Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 11 - 2008

ਸਕੂਲ ਪ੍ਰਿੰਸੀਪਲ ਏਟੀਐਸ ਦੀ ਹਿਰਾਸਤ 'ਚ

ਏਟੀਐਸ ਨੇ ਅੱਜ ਨਾਸਿਕ ਦੇ ਭੌਂਸਲੇ ਮਿਲਟਰੀ ਸਕੂਲ ਦੇ ਪ੍ਰਿੰਸੀਪਲ ਨੂੰ 29 ਸਤੰਬਰ ਨੂੰ ਮਾਲੇਗਾਂਵ ਧਮਾਕਿਆਂ ਸੰਬੰਧੀਂ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਜਦੋਂ ਕਿ ਮੁੱਖ ਆਰੋਪੀ ਪ੍ਰੱਗਿਆ ਸਿੰਘ ਠਾਕੁਰ ਨੂੰ ਨਾਰਕੋ ਟੈਸਟ ਅਤੇ ਪੋਲੀਗ੍ਰਾਫੀ

Date:2008-11-02 Time:00:07:16

ਨੇਪਾਲੀ ਨੌਜਵਾਨ ਪੁਲਿਸ ਹਿਰਾਸਤ 'ਚੋਂ ਫਰਾਰ

ਦਿਵਾਲੀ ਵਾਲੇ ਦਿਨ ਸ਼ਹਿਰ ਦੇ ਵਪਾਰੀ ਪ੍ਰਵੀਣ ਗਾਲਾ ਦੇ ਕਤਲ ਦੇ ਸਿਲਸਿਲੇ ਵਿਚ ਗ੍ਰਿਫਤਾਰ ਨੇਪਾਲੀ ਨੌਜਵਾਨ ਮਾਨਬਹਾਦੁਰ ਥਾਪਾ ਬੀਤੇ ਕੱਲ੍ਹ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ.ਪ੍ਰਾਪਤ ਖਬਰਾਂ ਮੁਤਾਬਕ ਕਤਲ ਵਾਲੇ ਦਿਨ ਥਾਪਾ

Date:2008-11-02 Time:00:07:16

ਸਰਬੀਆ ਵੱਲੋਂ ਮਲੇਸ਼ੀਆਈ ਰਾਜਦੂਤ ਮੁਅੱਤਲ

ਮਲੇਸ਼ੀਆ ਵੱਲੋਂ ਕੋਸੋਵੋ ਦੀ ਅਜ਼ਾਦੀ ਨੂੰ ਮਾਣਤਾ ਦੇਣ ਮਗਰੋਂ ਸਰਬੀਆ ਨੇ ਮਲੇਸ਼ੀਆਈ ਰਾਜਦੂਤ ਨੂੰ ਮੁਅੱਤਲ ਕਰ ਦਿੱਤਾ ਹੈ.ਸਰਬੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਲੇਸ਼ੀਆ ਰਾਜਦੂਤ ਨੂੰ 48 ਘੰਟਿਆਂ ਅੰਦਰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ

Date:2008-11-02 Time:00:07:16

ਬੁਸ਼ ਹੋਣਗੇ ਧਾਰਮਿਕ ਵਾਰਤਾ 'ਚ ਸ਼ਾਮਲ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਸੰਸਾਰ ਦੇ ਹੋਰ ਨੇਤਾ ਧਰਮਾਂ, ਸੰਸਕ੍ਰਿਤੀ ਅਤੇ ਸਾਂਝੇ ਮੁੱਲਾਂ ਨੂੰ ਹੱਲਾ ਸ਼ੇਰੀ ਦੇਣ ਲਈ ਆਯੋਜਿਤ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਵਾਰਤਾ ਬੈਠਕ ਵਿਚ ਸ਼ਾਮਲ ਹੋਣਗੇ. ਇਹ ਬੈਠਕ ਬੀਤੀ ਜੁਲਾਈ ਵਿਚ ਸਉਦੀ ਅਰਬ ਦੇ ਸ਼ਾਹ ਅਬਦੁੱਲਾ ਤੇ ਸਪੇਨ ਨਰੇਸ਼ ਜੁਆਨ

