Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 11 - 2008
ਬੌਲੀਵੁੱਡ ਅਭਿਨੇਤਾ ਸ਼ਾਹਰੁਖ਼ ਖਾਨ ਮਲੇਸ਼ੀਆ ਦੇ ਉੱਚ ਮਾਨਦ ਪਦਵੀ ਨਾਲ ਅਗਲੇ ਮਹੀਨੇ ਛੇ ਦਸੰਬਰ ਨੂੰ ਸੰਮਾਨਿਤ ਹੋਣਗੇ. ਇਹ ਪਦਵੀ ਬ੍ਰਿਟੇਨ ਦੇ ਨਾਈਟਹੁੱਡ ਦੇ ਬਰਾਬਰ ਹੈ. 42 ਸਾਲਾ ਖਾਨ ਨੂੰ ਦਾਤੁਕਸ਼ਿਪ ਦੇ ਲਈ ਦੱਖਣੀ ਮਲੱਕਾ ਰਾਜ ਨੇ ਚੁਣਿਆ. ਉਹਨਾਂ Date:2008-11-27 Time:00:02:50
ਅਭਿਨੇਤਾ ਆਮਿਰ ਖਾਨ ਨਿਰਦੇਸ਼ਿਤ ਫਿਲਮ ਤਾਰੇ ਜਮੀਨ ਪਰ ਨੂੰ ਆਸਕਰ ਪੁਰਸਕਾਰ ਦੇ ਲਈ ਅੰਗਰੇਜੀ ਵਿੱਚ ਡੱਬ ਕੀਤਾ ਗਿਆ ਹੈ. ਆਸਕਰ ਪੁਰਸਕਾਰਾਂ ਵਿੱਚ ਵਿਦੇਸ਼ੀ ਫਿਲਮ ਦੇ ਵਰਗ ਵਿੱਚ ਇਹ ਫਿਲਮ ਭਾਰਤ ਦੀ ਅਧਿਕ੍ਰਿਤੀ ਐਂਟਰੀ Date:2008-11-27 Time:00:02:50
ਸ਼ਾਹਿਦ ਕਪੂਰ ਅਤੇ ਨਾਨਾ ਪਾਟੇਕਰ ਦੀ ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ ਹੋਣ ਵਾਲੀ ਸੀ, ਪਰੰਤੂ ਹੁਣ ਖ਼ਬਰ ਆ ਰਹੀ ਹੈ ਕਿ ਇਸ ਫਿਲਮ ਦੀ ਰਿਲੀਜਿੰਗ ਡੇਟ ਅੱਗੇ ਪਾ ਦਿੱਤੀ ਗਈ ਹੈ. ਸੂਤਰਾਂ ਦੇ ਮੁਤਾਬਕ ਇਹ ਫਿਲਮ ਹੁਣ ਮਾਰਚ ਦੇ ਅੰਤ ਜਾਂ Date:2008-11-27 Time:00:02:50
ਦੂਰਦਰਸ਼ਨ(ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਵਯੋਮਮਕੇਸ਼ ਬਕਸ਼ੀ,ਦੁਪਿਹਰੇ 12.00 ਸੌਤੇਲਾ,1.30 ਫੋਰਥ ਅੰਪਾਇਰ, 2.30 ਭਾਰਤ- ਇੰਗਲੈਂਡ Date:2008-11-27 Time:00:02:49
'ਚਾਂਦਨੀ ਚੌਂਕ ਟੂ ਚਾਈਨਾ' ਅਤੇ 'ਬਿੱਲੂ ਬਾਰਬਰ' ਦੀ ਟੱਕਰ ਤਾਂ ਬੌਕਸ ਆਫਿਸ ਉੱਤੇ ਨਹੀਂ ਹੋ ਸਕੀ, ਹੁਣ ਸੁਣਨ ਵਿੱਚ ਆਇਆ ਹੈ ਕਿ ਅਕਸ਼ੈ ਕੁਮਾਰ ਅਤੇ ਸ਼ਾਹਰੁਖ਼ ਖਾਨ ਦੇ ਦਰਮਿਆਨ ਬੌਕਸ ਆਫਿਸ ਉੱਤੇ ਟੱਕਰ ਹੋਵੇਗੀ, ਪਰੰਤੂ ਉਪਰੋਕਤ ਫਿਲਮਾਂ ਵਿੱਚ ਨਹੀਂ Date:2008-11-27 Time:00:02:49
ਕਰਨ ਜੌਹਰ ਅੱਜਕੱਲ੍ਹ ਆਪਣੀ ਅਗਲੀ ਅਨਾਮ ਫਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਲੱਗੇ ਹੋਏ ਹਨ. ਇਸ ਫਿਲਮ ਦੇ ਵਿੱਚ ਕਰਨ ਜੌਹਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੂੰ ਤਾਂ ਇਕੱਠੇ ਪੇਸ਼ ਕਰ ਰਹੀ ਰਹੇ ਹਨ, ਉਸਦੇ ਨਾਲ ਹੀ ਫਿਲਮ ਵਿੱਚ ਉਹ ਵਿਵੇਕ ਓਬਰਾਏ Date:2008-11-27 Time:00:02:49
