Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 11 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ Date:2008-11-21 Time:00:01:22
ਅਖਿਲ ਭਾਰਤੀ ਅੰਨਾਦ੍ਰਮੁੱਕ ਦੀ ਮੁੱਖੀ ਜੈਲਲਿਤਾ ਨੇ ਅੱਜ ਤਮਿਲਨਾਡੂ ਦੇ ਮੁੱਖਮੰਤਰੀ ਐੱਮ ਕਰੁਣਾਨਿਧੀ ਦੇ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਦੀ ਚਿਤਾਵਨੀ ਦਿੱਤੀ. ਜੈਲਲਿਤਾ ਨੇ ਕਿਹਾ ਹੈ ਕਿ ਕਰੁਣਾਨਿਧੀ ਨੇ ਉਹਨਾਂ ਦੀ ਪਾਰਟੀ ਉੱਤੇ ਹਾਲ Date:2008-11-21 Time:00:01:20
ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤਿੰਨ ਦਿਨਾ ਸਰਕਾਰੀ ਦੌਰੇ ਉੱਪਰ 26 ਨਵੰਬਰ ਨੂੰ ਭਾਰਤ ਆਉਣਗੇ.ਇਸ ਦੌਰਾਨ ਦੋਵੇਂ ਪੱਖ ਅੱਤਵਾਦ, ਕਸ਼ਮੀਰ ਮੁੱਦੇ ਅਤੇ ਵਿਸ਼ਵਾਸ ਬਹਾਲੀ ਜਿਹੇ ਤਮਾਮ ਮੁੱਦਿਆਂ ਉੱਪਰ ਚਰਚਾ ਕਰਨਗੇ.ਸੂਤਰਾਂ ਨੇ ਕਿਹਾ Date:2008-11-21 Time:00:01:20
ਤੁਰਕ ਪ੍ਰਧਾਨ ਮੰਤਰੀ ਰਿਸੇਪ ਤਾਯਿੱਪ ਐਰਦੋਗਨ ਭਾਰਤ ਦੇ 5 ਦਿਨਾ ਦੌਰੇ ਉੱਪਰ ਕੱਲ੍ਹ ਇੱਥੇ ਪੁੱਜ ਰਹੇ ਹਨ.ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਭਾਰਤ ਅਤੇ ਤੁਰਕੀ ਊਰਜਾ ਸਹਿਯੋਗ ਅਤੇ ਨਿਵੇਸ਼ ਅਤੇ ਵਪਾਰ ਵਧਾਉਣ ਬਾਰੇ ਵੀ ਚਰਚਾ ਕਰਨਗੇ.ਤਾਯਿੱਪ ਇੱਥੇ ਪ੍ਰਧਾਨ ਮੰਤਰੀ Date:2008-11-21 Time:00:01:20
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਨੇ ਕਬੂਲ ਕੀਤਾ ਕਿ ਉਹਨਾਂ ਨੇ ਪਾਕਿਸਤਾਨ ਨਾਲ 1971 ਦੇ ਯੁੱਧ ਦੌਰਾਅ ਭਾਰਤ ਦੇ ਮਾਮਲੇ ਵਿਚ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ.ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੁੱਝ Date:2008-11-21 Time:00:01:20
ਅਦਨ ਦੀ ਖਾੜੀ ਵਿਚ ਸਮੁੰਦਰੀ ਡਾਕੂਆਂ ਦੇ ਜਹਾਜ ਨੂੰ ਜਲਸੈਨਾ ਦੇ ਜਹਾਜ ਵੱਲੋਂ ਡੁਬੋਏ ਜਾਣ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਸਮੁੰਦਰੀ ਡਾਕੂਆਂ ਦੀ ਵੱਧਦੀ ਸਮੱਸਿਆ ਨਾਲ ਨਜਿੱਠਣ ਲਈ ਜਲਸੈਨਿਕ ਤਾਕਤਾਂ ਨੂੰ ਮਿਲ ਕੇ ਵਿਵਸਥਾ ਬਨਾਉਣੀ ਚਾਹੀਦੀ ਹੈ.ਜਲਸੈਨਾ ਮੁਖੀ ਐਡਮਿਰਲ Date:2008-11-21 Time:00:01:20