Date:2008-11-02 Time:00:07:16

ਬਾਨ ਦੀ ਕਾਂਗੋ ਦੇ ਗੁੱਟਾਂ ਨੂੰ ਅਪੀਲ

ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਪੂਰਬੀ ਕਾਂਗੋ ਵਿਚ ਸੰਘਰਸ਼ ਕਰ ਰਹੇ ਗੁੱਟਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਕਾਇਮ ਕਰਨ ਲਈ ਵਾਰਤਾ ਵਿਚ ਸ਼ਾਮਲ ਹੋਣ.ਸੰਰਾ ਵਿਚ ਨਿਦੇਸ਼ਕ ਮਾਇਕਲ ਮੇਅਰ ਨੇ ਦੱਸਿਆ ਕਿ

Date:2008-11-02 Time:00:07:16

ਓਬਾਮਾ ਬਨਣ ਰਾਸ਼ਟਰਪਤੀ,ਅਫਗਾਨਾਂ ਦੀ ਇੱਛਾ

ਅਫਗਾਨਿਸਤਾਨ ਦੇ ਲੋਕ ਇਸ ਆਸ ਨਾਲ ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਵੇਖਣਾ ਚਾਹੁੰਦੇ ਹਨ ਕਿ ਉਹ ਉਹਨਾਂ ਨੂੰ ਹੁਣ ਤੱਕ ਦੇ ਸੱਭ ਤੋਂ ਵੱਡੇ ਡਰਾਉਣੇ ਇਸਲਾਮੀ ਵਿਦਰੋਹ ਤੋਂ ਬਚਾ

Date:2008-11-02 Time:00:07:16

ਤਮਿਲ ਕਲਾਕਾਰਾਂ ਨੇ ਰੱਖਿਆ ਉਪਵਾਸ

ਦੱਖਣ ਭਾਰਤੀ ਕਲਾਕਾਰ ਸੰਘ ਨੇ ਸ਼੍ਰੀਲੰਕਾ ਸੈਨਾ ਦੀ ਮੁਹਿੰਮ ਵਿਚ ਤਮਿਲਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਪੂਰੇ ਦਿਨ ਉਪਵਾਸ ਰੱਖਿਆ ਹੈ.ਦੱਖਣ ਭਾਰਤੀ ਕਲਾਕਾਰ ਨੈਪੋਲੀਅਨ ਸੱਤਿਆਰਾਜ, ਵਿਜੇ

Date:2008-11-02 Time:00:07:16

ਮਨਮੋਹਨ, ਸੋਨੀਆ ਅੱਜ ਜਾਣਗੇ ਗੁਹਾਟੀ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅਸਾਮ ਧਮਾਕਿਆਂ ਵਿਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਇੱਥੇ ਪੁੱਜ ਰਹੇ ਹਨ ਅਤੇ ਉਹ ਨੌਕਰਸ਼ਾਹਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ

Date:2008-11-02 Time:00:07:16

ਕੇਂਦਰ ਕਰੇਗਾ ਅਸਾਮ ਨਾਲ ਸਹਿਯੋਗ:ਪਾਟਿਲ

ਅਸਾਮ ਵਿਚ ਲੜ੍ਹੀਵਾਰ ਧਮਾਕਿਆਂ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਲਈ ਕੇਂਦਰ ਅਸਾਮ ਨਾਲ ਪੂਰਾ ਸਹਿਯੋਗ ਕਰੇਗਾ.ਇਹ ਗੱਲ ਕੋਕਰਾਝਾਰ ਅਤੇ ਬਾਰਪੇਟਾ ਰੋਡ ਉੱਪਰ ਧਮਾਕਿਆਂ ਵਾਲੇ ਸਥਾਨ ਦਾ ਦੌਰਾ ਕਰ ਚੁੱਕੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਹੀ.ਉਹਨਾਂ ਕਿਹਾ

Date:2008-11-02 Time:00:07:16

ਪਾਕਿ 'ਚ ਅਮਰੀਕੀ ਹਮਲਾ,32 ਮਰੇ

ਪਾਕਿਸਤਾਨ ਦੇ ਉੱਤਰ ਪੱਛਮੀ ਕਬਾਇਲੀ ਇਲਾਕਿਆਂ ਵਿਚ ਅੱਜ ਅਮਰੀਕੀ ਡਰੋਨ ਜਹਾਜਾਂ ਦੇ ਦੋ ਮਿਸਾਇਲ ਹਮਲਿਆਂ ਵਿਚ ਇੱਕ ਅਰਬ ਅੱਤਵਾਦੀ ਅਤੇ ਇੱਕ ਸ਼ੱਕੀ ਅਲ ਕਾਇਦਾ ਕਮਾਂਡਰ ਸਮੇਤ ਕਰੀਬ 32 ਲੋਕ ਹਲਾਕ ਹੋ ਗਏ.ਅਧਿਕਾਰੀਆਂ