ਇੱਕ ਵੇਲਾ ਸੀ ਜਦੋਂ ਸੰਜੇ ਦੱਤ ਨੇ ਆਪਣੇ ਪਿਤਾ ਦੇ ਨਕਸ਼-ਏ-ਕਦਮ ਉੱਤੇ ਚੱਲਦਿਆਂ ਰਾਜਨੀਤੀ ਦੇ ਵਿੱਚ ਕਦਮ ਰੱਖਣ ਦੀ ਸੋਚ ਲਈ ਸੀ, ਪਰੰਤੂ ਹੁਣ ਸਮਾਂ ਬਦਲ ਗਿਆ ਅਤੇ ਇਸਦੇ ਨਾਲ ਸੰਜੇ ਦਾ ਫੈਸਲਾ ਵੀ ਬਦਲ ਗਿਆ. ਸੰਜੇ ਦੱਤ ਦਾ ਕਹਿਣਾ Date:2008-11-27 Time:00:02:49
ਸਮੀਰ ਕਾਰਣਿਕ ਅੱਜਕੱਲ੍ਹ ਸੱਤਵੇਂ ਆਸਮਾਨ ਉੱਤੇ ਹਨ, ਹੋਣ ਵੀ ਕਿਉਂ ਨਹੀਂ ਉਹਨਾਂ ਦੀ ਫਿਲਮ 'ਹੀਰੋਜ' ਦੇ ਸਕ੍ਰੀਨਪਲੇ ਨੂੰ ਆਰਕਾਈਵਜ਼ ਦੇ ਲਈ ਆਸਕਰ ਵੱਲੋਂ ਸੱਦਾ ਮਿਲਿਆ ਹੈ. ਸਮੀਰ ਨੂੰ ਐਕਡਮੀ ਆਫ ਮੋਸ਼ਨ ਪਿਕਚਰਜ਼ ਐਂਡ ਸਾਇੰਸਜ਼ ਜਿਸਨੂੰ ਆਮ Date:2008-11-27 Time:00:02:49
ਮੰਨੇ ਪ੍ਰਮੰਨੇ ਫਿਲਮਕਾਰ ਵਿਮਲ ਰਾਏ ਦੇ ਪਰਿਵਾਰ ਨੇ ਫਿਲਮ ਰਾਈਟਰਜ਼ ਐਸੋਸੀਏਸ਼ਨ ਵਿੱਚ ਰਸਮੀਂ ਤੌਰ 'ਤੇ ਸ਼ਿਕਾਇਤ ਦਰਜ ਕਰਵਾਕੇ ਆਖਿਆ ਹੈ ਕਿ ਫਰਾਹ ਖਾਨ ਦੀ ਫਿਲਮ ਓਮ ਸ਼ਾਂਤੀ ਓਮ ਦਾ ਕਲਾਈਮੈਕਸ ਮਧੂਮਤੀ ਤੋਂ ਲਿਆ ਗਿਆ ਹੈ. ਫਿਲਮਕਾਰ ਬਿਮਲ Date:2008-11-27 Time:00:02:49
ਬਿਗ ਬਾਸ ਆਸ਼ੂਤੋਸ਼ ਕੌਸ਼ਕ ਦੀ ਮਾਂ ਪੁਨੀਤਾ ਕੌਸ਼ਿਕ ਦੀ ਮਾਂ ਪੁਨੀਤਾ ਕੌਸ਼ਿਕ ਨੇ ਕਿਹਾ ਹੈ ਕਿ ਵਿਸ਼ਵ ਸੁੰਦਰੀ ਰਹੀ ਡਾਇਨਾ ਹੇਡਨ ਇੱਕ ਚੰਗੀ ਲੜਕੀ ਹੈ,ਲੇਕਿਨ ਜਿੱਥੋਂ ਤੱਕ ਵਿਆਹ ਦੀ ਗੱਲ ਹੈ ਤਾਂ ਇਸ ਦਾ ਫੈਸਲਾ ਖੁਦ ਉਨ੍ਹਾ ਪੁੱਤਰ Date:2008-11-27 Time:00:02:46
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਲਦੀ ਹੀ ਆਰਥਿਕ ਵਿਕਾਸ ਨੂੰ ਲੀਹਾਂ 'ਤੇ ਲਿਆਉਣ ਲਈ ਹਰ ਸੰਭਵ ਉਪਰਾਲਾ ਕਰਨ ਦਾ ਵਾਅਦਾ ਕਰਦਿਆਂ ਇਸ ਗੱਲ ਉੱਪਰ ਜ਼ੋਰ ਦਿੱਤਾ ਗਿਆ ਮਾਹੌਲ ਦੇ ਪਹੁੰਚ ਤੋਂ ਬਾਹਰ ਹੋਣ ਦਾ ਕੋਈ ਖਤਰਾ ਨਹੀਂ ਹੈ. ਹਾਲ ਹੀ ਵਿਚ ਆਪਣੇ ਦੂਜੇ ਪੱਤਰਕਾਰ ਸੰਮੇਲਨ Date:2008-11-27 Time:00:02:46
ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਵਾਜਪਾਈ ਦੀ ਅਗੁਵਾਈ ਵਾਲੀ ਰਾਜਗ ਸਰਕਾਰ ਸਾਲ 2004 ਵਿਚ ਆਪਣੀਆਂ ਗਲਤੀਆਂ ਕਾਰਣ ਸੱਤਾ ਤੋਂ ਬਾਹਰ ਹੋਈ.ਓਖਲਾ ਵਿਚ ਇੱਕ ਚੌਣ ਰੈਲੀ ਨੂੰ ਸੰਬੋਧਿਤ ਕਰਦਿਆਂ ਅਡਵਾਨੀ ਨੇ ਕਿਹਾ Date:2008-11-27 Time:00:02:46
ਮਹਾਂਰਾਸ਼ਟਰ ਦੇ ਮੁੱਖ ਵਿਲਾਸ ਰਾਵ ਦੇਸ਼ਮੁੱਖ ਨੇ ਅੱਤਵਾਦ ਰੋਧੀ ਦਸਤੇ ਦੀ ਹਿਮਾਇਤ ਕਰਦਿਆਂ ਉਸ ਖਿਲਾਫ ਆਰੋਪਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਏਜੰਸੀ ਨਿਯਮਾਂ ਮੁਤਾਬਕ ਕੰਮ ਕਰ ਰਹੀ ਹੈ. ਉਹਨਾਂ ਨੇ ਪੂਰਬੀ ਮਹਾਂਰਾਸ਼ਟਰ ਦੇ ਇਸ ਇਲਾਕੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ Date:2008-11-27 Time:00:02:46
ਰਾਜਸਥਾਨ ਦੇ ਇਸ ਛੋਟੇ ਜਿਹੇ ਸ਼ਹਿਰ ਵਿਚ ਚਾਰ ਦਸੰਬਰ ਨੂੰ ਹੋਣ ਵਾਲੀਆਂ ਚੌਣਾਂ ਵਿਚ ਕਿਸਮਤ ਆਜ਼ਮਾ ਰਿਹਾ ਇੱਕ ਅਜ਼ਾਦ ਉਮੀਦਵਾਰ ਸਥਾਨਕ ਲੋਕਾਂ ਵਿਚ ਵਪਾਰ ਲਈ ਭਾਰਤ-ਪਾਕਿਸਤਾਨ ਵਿਚਕਾਰ ਰੇਲ ਆਵਾਜਾਈ ਖੋਲਣ ਦਾ ਵਾਅਦਾ ਕਰਕੇ ਦਿਲਚਸਪੀ ਪੈਦਾਕਰ ਰਿਹਾ ਹੈ.ਪਾਕਿਸਤਾਨ Date:2008-11-27 Time:00:02:46
ਮਾਲੇਗਾਂਵ ਧਮਾਕੇ ਦੀ ਜਾਂਚ ਵਿਚ ਸਾਧੂ ਸੰਤਾਂ ਨੂੰ ਫਸਾਉਣ ਅਤੇ ਦਾਲ ਵਿਚ ਕੁੱਝ ਕਾਲਾ ਦੱਸਣ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਭਾਜਪਾ ਨੇ ਬਚਾਅ ਕਰਦਿਆਂ ਕਿਹਾ ਕਿ ਇਹ ਪੂਰਾ ਮਾਮਲਾ ਰਾਜ ਵੱਲੋਂ ਪ੍ਰਾਯੋਜਿਤ ਜਾਪਦਾ ਹੈ.ਪਾਰਟੀ Date:2008-11-27 Time:00:02:46
ਪਾਕਿਸਤਾਨ ਦੀ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਨੂੰ ਮਰਨ ਉਪਰੰਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ. ਇਹ ਪੁਰਸਕਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਉੱਤੇ ਦਸ ਦਸੰਬਰ ਨੂੰ Date:2008-11-27 Time:00:02:46
