ ਚਾਰ ਆਤੰਕਵਾਦੀ ਵੜ੍ਹੇ ਹਨ, ਜਿੱਥੇ 40 ਤੋਂ 50 ਮਹਿਮਾਨ ਫੱਸੇ ਹਨ. ਮਹਾਰਾਸ਼ਟਰ ਗੋਆ ਅਤੇ ਗੁਜਰਾਤ ਦੇ ਜਨਰਲ ਆਫਿਸਰ ਕਮਾਂਡਿੰਗ ਮੇਜਰ ਆਰਕੇ ਹੁੱਡਾ ਨੇ ਕਿਹਾ

Date:2008-11-28 Time:00:03:38

ਦਿੱਲੀ 'ਚ ਸੁਰੱਖਿਆ ਵਿਵਸਥਾ ਕੜ੍ਹੀ

ਮੁੰਬਈ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੇ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਅੱਜ ਸੁਰੱਖਿਆ ਵਿਵਸਥਾ ਕੜ੍ਹੀ ਕਰ ਦਿੱਤੀ ਗਈ, ਜਿੱਥੇ 29 ਨਵੰਬਰ ਨੂੰ ਵਿਧਾਨ ਸਭਾ ਚੌਣਾਂ ਦੇ ਲਈ ਵੋਟਿੰਗ ਹੋਣੀ ਹੈ. ਸ਼ਹਿਰ ਵਿੱਚ ਦੋ ਦਿਨ ਬਾਅਦ ਹੋਣ ਵਾਲੇ ਵੋਟਿੰਗ ਦੇ

Date:2008-11-28 Time:00:03:38

ਐਮਪੀ ਚੌਣਾਂ,ਅਧਿਕਾਰੀ ਨੂੰ ਗੋਲੀ ਮਾਰੀ

ਭਿੰਡ ਜਿਲ੍ਹੇ ਦੇ ਲਹਾਰ ਵਿਧਾਨਸਭਾ ਖੇਤਰ ਦੇ ਢਭੋਲੇ ਦੀ ਭੜੱਈਆ ਮਤਦਾਨ ਕੇਂਦਰ ਵਿਚ ਅਣਪਛਾਤੇ ਵਿਅਕਤੀਆਂ ਨੇ ਚੌਣ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ.ਪੁਲਿਸ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਨੂੰ ਗੰਭੀਰ ਹਾਲਤ

Date:2008-11-28 Time:00:03:37

ਵਿਦੇਸ਼ੀ ਵਿਗਿਆਨੀ ਸੁਰੱਖਿਅਤ ਕੱਢਿਆ

ਫਰਾਂਸੀਸੀ ਪ੍ਰਮਾਣੂ ਵਿਗਿਆਨੀ ਐੱਮ ਜਾਰਜ ਵੈਂਡ੍ਰਾਈਜ ਅਤੇ ਉਹਨਾਂ ਦੀ ਪਤਨੀ ਨੂੰ ਆਤੰਕਵਾਦੀ ਹਮਲਿਆਂ ਤੋਂ ਪ੍ਰਭਾਵਿਤ ਤਾਜ ਮੱਹਲ ਹੋਟਲ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ. ਦੰਪੱਤੀ ਇਸੇ ਹੋਟਲ ਵਿੱਚ ਠਹਿਰੇ ਸਨ. ਪ੍ਰਮਾਣੂ ਊਰਜਾ ਵਿਭਾਗ

Date:2008-11-28 Time:00:03:37

ਪਾਟਿਲ ਨੇ ਆਪਾਤ ਬੈਠਕ ਕੀਤੀ

ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਵ ਦੇਸ਼ਮੁੱਖ ਦੇ ਨਾਲ ਇੱਥੇ ਇੱਕ ਆਪਾਤ ਬੈਠਕ ਕੀਤੀ, ਤਾਂ ਕਿ ਦੇਸ਼ ਦੀ ਵਿੱਤ ਰਾਜਧਾਨੀ ਵਿੱਚ ਹੋਏ ਆਤੰਕਵਾਦੀ ਹਮਲਿਆਂ ਨਾਲ ਪੈਦਾ ਹੋਈ ਸਥਿਤੀ ਦੀ ਸਮੀਖਿਆ