ਰਾਉਰਕੇਲਾ ਇਸਪਾਤ ਕਾਰਖਾਨੇ ਵਿਚ ਅੱਜ ਸਵੇਰੇ ਗੈਸ ਲੀਕ ਹੋਣ ਨਾਲ ਦੋ ਸੀਨੀਅਰ ਅਧਿਕਾਰੀਆਂ ਸਮੇਤ 14 ਲੋਕ ਬਿਮਾਰ ਹੋ ਗਏ.ਕਾਰਖਾਨਾ ਸੂਤਰਾਂ ਮੁਤਾਬਕ ਭੱਠੀ ਨੰਬਰ ਚਾਰ ਤੋਂ ਭੱਠੀ ਗੈਸ ਹਾਦਸੇ ਕਾਰਣ ਲੀਕ ਹੋ ਗਈ.ਗੈਸ ਪਾਇਪ ਲਾਇਨ ਦੇ ਪਾਣੀ ਦੀ ਸੀਲ ਵਾਲਵ Date:2008-11-21 Time:00:01:20
ਹੈਲੋ ਫਿਲਮ ਦੇ ਨਿਰਾਸ਼ਜਨਕ ਪ੍ਰਦਰਸ਼ਨ ਦੇ ਬਾਅਦ ਅਭਿਨੇਤਾ ਸਲਮਾਨ ਖਾਨ ਨੇ ਫਿਲਮਾਂ ਵਿੱਚ ਛੋਟੀ ਭੂਮਿਕਾ ਦੇ ਪ੍ਰਤੀ ਆਪਣੀ ਅਰੁੱਚੀ ਸਰਵਜਨਕ ਤੌਰ 'ਤੇ ਪ੍ਰਗਟ ਕੀਤੀ ਅਤੇ ਜੇਕਰ ਛੋਟੀ ਭੂਮਿਕਾ ਦੇ ਲਈ ਜੇਕਰ ਉਹਨਾਂ ਦੇ ਦੋਸਤ ਵੀ ਕੋਈ ਪੇਸ਼ਕਸ਼ Date:2008-11-21 Time:00:01:20
ਫਰਾਂਸ ਜਰਮਨੀ ਅਤੇ ਬੇਲਜੀਅਮ ਸਰਕਾਰ ਦੇ ਨਾਲ ਕੀਤੇ ਗਏ ਸਾਮਜਿਕ ਸੁਰੱਖਿਆ ਸਮਝੌਤਿਆਂ ਨੂੰ ਅਮਲ ਵਿੱਚ ਲਿਆਉਣ ਦੇ ਲਈ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਫੰਡ ਅਧਿਨਿਯਮ ਵਿੱਚ ਸੰਸ਼ੋਧਨ ਦੇ ਬਾਅਦ ਕੌਮਾਂਤਰੀ ਕਰਮਚਾਰੀਆਂ ਦੇ ਲਈ Date:2008-11-21 Time:00:01:20
ਪੱਛਮੀ ਬੰਗਾਲ ਦੇ ਬਾਂਕੁਰਾ ਜਿਲ੍ਹੇ ਵਿੱਚ ਤੀਰ ਕਮਾਨ ਨਾਲ ਆਦਿਵਾਸੀਆਂ ਦੁਆਰਾ ਕੀਤੇ ਗਏ ਇੱਕ ਹਮਲੇ ਵਿੱਚ ਮਾਕਪਾ ਦੇ ਤਿੰਨ ਨੇਤਾ ਫੱਟੜ ਹੋ ਗਏ. ਪੁਲਿਸ ਮੁੱਖੀ ਵਿਸ਼ਾਲ ਗਰਗ ਨੇ ਦੱਸਿਆ ਕਿ ਮਾਕਪਾ ਦੇ ਤਿੰਨ ਨੇਤਾ ਰੰਜੀਤ ਹੇਂਬ੍ਰਨ, ਰਾਮੂ Date:2008-11-21 Time:00:01:20
ਛੱਤੀਸਗੜ੍ਹ ਦੇ ਬਿਲਾਸਪੁਰ ਜਿਲ੍ਹੇ ਵਿੱਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਵਾਹਨ ਉੱਤੇ ਅੱਜ ਸਵੇਰੇ ਅਣਪਛਾਤੇ ਲੋਕਾਂ ਨੇ ਪਥਰਾਅ ਕੀਤਾ. ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ. ਬਿਲਾਸਪੁਰ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਅੱਜ Date:2008-11-21 Time:00:01:19