ਇੰਡੀਅਨ ਕ੍ਰਿਕਟ ਲੀਗ ਨੇ ਮੁਹੰਮਦ ਆਸਿਫ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਉਹਨਾਂ ਨੂੰ ਇਸ ਬਾਗੀ ਲੀਗ ਵਿੱਚ ਖੇਡਣ ਦੇ ਲਈ ਭਾਰੀ ਰਕਮ ਦੀ ਪੇਸ਼ਕਸ਼ ਕੀਤੀ ਸੀ. ਆਈਸੀਐੱਲ ਨੇ ਕਿਹਾ ਕਿ ਲੀਗ ਵਿੱਚ ਖੇਡਣ ਤੋਂ ਪਹਿਲਾਂ ਪਾਕਿਸਤਾਨ Date:2008-11-27 Time:00:02:46
ਜਿਲ੍ਹਾ ਮੁੱਖ ਦਫ਼ਤਰ ਤੋਂ ਸੱਤ ਕਿਲੋਮੀਟਰ ਦੂਰ ਉੱਚੇ ਪਿੰਡ ਕਰਧਨਾ ਦੇ ਕੋਲ ਅੱਜ ਸੈਨਾ ਦੇ ਏਵੀਏਸ਼ਨ ਕੋਰ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਕੇ ਰਾਮਗੰਗਾ ਨਦੀ ਵਿੱਚ ਡਿੱਗ ਪਿਆ, ਜਿਸਦੇ ਨਾਲ ਉਸਦੇ ਇੱਕ ਪਾਇਲਟ ਦੀ ਮੌਤ ਹੋ ਗਈ ਜਦਕਿ Date:2008-11-27 Time:00:02:46
ਕਾਂਗਰਸ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਸੰਪ੍ਰਗ)ਪ੍ਰਧਾਨ ਸੋਨੀਆ ਗਾਂਧੀ ਨੇ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਉੱਪਰ ਕੇਂਦਰ ਵੱਲੋਂ ਆਯੋਜਿਤ ਯੋਜਨਾਵਾਂ ਲਈ ਸੰਪ੍ਰਗ ਸਰਕਾਰ ਵੱਲੋਂ ਮੁਹੱਈਆ ਕਰਾਈ ਰਾਸ਼ੀ ਦਾ ਉਪਯੋਗ ਨਾ ਕਰਨ ਅਤੇ ਸਮਾਜ ਨੂੰ ਤੋੜਨ ਦਾ ਆਰੋਪ Date:2008-11-27 Time:00:02:46
ਕੇਂਦਰ ਵਿਚ ਸੱਤਾਧਾਰੀ ਸੰਪ੍ਰਗ ਸਰਕਾਰ ਉੱਪਰ ਅੱਤਵਾਦ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਆਰੋਪ ਲਗਾਉਂਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਸੰਪ੍ਰਗ ਸਰਕਾਰ ਨੇ ਇੱਕ ਨਵਾਂ ਸ਼ਬਦ 'ਹਿੰਦੂ ਅੱਤਵਾਦ' ਇਜ਼ਾਦ ਕੀਤਾ ਹੈ.ਅਡਵਾਨੀ Date:2008-11-27 Time:00:02:45
ਪਾਕਿਸਤਾਨੀ ਕਪਤਾਨ ਸ਼ੋਏਬ ਮਲਿਕ ਨੇ ਕਿਹਾ ਕਿ ਉਹ ਟਵੈਂਟੀ 20 ਚੈਂਪੀਅੰਸ ਲੀਗ ਦੇ ਲਈ ਆਪਣੇ ਭਾਰਤ ਦੌਰੇ ਦਾ ਉਪਯੋਗ ਭਾਰਤੀ ਕ੍ਰਿਕਟਰਾਂ ਨੂੰ ਮਨਾਉਣ ਦੇ ਲਈ ਕਰਨਗੇ, ਜਿਹਨਾਂ ਦੇ ਅਗਲੇ ਸਾਲ ਦੇ ਪਾਕਿਸਤਾਨ ਦੌਰੇ ਉੱਤੇ ਹਾਲੇ ਅਨਿਸ਼ਚਿਤਤਾ Date:2008-11-27 Time:00:02:45
ਭਾਰਤ ਨੇ ਢਾਂਚਾਗਤ ਵਿਕਾਸ ਇੰਜਨੀਅਰਿੰਗ ਅਤੇ ਬਿਜਲੀ ਉਤਪਾਦਨ ਵਿੱਚ ਕੱਲ੍ਹ ਵਿਯਤਨਾਮ ਨੂੰ ਆਪਣੀ ਵਿਸ਼ੇਸ਼ਤਾ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਉਹ ਉਸਦੇ ਲਈ ਉਪਯੋਗੀ ਸਹਿਯੋਗੀ ਦੀ ਭੂਮਿਕਾ ਨਿਭਾਅ ਸਕਦਾ ਹੈ. ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ Date:2008-11-27 Time:00:02:45