Date:2008-11-28 Time:00:03:37

ਸਰਕਾਰ ਦੁਆਵੇ ਭਰੋਸਾ:ਭਾਜਪਾ

ਮੁੰਬਈ ਵਿਚ ਅੱਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦਿਆਂ ਮਾਕਪਾ ਨੇ ਅੱਜ ਕਿਹਾ ਕਿ ਵਾਰ-ਵਾਰ ਹੋਣ ਵਾਲੇ ਅਜਿਹੇ ਹਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੂੰ ਜਨਤਾ ਨੂੰ ਇਹ ਭਰੋਸਾ ਦੁਆਉਣਾ ਚਾਹੀਦਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਉਚਿਤ ਉਪਰਾਲੇ

Date:2008-11-28 Time:00:03:37

ਐਨਐਸਜੀ ਦੇ ਹੋਰ ਕਮਾਂਡੋ ਮੁੰਬਈ ਭੇਜੇ

ਮੁੰਬਈ ਵਿਚ ਅੱਤਵਾਦੀ ਹਮਲਿਆਂ ਦੇ ਬਾਅਦ ਦੀ ਸਥਿੱਤੀ ਨਾਲ ਨਜਿੱਠਣ ਲਈ ਸਨਮਾਣਤ ਐਨਐਸਜੀ ਦੇ ਕਰੀਬ 200 ਵਾਧੂ ਕਮਾਂਡੋ ਉੱਥੇ ਭੇਜੇ ਜਾ ਰਹੇ ਹਨ.ਰਾਸ਼ਟਰੀ ਸੁਰੱਖਿਆ ਗਾਰਡ ਦੇ ਬੁਲਾਰੇ ਨੇ ਇੱਥੇ ਇਹ ਜਾਣਕਾਰੀ ਦਿੱਤੀ.ਜ਼ਿਕਰਯੋਗ ਹੈ ਕਿ ਕੱਲ੍ਹ ਮੁੰਬਈ

Date:2008-11-28 Time:00:03:37

ਸੈਨਾ ਨੇ ਸੰਭਾਲਿਆ ਮੋਰਚਾ

ਦੇਸ਼ 'ਚ ਹੁਣ ਤੱਕ ਦੇ ਸੱਭ ਤੋਂ ਵੱਡੇ ਅਤੇ ਅਦੁੱਤੀ ਅੱਤਵਾਦੀ ਹਮਲਿਆਂ ਵਿਚੋਂ ਇੱਕ ਦਾ ਬੀਤੀ ਦੇਰ ਰਾਤ ਨਿਸ਼ਾਨਾ ਬਣੀ ਮੁੰਬਈ ਦੇ ਪੰਜ ਤਾਰਾ ਤਾਜ ਮਹਿਲ ਹੋਟਲ ਤੋਂ ਅੱਤਵਾਦੀਆਂ ਨੂੰ ਕੱਢਣ ਲਈ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਮੁਹਿੰਮ ਜਾਰੀ ਹੈ.ਦੱਖਣੀ ਮੁੰਬਈ ਦੇ 10 ਸਥਾਨਾਂ

Date:2008-11-28 Time:00:03:36

ਸਹਿਵਾਗ ਨੇ ਕੀਤਾ ਵਾਅਦਾ

ਅੰਪਾਇਰ ਦੇ ਗਲਤ ਫੈਸਲੇ ਦੇ ਕਾਰਣ ਇੰਗਲੈਂਡ ਦੇ ਵਿਰੁੱਧ ਪੰਜਵੇਂ ਇੱਕਦਿਨਾ ਮੈਚ ਵਿੱਚ ਕੱਲ੍ਹ ਇੱਥੇ ਸੈਂਕੜਾ ਬਣਾਉਣ ਤੋਂ ਚੂਕਣ ਵਾਲੇ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਨੇ ਵਾਅਦਾ ਕੀਤਾ ਕਿ ਉਹ ਦਿੱਲੀ ਵਿੱਚ ਆਪਣੇ ਘਰੇਲੂ ਮੈਦਾਨ ਉੱਤੇ ਸੈਂਕੜਾ