Date:2008-11-02 Time:00:07:15

ਕੈਸੀਨੋ ਵਿਰੋਧੀ ਮੁਹਿੰਮ ਚਲਾਵੇਗੀ ਭਾਜਪਾ

ਭਾਜਪਾ ਨੇ ਰਾਜ ਵਿਚ ਨਵੰਬਰ ਦੇ ਆਖਰ ਤੱਕ ਅਪਤੱਟੀ ਕੈਸੀਨੋ ਵਿਰੋਧੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ.ਵਿਰੋਧੀ ਨੇਤਾ ਮਨੋਹਰ ਪਾਰੀਕਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਵਿਧਾਨਸਭਾ ਚੌਣਾਂ ਨੇੜ੍ਹੇ ਹਨ.ਅਸੀਂ ਕੋਈ ਪ੍ਰਦਰਸ਼ਨ ਜਾਂ ਅੰਦੋਲਨ

Date:2008-11-02 Time:00:07:15

ਅਧਿਕਾਰੀਆਂ ਨੇ ਕਾਬੂ ਕੀਤਾ ਤੇਂਦੂਆ

ਸ਼ਹਿਰ ਵਿਚ ਬੀਤੇ ਦੋ ਹਫਤਿਆਂ ਤੋਂ ਹਫੜਾ ਦਫੜੀ ਮਚਾਉਣ ਵਾਲੇ ਤੇਂਦੁਏ ਨੂੰ ਆਖਰਕਾਰ ਕਾਬੂ ਕਰ ਲਿਆ ਗਿਆ.ਪੁਲਿਸ ਨੇ ਦੱਸਿਆ ਕਿ ਤੇਂਦੁਆ ਉਸ ਪਿੰਜਰੇ ਵਿਚ ਫੱਸ ਗਿਆ ਜਿੱਥੇ ਇੱਕ ਮੇਮਨੇ ਨੂੰ ਉਸ ਨੂੰ ਲਲਚਾਉਣ ਲਈ ਬੰਨਿਆ

Date:2008-11-02 Time:00:07:15

ਮੇਦਵਦੇਵ ਵੱਲੋਂ ਧਮਾਕਿਆਂ ਦੀ ਨਿੰਦਿਆ

ਰੂਸ ਨੇ ਅਸਾਮ ਵਿਚ ਹੋਏ ਲੜ੍ਹੀਵਾਰ ਧਮਾਕਿਆਂ ਦੀ ਸਖਤ ਨਿਖੇਧੀ ਕੀਤੀ ਅਤੇ ਇਹਨਾਂ ਨੂੰ ਅਣਮਨੁੱਖੀ ਕਾਰਵਾਈ ਕਰਾਰ ਦਿੱਤਾ.ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ

Date:2008-11-02 Time:00:07:15

ਤਿਹਰਾਨ ਪੁੱਜੇ ਮੁਖਰਜੀ

ਭਾਰਤ-ਇਰਾਨ ਸੰਬੰਧਾਂ ਵਿਚ ਨਵੇਂ ਟੀਚੇ ਅਤੇ ਦਿਸ਼ਾਵਾਂ ਦੇ ਮੰਤਵ ਨਾਲ ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਬੀਤੀ ਰਾਤ ਇੱਥੇ ਪੁੱਜੇ.ਮੰਨਿਆ ਜਾਂਦਾ ਹੈ ਕਿ ਦੋਵੇਂ ਦੇਸ਼ ਇਸ ਦੌਰਾਨ ਇਰਾਨ-ਪਾਕਿਸਤਾਨ-ਭਾਰਤ ਗੈਸ ਪਾਇਪਲਾਇਨ

Date:2008-11-02 Time:00:07:15

ਅਮਰੀਕੀ ਸ਼ੇਅਰ ਬਜ਼ਾਰਾਂ 'ਚ ਤੇਜ਼ੀ

ਡਾਓ ਜੋਂਸ ਵਿਚ 144 ਅੰਕਾਂ ਦੀ ਤੇਜੀ ਨਾਲ ਅਕਤੂਬਰ ਮਹੀਨਾ ਖਤਮ ਹੋ ਗਿਆ ਜੋ ਅਮਰੀਕੀ ਇਤਿਹਾਸ ਵਿਚ ਬੀਤੇ 21 ਵਰ੍ਹਿਆਂ ਦਾ ਸੱਭ ਤੋਂ ਭਿਆਨਕ ਮਹੀਨਾ ਸਾਬਤ ਹੋਇਆ.ਡਾਓ ਜੋਂਸ ਇੰਡਸਟ੍ਰੀਅਲ ਕੱਲ੍ਹ 144 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ

Date:2008-11-02 Time:00:07:15

ਜੀਵ ਦਾ ਖਰਾਬ ਪ੍ਰਦਰਸ਼ਨ,ਖੇਡ ਮੁਲਤਵੀ

ਭਾਰਤ ਦੇ ਜੀਵ ਮਿਲਖਾ ਸਿੰਘ ਨੇ ਇੱਥੇ ਯੂਰਪੀਨ ਟੂਰ ਦੇ ਵੋਲਵੋ ਮਾਸਟਰਸ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਫ੍ਰੰਟ ਨਾਇਨ ਉੱਪਰ ਤਿੰਨ ਓਵਰ ਦਾ ਖਰਾਬ ਪ੍ਰਦਰਸ਼ਨ ਕੀਤਾ ਜਿਸ ਤੋਂ ਮਗਰੋਂ ਬਾਰਿਸ਼ ਕਾਰਣ ਖੇਡ ਮੁਲਤਵੀ ਕਰਨੀ ਪਈ.ਚਾਰ ਘੰਟੇ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਣ

Date:2008-11-02 Time:00:07:14

ਗਿਲਕ੍ਰਿਸਟ ਦਾ ਇੱਕ ਹੋਰ ਖੁਲਾਸਾ

ਆਸਟ੍ਰੇਲੀਆ ਦੇ ਦਿੱਗਜ਼ ਵਿਕਟਕੀਪਰ ਬੱਲੇਬਾਜ ਐਡਮ ਗਿਲਕ੍ਰਿਸਟ ਨੇ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਅੰਤਰ ਰਾਸ਼ਟਰੀ ਕ੍ਰਿਕਟ ਨੂੰ ਅਚਾਨਕ ਅਲਵਿਦਾ ਕਹਿਣ ਦਾ ਇੱਕ ਕਾਰਣ ਸਿਡਨੀ ਟੈਸਟ ਵਿਚ ਪੈਦਾ ਹੋਇਆ ਵਿਵਾਦ ਸੀ.ਭਾਰਤ ਦੇ ਆਸਟ੍ਰੇਲੀਆ ਦੌਰੇ ਦੌਰਾਨ ਮਾਹਰਾਂ

Date:2008-11-02 Time:00:07:14

ਅੱਤਵਾਦੀ ਹਨ ਪਾਕਿ ਲਈ ਖਤਰਾ:ਓਬਾਮਾ

ਇਸਲਾਮਾਬਾਦ ਵਿਚ ਅਨੁਭਵਹੀਨ ਸਰਕਾਰ ਦੀ ਸਥਿੱਰਤਾ ਦੇ ਮੁੱਦੇ ਉੱਪਰ ਚਿੰਤਾ ਜਾਹਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਲਈ ਸੱਭ ਤੋਂ ਵੱਡਾ ਖਤਰਾ ਭਾਰਤ ਨਹੀਂ ਸਗੋਂ

Date:2008-11-02 Time:00:07:14

ਕੇਂਦਰ ਕਰੇਗਾ ਅਸਾਮ ਨਾਲ ਸਹਿਯੋਗ:ਪਾਟਿਲ

ਅਸਾਮ ਵਿਚ ਲੜ੍ਹੀਵਾਰ ਧਮਾਕਿਆਂ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਲਈ ਕੇਂਦਰ ਅਸਾਮ ਨਾਲ ਪੂਰਾ ਸਹਿਯੋਗ ਕਰੇਗਾ.ਇਹ ਗੱਲ ਕੋਕਰਾਝਾਰ ਅਤੇ ਬਾਰਪੇਟਾ ਰੋਡ ਉੱਪਰ ਧਮਾਕਿਆਂ ਵਾਲੇ ਸਥਾਨ ਦਾ ਦੌਰਾ ਕਰ ਚੁੱਕੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਕਹੀ.ਉਹਨਾਂ ਕਿਹਾ

Date:2008-11-02 Time:00:07:14


1  

page no.1

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008