ਦਿੱਲੀ ਮੈਟਰੋ ਪਰੀਯੋਜਨਾ ਦੇ ਨਾਂਗਲੋਈ ਵਿਖੇ ਸਥਿੱਤ ਉਸਾਰੀ ਸਥਾਨ ਲਾਗੇ ਅੱਜ ਸਵੇਰੇ ਦੋ ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ.ਪੁਲਿਸ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਅੱਜ ਸਵੇਰੇ ਮਿਲੀਆਂ.ਇਹ ਲਸ਼ਂ ਮੌਕੇ ਉੱਪਰ ਕਿੰਝ ਪੁੱਜੀਆਂ ਇਸ ਬਾਰੇ ਕੋਈ ਜਾਣਕਾਰੀ ਅਜੇ ਨਹੀਂ ਮਿਲੀ.ਇੱਕ ਸੀਨੀਅਰ Date:2008-11-21 Time:00:01:19
ਇੰਗਲੈਂਡ ਦੇ ਵਿਰੁੱਧ ਨਿਰੰਤਰ ਦੋ ਮੈਚਾਂ ਵਿੱਚ ਸੈਂਕੜਾ ਜਮਾਉਣ ਵਾਲੇ ਟੀਮ ਇੰਡੀਆ ਦੇ ਖੱਬੂ ਬੱਲੇਬਾਜ ਯੁਵਰਾਜ ਸਿੰਘ ਨੂੰ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅੱਜ ਵਨਡੇ ਕ੍ਰਿਕਟ ਦਾ ਪਾਵਰ ਹਾਊਸ ਦੱਸਿਆ. ਪਰੰਤੂ ਉਸਦੀ ਸੌਰਵ ਗਾਂਗੁਲੀ ਨਾਲ ਤੁਲਨਾ Date:2008-11-21 Time:00:01:19
ਦਿੱਲੀ ਲਾਗੇ ਫਰੀਦਾਬਾਦ ਵਿਚ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਾਇਉ ਤਕਨੀਕ ਵਿਚ ਸਿੱਖਿਆ ਅਤੇ ਸਿਖਲਾਈ ਲਈ ਯੁਨੇਸਕੋ ਦੇ ਖੇਤਰੀ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ.ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ Date:2008-11-21 Time:00:01:19
ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਪਾਕਿਸਤਾਨ ਦੇ ਰਾਸ਼ਟਰੀ ਅਸੈਂਬਲੀ ਸ਼ਿਸ਼ਟਮੰਡਲ ਦਾ ਸਵਾਗਤ ਕਰਦਿਆਂ ਦੋਵਾਂ ਦੇਸ਼ਾਂ ਅਤੇ ਦੇਸ਼ਾਂ ਦੀਆਂ ਸੰਸਦਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਉੱਪਰ ਜ਼ੋਰ ਦਿੱਤਾ.ਹਾਲ ਹੀ ਵਿਚ ਕੁਆਲਾਲਾਮਪੁਰ ਵਿਚ ਹੋਏ Date:2008-11-21 Time:00:01:19
ਫਿਲਮ 'ਸਲਾਮੇ ਇਸ਼ਕ' ਦੇ ਬਾਅਦ ਨਿਖਿਲ ਅਡਵਾਨੀ ਦਾ ਅਗਲਾ ਪ੍ਰੋਜੈਕਟ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਦੇ ਨਾਲ 'ਚਾਂਦਨੀ ਚੌਂਕ ਟੂ ਚਾਈਨਾ' ਹੈ. ਇਹ ਫਿਲਮ ਲੰਮੇ ਸਮੇਂ ਤੋਂ ਕਈ ਕਾਰਣਾਂ ਨਾਲ ਚਰਚਾ ਵਿੱਚ ਹੈ. ਖ਼ਬਰ ਹੈ ਕਿ ਇਸ ਵਿੱਚ ਦੀਪਿਕਾ ਪਾਦੁਕੋਣ Date:2008-11-21 Time:00:01:18
ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਇੱਕ ਗਲਤ ਕਦਮ ਕਰਾਰ ਦੇਣ ਦੇ ਇੱਕ ਦਿਨ ਮਗਰੋਂ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚ੍ਨ ਸਿੰਘ ਨੇ ਕਿਹਾ ਕਿ ਸਿੱਖ ਸਮਾਜ ਕਦੀ ਵੀ ਗਾਂਧੀ ਪਰਿਵਾਰ ਨੂੰ ਮੁਆਫ ਨਹੀਂ ਕਰੇਗਾ.ਗੁਰਬਚਨ ਸਿੰਘ Date:2008-11-21 Time:00:01:18
ਆਸਟਰੇਲੀਆਈ ਸਲਾਮੀ ਬੱਲੇਬਾਜ ਮੈਥਿਊ ਹੈਡਨ ਨੇ ਭਾਰਤ ਵਿਰੁੱਧ ਟੈਸਟ ਲੜੀ ਵਿੱਚ ਢਿੱਲੇ ਪ੍ਰਦਰਸ਼ਨ ਦੇ ਬਾਅਦ ਸੰਕੇਤ ਦਿੱਤੇ ਹਨ ਕਿ ਉਹਨਾਂ ਦਾ ਕੌਮਾਂਤਰੀ ਕੈਰੀਅਰ ਜਲਦ ਸਮਾਪਤ ਹੋ ਸਕਦਾ ਹੈ. ਇਸਦਾ ਇਲਾਵਾ ਉਹ ਪੱਕੀ ਤੌਰ 'ਤੇ ਨਹੀਂ ਕਹਿ ਸਕਦੇ ਕਿ Date:2008-11-21 Time:00:01:18
ਭਾਰਤੀ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਵਿੱਚ ਜੁੱਟੇ ਬੜੌਦਾ ਦੇ ਤੇਜ ਗੇਂਦਬਾਜ ਇਰਫਾਨ ਪਠਾਨ ਉੱਤੇ ਕੱਲ੍ਹ ਰਣਜੀ ਟਰਾਫੀ ਸੁਪਰ ਲੀਗ ਮੈਚ ਦੇ ਦੌਰਾਨ ਰੇਲਵੇ ਦੇ ਕਪਤਾਨ ਸੰਜੇ ਬਾਂਗ਼ੜ ਵੱਲ ਖ਼ਤਰਨਾਕ ਅੰਦਾਜ ਵਿੱਚ ਗੇਂਦ ਸੁੱਟਣ ਕਾਰਣ ਮੈਚ Date:2008-11-21 Time:00:01:18
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕੱਲ੍ਹ ਭ੍ਰਿਸ਼ਟਾਚਾਰ ਨੂੰ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਬਣਾਉਂਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸਦੇ ਖ਼ਾਤਮੇ ਦੇ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ. ਇੱਥੇ ਆਯੋਜਿਤ ਇੱਕ ਰਾਸ਼ਟਰੀ Date:2008-11-21 Time:00:01:18
ਪੁਲਾੜ ਵਿਚ ਚਹਿਲ ਕਦਮੀ ਦੌਰਾਨ ਟੂਲ ਬੈਗ ਡੇਗਣ ਵਾਲੀ ਪੁਲਾੜ ਯਾਤਰੀ ਨੇ ਆਪਣੀ ਗਲਤੀ ਕਬੂਲ ਕੀਤੀ ਹੈ.ਹੇਡਮੈਰੀ ਸਟੀਫੇਨਸ਼ਿਨ-ਪਾਇਪਰ ਤੋਂ ਇਹ ਗਲਤੀ ਹੋਈ ਸੀ.ਉਸ ਨੇ ਏਪੀ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਔਜਾਰਾਂ ਨਾਲ ਭਰਿਆ ਬੈਗ ਗੁਆਉਣਾ ਦਿਲ ਨੂੰ ਬੇਹੱਦ ਤਕਲੀਫ Date:2008-11-21 Time:00:01:18