Date:2008-11-28 Time:00:03:36

ਆਤੰਕੀ ਹਮਲਾ, ਤਿੰਨ ਉਡਾਨਾਂ ਰੱਦ

ਇੱਥੇ ਆਤੰਕਵਾਦੀ ਹਮਲੇ ਦੇ ਚੱਲਦੇ ਅੱਜ ਸਵੇਰੇ ਦੇ ਵੇਲੇ ਕਾਫੀ ਘੱਟ ਸੰਖਿਆ ਵਿੱਚ ਯਾਤਰੀ ਹਵਾਈ ਅੱਡੇ ਉੱਤੇ ਵੇਖੇ ਗਏ ਅਤੇ ਤਿੰਨ ਕੌਮਾਂਤਰੀ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ. ਆਤੰਕਵਾਦੀ ਹਮਲੇ ਦੇ ਚੱਲਦੇ ਕਰੂ ਦੇ ਮੈਂਬਰ ਹਵਾਈ ਅੱਡੇ ਉੱਤੇ ਪਹੁੰਚਣ ਵਿੱਚ ਵਿਫਲ

Date:2008-11-28 Time:00:03:36

ਮੁੰਬਈ ਹਮਲੇ 'ਚ ਏਟੀਐਸ ਮੁਖੀ ਸ਼ਹੀਦ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁੱਖ ਨੇ ਬੀਤੀ ਰਾਤ ਮੁੰਬਈ ਵਿਖੇ ਹੋਏ ਅੱਤਵਾਦੀ ਹਮਲਿਆਂ ਮਗਰੋਂ ਸ਼ਹਿਰ ਦੀ ਸਥਿੱਤੀ ਨੂੰ ਗੰਭੀਰ ਕਰਾਰ ਦਿੱਤਾ ਹੈ ਜਿਸ ਵਿਚ 11 ਪੁਲਿਸ ਜਵਾਨ ਸ਼ਹੀਦ ਹੋ ਗਏ ਜਦੋਂ ਕਿ 80 ਹੋਰ ਲੋਕ ਹਲਾਕ ਹੋ ਗਏ.ਸ਼ਹੀਦ ਪੁਲਿਸ ਜਵਾਨਾਂ ਵਿਚ ਏਟੀਐਸ ਮੁਖੀ ਹੇਮੰਤ

Date:2008-11-28 Time:00:03:36

ਆਤੰਕੀ ਹਮਲੇ ਦਾ ਅਸਰ ਕ੍ਰਿਕਟ 'ਤੇ

ਬੁੱਧਵਾਰ ਦੀ ਰਾਤ ਮੁੰਬਈ ਵਿਖੇ ਹੋਏ ਆਤੰਕਵਾਦੀ ਹਮਲੇ ਦਾ ਅਸਰ ਕ੍ਰਿਕਟ ਜਗਤ ਉੱਤੇ ਵੀ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਦੌਰੇ ਉੱਤੇ ਆਈ ਇੰਗਲੈਂਡ ਕ੍ਰਿਕਟ ਟੀਮ ਨੇ ਕਥਿਤ ਤੌਰ 'ਤੇ ਅਗਲਾ ਛੇਵਾਂ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ. ਸੂਤਰਾਂ

Date:2008-11-28 Time:00:03:36

ਯੁੱਧ ਵਿਰਾਮ ਦਾ ਉਲੰਘਣ, ਇੱਕ ਫੱਟੜ

ਜੰਮੂ ਕਸ਼ਮੀਰ ਵਿੱਚ ਭਾਰਤ ਪਾਕਿਸਤਾਨ ਸੀਮਾ ਉੱਤੇ ਪਾਕਿਸਤਾਨੀ ਸੈਨਾਵਾਂ ਨੇ ਯੁੱਧ ਵਿਰਾਮ ਦਾ ਉਲੰਘਣ ਕਰਦੇ ਹੋਏ ਭਾਰਤੀ ਸੀਮਾ ਵਿੱਚ ਗੋਲੀਬਾਰੀ ਕੀਤੀ. ਇਸ ਗੋਲੀਬਾਰੀ ਵਿੱਚ ਜਵਾਨ ਫੱਟੜ ਹੋ ਗਿਆ. ਇੱਕ ਸੀਨੀਅਰ ਸੈਨਾ ਅਧਿਕਾਰੀ ਨੇ ਦੱਸਿਆ ਜੰਮੂ ਜਿਲ੍ਹੇ ਵਿੱਚ