ਵਿਦੇਸ਼ ਮੰਤਰੀ ਪ੍ਰਣਬ ਮੁੱਖਰਜੀ ਨੇ ਕੱਲ੍ਹ ਇੱਥੇ ਨੇਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਉਪ ਰਾਸ਼ਟਰਪਤੀ ਪਰਮਾਨੰਦ ਝਾਅ ਅਤੇ ਸੰਵਿਧਾਨ ਸਭਾ ਦੇ ਚੇਅਰਮੈਨ ਸੁਭਾਸ਼ ਨੇਂਵਾਂਗ਼ ਨਾਲ ਮੁਲਾਕਾਤ ਕੀਤੀ. ਇਹਨਾਂ ਮੁਲਾਕਾਤਾਂ ਵਿੱਚ ਨੇਪਾਲ Date:2008-11-27 Time:00:02:45
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸੰਪ੍ਰਗ ਸਰਕਾਰ ਉੱਤੇ ਅਸਿੱਧੇ ਤੌਰ 'ਤੇ ਗੰਭੀਰ ਆਰੋਪ ਲਗਾਇਆ ਕਿ ਉਹ ਆਤੰਕਵਾਦ ਵਿਰੋਧੀ ਕਾਨੂੰਨ ਧਰਮ ਦੇ ਆਧਾਰ ਉੱਤੇ ਲਾਗੂ ਕਰਦੀ ਹੈ. ਉਹਨਾਂ ਨੇ ਕਿਹਾ ਕਿ ਮਾਲੇਗਾਂਵ ਮਾਮਲੇ ਵਿੱਚ ਉੱਥੇ ਸਾਧੂ ਸੰਤਾਂ Date:2008-11-27 Time:00:02:45
ਏਸ਼ੀਆ ਵਿਚ ਭਾਰਤ ਨੂੰ ਸਮਰਥਨ ਦੇਣ ਦੀ ਅਮਰੀਕਾ ਦੀ ਯੋਜਨਾ ਤੋਂ ਚੌਕਸ ਚੀਨ ਨਵੀਂ ਦਿੱਲੀ ਪ੍ਰਤੀ ਵਾਸ਼ਿੰਗਟਨ ਦਾ ਰੁੱਖ ਬਦਲਣ ਦੀ ਕੋਸ਼ਿਸ਼ ਕਰੇਗਾ.ਦੱਖਣੀ ਏਸ਼ੀਆ ਦੀ ਇੱਕ ਮੁੱਢਲੀ ਸੋਧ ਕਰਦੀ ਲੀਜ਼ਾ ਕੁਰਤਿਸ ਨੇ ਵੈਬ ਨੋਟ ਵਿਚ ਲਿਖਿਆ ਹੈ ਕਿ ਫੌਜੀ ਪਰਮਾਣੂ ਕਰਾਰ ਤੋਂ ਅਮਰੀਕਾ Date:2008-11-27 Time:00:02:45
page no.1 |
Select news date : 30 - 11 - 2008 29 - 11 - 2008 28 - 11 - 2008 27 - 11 - 2008 26 - 11 - 2008 25 - 11 - 2008 24 - 11 - 2008 23 - 11 - 2008 22 - 11 - 2008 21 - 11 - 2008 20 - 11 - 2008 19 - 11 - 2008 18 - 11 - 2008 17 - 11 - 2008 16 - 11 - 2008 15 - 11 - 2008 14 - 11 - 2008 13 - 11 - 2008 12 - 11 - 2008 11 - 11 - 2008 10 - 11 - 2008 9 - 11 - 2008 8 - 11 - 2008 7 - 11 - 2008 6 - 11 - 2008 4 - 11 - 2008 3 - 11 - 2008 2 - 11 - 2008 1 - 11 - 2008 |