ਦੇਸ਼ਵਿਆਪੀ ਬਿਜਲੀ ਸੰਕਟ ਦਾ ਜਿਕਰ ਕਰਦੇ ਹੋਏ ਵਿਦੇਸ਼ ਮੰਤਰੀ ਪ੍ਰਣਬ ਮੁਖ਼ਰਜੀ ਨੇ ਕਿਹਾ ਹੈ ਕਿ ਵਰਤਮਾਨ ਵਿੱਚ ਦੇਸ਼ ਵਿੱਚ ਦੋ ਲੱਖ ਮੈਗਾਵਾਟ ਬਿਜਲੀ ਦੀ ਕਮੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਅੱਠ ਲੱਖ ਮੈਗਾਵਾਟ ਤੱਕ ਪੁੱਜ ਜਾਵੇਗੀ. ਮੱਧ ਪ੍ਰਦੇਸ਼ Date:2008-11-21 Time:00:01:18
ਛੱਤੀਸਗੜ੍ਹ ਦੇ 8 ਜਿਲ੍ਹਿਆਂ ਦੇ 51 ਚੌਣ ਖੇਤਰਾਂ ਲਈ ਦੂਜੇ ਦੌਰ ਦਾ ਮਤਦਾਨ ਅੱਜ ਸ਼ੁਰੂ ਹੋ ਗਿਆ ਅਤੇ ਰਾਜ ਵਿਚ ਮਤਦਾਨ ਜਾਰੀ ਹੈ.ਰਾਜ ਵਿਚ ਮਤਦਾਨ ਸਵੇਰੇ 8 ਵਜੇ ਸ਼ੁਰੂ ਹੋਇਆ.ਅੱਜ ਦੇ ਮਤਦਾਨ ਵਿਚ 88,14,228 ਵੋਟਰ 687 ਉਮੀਦਵਾਰਾਂ ਦੇ ਭਾਗਾਂ Date:2008-11-21 Time:00:01:18
ਅਲਕਾਇਦਾ ਦੇ ਨੰਬਰ ਦੋ ਨੇਤਾ ਅਯਮਨ ਜਵਾਹਿਰੀ ਨੇ ਕੱਲ੍ਹ ਇੰਟਰਨੈੱਟ ਉੱਤੇ ਜਾਰੀ ਇੱਕ ਆਡੀਓ ਸੰਦੇਸ਼ ਵਿੱਚ ਅਮਰੀਕਾ ਦੇ ਨਿਰਵਾਚਿਤ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਫਗਾਨਿਸਤਾਨ ਵਿੱਚ ਜਿਆਦਾ ਸੈਨਿਕ ਭੇਜਣ ਦੇ ਵਿਰੁੱਧ ਚਿਤਾਵਨੀ ਦਿੱਤੀ Date:2008-11-21 Time:00:01:18
ਭਾਰਤੀ ਵਨਡੇ ਕ੍ਰਿਕਟ ਟੀਮ ਨੇ ਸੱਤ ਮੈਚਾਂ ਦੀ ਕ੍ਰਿਕਟ ਲੜੀ ਦੇ ਤਹਿਤ ਖੇਡੇ ਗਏ ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਤੀਜੇ ਵਨਡੇ ਮੈਚ ਵਿੱਚ ਇੰਗਲੈਂਡ ਉੱਤੇ 16 ਦੌੜਾਂ ਦੇ ਨਾਲ ਜਿੱਤ ਦਰਜ ਕਰਕੇ ਲੜੀ ਵਿੱਚ 3.0 ਦੀ ਬੜ੍ਹਤ ਹਾਸਲ ਕਰ ਲਈ ਹੈ. ਇੰਗਲੈਂਡ Date:2008-11-21 Time:00:01:18
page no.1 |
Select news date : 30 - 11 - 2008 29 - 11 - 2008 28 - 11 - 2008 27 - 11 - 2008 26 - 11 - 2008 25 - 11 - 2008 24 - 11 - 2008 23 - 11 - 2008 22 - 11 - 2008 21 - 11 - 2008 20 - 11 - 2008 19 - 11 - 2008 18 - 11 - 2008 17 - 11 - 2008 16 - 11 - 2008 15 - 11 - 2008 14 - 11 - 2008 13 - 11 - 2008 12 - 11 - 2008 11 - 11 - 2008 10 - 11 - 2008 9 - 11 - 2008 8 - 11 - 2008 7 - 11 - 2008 6 - 11 - 2008 4 - 11 - 2008 3 - 11 - 2008 2 - 11 - 2008 1 - 11 - 2008 |