Date:2008-11-28 Time:00:03:36

ਮ੍ਰਿਤਕਾਂ ਨੂੰ ਮੁਆਵਜੇ ਦੀ ਘੋਸ਼ਣਾ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਆਰ ਆਰ ਪਾਟਿਲ ਨੇ ਮੁੰਬਈ ਵਿੱਚ ਆਤੰਕਵਾਦੀਆਂ ਨੇ ਲੜੀਵਾਰ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਪੰਜ ਪੰਜ ਲੱਖ ਰੁਪਏ ਅਤੇ ਫੱਟੜਾਂ ਨੂੰ ਪੰਜਾਹ ਪੰਜਾਹ ਹਜਾਰ ਰੁਪਏ ਮੁਆਵਜਾ

Date:2008-11-28 Time:00:03:36

ਆਤਮਘਾਤੀ ਹਮਲੇ 'ਚ ਚਾਰ ਲੋਕ ਮਰੇ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਸਵੇਰੇ ਅਮਰੀਕੀ ਦੂਤਾਵਾਸ ਦੇ ਨਜਦੀਕ ਇੱਕ ਆਤਮਘਾਤੀ ਕਾਰ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਅਤੇ ਕਈ ਹੋਰ ਫੱਟੜ ਹੋ ਗਏ. ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ

Date:2008-11-28 Time:00:03:36

ਹਮਲਾਵਰਾਂ ਦੇ ਪਾਕਿਸਤਾਨੀ ਹੋਣ ਦੇ ਸੰਕੇਤ

ਮੁੰਬਈ ਵਿਚ ਬੀਤੀ ਰਾਤ ਹੋਏ ਲੜ੍ਹੀਵਾਰ ਅੱਤਵਾਦੀ ਹਮਲਿਆਂ ਦੀ ਸ਼ੁਰੂਆਤੀ ਜਾਂਕ ਵਿਚ ਇਹਨਾਂ ਵਾਰਦਾਤਾਂ ਪਿੱਛੇ ਕੁੱਝ ਪਾਕਿਸਤਾਨੀ ਨਾਗਰਿਕਾਂ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ.ਅਧਿਕਾਰਕ ਸੂਤਰਾਂ ਨੇ ਇੱਥੇ ਭਾਸ਼ਾ ਨੂੰ ਦੱਸਿਆ ਕਿ ਅਜਿਹੇ ਸੰਕੇਤ ਮਿਲੇ ਹਨ ਕਿ

Date:2008-11-28 Time:00:03:36

ਤਾਜ ਹੋਟਲ ਦੇ ਬੰਧਕ ਰਿਹਾਅ

ਮਹਾਂਰਾਸ਼ਟਰ ਪੁਲਿਸ ਮੁਖੀ ਏਐਨ ਰਾਏ ਨੇ ਅੱਜ ਕਿਹਾ ਕਿ ਤਾਜ ਹੋਟਲ ਵਿਚ ਫਸੇ ਸਾਰੇ ਬੰਧਕਾਂ ਨੂੰ ਬਚਾ ਲਿਆ ਗਿਆ ਹੈ ਪਰ ਟ੍ਰਾਈਡੈਂਟ ਹੋਟਲ ਅਤੇ ਨਰੀਮਨ ਹਾਉਸ ਵਿਚ ਕੁੱਝ ਲੋਕ ਫਸੇ ਹੋ ਸਕਦੇ ਹਨ.ਉਹਨਾਂ ਕਿਹਾ ਕਿ ਅੱਤਵਾਦੀਆਂ ਖਿਲਾਫ ਮੁਹਿੰਮ ਚੱਲ ਰਹੀ ਹੈ ਅਤੇ ਉਹਨਾਂ ਨਾਲ

Date:2008-11-28 Time:00:03:36


1   2  

page no.1

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008